ਭਾਰਤ

1.resized

ਭਾਰਤ-ਪਾਕਿ ਸੀਮਾ ਤੇ ਬੀਐਸਐਫ਼ ਨੂੰ ਚੌਕਸੀ ਵਧਾਉਣ ਦੇ ਨਿਰਦੇਸ਼

ਨਵੀਂ ਦਿੱਲੀ- ਜਮੂੰ ਕਸ਼ਮੀਰ ਵਿੱਚ ਅੱਤਵਾਦੀਆਂ ਦੀ ਘੁਸਪੈਠ ਨੂੰ ਰੋਕਣ ਲਈ ਅੰਤਰਰਾਸ਼ਟਰੀ ਸਰਹੱਦ ਤੇ ਸੀਮਾ ਸੁਰੱਖਿਆ ਬਲਾਂ ਨੂੰ ਗ੍ਰਹਿ ਵਿਭਾਗ ਵੱਲੋਂ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਰਾਜ ਵਿੱਚ ਵਿਧਾਨ ਸਭਾ ਚੋਣਾਂ ਦੇ ਚੱਲਦੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਦੇ … More »

ਭਾਰਤ | Leave a comment
 

ਸਾਧਣੀ ਨੂੰ ਸਿਰੋਪਾ ਦੇਣ ਵਾਲੇ ਮਨਜਿੰਦਰ ਸਿੰਘ ਸਿਰਸਾ ਨੂੰ ਅਕਾਲੀ ਦਲ ‘ਚੋਂ ਬਰਖਾਸਤ ਕਰਕੇ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ- ਸਰਨਾ

ਨਵੀਂ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਨੇ ਭਾਜਪਾ ਦੀ ਕੇਂਦਰੀ ਮੰਤਰੀ ਨਿਰੰਜਨ ਸਾਧਣੀ ਵੱਲੋਂ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਇੱਕ ਸਮਾਗਮ ਵਿੱਚ ਸਮੂਹ ਗੈਰ ਹਿੰਦੂ ਧਰਮਾਂ ਦੇ ਲੋਕਾਂ ਤੇ ਭਾਜਪਾ ਤੋ ਇਲਾਵਾ ਬਾਕੀ ਸਾਰੀਆਂ ਪਾਰਟੀਆਂ ਦੇ ਆਗੂਆਂ … More »

ਭਾਰਤ | Leave a comment
DSC_6941.resized

ਦਿੱਲੀ ਕਮੇਟੀ ਦੇ ਵਕਾਰੀ ਪ੍ਰੋਜੈਕਟ “ਇੰਟਰਨੈਸ਼ਨਲ ਸੈਂਟਰ ਫੋਰ ਸਿੱਖ ਸਟਡੀਜ਼” ਨੇ ਆਪਣੀ ਹੋਂਦ ‘ਚ ਅਉਣ ਵੱਲ ਪੁਟਿਆ ਇਕ ਹੋਰ ਕਦਮ

ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੰਦ ਹੋ ਚੁੱਕੇ ਪ੍ਰੋਜੈਕਟ ‘ਚ ਆਉਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ਨੂੰ ਮੁੜ ਸਿੱਧਾ ਸੰਗਤ ਦੇ ਨਾਲ ਜੋੜਨ ਦੇ ਮਕਸਦ ਤਹਿਤ ਅੱਜ ਕਮੇਟੀ ਵੱਲੋਂ “ਇੰਟਰਨੈਸ਼ਨਲ ਸੈਂਟਰ ਫੌਰ ਸਿੱਖ ਸਟਡੀਜ਼” ਨਾਂ … More »

