ਭਾਰਤ

DSC_7287.resized

ਦਿੱਲੀ ਕਮੇਟੀ ਚੋਣਾਂ ਲਈ ਅਕਾਲੀ ਦਲ ਹੋਇਆ ਸਰਗਰਮ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਂਦੀਆਂ ਚੋਣਾਂ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੇ ਤਿਆਰੀਆਂ ਵੱਡੇ ਪੱਧਰ ’ਤੇ ਸ਼ੁਰੂ ਕਰ ਦਿੱਤੀਆਂ ਹਨ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪਾਰਟੀ ਦਫ਼ਤਰ ’ਚ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪਾਰਟੀ ਅਹੁੱਦੇਦਾਰਾਂ ਅਤੇ … More »

ਭਾਰਤ | Leave a comment
Photo1(1).resized

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਪੰਥਕ ਕਨਵੈਨਸ਼ਨ ’ਚ ਆਇਆ ਸਿੱਖ ਸੰਗਤਾਂ ਦਾ ਹੜ੍ਹ

ਨਵੀਂ ਦਿੱਲੀ – ਦਿੱਲੀ ਗੁਰਦੁਆਰਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਪੱਛਮੀ ਦਿੱਲੀ ਦੇ ਚੌਖੰਡੀ ਇਲਾਕੇ ’ਚ ਪੰਥਕ ਕਨਵੈਨਸ਼ਨ ਆਯੋਜਿਤ ਕੀਤੀ ਗਈ,ਜਿਸ ਵਿਚ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਦੇ ਸਮੂਹ ਸਿੱਖਾਂ ਨੂੰ ਗੁਰਦੁਆਰਾ ਚੋਣਾਂ … More »

ਭਾਰਤ | Leave a comment
894477_642610562428457_1416857914_o.resized

ਮੁਲਾਇਮ ਨੂੰ ਵੱਡਾ ਝੱਟਕਾ, ਸਾਈਕਲ ਲੈ ਗਿਆ ਅਖਿਲੇਸ਼

ਨਵੀਂ ਦਿੱਲੀ – ਸਮਾਜਵਾਦੀ ਪਾਰਟੀ ਵਿੱਚ ਚੋਣ ਨਿਸ਼ਾਨ ‘ਸਾਈਕਲ’ ਨੂੰ ਲੈ ਕੇ ਮੁਲਾਇਮ ਅਤੇ ਅਖਿਲੇਸ਼ ਵਿੱਚਕਾਰ ਜਾਰੀ ਪਰਿਵਾਰਿਕ ਜੰਗ ਵਿੱਚ ਚੋਣ ਕਮਿਸ਼ਨ ਨੇ ਮੁਲਾਇਮ ਸਿੰਹੁ ਨੂੰ ਤਕੜਾ ਝੱਟਕਾ ਦਿੱਤਾ ਹੈ। ਕਮਿਸ਼ਨ ਨੇ ਸੋਮਵਾਰ ਨੂੰ ਪਾਰਟੀ ਦਾ ਚੋਣ ਚਿੰਨ੍ਹ ‘ਸਾਈਕਲ’ ਅਤੇ … More »

ਭਾਰਤ | Leave a comment
International_Monetary_Fund_logo.svg.resized

ਨੋਟਬੰਦੀ ਕਾਰਣ ਭਾਰਤ ਵਿਕਾਸ ਦਰ ‘ਚ ਚੀਨ ਤੋਂ ਪਿੱਛੇ ਰਹਿ ਜਾਵੇਗਾ : ਆਈਐਮਐਫ

ਨਿਊਯਾਰਕ – ਅੰਤਰਰਾਸ਼ਟਰੀ ਮੁਦਰਾ ਕੋਸ਼ ( ਆਈਐਮਐਫ) ਨੇ ਮੋਦੀ ਵੱਲੋਂ 500 ਅਤੇ 1000 ਰੁਪੈ ਦੇ ਪੁਰਾਣੇ ਨੋਟਾਂ ਨੂੰ ਬੰਦ ਕੀਤੇ ਜਾਣ ਕਰਕੇ ਉਪਭੋਗ ਵਿੱਚ ਆਈ ਕਮੀ ਕਰਕੇ ਭਾਰਤ ਦਾ ਵਿਕਾਸ ਅਨੁਮਾਨ ਇੱਕ ਫੀਸਦੀ ਤੋਂ ਘਟਾ ਕੇ 6.6 ਫੀਸਦੀ ਕਰ ਦਿੱਤਾ … More »

