ਭਾਰਤ

06GHxXSF.resized

ਇਨਕਮ ਵਿਭਾਗ ਨੇ ਫੜੀ ‘ਆਪ’ ਦੁਆਰਾ ਚੰਦੇ ਦੀ ਰਾਸ਼ੀ ‘ਚ ਕੀਤੀ ਗਈ ਹੇਰਾਫੇਰੀ

ਨਵੀਂ ਦਿੱਲੀ – ਇਨਕਮ ਵਿਭਾਗ ਨੇ ਇਹ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਨੇ ਰਾਜਨੀਤਕ ਚੰਦੇ ਨੂੰ ਲੈ ਕੇ ਜੋ ਆਡਿਟ ਰਿਪੋਰਟ ਪੇਸ਼ ਕੀਤੀ ਹੈ ਉਸ ਵਿੱਚ 27 ਕਰੋੜ ਰੁਪੈ ਦੇ ਸਬੰਧ ਵਿੱਚ ਗੱਲਤ ਜਾਣਕਾਰੀ ਦਿੱਤੀ ਗਈ ਹੈ। ਵਿਭਾਗ … More »

ਭਾਰਤ | Leave a comment
C2W3FfvUoAA7aSx.jpg:large.resized

ਲਾਲੂ ਨੇ ਬਜਟ ਦੀ ਕੜੀ ਆਲੋਚਨਾ ਕਰਦੇ ਹੋਏ ਮੋਦੀ ਨੂੰ ਦੱਸਿਆ “ਭਾਰਤ ਦਾ ਟਰੰਪ’

ਪਟਨਾ – ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ।ਉਨ੍ਹਾਂ ਨੇ ਇਸ ਬਜਟ ਨੂੰ ਫੇਲ੍ਹ ਦੱਸਦੇ ਹੋਏ ਪ੍ਰਧਾਨਮੰਤਰੀ ਮੋਦੀ ਨੂੰ ਭਾਰਤ ਦਾ ਟਰੰਪ ਕਰਾਰ ਦਿੱਤਾ। ਰੇਲ ਬਜਟ ਨੂੰ … More »

ਭਾਰਤ | Leave a comment
16142819_10154558594052655_5713068450266338992_n.resized

ਭਾਰਤੀ ਅਰਥਵਿਵਸਥਾ ਚੰਗੀ ਸਥਿਤੀ ‘ਚ ਨਹੀਂ ਹੈ : ਡਾ. ਮਨਮੋਹਨ ਸਿੰਘ

ਨਵੀਂ ਦਿੱਲੀ- ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਦੇਸ਼ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੈ ਅਤੇ ਬੇਰੁਜ਼ਗਾਰੀ ਵੱਧ ਰਹੀ ਹੈ। ਕਾਂਗਰਸ ਨੇ ਇੱਕ ਆਰਥਿਕ ਡਾਕੂਮੈਂਟ ਜਾਰੀ ਕਰਕੇ ਇਕਨਾਮਿਕ ਮੋਰਚੇ ਤੇ ਸਰਕਾਰ ਨੂੰ ਘੇਰਨ ਦਾ ਯਤਨ ਕਰਦੇ ਹੋਏ ਕਿਹਾ … More »

ਭਾਰਤ | Leave a comment
DSC_8149.resized

ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਦੀ ਕਾਰ ਸੇਵਾ ਹੋਈ ਆਰੰਭ

ਨਵੀਂ ਦਿੱਲੀ : ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਦੀ ਕਾਰ ਸੇਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰੰਭ ਕਰ ਦਿੱਤੀ ਹੈ। ਬੀਤੇ ਸਾਲ 6 ਅਪ੍ਰੈਲ ਨੂੰ ਦਿੱਲੀ ਸਰਕਾਰ ਦੀ ਕਾਰਵਾਈ ਦੌਰਾਨ ਪਿਆਊ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸਤੋਂ … More »

ਭਾਰਤ | Leave a comment
14681823_1105227722925926_3186434476733708087_n.resized

ਬੀਜੇਪੀ ਨਾਲ ਗਠਬੰਧਨ ਕਰਕੇ ਬਰਬਾਦ ਕੀਤੇ 25 ਸਾਲ – ਸ਼ਿਵਸੈਨਾ

ਮੁੰਬਈ – ਸ਼ਿਵਸੈਨਾ ਪ੍ਰਧਾਨ ਊਧਵ ਠਾਕੁਰੇ ਨੇ ਵੀਰਵਾਰ ਨੂੰ ਜਿਲ੍ਹਾ ਪ੍ਰੀਸ਼ਦ ਅਤੇ ਮਹਾਂਨਗਰਪਾਲਿਕਾ ਚੋਣਾਂ ਵਿੱਚ ਭਾਜਪਾ ਨਾਲ ਗਠਬੰਧਨ ਨਾ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਿਵਸੈਨਾ ਇੱਕਲਿਆਂ ਹੀ ਮਹਾਂਰਾਸ਼ਟਰ ਤੇ ਭਗਵਾ ਫਹਿਰਾਏਗੀ। ਕਿਸੇ ਵੀ ਜਿਲ੍ਹਾ ਪੰਚਾਇਤ ਜਾਂ … More »

ਭਾਰਤ | Leave a comment
13669235_10153815604718129_2691561125954559666_n.resized

‘ਸਾਡੇ ਕੋਲ ਵੋਟਰਾਂ ਨੂੰ ਖਿੱਚਣ ਲਈ ਪ੍ਰਿਅੰਕਾ ਤੋਂ ਵੀ ਸੁੰਦਰ ਔਰਤਾਂ’ ਬੀਜੇਪੀ ਨੇਤਾ ਦੇ ਇਸ ਬਿਆਨ ਨਾਲ ਮਹਿਲਾਵਾਂ ਦਾ ਅਪਮਾਨ : ਕਾਂਗਰਸ

