ਭਾਰਤ
ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕਾਡਮੀ ਅਤੇ ਗੁਰ ਅਭਿਆਸ ਕੇਂਦਰ ਦੀ ਸਥਾਪਨਾ ਸ਼ਲਾਘਾਯੋਗ
ਨਵੀਂ ਦਿੱਲੀ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਬਾਣੀਆਂ ਨੂੰ ਨਿਰਧਾਰਤ ਰਾਗਾਂ ਵਿੱਚ ਗਾਇਨ ਦੀ ਭੁਲਾਈ-ਵਿਸਾਰੀ ਜਾ ਰਹੀ ਹੈ ਪਰੰਪਰਾ ਨੂੰ ਸੁਰਜੀਤ ਕਰਨ ਅਤੇ ਅਭਿਲਾਖੀਆਂ ਨੂੰ ਨਿਸ਼ਕਾਮ ਸਿਖਲਾਈ ਦੇਣ ਦਾ ਜੋ ਉਪਰਾਲਾ ਪ੍ਰਿੰਸੀਪਲ ਸੁਖਵੰਤ ਸਿੰਘ ਨੇ ਬਾਬਾ ਸੁੱਚਾ ਸਿੰਘ ਗੁਰਮਤਿ … More
ਦਿੱਲੀ ਕਮੇਟੀ ਨੇ ਕੌਮ ਦੀ ਜਾਇਦਾਦਾਂ ਨੂੰ ਸਿੰਗਾਰਣ ਦੀ ਬਜਾਏ ਸਵਾਰਣ ’ਤੇ ਜਿਆਦਾ ਜੋਰ ਦਿੱਤਾ : ਜੀ.ਕੇ.
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੁਲੀਅਤ ਵਿਚ ਵਾਧਾ ਕਰਨ ਦਾ ਕੰਮ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਗੁਰਦੁਆਰਾ ਮੱਜਨੂੰ ਦਾ ਟੀਲਾ ਸਾਹਿਬ ਵਿਖੇ ਲੰਗਰ ਹਾਲ ਦੀ ਨਵੀਂ … More
ਦਿੱਲੀ ਸਕੱਤ੍ਰੇਤ ਤੋਂ ਧੱਕੇਮਾਰ ਕੇ ਬਾਹਰ ਕੱਢੇ ਗਏ ਅੰਗਹੀਨ ਨੂੰ ਦਿੱਲੀ ਕਮੇਟੀ ਨੇ ਵਹੀਲ-ਚੇਅਰ ਦਿੱਤੀ
ਨਵੀਂ ਦਿੱਲੀ : ਦਿੱਲੀ ਸਰਕਾਰ ਪਾਸੋਂ ਨਵੀਂ ਵਹੀਲ-ਚੇਅਰ ਦੇਣ ਦੀ ਮੰਗ ਕਰਨ ਲਈ ਬੀਤੇ ਦਿਨੀ ਗਏ ਅੰਗਹੀਨ ਰਾਜਾ ਭਇਆ ਅਹੀਰਵਾਲ ਨੂੰ ਦਿੱਲੀ ਸਕੱਤ੍ਰੇਤ ਤੋਂ ਧੱਕੇਮਾਰ ਕੇ ਬਾਹਰ ਕੱਢਿਆ ਗਿਆ ਸੀ। ਅੰਗਹੀਣ ਨਾਲ ਹੋਈ ਬਦਸਲੂਕੀ ਦੀ ਵੀਡੀਓ ਕਿਸੇ ਸੱਜਣ ਨੇ ਬਣਾ … More
ਅਦਾਲਤ ਦੇ ਫੈਸਲੇ ਤੋ ਬਾਅਦ ਸਿਰਸਾ ਦਿੱਲੀ ਕਮੇਟੀ ਦੇ ਜਰਨਲ ਸਕੱਤਰ ਦੇ ਆਹੁਦੇ ਤੋ ਅਸਤੀਫਾ ਦੇਵੇ- ਸਰਨਾ
ਅੰਮ੍ਰਿਤਸਰ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੇ ਮੁੱਖ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਦੇ ਪਿਤਾ ਸ੍ਰ. … More
ਨੌਜਵਾਨ ਸਿੱਖ ਵੋਟਰ ਰਜਿਸਟਰੇਸ਼ਨ ਲਈ ਅੱਗੇ ਆਉਣ : ਮਨਜਿੰਦਰ ਸਿੰਘ ਸਿਰਸਾ
ਨਵੀਂ ਦਿੱਲੀ – ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲਈ ਵੋਟਰਾਂ ਦੀ ਰਜਿਸਟਰੇਸ਼ਨ ਕਰਾਉਣ ਸੰਬੰਧੀ ਸਥਾਨਕ ਸਿੰਘ ਸਭਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਗੈਰ ਸਰਕਾਰ ਸਿੱਖ ਸੰਗਠਨਾਂ ਨੂੰ ਮੋਹਰੀ ਰੋਲ ਨਿਭਾਉਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਸਿੱਖ ਗੁਰਦੁਆਰਾ ਪ੍ਰਬੰਧਾਂ … More
ਗੁਰਦੁਆਰਾ ਦਾਤਾ ਬੰਦੀ ਛੋੜ ਦਿਵਸ ਤੇ ਕਿਲ੍ਹਾ ਗਵਾਲੀਅਰ ਵਿਖੇ ਸਜਾਏ ਗਏ ਵਿਸ਼ਾਲ ਧਾਰਮਿਕ ਦੀਵਾਨ
