ਭਾਰਤ

DSC_4034.resized

ਧਰਮਾਂ ਵਿਚਕਾਰ ਲਕੀਰਾਂ ਖਿੱਚਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਸੋੜੀ ਮਾਨਸਿਕਤਾ ਦੇ ਸ਼ਿਕਾਰ : ਜੀ.ਕੇ.

ਨਵੀਂ ਦਿੱਲੀ : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾੱਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਨੇ ਪੁੱਜ ਕੇ … More »

ਭਾਰਤ | Leave a comment
DSC_3311.resized

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਕਮੇਟੀ ਨੇ ਸਜਾਇਆ ਨਗਰ ਕੀਰਤਨ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਉਪਲਕਸ਼ ਵਿੱਚ ਨਗਰ ਕੀਰਤਨ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ … More »

ਭਾਰਤ | Leave a comment
03_11_2017-ghotalebajbjpshivsena.resized

ਸ਼ਿਵਸੈਨਾ ਨੇ ‘ਘੋਟਾਲੇਬਾਜ਼ ਭਾਜਪ’ ਦੇ ਸਿਰਲੇਖ ਵਾਲੀਆਂ ਬੁੱਕਲਿਟਸ ਵੰਡੀਆਂ

ਮੁੰਬਈ – ਸ਼ਿਵਸੈਨਾ ਅਤੇ ਭਾਜਪਾ ਦਰਮਿਆਨ ਪਿੱਛਲੇ ਕੁਝ ਸਮੇਂ ਤੋਂ ਚੱਲ ਰਹੀ ਤਕਰਾਰ ਹੁਣ ਹੋਰ ਵੀ ਡੂੰਘੀ ਹੋ ਗਈ ਹੈ। ਬੀਜੇਪੀ ਦੀ ਹੀ ਭਾਈਵਾਲ ਪਾਰਟੀ ਸ਼ਿਵਸੈਨਾ ਨੇ ਆਪਣੇ ਵਰਕਰਾਂ ਵਿੱਚ ਭਾਜਪਾ ਵਿਰੋਧੀ ਬੁਕਲਿਟਸ ਵੰਡੀਆਂ ਹਨ। “ਘੋਟਾਲੇਬਾਜ਼ ਭਾਜਪ” ਦੇ ਸਿਰਲੇਖ ਵਾਲੀਆਂ … More »

ਭਾਰਤ | Leave a comment
DSC_2873.resized

1984 ਸਿੱਖ ਕਤਲੇਆਮ ’ਚ ਮਾਰੇ ਗਏ ਸਿੱਖਾਂ ਦੀ ਯਾਦ ’ਚ ਦਿੱਲੀ ਕਮੇਟੀ ਵੱਲੋਂ ਅਰਦਾਸ ਸਮਾਗਮ

ਨਵੀਂ ਦਿੱਲੀ : 1984 ਸਿੱਖ ਕਤਲੇਆਮ ਵਿਚ ਮਾਰੇ ਗਏ ਸਿੱਖਾਂ ਦੀ ਯਾਦ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰਦਾਸ ਸਮਾਗਮ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ 1984 ਸਿੱਖ ਕਤਲੇਆਮ ਦੀ … More »

ਭਾਰਤ | Leave a comment
photo power lifting 3.resized

ਭਲਵਾਨੀ ਅਖਾੜੇ ’ਚ ਵੀ ਜੀ.ਕੇ. ਨੇ ਵਿਰੋਧੀਆਂ ਨੂੰ ਧੂੜ ਚਟਾ ਜਿਤਿਆ ਸੋਨ ਤਮਗਾ

ਨਵੀਂ ਦਿੱਲੀ : ਅਕਸਰ ਸਿਆਸੀ ਅਖਾੜੇ ’ਚ ਵਿਰੋਧੀਆਂ ਨੂੰ ਧੂੜ ਚਟਾਉਣ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਹੁਣ ਭਲਵਾਨੀ ਅਖਾੜੇ ’ਚ ਵੀ ਸੋਨੇ ਦਾ ਤਮਗਾ ਪ੍ਰਾਪਤ ਕਰ ਲਿਆ ਹੈ। ਵਰਲਡ ਪਾਵਰ ਲਿਫਟਿੰਗ ਦੇ ਦਿੱਲੀ … More »

ਭਾਰਤ | Leave a comment
IMG-20171026-WA0023.resized

ਸੰਗਤਾਂ ਦੇ ਵਿਰੋਧ ਕਾਰਨ ਆਰ ਐਸ ਐਸ ਦਾ ਪ੍ਰੋਗਰਾਮ ਹੋਇਆ ਠੁੱਸ –ਪੰਥਕ ਸੇਵਾ ਦਲ

ਨਵੀਂ ਦਿੱਲੀ – ਬੀਤੇ ਕਲ੍ਹ ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਵਿਖੇ ਸਿੱਖਾਂ ਨੂੰ ਚਿੜਾਉਣ ਲਈ ਪੰਥ ਦੀ ਕੱਟੜ ਦੁਸ਼ਮਣ ਜਮਾਤ ਰਾਸ਼ਟਰੀ ਸੋਇੰਮ ਸੇਵਕ ਸੰਘ ਦਾ ਥਾਪੜਾ ਪ੍ਰਾਪਤ ਰਾਸ਼ਟਰ ਸਿੰਘ ਸੰਗਤ ਵੱਲੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਸਾਲਾ … More »

