ਭਾਰਤ

DSC_0155.resized

ਦਿੱਲੀ ਫਤਹਿ ’ਤੇ ਦਿੱਲੀ ਕਮੇਟੀ ਵੱਲੋਂ ਜਰਨੈਲੀ ਮਾਰਚ ਅਤੇ ਵਿਰਾਸਤੀ ਮੇਲੇ ਦਾ ਉਪਰਾਲਾ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਜਾ ਰਹੇ 232ਵੇਂ ਦਿੱਲੀ ਫਤਹਿ ਦਿਵਸ ਸਬੰਧੀ ਲੜੀਵਾਰ ਪ੍ਰੋਗਰਾਮਾਂ ਦੀ ਕੜ੍ਹੀ ’ਚ ਪਹਿਲੇ ਦਿਨ ਗੁਰਮਤਿ ਸਮਾਗਮ ਤੋਂ ਬਾਅਦ ਦੂਜੇ ਦਿਨ ਖਾਲਸਾਈ ਫੌਜਾਂ ਵੱਲੋਂ ਜਰਨੈਲੀ ਫਤਹਿ ਮਾਰਚ ਅਤੇ ਵਿਰਾਸਤੀ ਮੇਲਾ ਲੱਖਾਂ … More »

ਭਾਰਤ | Leave a comment
1280px-Indian_Ministry_of_Defence-1.resized

ਚੀਨ-ਪਾਕਿਸਤਾਨ ਤੋਂ ਜਾਸੂਸੀ ਦਾ ਖਤਰਾ : ਡੀਫੈਂਸ ਮਨਿਸਟਰੀ

ਨਵੀਂ ਦਿੱਲੀ – ਡੀਫੈਂਸ ਮਨਿਸਟਰੀ ਨੇ ਭਾਰਤ ਦੇ ਰੱਖਿਆ ਮਾਮਲਿਆਂ ਸਬੰਧੀ ਗਵਾਂਢੀ ਦੇਸ਼ਾਂ ਵੱਲੋਂ ਜਾਸੂਸੀ ਦੇ ਖਤਰਿਆਂ ਨੂੰ ਭਾਂਪਦੇ ਹੋਏ ਇੱਕ ਵਾਰ ਫਿਰ ਸਾਵਧਾਨ ਕੀਤਾ ਹੈ। ਚੀਨ ਅਤੇ ਪਾਕਿਸਤਾਨ ਵੱਲੋਂ ਕਿਸੇ ਵਿਅਕਤੀ ਜਾਂ ਸਾਈਬਰ ਸੁਰੱਖਿਆ ਵਿੱਚ ਸੇਂਧ ਲਗਾ ਕੇ ਸੂਚਨਾਵਾਂ … More »

ਭਾਰਤ | Leave a comment
photo, lal quila.resized

ਦਿੱਲੀ ਕਮੇਟੀ ਵੱਲੋਂ ਦਿੱਲੀ ਫਤਹਿ ਦਿਹਾੜੇ ਨੂੰ ਕੌਮੀ ਦਿਹਾੜਾ ਐਲਾਨਣ ਦੀ ਮੰਗ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਨੇ ਲਾਲ ਕਿਲੇ ਤੇ ਸਿੰਘਾ ਵੱਲੋਂ 1783 ‘ਚ ਕੀਤੀ ਗਈ ਫਤਹਿ ਨੂੰ ਕੌਮੀ ਦਿਹਾੜੇ ਵਜੋਂ ਐਲਾਨਣ ਦੀ ਮੰਗ ਕਰਦੇ ਹੋਏ ਇਸ ਦਿਹਾੜੇ ਨੂੰ ਹਰ ਸਾਲ ਮਨਾਉਣ ਦਾ ਵੀ ਦਾਅਵਾ ਕੀਤਾ ਹੈ। ਭਾਰਤ ਦੀ … More »