ਗਵਾਲੀਅਰ : ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਾਵਲੀਅਰ ਦੇ ਕਿਲ੍ਹੇ ‘ਚੋ ਰਿਹਾਅ ਹੋਣ ਅਤੇ 52 ਹਿੰਦੂ ਰਾਜਿਆਂ ਨੂੰ ਰਿਹਾਅ ਕਰਾਉਣ ਦੀ ਖੁਸ਼ੀ ਵਿਚ ਗੁਰੁਦਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ (ਮੱਧ ਪ੍ਰਦੇਸ਼) ਵਿਖੇ ‘ਬੰਦੀ ਛੋੜ … More
ਮਾਤਾ ਸਾਹਿਬ ਕੌਰ ਇਸਤ੍ਰੀ ਸੰਮਲੇਨ ਵਿਚ ਬੁਲਾਰਿਆਂ ਨੇ ਬੀਬੀਆਂ ਨੂੰ ਪੰਥ ਸੰਭਾਲਣ ਦਾ ਦਿੱਤਾ ਸੱਦਾ
ਨਵੀਂ ਦਿੱਲੀ : ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਦੀ ਯਾਦ ’ਚ ਹੋਇਆ ‘‘ਮਾਤਾ ਸਾਹਿਬ ਕੌਰ ਜੀ ਇਸਤ੍ਰੀ ਸੰਮੇਲਨ’’ ਸਿੱਖ ਬੀਬੀਆਂ ਦੇ ਉਤਸ਼ਾਹੀ ਅਤੇ ਧਰਮ ਪ੍ਰੇਮੀ ਹੋਣ ਦਾ ਸੁਨੇਹਾ ਦਿੰਦਾ ਹੋਇਆ ਨਿਵੇਕਲੀ ਖ਼ੁਸ਼ਬੂ ਨੂੰ ਵਿਖੇਰ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ … More
ਟਰੂਡੋ ਸਿੱਖਾਂ ਨੂੰ ਹੈਲਮਟ ਤੋਂ ਛੋਟ ਦਿਵਾਉਣ ਲਈ ਕਦਮ ਚੁੱਕਣ : ਸਿਰਸਾ
ਨਵੀਂ ਦਿੱਲੀ – ਦਸਤਾਰ ਪਹਿਨ ਕੇ ਕੰਮ ਕਰਨ ਦੀ ਅਦਾਲਤ ਵੱਲੋਂ ਪਾਬੰਦੀ ਲਾਉਣ ਦੇ ਫੈਸਲੇ ਨੂੰ ਕੈਨੇਡਾ ਸਰਕਾਰ ਮੁੜ ਤੋਂ ਵਿਚਾਰੇ। ਦਸਤਾਰ ਧਾਰਮਿਕ ਚਿੰਨ੍ਹਾਂ ‘ਚ ਸ਼ਾਮਲ ਹੈ ਜੋ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਉਪ ਮੁੱਖ ਮੰਤਰੀ ਪੰਜਾਬ … More
ਗੁਰੂ ਸਾਹਿਬ ਦੀ ਬੇਅਦਬੀ ਲਈ ਬਾਦਲ ਸਰਕਾਰ ਜਿੰਮੇਵਾਰ, ਬਾਦਲ ਮੰਤਰੀ ਮੰਡਲ ਸਮੇਤ ਅਸਤੀਫੇ ਦੇਵੇ- ਸਰਨਾ
ਅੰਮ੍ਰਿਤਸਰ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਜਲੰਧਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆ ਦੀ ਹੋਈ ਬੇਅਦਬੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਇਸ ਘਟਨਾ ਲਈ ਸਿੱਧੇ ਰੂਪ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ੍ਰ … More
ਦਿੱਲੀ ਕਮੇਟੀ ਨੇ 47 ਕਿਲੋ ਸੋਨਾ-ਚਾਂਦੀ ਗੁਰੂ ਘਰ ਦੀ ਸੇਵਾਵਾਂ ਲਈ ਬਾਬਾ ਬਚਨ ਸਿੰਘ ਨੂੰ ਸੌਂਪਿਆ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਬਾਬਾ ਬਚਨ ਸਿੰਘ ਕਾਰਸੇਵਾ ਵਾਲਿਆ ਨੂੰ ਲਗਭਗ 6 ਕਰੋੜ ਰੁਪਏ ਮੁੱਲ ਦੇ ਸੋਨਾ, ਚਾਂਦੀ ਤੇ ਹੀਰਾ ਗੁਰੂ ਘਰ ਦੇ ਚਲਦੇ ਕਾਰਜਾਂ ਨੂੰ ਸੰਪੂਰਣ ਕਰਨ ਲਈ ਭੇਟ ਕੀਤੇ ਗਏ। ਕਮੇਟੀ ਪ੍ਰਧਾਨ … More







