ਭਾਰਤ
ਪਾਕਿ ਨੂੰ ਅੱਤਵਾਦੀ ਦੇਸ਼ ਕਹਿਣਾ ਸਿਰਫ਼ ਜੁਮਲੇਬਾਜ਼ੀ : ਬਾਸਿਤ
ਨਵੀਂ ਦਿੱਲੀ – ਭਾਰਤ ਵਿੱਚ ਪਾਕਿਸਤਾਨੀ ਹਾਈ ਕਮਿਸ਼ਨਰ ਅਬਦੁੱਲ ਬਾਸਿਤ ਅਨੁਸਾਰ ਜੰਗ ਕੋਈ ਹੱਲ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਸ਼ਮੀਰੀਆਂ ਨੂੰ ਆਪਣੇ ਭੱਵਿਖ ਨੂੰ ਚੁਣਨ ਦਾ ਮੌਕਾ ਮਿਲਣਾ ਚਾਹੀਦਾ ਹੈ ਅਤੇ ਅਗਰ ਉਹ ਭਾਰਤ ਵਿੱਚ ਰਹਿ ਕੇ ਖੁਸ਼ … More
ਸਿੰਗਾਪੁਰੀ ਗਣਿਤ ਦੀ ਸਿਖਲਾਈ ਲਈ ਦਿੱਲੀ ਕਮੇਟੀ ਨੇ ਅਧਿਆਪਕਾਂ ਦੀ ਲਗਾਈ ਕਾਰਜਸ਼ਾਲਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਦੇ ਮਨਾਂ ਵਿਚ ਗਣਿਤ ਵਿਸ਼ੇ ਨੂੰ ਲੈ ਕੇ ਪੈਦਾ ਹੁੰਦੇ ਖਦਸਿਆਂ ਦੇ ਪੂਰਣ ਤੌਰ ਤੇ ਨਿਬਟਾਰੇ ਲਈ ਨਿਵੇਕਲੀ ਪਹਿਲ ਸ਼ੁਰੂ ਕੀਤੀ ਗਈ ਹੈ। ਗਣਿਤ ਵਿਸ਼ੇ ਨੂੰ … More
ਪਾਕਿਸਤਾਨੀ ਕਲਾਕਾਰਾਂ ਨੂੰ ਮਿਲੀ ਭਾਰਤ ਛੱਡਣ ਦੀ ਧਮਕੀ
ਮੁੰਬਈ – ਰਾਜ ਠਾਕੁਰੇ ਦੀ ਮਹਾਂਰਾਸ਼ਟਰ ਨਿਰਮਾਣ ਸੈਨਾ (ਐਮਐਨਐਸ) ਦੀ ਸਹਿਯੋਗੀ ਸ਼ਾਖਾ ਦੇ ਨੇਤਾ ਨੇ ਭਾਰਤ ਵਿੱਚ ਆਏ ਪਾਕਿਸਤਾਨੀ ਕਲਾਕਾਰਾਂ ਨੂੰ ਧਮਕੀ ਦਿੱਤੀ ਹੈ ਕਿ ਜੇ ਉਨ੍ਹਾਂ ਨੇ 48 ਘੰਟਿਆਂ ਵਿੱਚ ਭਾਰਤ ਨਾ ਛੱਡਿਆ ਤਾਂ ਪਾਰਟੀ ਆਪਣੇ ਢੰਗ ਨਾਲ ਕਲਾਕਾਰਾਂ … More
ਦਿੱਲੀ ਕਮੇਟੀ ਨੇ ਸਰਨਾ ਤੋਂ ਹਸਪਤਾਲ ਡੀਲ ਦੇ 362.5 ਕਰੋੜ ਰੁਪਏ ਦਾ ਮੰਗਿਆ ਹਿਸਾਬ
ਨਵੀਂ ਦਿੱਲੀ : ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੱਤਰਕਾਰ ਵਾਰਤਾ ਨੂੰ ਆਪਣੇ ਦਲ ਦਾ ਮਹੀਨਾਵਾਰੀ ਪੱਕਾ ਆਯੋਜਨ ਬਣਾ ਲਿਆ ਹੈ। ਜਿਸਦੀ ਮਾਰਫ਼ਤ ਸਰਨਾ ਆਪਣੇ ਆਗੂਆਂ ਨੂੰ ਸਾਮੂਹਿਕ ਫੋਟੋ ਖਿਚਵਾਉਣ ਦਾ ਅਵਸਰ ਦਿੰਦੇ ਹਨ। ਉਕਤ ਦਾਅਵਾ ਕਮੇਟੀ … More
ਜੀ.ਕੇ. ਤੇ ਬਾਦਲ ਦਲ ਦਾ ਘੋਰ ਭ੍ਰਿਸ਼ਟਾਚਾਰ ਤੇ ਧੋਖਾ ਹਰ ਰੋਜ਼ ਉਜਾਗਰ ਹੋ ਰਿਹਾ ਹੈ :- ਸਰਨਾ
ਨਵੀਂ ਦਿੱਲੀ – ਸ੍ਰ: ਹਰਵਿੰਦਰ ਸਿੰਘ ਸਰਨਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਤੇ ਬਾਦਲ ਦਲ ਵਲੋਂ ਕੀਤੇ ਜਾ ਰਹੇ ਘੋਰ ਭ੍ਰਿਸ਼ਟਾਚਾਰ, ਗੋਲਕ ਦੀ ਲੁੱਟ ਤੇ ਸਿੱਖ ਸੰਗਤਾਂ … More
ਇਵੈਂਟ ਮੈਨੇਜਮੈਂਟ ਨਾਲ ਲੜਾਈਆਂ ਨਹੀਂ ਜਿੱਤੀਆਂ ਜਾਂਦੀਆਂ : ਰਾਹੁਲ