ਭਾਰਤ | Leave a comment
PHOTO, MEETING.resized

ਸਿਰਸਾ ਵੱਲੋਂ ਆਪਣੇ ਹਲਕੇ ‘ਚ ਕਰਵਾਈਆਂ ਗਈਆਂ ਜਨਸਭਾਵਾਂ

ਨਵੀਂ ਦਿੱਲੀ :- ਦਿੱਲੀ ‘ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੂਰਣ ਬਹੁਮੱਤ ਨਾਲ ਬਣਾਉਣ ਦੇ ਮਕਸਦ ਨਾਲ ਲੋਕਾਂ ਨਾਲ ਜੁੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਦੇ ਵਿਧਾਨਸਭਾ ਹਲਕਿਆਂ ‘ਚ ਜਨਸਭਾਵਾਂ ਕਰਨ ਦੀ ਸ਼ੁਰੂ ਕੀਤੀ ਗਈ … More »

ਭਾਰਤ | Leave a comment
Supreme_Court_of_India_-_Retouched.resized

ਸਰਕਾਰ 31 ਮਾਰਚ ਤੱਕ ਕਾਲੇਧੰਨ ਸਬੰਧੀ ਜਾਂਚ ਪੂਰੀ ਕਰੇ : ਸੁਪਰੀਮਕੋਰਟ

ਨਵੀਂ ਦਿੱਲੀ – ਸੁਪਰੀਮਕੋਰਟ ਨੇ ਸਪੈਸ਼ਲ ਜਾਂਚ ਟੀਮ ਐਸਆਈਟੀ ਨੂੰ ਅਗਲੇ ਸਾਲ ਸਾਲ 31 ਮਾਰਚ ਤੱਕ 627 ਲੋਕਾਂ ਦੇ ਖਿਲਾਫ਼ ਕਾਲੇਧੰਨ ਦੀ ਜਾਂਚ ਪੂਰੀ ਕਰਨ ਦੇ ਆਦੇਸ਼ ਦਿੱਤੇ ਹਨ।ਅਦਾਲਤ ਨੇ ਇਹ ਵੀ ਕਿਹਾ ਕਿ ਜੇ ਕਿਸੇ ਕਾਰਣ 31 ਮਾਰਚ ਤੱਕ … More »

ਭਾਰਤ | Leave a comment
 

ਨਵੰਬਰ 84 ਦੇ ਇਕ ਹੋਰ ਸਿੱਖ ਕਤਲੇਆਮ ਦੇ ਦੋਸ਼ੀ ਨੂੰ ਮਿਲੀ ਪੈਰੋਲ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਸਿੱਖਾਂ ਦੇ ਨਾਲ ਹੋਏ ਜ਼ੁਲਮ ਦੀ ਸਿਤਮ ਦੇਖੋ ਭਾਵੇ ਕਾਂਗਰਸ ਸਰਕਾਰ ਹੋਵੇ ਜਾਂ ਸਮੇਂ ਦੀ ਮੋਜੁਦਾ ਸਰਕਾਰ ਭਾਜਪਾ, ਸਾਰੇਆਂ ਨੇ ਸਿੱਖਾਂ ਦੇ ਨਾਲ ਨਾ ਇੰਸਾਫੀ ਹੀ ਕੀਤੀ ਹੈ । ਅਜਿਹਾ ਕੋਈ ਵੀ ਮੌਕਾ ਨਹੀ ਜਾਣ … More »

ਭਾਰਤ | Leave a comment
 

ਜੋਧਪੁਰ ਵਿਖੇ ਪਵਿਤਰ ਸਰੂਪ ਨੂੰ ਅਗਨ ਭੇਂਟ ਕਰਨ ਵਾਲੇ ਸ਼ਰਾਰਤੀ ਅੰਸਰਾ ਖਿਲਾਫ ਦਿੱਲੀ ਕਮੇਟੀ ਨੇ ਕੀਤੀ ਕਾਰਵਾਈ ਦੀ ਮੰਗ

ਨਵੀਂ ਦਿੱਲੀ :- ਤਰਨ ਤਾਰਨ ਦੇ ਨੇੜੇ ਪਿੰਡ ਜੋਧਪੁਰ ਵਿਖੇ ਗੁਰਦੁਆਰਾ ਸਾਹਿਬ ‘ਚ ਕਿਸੇ ਸ਼ਰਾਰਤੀ ਅੰਸਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਅਗਨ ਭੇਂਟ ਕਰਨ ਦੀ ਕੀਤੀ ਗਈ ਕੋਸ਼ਿਸ਼ ਨੂੰ ਅਤਿ ਘਿਨਾਉਣੀ ਹਰਕਤ ਦੱਸਦੇ ਹੋਏ ਦਿੱਲੀ … More »

