ਭਾਰਤ

DSC_2474.resized

ਕੇਜਰੀਵਾਲ ਨੇ ਪੰਜਾਬ ਚੋਣਾਂ ਤੋਂ ਪਹਿਲਾਂ ਹਾਰ ਮੰਨੀ : ਜੀ.ਕੇ.

ਨਵੀਂ ਦਿੱਲੀ : ਸਿੱਖ ਮਸਲਿਆਂ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਝੂਠ ਦਾ ਬਾਰ-ਬਾਰ ਪਰਦਾਫਾਸ਼ ਕਰਨ ਦੇ ਕਾਰਨ ਕੇਜਰੀਵਾਲ ਡਰ ਕੇ ਨੀਵੇਂ ਪੱਧਰ ਦੀ ਸਿਆਸੀ ਬਦਲਾਖੋਰੀ ’ਤੇ ਉੱਤਰ ਆਏ ਹਨ। ਸ਼੍ਰੋਮਣੀ ਅਕਾਲੀ ਦਲ … More »

ਭਾਰਤ | Leave a comment
 

ਸੱਜਣ ਦੀ ਜ਼ਮਾਨਤ ਨਾਲ ਸਿੱਖਾਂ ਦੇ ਗਹਿਰੇ ਜ਼ਖਮਾਂ ‘ਤੇ ਇੱਕ ਟੱਕ ਹੋਰ ਵੱਜਿਆ: ਸਿਰਸਾ

ਚੰਡੀਗੜ੍ਹ – ਸਾਡੀ ਨਿਆਂ ਪ੍ਰਣਾਲੀ ਕੋਲ ਕਾਲੇ ਹਿਰਨ ਦੇ ਮਾਮਲੇ ਨੂੰ ਨਿਪਟਾਉਣ ਲਈ ਸਮਾਂ ਹੈ, ਪਰ 32 ਸਾਲ ਪਹਿਲਾਂ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਵਿਹਲ ਨਹੀਂ। ਸੱਜਣ ਕੁਮਾਰ ਨੂੰ ਜ਼ਮਾਨਤ ਦੇ ਕੇ ਅਦਾਲਤ ਨੇ … More »

ਭਾਰਤ | Leave a comment
Flag_of_the_Bharatiya_Janata_Party.resized

ਬੀਜੇਪੀ ਨੇ ਸਾਰੇ ਦਲਾਂ ਤੋਂ 3 ਗੁਣਾਂ ਵੱਧ 20 ਹਜ਼ਾਰ ਰੁਪੈ ਤੋਂ ਅਧਿਕ ਦਾ ਚੰਦਾ ਲਿਆ

ਨਵੀਂ ਦਿੱਲੀ – ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰੀਫਾਰਮਸ (A.D.R) ਅਤੇ ਨੈਸ਼ਨਲ ਇਲੈਕਸ਼ਨ ਵਾਚ (N.E.W.) ਦੀ ਰਿਪੋਰਟ ਅਨੁਸਾਰ ਭਾਜਪਾ ਨੂੰ 613 ਲੋਕਾਂ ਜਾਂ ਸੰਗਠਨਾਂ ਤੋਂ ਸੱਭ ਤੋਂ ਵੱਧ 76.85 ਕਰੋੜ ਰੁਪੈ ਦਾ ਚੰਦਾ ਮਿਲਿਆ। ਕਾਂਗਰਸ ਨੂੰ 918 ਲੋਕਾਂ ਜਾਂ ਸੰਗਠਨਾਂ ਤੋਂ 20.42 … More »

ਭਾਰਤ | Leave a comment
301559_149287785169441_979070125_n.resized

ਪਾਰਟੀਆਂ ਦੇ 2000 ਤੋਂ ਵੱਧ ਦੇ ਗੁਪਤ ਚੰਦੇ ਤੇ ਲਗੇ ਰੋਕ : ਚੋਣ ਕਮਿਸ਼ਨ

ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਚੋਣਾਂ ਵਿੱਚ ਕਾਲੇ ਧੰਨ ਦੇ ਇਸਤੇਮਾਲ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਤੋਂ ਕਾਨੂੰਨ ਵਿੱਚ ਸੁਧਾਰ ਕਰਨ ਦੀ ਮੰਗ ਕੀਤੀ ਹੈ। ਚੋਣ ਕਮਿਸ਼ਨ ਅਨੁਸਾਰ ਰਾਜਨੀਤਕ ਦਲਾਂ ਨੂੰ 2000 ਤੋਂ ਵੱਧ ਦੇ ਚੰਦੇ ਦੇ ਸਰੋਤ … More »

ਭਾਰਤ | Leave a comment
Cz3QBGXW8AEYwNe.jpg:large.resized

ਨੋਟਬੰਦੀ ਦਾ ਵੀ ਉਹੋ ਹਾਲ ਹੋਵੇਗਾ ਜੋ ਨਸਬੰਦੀ ਦਾ ਹੋਇਆ ਸੀ : ਲਾਲੂ ਯਾਦਵ

ਪਟਨਾ – ਰਾਸ਼ਟਰੀ ਜਨਤਾ ਦਲ ਦੇ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਫਿਰ ਤੋਂ ਨੋਟਬੰਦੀ ਨੂੰ ਲੈ ਕੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦਾ ਵੀ ਉਹੋ ਹੀ ਹਾਲ ਹੋਵੇਗਾ ਜੋ ਕਿ ਕਾਂਗਰਸ ਦੇ ਰਾਜ ਵਿੱਚ … More »

