ਭਾਰਤ

13139042_1728269657420655_6342877131771157728_n.resized

ਵੈਸ਼ਣੋ ਦੇਵੀ ਮਾਰਗ ਤੇ ਜਾਨਵਰਾਂ ਦਾ ਇਸਤੇਮਾਲ ਬੰਦ ਹੋਵੇ : ਮੇਨਕਾ ਗਾਂਧੀ

ਨਵੀਂ ਦਿੱਲੀ – ਬੀਜੇਪੀ ਸਰਕਾਰ ਦੀ ਮੰਤਰੀ ਮੇਨਕਾ ਗਾਂਧੀ ਨੇ ਜੰਮੂ- ਕਸ਼ਮੀਰ ਦੀ ਮੁੱਖਮੰਤਰੀ ਮੇਨਕਾ ਗਾਂਧੀ ਨੇ ਵੈਸ਼ਣੋ ਦੇਵੀ ਦੇ ਰਸਤੇ ਤੇ ਘੋੜਿਆਂ, ਖੱਚਰਾਂ ਅਤੇ ਹੋਰ ਜਾਨਵਰਾਂ ਦੇ ਇਸਤੇਮਾਲ ਨੂੰ ਬੰਦ ਕੀਤੇ ਜਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸਮਾਨ … More »

ਭਾਰਤ | Leave a comment
DSC_8646.resized

ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਦਿੱਲੀ ਪਹੁੰਚਿਆ

ਨਵੀਂ ਦਿੱਲੀ : ਮਹਾਨ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਦਾ ਦਿੱਲੀ ਪੁੱਜਣ ’ਤੇ ਭਰਵਾ ਸਵਾਗਤ ਕੀਤਾ ਗਿਆ। ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ ਨਗਰ ਕੀਰਤਨ ਪੰਜਾਬ ਅਤੇ ਹਰਿਆਣਾ … More »

ਭਾਰਤ | Leave a comment
IMG_20180427_150532.resized

ਸਿੱਕਮ ਸਰਕਾਰ ਦੀ ਅਨ-ਐਲਾਨੀ ਐਮਰਜੈਂਸੀ ’ਤੇ ਕੇਂਦਰ ਰੋਕ ਲਗਾਏ: ਜੀ. ਕੇ.

ਨਵੀਂ ਦਿੱਲੀ : ਕੀ ਭਾਰਤ ’ਚ ਘੁੱਮਣ ਲਈ ਸਿੱਖਾਂ ਨੂੰ ਹੁਣ ਵੀਜ਼ਾ ਲੈਣਾ ਪਵੇਗਾ। ਇਹ ਸਵਾਲ ਸਿੱਖਾਂ ਦੇ ਸਿੱਕਮ ’ਚ ਦਾਖਿਲੇ ਤੇ ਲੱਗੀ ਰੋਕ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੁੱਕਿਆ ਹੈ। ਸਿੱਕਮ ਦੇ … More »

ਭਾਰਤ | Leave a comment
Asharam_ji_Bapu.resized

ਬਲਾਤਕਾਰੀ ਸਾਧ ਆਸਾਰਾਮ ਹੁਣ ਸਾਰੀ ਉਮਰ ਜੇਲ੍ਹ ਅੰਦਰ ਗੁਜ਼ਾਰੇਗਾ

ਜੋਧਪੁਰ – ਢੌਂਗੀ ਸਾਧ ਆਸਾਰਾਮ ਨੂੰ ਆਪਣੀ ਨਾਬਾਲਿਗ ਚੇਲੀ ਨਾਲ ਰੇਪ ਕਰਨ ਦੇ ਮਾਮਲੇ ਵਿੱਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਕਿਹਾ ਕਿ 77 ਸਾਲਾ ਆਸਾਰਾਮ ਨੂੰ ਹੁਣ ਬਾਕੀ ਦੀ ਸਾਰੀ ਉਮਰ ਜੇਲ੍ਹ ਵਿੱਚ ਹੀ ਗੁਜ਼ਾਰਨੀ … More »

ਭਾਰਤ | Leave a comment
photo.resized

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਇਤਿਹਾਸ ਮੁੜ੍ਹ ਲਿੱਖਣ ਦਾ ਆਰ.ਐਸ.ਐਸ. ਨੂੰ ਕੋਈ ਹੱਕ ਨਹੀਂ: ਜੀ.ਕੇ.

ਨਵੀਂ ਦਿੱਲੀ : ਸਿੱਖਾਂ ਦੇ 5ਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਰਾਸ਼ਟਰੀ ਸਵੈ ਸੇਵਕ ਸੰਘ ਵੱਲੋਂ ਖੋਜ ਕਰਕੇ ਇਤਿਹਾਸ ਮੁੜ੍ਹ ਲਿਖਣ ਦਾ ਕੀਤਾ ਗਿਆ ਐਲਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਸ ਨਹੀਂ ਆਇਆ। ਕਮੇਟੀ ਪ੍ਰਧਾਨ ਮਨਜੀਤ ਸਿੰਘ … More »

ਭਾਰਤ | Leave a comment
DSC_8424.resized

ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਸ਼ਤਾਬਦੀ ’ਤੇ ਹੋਣਗੇ ਸ਼ਾਨਦਾਰ ਪ੍ਰੋਗਰਾਮ

