ਭਾਰਤ
ਪਟਨਾ ਯੂਨੀਵਰਿਸਟੀ ਨੂੰ ਕੇਂਦਰੀ ਦਰਜ਼ਾ ਨਾ ਦੇਣਾ ਮੋਦੀ-ਨਤੀਸ਼ ਦੀ ਸੈਟਿੰਗ : ਲਾਲੂ
ਪਟਨਾ- ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਮੋਦੀ ਅਤੇ ਨਤੀਸ਼ ਪਟਨਾ ਯੂਨੀਵਰਿਸਟੀ ਨੂੰ ਕੇਂਦਰੀ ਯੂਨੀਵਰਿਸਟੀ ਦਾ ਦਰਜ਼ਾ ਨਾ ਦੇ ਕੇ ਬਿਹਾਰ ਦੇ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ। ਮੋਦੀ ਦੇ ਬਿਹਾਰ ਤੋਂ ਦਿੱਲੀ ਰਵਾਨਾ ਹੋਣ ਦੇ ਥੋੜੀ ਦੇਰ … More
ਚੋਣ ਕਮਿਸ਼ਨ ਬਿਨਾਂ ਦੰਦਾਂ ਵਾਲਾ ਸ਼ੇਰ ਹੈ : ਵਰੁਣ ਗਾਂਧੀ
ਨਵੀਂ ਦਿੱਲੀ – ਸੰਜੇ ਗਾਂਧੀ ਅਤੇ ਮੇਨਕਾ ਦੇ ਸਪੁੱਤਰ ਅਤੇ ਬੀਜੇਪੀ ਐਮਪੀ ਵਰੁਣ ਗਾਂਧੀ ਨੇ ਇੱਕ ਵਾਰ ਫਿਰ ਤੋਂ ਆਪਣੀ ਹੀ ਪਾਰਟੀ ਦੇ ਖਿਲਾਫ਼ ਬਾਗੀ ਤੇਵਰ ਵਿਖਾਉਣ ਦੀ ਹਿੰਮਤ ਕੀਤੀ ਹੈ। ਵਰੁਣ ਨੇ ਚੋਣ ਕਮਿਸ਼ਨ ਦੀ ਭੂਮਿਕਾ ਦੀ ਸਖਤ ਆਲੋਚਨਾ … More
ਦਿੱਲੀ ਮੈਟਰੋ ਦਾ ਸਫ਼ਰ ਹੁਣ ਹੋਇਆ ਹੋਰ ਮਹਿੰਗਾ
ਨਵੀਂ ਦਿੱਲੀ – ਮੈਟਰੋ ਦੇ ਦੂਸਰੀ ਵਾਰ ਕਿਰਾਏ ਵਿੱਚ ਕੀਤੇ ਜਾ ਰਹੇ ਵਾਧੇ ਦੇ ਮਾਮਲੇ ਸਬੰਧੀ ਪਿੱਛਲੇ ਕੁਝ ਦਿਨਾਂ ਤੋਂ ਦਿੱਲੀ ਸਰਕਾਰ ਅਤੇ ਕੇਂਦਰ ਵਿੱਚ ਕਾਫ਼ੀ ਤਲਖੀ ਭਰੇ ਬਿਆਨ ਮੀਡੀਆ ਦੀਆਂ ਸੁਰਖੀਆਂ ਵਿੱਚ ਰਹੇ ਹਨ। ਇਸ ਰਾਜਨੀਤਕ ਬਿਆਨਬਾਜ਼ੀ ਅਤੇ ਹਾਈਵੋਲਟਜ਼ … More
SC ਨੇ ਦਿੱਲੀ-ਐਨਸੀਆਰ ‘ਚ ਦੀਵਾਲੀ ਤੇ ਪਟਾਖੇ ਚਲਾਉਣ ਤੇ ਲਗਾਈ ਰੋਕ
ਨਵੀਂ ਦਿੱਲੀ – ਇਸ ਵਾਰ ਦਿੱਲੀ ਦੇ ਲੋਕਾਂ ਦੀ ਦੀਵਾਲੀ ਸਾਈਲੈਂਟ ਹੀ ਬੀਤਣ ਵਾਲੀ ਹੈ। ਸੁਪਰੀਮ ਕੋਰਟ ਨੇ ਇੱਥੇ ਪਟਾਖਿਆਂ ਦੀ ਵਿਕਰੀ ਤੇ ਇੱਕ ਨਵੰਬਰ ਤੱਕ ਦੇ ਲਈ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਕੋਰਟ ਨੇ 12 ਸਤੰਬਰ ਨੂੰ … More
ਕਾਨਪੁਰ ਸਿੱਖ ਕਤਲੇਆਮ ਮਾਮਲੇ ’ਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਆਪਣਾ ਪੱਖ ਰੱਖਣ ਲਈ ਦਿੱਤਾ ਆਖਿਰੀ ਮੌਕਾ
ਨਵੀਂ ਦਿੱਲੀ : 1984 ਸਿੱਖ ਕਤਲੇਆਮ ਦੌਰਾਨ ਕਾਨਪੁਰ ਵਿਖੇ ਮਾਰੇ ਗਏ 127 ਸਿੱਖਾਂ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਅੱਜ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਭਾਰਤ ਅਤੇ ਯੂ.ਪੀ. ਸਰਕਾਰ ਨੂੰ ਆਪਣਾ ਪੱਖ ਰਖਣ ਲਈ ਆਖਿਰੀ ਮੌਕਾ … More