ਨਵੀਂ ਦਿੱਲੀ – ਕਸ਼ਮੀਰ ਦੇ ਉੜੀ ਖੇਤਰ ਵਿੱਚ ਆਰਮੀ ਕੈਂਪ ਤੇ ਹੋਏ ਅਟੈਕ ਨੂੰ ਲੈ ਕੇ ਮੋਦੀ ਸਰਕਾਰ ਦੀਆਂ ਅਧਾਰਹੀਣ ਨੀਤੀਆਂ ਕਾਰਣ ਕੇਂਦਰ ਤੇ ਹਮਲੇ ਹੋਰ ਤੇਜ਼ ਹੋ ਗਏ ਹਨ। ਇਸੇ ਸਬੰਧ ਵਿੱਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ … More
ਢੀਂਡਸਾ ਨੇ ਮਾਤਾ ਸਾਹਿਬ ਕੌਰ ਗਰਲਜ਼ ਹੋਸਟਲ ਦਾ ਨੀਂਹ ਪੱਥਰ ਰੱਖਿਆ
ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਮਾਤਾ ਸਾਹਿਬ ਕੌਰ ਗਰਲਜ਼ ਹੋਸਟਲ ਦਾ ਨੀਂਹ ਪੱਥਰ ਰੱਖਿਆ। ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਕਾਮਰਸ ਪੀਤਮਪੁਰਾ ਵਿਖੇ 26 ਹਜਾਰ ਵਰਗ ਫੁੱਟ ’ਚ ਨਵੇਂ ਬਣਨ ਵਾਲੇ 6 ਮੰਜਿਲਾ ਉਕਤ ਹੋਸਟਲ ਵਿਚ … More
ਦਿੱਲੀ ਕਮੇਟੀ ਖੁੱਦ ਚਲਾਏਗੀ ਬਾਲਾ ਸਾਹਿਬ ਹਸਪਤਾਲ ਦਾ ਪ੍ਰਬੰਧ
ਨਵੀਂ ਦਿੱਲੀ : ਦਿੱਲੀ ਦੇ ਸਿੱਖਾਂ ਦੀ ਰੂਹ ਨਾਲ ਜੁੜੇ ਬਾਲਾ ਸਾਹਿਬ ਹਸਪਤਾਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛੇਤੀ ਹੀ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗਵਾਹੀ ਹੇਠ ਕਮੇਟੀ … More
‘‘ਸ੍ਰੀ ਗੁਰੂ ਗੋਬਿੰਦ ਸਿੰਘ-ਸੰਤ ਸਿਪਾਹੀ’’ ਵਿਸ਼ੈ ਤੇ ਹੋਇਆ ਸੈਮੀਨਾਰ
ਨਵੀਂ ਦਿੱਲੀ : ਦਸ਼ਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਜਨਮ ਸ਼ਤਾਬਦੀ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਨੈਸ਼ਨਲ ਸੈਮੀਨਾਰ ਕਰਵਾਇਆ ਗਿਆ। ਕਮੇਟੀ ਦੇ ਖੋਜ਼ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ … More
ਜੰਮੂ-ਕਸ਼ਮੀਰ ‘ਚ ਸੈਨਾ ਦੇ ਹੈਡਕਵਾਟਰ ਤੇ ਹੋਏ ਹਮਲੇ ‘ਚ 17 ਜਵਾਨ ਸ਼ਹੀਦ
ਸ੍ਰੀਨਗਰ – ਜੰਮੂ-ਕਸ਼ਮੀਰ ਦੇ ਉਰੀ ਸੈਕਟਰ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਨਜ਼ਦੀਕ ਐਤਵਾਰ ਨੂੰ ਸੈਨਾ ਦੇ ਕੈਂਪ ਵਿੱਚ ਕੁਝ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਆਰਮੀ ਦੇ 17 ਜਵਾਨ ਸ਼ਹੀਦ ਹੋ ਗਏ ਹਨ। ਹਮਲਾ ਕਰਨ ਵਾਲੇ ਚਾਰ ਫੀਦਾਈਨ … More






