ਭਾਰਤ
ਬੀਜੇਪੀ ਨੂੰ ਹਰਾਉਣ ਲਈ ਅਸੀਂ ਕਿਸੇ ਨਾਲ ਵੀ ਗਠਬੰਧਨ ਕਰਨ ਲਈ ਤਿਆਰ ਹਾਂ : ਅਖਿਲੇਸ਼
ਮੈਨਪੁਰੀ – ਸਾਬਕਾ ਮੁੱਖਮੰਤਰੀ ਅਤੇ ਸਪਾ ਮੁੱਖੀ ਅਖਿਲੇਸ਼ ਯਾਦਵ ਨੇ ਮੈਨਪੁਰੀ ਵਿੱਚ ਜੌਰਾਈ ਦੇ ਮੰਚ ਤੋਂ ਗਠਬੰਧਨ ਦਾ ਜਮ ਕੇ ਸਮੱਰਥਨ ਕੀਤਾ। ਉਨ੍ਹਾਂ ਨੇ ਕਿਹਾ ਕਿ ਗਠਬੰਧਨ ਨੂੰ ਮਜ਼ਬੂਤ ਕਰਨ ਲਈ ਅਸੀਂ ਕੋਈ ਵੀ ਤਿਆਗ ਕਰਨ ਲਈ ਤਿਆਰ ਹਾਂ, ਸਾਡਾ … More
ਘੱਟਗਿਣਤੀਆਂ ’ਤੇ ਹੁੰਦੇ ਹਮਲਿਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਘੱਟਗਿਣਤੀ ਭਾਈਚਾਰੇ ਦੇ ਲੋਕਾਂ ’ਤੇ ਹੁੰਦੇ ਹਮਲਿਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ’ਚ ਪੱਤਰਕਾਰਾਂ ਨਾਲ … More
ਮੱਧਪ੍ਰਦੇਸ਼ ‘ਚ 60 ਲੱਖ ਤੋਂ ਵੱਧ ਵੋਟਰ ਨਕਲੀ : ਕਮਲ ਨਾਥ
ਭੋਪਾਲ – ਮੱਧਪ੍ਰਦੇਸ਼ ਵਿੱਚ ਜਿਵੇ-ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਤਿਵੇਂ-ਤਿਵੇਂ ਰਾਜਨੀਤਕ ਸਰਗਰਮੀਆਂ ਵੀ ਵੱਧਦੀਆਂ ਜਾ ਰਹੀਆਂ ਹਨ। ਮੱਧਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲ ਨਾਥ ਦੀ ਅਗਵਾਈ ਵਿੱਚ ਪਾਰਟੀ ਨੇਤਾਵਾਂ ਨੇ ਚੋਣ ਕਮਿਸ਼ਨ ਕੋਲ ਪਹੁੰਚ ਕੇ ਫਰਜ਼ੀ ਵੋਟਰਾਂ ਸਬੰਧੀ ਸ਼ਿਕਾਇਤ ਕੀਤੀ … More
ਤਖਤ ਦਮਦਮਾ ਸਾਹਿਬ ਨੂੰ ਦਿੱਲੀ ਕਮੇਟੀ ਐਕਟ ’ਚ ਸ਼ਾਮਿਲ ਕਰਨ ਦੀ ਦਿੱਲੀ ਸਰਕਾਰ ਨੂੰ ਹਾਈ ਕੋਰਟ ਨੇ ਦਿੱਤੀ ਹਿਦਾਇਤ
ਨਵੀਂ ਦਿੱਲੀ : ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਦੀ ਕਾਰਜਪ੍ਰਣਾਲੀ ਅਤੇ ਸਿੱਖਾਂ ਪ੍ਰਤੀ ਪਿਆਰ ਦੀ ਪੋਲ ਖੁਲ ਗਈ ਹੈ। ਉਕਤ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਜਸਵਿੰਦਰ … More
ਸੈਨਾ ਦੇ ਲਈ ਮੇਡ ਇਨ ਇੰਡੀਆ ਨੂੰ ਝੱਟਕਾ, 90% ਤੋਂ ਵੱਧ ਦੇ ਸੈਂਪਲ ਫੇਲ੍ਹ
ਨਵੀਂ ਦਿੱਲੀ – ਸੈਨਾ ਦੇ ਜਵਾਨਾਂ ਦੇ ਲਈ ਜਰੂਰੀ ਸਾਮਾਨ ਭਾਰਤ ਵਿੱਚ ਬਣਾਉਣ ਦੇ ਯਤਨਾਂ ਨੂੰ ਵੱਡਾ ਝਟਕਾ ਲਗਿਆ ਹੈ। ਯੂਜਰ ਟਰਾਇਲ ਵਿੱਚ 90 ਫੀਸਦੀ ਤੋਂ ਵੱਧ ਦੇ ਪ੍ਰੋਡੈਕਟ ਫੇਲ੍ਹ ਹੋ ਗਏ ਹਨ, ਜੋ ਤਿੰਨ ਪ੍ਰੋਡੈਕਟ ਪਾਸ ਹੋਏ ਹਨ ਉਹ … More
ਧਰਮ ਨਿਰਪੇਖ ਸੰਵਿਧਾਨ ਨੂੰ ਫਿਰਕੂ ਸੰਵਿਧਾਨ ’ਚ ਤਬਦੀਲ ਕਰਨ ਦੀ ਹੋ ਰਹੀ ਸਾਜਿਸ਼ : ਜੀ.ਕੇ.