ਗੁਰਦੁਆਰਾ ਬੰਗਲਾ ਸਾਹਿਬ ਬਣਿਆ ਦਿੱਲੀ ਦਾ ਸਭ ਤੋਂ ਸਾਫ਼ ਧਾਰਮਿਕ ਸਥਾਨ
ਨਵੀਂ ਦਿੱਲੀ : ਗੁਰਦੁਆਰਾ ਬੰਗਲਾ ਸਾਹਿਬ ਨੂੰ ਸਵੱਛ ਭਾਰਤ ਮੁਹਿੰਮ ਤਹਿਤ ਦਿੱਲੀ ਦੇ ਸਭ ਤੋਂ ਸਾਫ਼ ਧਾਰਮਿਕ ਸਥਾਨ ਵੱਜੋਂ ਚੁਣਿਆ ਗਿਆ ਹੈ। ਨਵੀਂ ਦਿੱਲੀ ਨਗਰ ਪਰਿਸ਼ਦ ਦੇ ਚੇਅਰਮੈਨ ਪਵਨ ਗੋਇਲ, ਸਕੱਤਰ ਚੰਚਲ ਯਾਦਵ, ਸੀ.ਐਮ.ਓ. ਡਾ. ਸ੍ਰੀ ਵਾਸਤਵ ਅਤੇ ਸਾਬਕਾ ਸਾਂਸਦ … More
ਮੋਦੀ ਦਾ ਨੋਟਬੰਦੀ ਦਾ ਫੈਂਸਲਾ ਆਤਮਹੱਤਿਆ ਕਰਨ ਵਰਗਾ : ਅਰੁਣ ਸ਼ੌਰੀ
ਨਵੀਂ ਦਿੱਲੀ – ਬੀਜੇਪੀ ਦੇ ਆਪਣੀ ਹੀ ਪਾਰਟੀ ਦੇ ਦਿਗਜ਼ ਨੇਤਾ ਇੱਕ ਤੋਂ ਬਾਅਦ ਇੱਕ ਮੋਦੀ ਸਰਕਾਰ ਦੀਆਂ ਘਾਤਕ ਨੀਤੀਆਂ ਦੇ ਖਿਲਾਫ਼ ਸਾਹਮਣੇ ਆ ਰਹੇ ਹਨ। ਯਸ਼ਵੰਤ ਸਿਨਹਾ ਤੋਂ ਬਾਅਦ ਅਰੁਣ ਸ਼ੌਰੀ ਨੇ ਵੀ ਆਰਥਿਕ ਵਿਕਾਸ ਦੀ ਘੱਟ ਰਹੀ ਰਫ਼ਤਾਰ … More
ਪ੍ਰੋ.ਬਡੂੰਗਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਸਹਿਯੋਗ ਨਾ ਕਰਕੇ ਪੰਥ ਵਿਰੋਧੀ ਹੋਣ ਦਾ ਸਬੂਤ ਦਿੱਤਾ- ਸਰਨਾ
ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਬਾਦਲਾਂ ਦੀ ਕਠਪੁਤਲੀ ਗਰਦਾਨਦਿਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆ ਨੂੰ ਸਜਾਵਾਂ ਦਿਵਾਉਣ … More
ਦੁਸ਼ਮਣਾਂ ਦੀ ਕੀ ਲੋੜ ਹੈ, ਲੋਕਾਂ ਨੂੰ ਮਾਰਨ ਲਈ ਦੇਸ਼ ਦੀ ਰੇਲਵੇ ਹੀ ਕਾਫ਼ੀ ਹੈ : ਰਾਜ ਠਾਕੁਰੇ
ਮੁੰਬਈ – ਮਹਾਂਰਾਸ਼ਟਰ ਨਿਰਮਾਣ ਸੈਨਾ (ਐਮਐਨਐਸ) ਦੇ ਮੁੱਖੀ ਰਾਜ ਠਾਕੁਰੇ ਨੇ ਮੁੰਬਈ ਐਲਫਿੰਸਟਨ ਰੇਲਵੇ ਸਟੇਸ਼ਨ ਤੇ ਮਾਰੇ ਗਏ 22 ਲੋਕਾਂ ਦੀ ਮੌਤ ਤੇ ਕੇਂਦਰ ਅਤੇ ਰਾਜ ਸਰਕਾਰ ਤੇ ਜਮ ਕੇ ਹਮਲੇ ਕੀਤੇ ਹਨ। ਉਨ੍ਹਾਂ ਨੇ ਰੇਲਵੇ ਦੀਆਂ ਸਹੂਲਤਾਂ ਸਬੰਧੀ ਇਤਰਾਜ਼ … More
ਮੁੰਬਈ ਰੇਲਵੇ ਸਟੇਸ਼ਨ ਤੇ ਅਫ਼ਵਾਹ ਨੇ ਲਈ 22 ਲੋਕਾਂ ਦੀ ਜਾਨ
ਮੁੰਬਈ – ਮੁੰਬਈ ਦੇ ਐਲਫਿਨਸਟਨ ਰੇਲਵੇ ਸਟੇਸ਼ਨ ਤੇ ਸ਼ੁਕਰਵਾਰ ਨੂੰ ਹੋਏ ਹਾਦਸੇ ਵਿੱਚ 22 ਲੋਕਾਂ ਦੀ ਮੌਤ ਹੋ ਗਈ ਅਤੇ 39 ਤੋਂ ਵੱਧ ਜਖਮੀ ਹੋ ਗਏ। ਇਹ ਭਿਆਨਕ ਹਾਦਸਾ ਓਵਰਬ੍ਰਿਜ ਦੇ ਟੁੱਟਣ ਦੀ ਅਫ਼ਵਾਹ ਫੈਲਣ ਤੋਂ ਬਾਅਦ ਹੋਇਆ। ਵਰਖਾ ਕਾਰਣ … More








