ਭਾਰਤ
ਡੀ.ਡੀ.ਏ ਦੀ ਕਾਰਵਾਈ ਦੌਰਾਨ ਸਿੱਖ ਪਰਿਵਾਰਾਂ ਨਾਲ ਹੋਏ ਧੱਕੇ ਦੇ ਖਿਲਾਫ ਦਿੱਲੀ ਕਮੇਟੀ ਹੋਈ ਸਰਗਰਮ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਦਿੱਲੀ ਡਵੈਲਪਮੈਂਟ ਅਥਾਰਟੀ (ਡੀ.ਡੀ.ਏ) ਵੱਲੋਂ ਸਿੱਖ ਪਰਿਵਾਰਾਂ ਦੇ ਭਗਤ ਸਿੰਘ ਪਾਰਕ ਵਿਖੇ ਮਕਾਨਾਂ ਨੂੰ ਢਾਉਣ ਵੇਲ੍ਹੇ ਸ੍ਰੀ ਅਖੰਡ ਪਾਠ ਸਾਹਿਬ ਦੀ ਮਰਿਯਾਦਾ ਦੇ ਖੰਡਿਤ ਹੋਣ … More
ਹੁਣ ਪੰਜ ਸਾਲ ‘ਚ ਹੋਵੇਗਾ ਕੇਸਾਂ ਦਾ ਨਿਪਟਾਰਾ : ਮੁੱਖ ਜੱਜ ਦਤੂ
ਨਵੀਂ ਦਿੱਲੀ – ਦੇਸ਼ਭਰ ਦੀਆਂ ਅਦਾਲਤਾਂ ਵਿੱਚ ਇਸ ਸਮੇਂ ਤਿੰਨ ਕਰੋੜ ਦੇ ਕਰੀਬ ਲਟਕ ਰਹੇ ਕੇਸਾਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਮੁੱਖ ਜੱਜ ਐਚ.ਐਲ. ਦਤੂ ਨੇ ਕਿਹਾ ਕਿ ਹੁਣ ਕਿਸੇ ਵੀ ਕੇਸ ਦੀ ਸੁਣਵਾਈ ਤੇ ਪੰਜ ਸਾਲ ਤੋਂ ਵੱਧ … More
ਮੁਲਾਇਮ ਯਾਦਵ ਹੋਣਗੇ ਸਾਡੇ ਸੱਭ ਦੇ ਨੇਤਾ : ਲਾਲੂ
ਪਟਨਾ – ਸਾਬਕਾ ਰੇਲਵੇ ਮਨਿਸਟਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਸਰਵਜਨਿਕ ਤੌਰ ਤੇ ਇਹ ਐਲਾਨ ਕਰ ਦਿੱਤਾ ਹੈ ਕਿ ਉਹਨਾਂ ਦੀ ਪਾਰਟੀ ਰਜਦ ਜਨਤਾ ਪਰੀਵਾਰ ਵਿੱਚ ਰਲ ਗਈ ਹੈ। ਲਾਲੂ ਨੇ ਸਮਾਜਵਾਦੀ ਪਾਰਟੀ ਦੇ ਮੁੱਖੀ … More
ਅਸੀਂ ਜੁਮਲੇ ਨਹੀਂ ਕਹਿੰਦੇ-ਵਾਅਦੇ ਪੂਰੇ ਕਰਦੇ ਹਾਂ-ਕੇਜਰੀਵਾਲ
ਨਵੀਂ ਦਿੱਲੀ- ਇਥੇ ਐਂਟੀ ਕਰਪਸ਼ਨ ਹੈਲਪਲਾਈਨ ਨੰਬਰ 1031 ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੁਬਾਰਾ ਸ਼ੁਰੂ ਕੀਤਾ। ਇਸ ਮੌਕੇ ‘ਤੇ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਾਰ ਕਰਦੇ ਹੋਏ ਕਿਹਾ ਕਿ ਅਸੀਂ ਜੁਮਲੇ ਨਹੀਂ ਕਹਿੰਦੇ, ਵਾਅਦੇ ਪੂਰੇ … More
ਦਿੱਲੀ ਦੇ ਸਮੂਹ ਗੁਰਧਾਮਾਂ ਦੀ ਕਾਰਸੇਵਾ ਬਾਬਾ ਬਚਨ ਸਿੰਘ ਵੱਲੋਂ ਹੀ ਕਰਵਾਈ ਜਾਵੇਗੀ – ਜੀ.ਕੇ.