ਭਾਰਤ | Leave a comment
tour-montparnasse.resized

ਪੈੇਰਿਸ ਦੀ ਸੱਭ ਤੋਂ ਉਚੀ ਬਿਲਡਿੰਗ ਦੀ ਛੱਤ ਤੇ ਬਣ ਰਹੀ ਆਈਸ ਸਕੇਟ

ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਵਿੱਚ ਮੋਨਪਰਨਾਸ ਨਾਂ ਦੀ ਸੱਭ ਤੋਂ ਉਚੀ ਬਿਲਡਿੰਗ ਦੀ ਛੱਤ ਉਪਰ ਸਕੇਟਿੰਗ ਕਰਨ ਵਾਸਤੇ ਆਈਸ ਸਕੇਟ ਬਣਾਈ ਜਾ ਰਹੀ ਹੈ। ਇਸ ਦੇ ਦਸ ਦਸ ਮੀਟਰ ਦੇ ਦੋ ਟਰੈਕਾਂ ਉਪਰ ਦੋ ਸਾਲ ਤੋਂ ਉਪਰ ਤੱਕ … More »

ਭਾਰਤ | Leave a comment
15181508_1019332948211929_6964025688171702513_n.resized

ਮੋਦੀ ਨੇ ਨੋਟਬੰਦੀ ਨਾਲ 90% ਲੋਕਾਂ ਨੂੰ ਕੰਗਾਲ ਕਰ ਦਿੱਤਾ ਹੈ : ਮਾਇਆਵਤੀ

ਲਖਨਊ – ਬਸਪਾ ਸੁਪਰੀਮੋ ਮਾਇਆਵਤੀ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕੇਂਦਰ ਸਰਕਾਰ, ਖਾਸ ਕਰਕੇ ਪ੍ਰਧਾਨਮੰਤਰੀ ਮੋਦੀ ਤੇ ਜਮ ਕੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨੋਟਬੰਦੀ ਨਾਲ ਦੇਸ਼ ਦੇ 90% ਲੋਕ ਕੰਗਾਲ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ … More »

ਭਾਰਤ | Leave a comment
 

ਦਿੱਲੀ ਕਮੇਟੀ ਚੋਣਾਂ ਲਈ ਖਾਮੀਆਂ ਭਰਪੂਰ ਵੋਟਰ ਲਿਸਟ ਤਿਆਰ ਕਰਕੇ ਕਰਕੇ ਅਕਾਲੀਆਂ ਦੇ ਨਿਸ਼ਾਨੇ ’ਤੇ ਆਈ ਦਿੱਲੀ ਸਰਕਾਰ

ਨਵੀਂ ਦਿੱਲੀਂ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਦਿੱਲੀ ਗੁਰਦੁਆਰਾ ਚੋਣ ਬੋਰਡ ਵੱਲੋਂ ਤਿਆਰ ਕੀਤੀ ਜਾ ਰਹੀ ਫੋਟੋ ਵਾਲੀ ਵੋਟਰ ਲਿਸਟ ਵਿੱਚ 38 ਫੀਸਦੀ ਸਿੱਖ ਵੋਟਰਾਂ ਦੀਆਂ ਫੋਟੋ ਅੱਜੇ ਤਕ ਨਾ ਲਗਣ ਦੇ ਡਾਇਰੈਕਟਰ ਸ਼ੂਰਵੀਰ ਸਿੰਘ ਵੱਲੋਂ … More »