ਨਵੀਂ ਦਿੱਲੀ – ਬੀਜੇਪੀ ਨੇਤਾ ਵਿਨੈ ਕਟਿਆਰ ਨੇ ਬੁੱਧਵਾਰ ਨੂੰ ਪ੍ਰਿਅੰਕਾ ਗਾਂਧੀ ਨੂੰ ਲੈ ਕੇ ਮੂਰਖਤਾ ਭਰਿਆ ਬਿਆਨ ਦੇ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਰਾਜਸਭਾ ਮੈਂਬਰ ਕਟਿਆਰ ਨੇ ਕਿਹਾ, “ਪ੍ਰਿਅੰਕਾ ਕੋਈ ਕਲਾਕਾਰ ਨਹੀਂ ਹੈ, ਉਹ ਓਨੀ ਖੂਬਸੂਰਤ ਵੀ … More »

ਭਾਰਤ | Leave a comment
16142444_1474703349215902_4078471392444443720_n.resized

ਖ਼ਤਰੇ ‘ਚ ਸੁਤੰਤਰ ਸੋਚ ਅਤੇ ਵਿਚਾਰਾਂ ਦੀ ਆਜ਼ਾਦੀ : ਡਾ. ਮਨਮੋਹਨ ਸਿੰਘ

ਕੋਲਕਾਤਾ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹੁਣ ਭਾਰਤੀ ਯੂਨੀਵਰਿਸਿਟੀਆਂ ਵਿੱਚ ਸੁਤੰਤਰ ਸੋਚ ਅਤੇ ਖੁਲ੍ਹੇ ਵਿਚਾਰ ਰੱਖਣਾ ਖ਼ਤਰੇ ਵਿੱਚ ਹੈ। ਸਾਬਕਾ ਪ੍ਰਧਾਨਮੰਤਰੀ ਨੇ ਕਿਹਾ ਕਿ ਹੈਦਰਾਬਾਦ ਕੇਂਦਰੀ ਵਿਸ਼ਵ ਵਿਦਿਆਲਿਆ ਅਤੇ ਜੇਐਨਯੂ ਵਿੱਚ … More »

ਭਾਰਤ | Leave a comment
16105761_1323822940973879_8269263147983570665_n.resized

ਸਪਾ ਵੱਲੋਂ 191 ਉਮੀਦਵਾਰਾਂ ਦੀ ਸੂਚੀ ਜਾਰੀ, ਸ਼ਿਵਪਾਲ ਨੂੰ ਵੀ ਮਿਲਿਆ ਟਿਕਟ

ਲਖਨਊ – ਮੁੱਖਮੰਤਰੀ ਅਖਿਲੇਸ਼ ਨੇ ਪਾਰਟੀ ਵਿੱਚ ਸੰਪੂਰਨ ਕਮਾਂਡ ਮਿਲਣ ਤੋਂ ਬਾਅਦ ਸ਼ੁਕਰਵਾਰ ਨੂੰ ਪਾਰਟੀ ਦਫ਼ਤਰ ਤੋਂ 191 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਲਿਸਟ ਵਿੱਚੋਂ ਮੌਜੂਦਾ ਦੋ ਵਿਧਾਇਕਾਂ ਦਾ ਟਿਕਟ ਕਟ ਦਿੱਤਾ ਗਿਆ ਹੈ ਪਰ ਇਸ … More »

ਭਾਰਤ | Leave a comment
16144631_985668274866877_460588141_n.resized

ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਦਾ ਕਾਨੂੰਨੀ ਰੇੜਕਾ ਮੁੱਕਿਆ

ਨਵੀਂ ਦਿੱਲੀ : ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਦੇ ਮਸਲੇ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਵੱਡੀ ਕਾਮਯਾਬੀ ਪ੍ਰਾਪਤ ਹੋਈ। ਦਿੱਲੀ ਹਾਈ ਕੋਰਟ ਦੇ ਜਸਟਿਸ ਬੀ.ਡੀ. ਅਹਿਮਦ ਅਤੇ ਆਸ਼ੂਤੋਸ਼ ਕੁਮਾਰ ਨੇ ਕਮੇਟੀ ਵੱਲੋਂ ਬੀਤੇ ਦਿਨੀਂ ਦਿੱਤੇ ਗਏ ਪਿਆਊ … More »

ਭਾਰਤ | Leave a comment
 

ਦਿੱਲੀ ਕਮੇਟੀ ਦੀਆ ਚੋਣਾਂ ਅੱਗੇ ਪਵਾਉਣ ‘ਚੋ ਬਾਦਲ ਦਲ ਦੇ ਮਨਸੂਬੇ ਸਫਲ ਨਹੀ ਹੋਣਗੇ- ਸਰਨਾ

ਅੰਮ੍ਰਿਤਸਰ, (ਜਸਬੀਰ ਸਿੰਘ ਪੱਟੀ) – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਧਿਰ ਬਾਦਲ ਦਲੀਆਂ ਨਾਲ ਸਬੰਧਿਤ ਧਿਰਾਂ ਨੂੰ ਲਾਲਚੀ , ਲੋਭੀ , ਦੰਭੀ ਤੇ ਪੰਥ ਵਿਰੋਧੀ ਗਰਦਾਨਦਿਆਂ ਕਿਹਾ ਕਿ … More »

ਭਾਰਤ | Leave a comment