ਭਾਰਤ | Leave a comment
 

ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਆਰਐਸਐਸ ਦੇ 25 ਅਕਤੂਬਰ ਵਾਲੇ ਸਮਾਗਮ ਦੇ ਬਾਈਕਾਟ ਦਾ ਸੱਦਾ

ਨਿਊਯਾਰਕ – ‘‘ਸਿੱਖ ਹਿੰਦੂ ਧਰਮ ਦਾ ਅਭਿੰਨ ਅੰਗ ਹਨ, ਜੋ ਇਸ ਨੂੰ ਪ੍ਰਵਾਨ ਨਹੀਂ ਕਰਦੇ ਉਹ ਦੇਸ਼ ਧਰੋਹੀ ਤੇ ਅੱਤਵਾਦੀ ਹਨ’’ ਵਰਗੇ ਕਹਿਰ ਭਰੇ ਸ਼ਬਦ ਸਿੱਖ ਧਰਮ ਪ੍ਰਤੀ ਕਹਿਣ ਵਾਲੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਵੱਲੋਂ ਸ੍ਰੀ ਗੁਰੂ ਗੋਬਿੰਦ ਜੀ … More »

ਭਾਰਤ | Leave a comment
MYwQFeNa_400x400.resized

ਕਿੱਥੇ ਗਏ ਹਨ ਮੋਦੀ ਸਰਕਾਰ ਦੇ ਚੰਗੇ ਦਿਨ : ਸ਼ਿਵਸੈਨਾ

ਮੁੰਬਈ – ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵਿੱਚ ਭਾਈਵਾਲ ਪਾਰਟੀ ਸ਼ਿਵਸੈਨਾ ਨੇ ਫਿਰ ਤੋਂ ਬੀਜੇਪੀ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। ਹੁਣ ਸ਼ਿਵਸੈਨਾ ਨੇ ਸਰਕਾਰ ਤੋਂ ਪੁੱਛਿਆ ਹੈ ਕਿ ਕਿੱਥੇ ਗਏ ਹਨ ਚੰਗੇ ਦਿਨ? ਅਰਥਵਿਵਸਥਾ ਦਾ ਜੋ ਦਿਵਾਲਾ ਨਿਕਲਿਆ ਹੋਇਆ ਹੈ, ਉਸ … More »

ਭਾਰਤ | Leave a comment
DSC_1385.resized

ਸ਼ਹੀਦ ਭਾਈ ਕੇਹਰ ਸਿੰਘ ਦੇ ਜੀਵਨ ਵਿੱਚਲੇ ਸਿਦਕ ਅਤੇ ਇਖਲਾਕ ਬਾਰੇ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ

ਨਵੀਂ ਦਿੱਲੀ : ਪਾਰਟੀਬਾਜ਼ੀ ਤੋਂ ਉੱਤੇ ਉਠਕੇ ਸਮੂਹ ਸਿੱਖਾਂ ਨੂੰ ਕੌਮੀ ਮਸਲਿਆਂ ’ਤੇ ਇੱਕਸੁਰ ਰੱਖਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ਹੀਦ ਭਾਈ ਕੇਹਰ ਸਿੰਘ … More »

ਭਾਰਤ | Leave a comment
IMG20171014152336.resized

ਵਪਾਰੀਆਂ ਨੇ ਮੋਦੀ ਦੀ ਤੁਲਣਾ ਤਾਨਾਸ਼ਾਹ ਕਿਮ ਜੋਂਗ ਨਾਲ ਕੀਤੀ

ਕਾਨਪੁਰ – ਉਤਰਪ੍ਰਦੇਸ਼ ਦੇ ਕਾਨਪੁਰ ਸ਼ਹਿਰ ਵਿੱਚ ਬੈਂਕ ਵੱਲੋਂ ਸਿੱਕੇ ਨਾ ਲਏ ਜਾਣ ਕਰਕੇ ਨਰਾਜ਼ ਵਪਾਰੀਆਂ ਨੇ ਆਪਣੇ ਪੋਸਟਰ ਅਤੇ ਬੈਨਰ ਵਿੱਚ ਪ੍ਰਧਾਨਮੰਤਰੀ ਮੋਦੀ ਦੀ ਤੁਲਣਾ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨਾਲ ਕੀਤੀ ਹੈ। ਇਨ੍ਹਾਂ ਵਪਾਰੀਆਂ ਦਾ ਕਹਿਣਾ ਹੈ … More »

ਭਾਰਤ | Leave a comment