ਨਵੀਂ ਦਿੱਲੀ : ਮਹਾਨ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲਿਆ ਦੀ ਤੀਜ਼ੀ ਜਨਮ ਸ਼ਤਾਬਦੀ  ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਰਤਨ ਦਰਬਾਰ, ਨਗਰ ਕੀਰਤਨ, ਖਾਲਸਾਈ ਖੇਡਾਂ ਅਤੇ ਦਿੱਲੀ ਫਤਹਿ ਦਿਹਾੜਾ ਵੱਡੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਗੱਲ … More »

ਭਾਰਤ | Leave a comment
800px-Yashwant_Sinha_IMF.resized

ਬੀਜੇਪੀ ਨੂੰ ਝਟਕਾ, ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ਛੱਡੀ ਭਾਜਪਾ

 ਨਵੀਂ ਦਿੱਲੀ – ਭਾਜਪਾ ਨੂੰ 2019 ਵਿੱਚ ਹੋਣ ਵਾਲੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਬਹੁਤ ਵੱਡਾ ਝੱਟਕਾ ਲਗਾ ਹੈ। ਪਿੱਛਲੇ ਲੰਬੇ ਸਮੇਂ ਤੋਂ ਭਾਜਪਾ ਨਾਲ ਨਾਰਾਜ਼ ਚਲੇ ਆ ਰਹੇ ਸਾਬਕਾ ਵਿੱਤਮੰਤਰੀ ਯਸ਼ਵੰਤ ਸਿਨਹਾ ਨੇ ਬੀਜੇਪੀ ਛੱਡ ਦਿੱਤੀ ਹੈ। ਉਨ੍ਹਾਂ ਨੇ ਪਟਨਾ … More »

ਭਾਰਤ | Leave a comment
DSC_7810.resized

ਦਿੱਲੀ ਕਮੇਟੀ ਨੇ ਖਾਲਸਾ ਸਿਰਜਣਾ ਦਿਹਾੜੇ ਮੌਕੇ ਸਜਾਏ ਦੀਵਾਨ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਖਾਲਸਾ ਸਿਰਜਣਾ ਦਿਹਾੜਾ ਗੁਰਦੁਆਰਾ ਮਜਨੂੰ ਟੀਲਾ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਤੋਂ ਸ਼ਾਮ ਤਕ ਚਲੇ ਸਮਾਗਮ ’ਚ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਪ੍ਰਚਾਰਕਾਂ ਨੇ ਖਾਲਸਾ … More »

ਭਾਰਤ | Leave a comment
poster-in-allahabad_1523733735.resized

ਮੁਹੱਲੇ ‘ਚ ਭਾਜਪਾ ਨੇਤਾਵਾਂ ਦਾ ਆਉਣਾ ਮਨ੍ਹਾ ਹੈ, ਇੱਥੇ ਬਹੂ-ਬੇਟੀਆਂ ਹਨ : ਯੂਪੀ ‘ਚ ਲਗੇ ਪੋਸਟਰ

ਇਲਾਹਾਬਾਦ – ਯੂਪੀ ਵਿੱਚ ਵੱਧ ਰਹੇ ਅਪਰਾਧ ਅਤੇ ਬਲਾਤਕਾਰ ਦੀਆਂ ਘਟਨਾਵਾਂ ਤੋਂ ਦੁੱਖੀ ਹੋਏ ਲੋਕਾਂ ਨੇ ਸਿ਼ਵਕੁੱਟੀ ਦੇ ਇਲਾਕੇ ਵਿੱਚ ਬੀਜੇਪੀ ਸਰਕਾਰ ਦਾ ਵਿਰੋਧ ਕਰਨ ਲਈ ਨਵਾਂ ਤਰੀਕਾ ਈਜਾਦ ਕੀਤਾ ਹੈ। ਮੁਹੱਲਾ ਵਾਸੀਆਂ ਨੇ ਆਪਣੇ ਘਰਾਂ ਦੇ ਬਾਹਰ ਪੋਸਟਰ ਲਗਾਏ … More »

ਭਾਰਤ | Leave a comment
dsgmc logo..resized

ਦਿੱਲੀ ਕਮੇਟੀ ਦੇ ਵਿਦਿਅਕ ਅਦਾਰੇ ‘ਨਾਨਕਸ਼ਾਹ ਫਕੀਰ’ ਫਿਲਮ ਜਾਰੀ ਹੋਣ ਦੇ ਵਿਰੋਧ ’ਚ ਸ਼ੁੱਕਰਵਾਰ ਨੂੰ ਰਹਿਣਗੇ ਬੰਦ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਸ਼ੁਕਰਵਾਰ 13 ਅਪ੍ਰੈਲ  ਨੂੰ ਨਾਨਕਸ਼ਾਹ ਫਕੀਰ ਫਿਲਮ ਜਾਰੀ ਹੋਣ ਦੇ ਵਿਰੋਧ ’ਚ ਬੰਦ ਰਹਿਣਗੇ। ਇਸਦੇ ਨਾਲ ਹੀ ਸਮੂਹ ਕਮੇਟੀ ਮੈਂਬਰ ਆਪਣਿਆਂ ਹਲਕਿਆਂ ’ਚ ਫਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਵਾਸਤੇ … More »

ਭਾਰਤ | Leave a comment