ਭਾਰਤ | Leave a comment
14265_Varanasi_Dehradun_Express_-_Sleeper_coach.resized

ਰਾਏਬਰੇਲੀ ਰੇਲ ਹਾਦਸੇ ‘ਚ 31 ਲੋਕਾਂ ਦੀ ਮੌਤ

ਲਖਨਊ – ਉਤਰਪ੍ਰਦੇਸ਼ ਦੇ ਰਾਏਬਰੇਲੀ ਵਿੱਚ ਹੋਈ ਰੇਲ ਦੁਰਘਟਨਾ ਵਿੱਚ ਘੱਟ ਤੋਂ ਘੱਟ 31 ਲੋਕ ਮਾਰੇ ਗਏ ਹਨ ਅਤੇ 200 ਤੋਂ ਵੱਧ ਜਖਮੀ ਹੋ ਗਏ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਰੇਨ ਡਰਾਈਵਰ ਦੁਆਰਾ ਇੱਕਦਮ ਬਰੇਕ ਲਗਾਏ ਜਾਣ ਤੇ … More »

ਭਾਰਤ | Leave a comment
photo, bangla sahib, 1.resized

ਪਾਕਿਸਤਾਨ ਦੇ ਵਪਾਰੀਆਂ ਦੇ ਵਫਦ ਨੇ ਬੰਗਲਾ ਸਾਹਿਬ ਮੱਥਾ ਟੇਕਿਆ

ਨਵੀਂ ਦਿੱਲੀ : ਪਾਕਿਸਤਾਨ ਦੇ ਉੱਘੇ ਵਪਾਰੀਆਂ ਦੇ ਇਕ ਵਫਦ ਨੇ ਦਿੱਲੀ ਫੇਰੀ ਦੌਰਾਨ ਇਥੇ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕ ਕੇ ਆਪਣਾ ਆਕਿਦਾ ਗੁਰੁੂ ਚਰਣਾ ‘ਚ ਭੇਂਟ ਕੀਤਾ। ਭਾਰਤ ਦੌਰੇ ਦੇ ਸਾਰਕ ਦੇਸ਼ਾਂ ਦੀ ਮੀਟਿੰਗ ‘ਚ ਹਿੱਸਾ … More »

ਭਾਰਤ | Leave a comment
manjit singh g. k.(1).resized

ਗੁਰਦੁਆਰਾ ਵਾਰਡਾਂ ਦੀ ਹਦਬੰਦੀ ਤੇ ਦਿੱਲੀ ਕਮੇਟੀ ਨੇ ਲਿੱਖਿਆ ਪੱਤਰ

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਰਡਾਂ ਦੀ ਨਵੀਂ ਹੋਈ ਹਦਬੰਦੀ ਤੇ ਕਮੇਟੀ ਵੱਲੋਂ ਗੁਰਦੁਆਰਾ ਇਲੈਕਸ਼ਨ ਦੇ ਡਾਇਰੈਕਟਰ ਤੋਂ ਕੁਝ ਤੱਥਾਂ ਦੀ ਮੰਗ ਕੀਤੀ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ … More »

ਭਾਰਤ | Leave a comment
holla mahla smagam.resized

ਤਰਾਈ ਦੇ ਸਿੱਖਾਂ ਦੀ ਸਿੱਖੀ ਸੰਭਾਲ ਅਤੇ ਮਿਹਨਤ ਸ਼ਲਾਘਾਯੋਗ

ਨਵੀਂ ਦਿੱਲੀ : ਉਤਰਾਖੰਡ ਦੇ ਕਾਸ਼ੀਪੁਰ ਵਿਖੇ ਹੋਏ ਹੋਲਾ ਮਹੱਲਾ ਸਮਾਗਮਾਂ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਰਾਈ ਦੇ ਇਲਾਕੇ ‘ਚ ਵਸਦੇ ਸਿੱਖਾਂ ਵੱਲੋਂ ਬੰਜਰ ਜ਼ਮੀਨਾਂ ਨੂੰ ਉਪਜਾਉ ਬਨਾਉਣ ਦੇ ਨਾਲ ਹੀ ਸਿੱਖੀ ਨੂੰ ਸੰਭਾਲਣ ਵਾਸਤੇ ਕੀਤੀਆਂ ਜਾ ਰਹੀਆਂ … More »