ਭਾਰਤ | Leave a comment
Airbus_A310-304,_Air-India_AN0733908.resized

ਏਅਰ ਇੰਡੀਆ ਦੁਨੀਆਂ ਦੀ ਤੀਸਰੀ ਸੱਭ ਤੋਂ ਖਰਾਬ ਏਅਰਲਾਈਨ

ਲੰਡਨ – ਭਾਰਤ ਦੀ ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੂੰ ਦੁਨੀਆਂ ਦੀ ਤੀਸਰੀ ਸੱਭ ਤੋਂ ਖਰਾਬ ਏਅਰਲਾਈਨ ਦਾ ਖਿਤਾਬ ਮਿਲਿਆ ਹੈ। ਕਈ ਪੈਮਾਨਿਆਂ ਨੂੰ ਆਧਾਰ ਬਣਾ ਕੇ ਕੀਤੇ ਗਏ ਸਰਵੇਖਣ ਤੋਂ ਬਾਅਦ ਹੀ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਖਰਾਬ … More »

ਭਾਰਤ | Leave a comment
12376833_453684334817519_6346743359528009464_n.resized

ਜਨਰਲ ਰਾਹੀਲ ਬਣੇ ਅੱਤਵਾਦ ਨੂੰ ਸਮਾਪਤ ਕਰਨ ਲਈ 39 ਇਸਲਾਮਿਕ ਦੇਸ਼ਾਂ ਦੇ ਸੰਗਠਨ ਦੇ ਮੁੱਖੀ

ਇਸਲਾਮਾਬਾਦ – ਸਊਦੀ ਅਰਬ ਦੀ ਅਗਵਾਈ ਵਿੱਚ 39 ਰਾਸ਼ਟਰਾਂ ਨੇ ਇੱਕ ਸੈਨਿਕ ਗਠਬੰਧਨ ਕੀਤਾ ਹੈ। ਪਾਕਿਸਤਾਨ ਦੇ ਹਾਲ ਹੀ ਵਿੱਚ ਰੀਟਾਇਰ ਹੋਏ ਜਨਰਲ ਰਾਹੀਲ ਸ਼ਰੀਫ਼ ਨੂੰ ਇਸ ਸੰਗਠਨ ਦਾ ਮੁੱਖੀ ਥਾਪਿਆ ਗਿਆ ਹੈ। ਪਾਕਿਸਤਾਨੀ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਨੇ ਇਹ … More »

ਭਾਰਤ | Leave a comment
MYwQFeNa_400x400.resized

ਮੋਦੀ ਸ਼ਾਸਨ ਪਿੱਛਲੇ 10 ਹਜ਼ਾਰ ਸਾਲਾਂ ‘ਚ ਸੱਭ ਤੋਂ ਵੱਧ ਖਰਾਬ : ਸ਼ਿਵਸੈਨਾ

ਮੁੰਬਈ – ਕੇਂਦਰ ਵਿੱਚ ਰਾਜਗ ਦੀ ਸਹਿਯੋਗੀ ਪਾਰਟੀ ਸ਼ਿਵਸੈਨਾ ਨੇ ਸ਼ੁਕਰਵਾਰ ਨੂੰ ਨੋਟਬੰਦੀ ਤੇ ਤਿੱਖੇ ਵਾਰ ਕਰਦੇ ਹੋਏ ਵਰਤਮਾਨ ਸਰਕਾਰ ਦੇ ਰਾਜ ਨੂੰ ‘ 10 ਹਜ਼ਾਰ ਸਾਲ ਦਾ ਸੱਭ ਤੋਂ ਖਰਾਬ ਸ਼ਾਸਨ’ ਕਰਾਰ ਦਿੱਤਾ ਹੈ। ਸ਼ਿਵਸੈਨਾ ਨੇ ਕਿਹਾ ਹੈ ਕਿ … More »

ਭਾਰਤ | Leave a comment