ਭਾਰਤ | Leave a comment
10665346_331272997056440_6474717615109431663_n.resized.resized

ਮੋਦੀ ਦੀ ਸਾਧਣੀ ਮੰਤਰੀ ਨੇ ਅਸੱਭਿਆ ਭਾਸ਼ਾ ਵਰਤਣ ਕਰਕੇ ਸੰਸਦ ‘ਚ ਮੰਗੀ ਮਾਫ਼ੀ

ਨਵੀਂ ਦਿੱਲੀ – ਸੰਸਦ ਵਿੱਚ ਵਿਰੋਧੀ ਦਲਾਂ ਵੱਲੋਂ ਮੋਦੀ ਸਰਕਾਰ ਵਿੱਚ ਕੇਂਦਰੀ ਰਾਜ ਮੰਤਰੀ ਸਾਧਣੀ ਜੋਤੀ ਦੇ ਵਿਵਾਦਤ ਬਿਆਨ ਤੇ ਕੀਤੇ ਗਏ ਹੰਗਾਮੇ ਕਾਰਨ ਲੋਕਸਭਾ ਦੀ ਕਾਰਵਾਈ ਠੱਪ ਕਰਨੀ ਪਈ।ਕਾਂਗਰਸ ਅਤੇ ਹੋਰ ਪਾਰਟੀਆਂ ਵੱਲੋਂ ਜਬਰਦਸਤ ਨਾਅਰੇਬਾਜ਼ੀ ਅਤੇ ਵਿਰੋਧ ਪ੍ਰਦਰਸ਼ਨ ਕਰਨ … More »

ਭਾਰਤ | Leave a comment
168281_364731040260910_1014758750_n.resized

‘ਸੰਘ ਅਤੇ ਬੀਜੇਪੀ ਨੇ ਰਚੀ ਸੀ ਬਰਦਵਾਨ ਧਮਾਕੇ ਦੀ ਸਾਜਿਸ਼’

ਕੋਲਕਾਤਾ- ਤ੍ਰਿਣਮੂਲ ਕਾਂਗਰਸ ਨੇ ਕੇਂਦਰ ਵੱਲੋਂ ਮਮਤਾ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਸੰਘ ਅਤੇ ਭਾਜਪਾ ਤੇ ਜਵਾਬੀ ਹਮਲੇ ਤੇਜ਼ ਕਰ ਦਿੱਤੇ ਹਨ। ਤ੍ਰਿਣਮੂ਼ਲ ਕਾਂਗਰਸ ਨੇਤਾ ਨੇ ਬੀਜੇਪੀ ਤੇ ਇਹ ਆਰੋਪ ਲਗਾਇਆ ਹੈ ਕਿ ਬਰਦਵਾਨ ਧਮਾਕੇ ਦੀ ਸਾਜਿਸ਼ ਆਰਐਸਐਸ ਦੇ … More »

ਭਾਰਤ | Leave a comment
 

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਕਮੇਟੀ ਨੇ ਕੀਤੀ ਪੱਕੀ ਰਾਜਪੱਧਰੀ ਛੁੱਟੀ ਦੀ ਮੰਗ

ਨਵੀਂ ਦਿੱਲੀ :- ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਪੱਕੀ ਸਰਕਾਰੀ ਛੁੱਟੀ ਕਰਨ ਅਤੇ ਦਿੱਲੀ ਵਿਖੇ ਔਰੰਗਜੇਬ ਰੋਡ ਦਾ ਨਾਂ ਗੁਰੂ ਸਾਹਿਬ ਜੀ ਦੇ ਨਾਂ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ … More »

ਭਾਰਤ | Leave a comment