ਭਾਰਤ | Leave a comment
photo, award.resized

ਰਾਣਾ ਜੱਸਾ ਸਿੰਘ ਆਹਲੂਵਾਲੀਆਂ ਅਵਾਰਡ ਨਾਲ ਸਨਮਾਨਿਤ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਣਾ ਨੂੰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਥੇਦਾਰ ਜੱਸਾ ਸਿੰਘ ਆਹਲੁੂਵਾਲੀਆਂ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਗੁਰੁ ਕਾ ਬਾਗ, ਛਾਉਣੀ ਨਿਹੰਗ ਸਿੰਘ‘ਚ ਬੁੱਡਾ ਦਲ … More »

ਭਾਰਤ | Leave a comment
photo, karsewa.resized

ਬੰਗਲਾ ਸਾਹਿਬ ਦੇ ਸਰੋਵਰ ਸਾਹਿਬ ਦੇ ਸੁੰਦਰੀਕਰਣ ਦੀ ਕਾਰ ਸੇਵਾ ਦੀ ਦਿੱਲੀ ਕਮੇਟੀ ਨੇ ਕੀਤੀ ਆਰੰਭਤਾ

ਨਵੀਂ ਦਿੱਲੀ : ਇਥੇ ਦੇ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਸਾਹਿਬ ਨੂੰ ਦਰਬਾਰ ਹਾਲ ਦੇ ਨਾਲ ਜੋੜਨ ਵਾਲੇ ਰਸਤੇ ਦੇ ਨਵੀਨੀਕਰਣ ਅਤੇ ਸੁੰਦਰੀਕਰਣ ਦੇ ਕਾਰਜਾਂ ਦੀ ਕਾਰਸੇਵਾ ਦੀ ਆਰੰਭਤਾ ਅੱਜ ਅਰਦਾਸ ਉਪਰੰਤ ਹੋਈ। ਹੈਡ ਗ੍ਰੰਥੀ ਭਾਈ ਰਣਜੀਤ ਸਿੰਘ ਵੱਲੋਂ ਕੀਤੀ … More »

ਭਾਰਤ | Leave a comment
10169435_10152264599882655_5134996302369616172_n.resized

ਡਾ: ਮਨਮੋਹਨ ਸਿੰਘ ਦੇ ਸਮਰਥਨ ‘ਚ ਸੋਨੀਆ ਨੇ ਕੀਤਾ ਰੋਡ ਮਾਰਚ

  ਨਵੀਂ ਦਿੱਲੀ- ਸਾਬਕਾ ਪ੍ਰਧਾਨਮੰਤਰੀ ਸ੍ਰ. ਮਨਮੋਹਨ ਸਿੰਘ ਦੇ ਖਿਲਾਫ਼ ਮੋਦੀ ਸਰਕਾਰ ਘਟੀਆ ਅਤੇ ਗੰਦੀ ਰਾਜਨੀਤੀ ਖੇਡ ਰਹੀ ਹੈ। ਉਨ੍ਹਾਂ ਦਾ ਨਾਮ ਕੋਇਲਾ ਬਲਾਕ ਘੋਟਾਲੇ ਵਿੱਚ ਇੱਕ ਸਾਜਿਸ਼ ਦੇ ਤਹਿਤ ਵਰਤਿਆ ਜਾ ਰਿਹਾ ਹੈ। ਕਾਂਗਰਸੀ ਨੇਤਾਵਾਂ ਨੇ ਸੋਨੀਆ ਗਾਂਧੀ ਦੀ … More »

ਭਾਰਤ | Leave a comment