ਭਾਰਤ | Leave a comment
800px-Indus_river_from_karakouram_highway.resized

ਸਿੰਧੂ ਜਲ ਸੰਧੀ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਸਵੀਕਾਰ ਨਹੀਂ : ਪਾਕਿਸਤਾਨ

ਇਸਲਾਮਾਬਾਦ – ਪਾਕਿਸਤਾਨ ਨੇ 56 ਸਾਲ ਪਹਿਲਾਂ ਹੋਏ ‘ਸਿੰਧੂ ਜਲ ਸੰਧੀ’ ਦੇ ਮੁੱਦੇ ਤੇ ਭਾਰਤ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਸ ਸੰਧੀ ਦਾ ਸਨਮਾਨ ਹੋਣਾ ਚਾਹੀਦਾ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਜਾਂ ਸੁਧਾਰ ਬਰਦਾਸ਼ਤ ਨਹੀਂ … More »

ਭਾਰਤ | Leave a comment
308867_204249236309627_1849180988_n.resized

ਨੋਟਬੰਦੀ ਦੇ ਇਸ ਸਾਲ ਦੇ ਸੱਭ ਤੋਂ ਵੱਡੇ ਘੋਟਾਲੇ ਦੀ ਜਾਂਚ ਹੋਣੀ ਚਾਹੀਦੀ : ਚਿਦੰਬਰਮ

ਨਵੀਂ ਦਿੱਲੀ – ਸਾਬਕਾ ਵਿੱਤਮੰਤਰੀ ਪੀ ਚਿਦੰਬਰਮ ਨੇ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫੈਂਸਲੇ ਨੂੰ ਇਸ ਸਾਲ ਦਾ ਸੱਭ ਤੋਂ ਵੱਡਾ ਘੋਟਾਲਾ ਦੱਸਿਆ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸੱਭ ਤੋਂ ਵੱਡੇ ਘਪਲੇ … More »

ਭਾਰਤ | Leave a comment
15403019_1283201625086222_404187494_n.resized

ਦਿੱਲੀ ਕਮੇਟੀ ਦੇ 41 ਨੰਬਰ ਵਾਰਡ ਦੀਆਂ ਗੈਰਕਾਨੂੰਨੀ ਤਰੀਕੇ ਨਾਲ ਸੈਕੜੇ ਵੋਟਾਂ ਕਟਣ ਦਾ ਕਬੂਲਨਾਮਾ ਆਇਆ ਸਾਹਮਣੇ

ਨਵੀਂ ਦਿੱਲੀ : ਦਿੱਲੀ ਸਰਕਾਰ ਵੱਲੋਂ ਦਿੱਲੀ ਕਮੇਟੀ ਚੋਣਾਂ ਲਈ ਵੋਟਾਂ ਬਣਾਉਣ ਲਈ ਚਲਾਈ ਜਾ ਰਹੀ ਸਾਰੀ ਪ੍ਰਕਿਰਆ ਨਜਾਇਜ਼ ਤਰੀਕੇ ਨਾਲ ਵੋਟਾ ਨੂੰ ਬਣਾਉਣ ਅਤੇ ਕੱਟਣ ਦਾ ਮਾਧਿਯਮ ਬਣ ਗਈ ਹੈ। ਇਸ ਗੱਲ ਦਾ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ … More »

ਭਾਰਤ | Leave a comment
 

ਸ਼੍ਰ੍ਰੋਮਣੀ ਅਕਾਲੀ ਦਲ ਚੋਣਾਂ ਤੋਂ ਨਾ ਕਦੇ ਭੱਜਿਆ ਹੈ, ਤੇ ਨਾ ਹੀ ਭੱਜੇਗਾ: ਪਰਮਿੰਦਰ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਕਮੇਟੀ ਚੋਣਾਂ ਨੂੰ ਸਮੇਂ ਸਿਰ ਕਰਾਉਣ ਤੋਂ ਭੱਜਣ ਦੇ ਕਮੇਟੀ ’ਤੇ ਲਗਾਏ ਗਏ ਦੋਸ਼ਾਂ ਨੂੰ ਕਮੇਟੀ ਨੇ ਹੈਰਾਨੀਕੁੰਨ ਦੱਸਿਆ ਹੈ। ਕਮੇਟੀ ਦੇ ਬੁਲਾਰੇ ਪਰਮਿੰਦਰ … More »

ਭਾਰਤ | Leave a comment
 

ਬਾਦਲ ਦਲ ਵਧੇਰੇ ਗੋਲਕ ਲੁੱਟਣ ਦੀ ਲਾਲਸਾ ਅਧੀਨ ਕਾਨੂੰਨੀ ਦਾਅ-ਪੇਚ ਵਰਤ ਕੇ ਦਿੱਲੀ ਕਮੇਟੀ ਦੀਆਂ ਚੋਣਾਂ ਲਮਕਾਉਣਾ ਚਾਹੁੰਦਾ ਹੈ- ਸਰਨਾ

ਨਵੀਂ ਦਿੱਲੀ- ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ, ਸ਼ਿਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਇਥੇ ਪੱਤਰਕਾਰਾਂ ਨਾਲ ਮਿਲਣੀ ਦੌਰਾਨ ਦੱਸਿਆ ਕਿ ਬਾਦਲ ਦਲੀਆ ਵਲੋਂ ਕੋਰਟਾਂ ਵਿਚ ਪਟੀਸ਼ਨਾਂ ਪਾਕੇ ਦਿੱਲੀ ਕਮੇਟੀ ਦੀਆ ਚੋਣਾਂ ਨੂੰ ਲਮਕਾਉਣ ਲਈ ਕੀਤੇ ਜਾ ਰਹੇ ਜਤਨ ਇਸ ਗੱਲ … More »

ਭਾਰਤ | Leave a comment