ਨਵੀਂ ਦਿੱਲੀ : ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਦਾ ਪੁਰਬ ਗੁਰਦੁਆਰਾ ਬਾਲਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ … More
ਗੁਰਦੁਆਰਾ ਬਾਲਾ ਸਾਹਿਬ ਵਿਖੇ ਯਾਤਰੂ ਅਤੇ ਪਾਠੀ ਹਾਲ ਸੰਗਤਾਂ ਨੂੰ ਸਮਰਪਿਤ
ਨਵੀਂ ਦਿੱਲੀ : ਗੁਰਦੁਆਰਾ ਬਾਲਾ ਸਾਹਿਬ ਵਿਖੇ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਵੱਲੋਂ ਯਾਤਰੂਆਂ ਅਤੇ ਪਾਠੀਆਂ ਵਾਸਤੇ ਤਿਆਰ ਕਰਵਾਏ ਗਏ 2 ਵੱਡੇ ਹਾਲ ਅਤੇ ਨਵੇਂ ਬਣੇ ਟਾਇਲੱਟ ਬਲਾਕ ਸੰਗਤਾਂ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਸਮਰਪਿਤ ਕੀਤੇ ਗਏ। ਰਿੰਗ … More
ਬਾਲਾ ਸਾਹਿਬ ਹਸਪਤਾਲ ਚਾਲੂ ਹੋਣ ਦਾ ਰਾਹ ਹੋਇਆ ਪੱਧਰਾ
ਨਵੀਂ ਦਿੱਲੀ : ਸੱਚਖੰਡ ਵਾਸੀ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰਸੇਵਾ ਵਾਲਿਆਂ ਦੇ ਸੁਫ਼ਨੇ ਦਾ ਗੁਰੂ ਹਰਿਕ੍ਰਿਸ਼ਨ ਬਾਲਾ ਸਾਹਿਬ ਹਸਪਤਾਲ ਚਾਲੂ ਹੋਣ ਦਾ ਰਾਹ ਪੱਧਰਾ ਹੁੰਦਾ ਨਜ਼ਰ ਆ ਰਿਹਾ ਹੈ। ਗੁਰਦੁਆਰਾ ਬਾਲਾ ਸਾਹਿਬ ਵਿਖੇ ਕਾਰਸੇਵਾ ਸੰਪੁਰਣ ਹੋਣ ਦੇ ਪ੍ਰੋਗਰਾਮਾਂ … More
ਆਪ ਨੇ ਯਾਦਵ ਅਤੇ ਭੂਸ਼ਣ ਨੂੰ ਰਾਸ਼ਟਰੀ ਕਾਰਜਕਾਰਣੀ ਤੋਂ ਬਾਹਰ ਕੱਢਿਆ
ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿੱਚ ਪਿੱਛਲੇ ਕੁਝ ਅਰਸੇ ਤੋਂ ਉਚ ਪੱਧਰ ਤੇ ਮੱਤਭੇਦ ਚੱਲ ਰਹੇ ਸਨ, ਜੋ ਕਿ ਹੁਣ ਖੁਲ੍ਹ ਕੇ ਸਾਹਮਣੇ ਆ ਗਏ ਹਨ। ਆਪ ਨੇ ਪਾਰਟੀ ਦੇ ਮਹੱਤਵਪੂਰਣ ਨੇਤਾਵਾਂ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਸਮੇਤ … More
ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਨੇ ਸਿਰਸਾ ਵੱਲੋਂ ਗੁਰੂ ਸਾਹਿਬ ਦੀ ਘੋਰ ਬੇਅਦਬੀ ਕੀਤੇ ਜਾਣ ਤੇ ਜੀ.ਕੇ. ਨੂੰ ਦਿੱਤਾ ਰੋਸ ਪੱਤਰ
ਮਨਜਿੰਦਰ ਸਿੰਘ ਸਿਰਸਾ ਵੱਲੋਂ ਫਤਿਹ ਦਿਵਸ ਤੇ ਗੁਰੂ ਗਰੰਥ ਸਾਹਿਬ ਮਹਾਰਾਜ ਦੀ ਘੋਰ ਬੇਅਦਬੀ ਦਾ ਰੋਸ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਕਾਰਕੂਨਾਂ ਵੱਲੋਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਆਪਣਾ ਰੋਸ ਪੱਤਰ ਦਿੱਤਾ ਜਿਸ … More
ਸੀ.ਬੀ.ਆਈ. ਨੇ ਟਾਈਟਲਰ ਨੂੰ ਕਲੀਨਚਿਟ ਦੇਕੇ ਇਨਸਾਫ ਦੀ ਭਰੁੂਣ ਹਤਿਆ ਕੀਤੀ :- ਜੀ.ਕੇ.
ਨਵੀਂ ਦਿੱਲੀ :ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ ਸੀ.ਬੀ.ਆਈ. ਵੱਲੋਂ 1984 ਸਿੱਖ ਕਤਲੇਆਮ ਦੇ ਇਕ ਮੁਕਦਮੇ ‘ਚ ਕਲੀਨਚਿੱਟ ਦੇਣ ਤੇ ਤਿਖਾ ਵਿਰੋਧ ਜਤਾਉਂਦੇ ਹੋਏ ਇਸ ਕਤਲੇਆਮ ਦੌਰਾਨ ਹਜ਼ਾਰਾਂ ਸਿੱਖਾਂ ਨੂੰ ਗਿਣੀ ਮਿਥੀ ਸਾਜਿਸ਼ ਤਹਿਤ ਦਿੱਲੀ … More