ਨਵੀਂ ਦਿੱਲੀ : ਪੰਜਾਬ ’ਚ ਸਿੱਖਾਂ ਦਾ ਘੱਟਗਿਣਤੀ ਦਰਜਾ ਖਤਮ ਕਰਨ ਦੀ ਹੋ ਰਹੀ ਕੋਸ਼ਿਸ਼ਾਂ ਦੇ ਖਿਲਾਫ਼ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸੱਕਤਰ ਮਨਜਿੰਦਰ ਸਿੰਘ … More
ਚੋਣ ਕਮਿਸ਼ਨ ਇੱਕ ਤਵਾਇਫ਼ ਦੀ ਤਰ੍ਹਾਂ ਕੰਮ ਕਰ ਰਿਹਾ : ਸੰਜੇ ਰਾਊਤ
ਮੁੰਬਈ – ਸ਼ਿਵਸੈਨਾ ਦੇ ਉਚ ਨੇਤਾ ਸੰਜੇ ਰਾਊਤ ਨੇ ਮੁੰਬਈ ਦੇ ਪਾਲਘਰ ਵਿੱਚ ਹੋਈ ਲੋਕਸਭਾ ਦੀ ਉਪਚੋਣ ਸਬੰਧੀ ਬੀਜੇਪੀ ਤੇ ਗੰਭੀਰ ਆਰੋਪ ਲਗਾਏ ਹਨ। ਇਸ ਦੇ ਨਾਲ ਹੀ ਚੋਣਾਂ ਵਿੱਚ ਚੋਣ ਆਯੋਗ ਦੀ ਭੂਮਿਕਾ ਨੂੰ ਲੈ ਕੇ ਵੀ ਉਨ੍ਹਾਂ ਨੇ … More
ਗਾਰਮੈਂਟ ਦੇ ਨਿਰਯਾਤ ਵਿੱਚ ਆਈ 23 ਫੀਸਦੀ ਗਿਰਾਵਟ
ਗੁਰੂਗ੍ਰਾਮ – ਗਾਰਮੈਂਟ ਦੇ ਨਿਰਯਾਤ ਵਿੱਚ ਲਗਾਤਾਰ ਆ ਰਹੀ ਗਿਰਾਵਟ ਨਾਲ ਨਿਰਯਾਤਕ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਅਨੁਸਾਰ ਜਿਸ ਤਰ੍ਹਾਂ ਨਾਲ ਨਿਰਯਾਤ ਵਿੱਚ ਗਿਰਾਵਟ ਦਾ ਦੌਰ ਚੱਲ ਰਿਹਾ ਹੈ, ਇਸ ਨਾਲ ਉਦਯੋਗ ਜਗਤ ਚਿੰਤਿਤ ਹੈ। ਏਈਪੀਸੀ ਅਨੁਸਾਰ ਇਸ ਸਾਲ ਅਪਰੈਲ ਵਿੱਚ … More
ਦਿੱਲੀ ਕਮੇਟੀ ਦੇ 2 ਤਕਨੀਕੀ ਕਾਲਜਾਂ ਦਾ ਮਾਮਲਾ ਸੁਲਝਣ ਨੂੰ ਕਮੇਟੀ ਪ੍ਰਬੰਧਕਾਂ ਨੇ ਵੱਡੀ ਜਿੱਤ ਦੱਸਿਆ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਤੇਗ ਬਹਾਦਰ ਇੰਸਟੀਟਿਊਟ ਆਫ ਟੈਕਨਾਲੌਜੀ (ਜੀ.ਟੀ.ਬੀ.ਆਈ.ਟੀ) ਅਤੇ ਗੁਰੂ ਤੇਗ ਬਹਾਦਰ ਪਾਲੀਟੈਕਨੀਕ ਇੰਸਟੀਟਿਊਟ (ਜੀ.ਟੀ.ਬੀ.ਆਈ.ਟੀ.) ਨੂੰ ਵਿੱਦਿਅਕ ਵਰੇ੍ਹ 2018-19 ਲਈ ਲਗਭਗ 1100 ਸੀਟਾਂ ਮਿਲਣ ਦੇ ਬਾਅਦ ਅੱਜ ਕਮੇਟੀ ਪ੍ਰਬੰਧਕਾਂ ਨੇ ਵਿਰੋਧੀ ਦਲ … More
ਪੱਛਾਣ ਪੱਤਰ ’ਤੇ ਦਸਤਾਰ ਹਟਾ ਕੇ ਨੰਗੇ ਸਿਰ ਫੋਟੋ ਖਿੱਚਵਾਉਣ ਤੋਂ ਮਨਾ ਕਰਨਾ ਬਣਿਆ ਵੱਤਨ ਵਾਪਸੀ ਦਾ ਕਾਰਨ
ਨਵੀਂ ਦਿੱਲੀ : ਦਸਤਾਰ ਦੀ ਲੜਾਈ ਲੜਕੇ ਫਰਾਂਸ ਤੋਂ ਪਰਤ ਕੇ ਵਾਪਸ ਭਾਰਤ ਆਏ ਬਾਬਾ ਰਣਜੀਤ ਸਿੰਘ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉਨ੍ਹਾਂ ਨੂੰ ਸਿਰੋਪਾਓ, ਧਾਰਮਿਕ ਪੁਸਤਕਾਂ ਦਾ … More









