ਭਾਰਤ
ਬੀਜੇਪੀ ਦੇ ਸੰਪਰਕ ‘ਚ ਹਨ ‘ਆਪ’ ਦੇ ਚਾਰ ਵਿਧਾਇਕ
ਨਵੀਂ ਦਿੱਲੀ- ਅਰਵਿੰਦ ਕੇਜਰੀਵਾਲ ਦੀ ਪਾਰਟੀ ‘ਆਪ’ ਵਿੱਚ ਵੀ ਬਗਾਵਤੀ ਸੁਰ ਉਠਣ ਲਗ ਪਏ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਵਿਨੋਦ ਕੁਮਾਰ ਬਿੰਨੀ ਸਮੇਤ ਚਾਰ ਵਿਧਾਇਕਾਂ ਸਬੰਧੀ ਇਹ ਚਰਚਾ ਚੱਲ ਰਹੀ ਹੈ ਕਿ ਉਹ ਬੀਜੇਪੀ ਨੇਤਾਵਾਂ ਦੇ ਸੰਪਰਕ ਵਿੱਚ ਹਨ। … More
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਸਾਂ ਮਹੀਨਿਆਂ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਮਨਜੀਤ ਸਿੰਘ ਜੀ ਕੇ ਅਤੇ ਜਨਰਲ ਸਕਤੱਰ ਸ. ਮਨਜਿੰਦਰ ਸਿੰਘ ਸਿਰਸਾ ਨੇ ਸਾਂਝੇ ਬਿਆਨ ਵਿੱਚ ਆਪਣੇ ਪ੍ਰਬੰਧਕੀ-ਕਾਲ ਬੀਤੇ ਵਰ੍ਹੇ ਦੇ ਦਸਾਂ ਮਹੀਨਿਆਂ ਦਾ ਲੇਖਾ-ਜੋਖਾ ਪੇਸ਼ ਕਰਦਿਆਂ ਕਿਹਾ ਕਿ ਦਿੱਲੀ … More
ਮੋਦੀ ਦੀ ਗੋਆ ਰੈਲੀ ‘ਚ ਬੁਰਕੇ ਵਿੱਚ ਗਏ ਸੰਘ ਵਰਕਰ: ਕਾਂਗਰਸ
ਪਣਜੀ- ਮੋਦੀ ਦੀ ਐਤਵਾਰ ਨੂੰ ਗੋਆ ਵਿੱਚ ਹੋਈ ਰੈਲੀ ਸਬੰਧੀ ਕਾਂਗਰਸ ਨੇ ਇਹ ਆਰੋਪ ਲਗਾਇਆ ਹੈ ਕਿ ਇਸ ਰੈਲੀ ਵਿੱਚ ਆਰਐਸਐਸ ਦੇ ਵਰਕਰ ਬੁਰਕੇ ਪਾ ਕੇ ਆਏ ਸਨ। ਬੀਜੇਪੀ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਇਹ ਸ਼ੋਅਪ ਕੀਤਾ ਜਾਵੇ … More
1984 ਦੀ ਵਿਧਵਾਵਾਂ ਨੂੰ ਮਾਸਿਕ ਪੈਂਸ਼ਨ ਦੇਣ ਦੀ ਸਕੀਮ ਦਿੱਲੀ ਕਮੇਟੀ ਨੇ ਸ਼ੁਰੂ ਕੀਤੀ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਇਕਾਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੇਲੇ 1984 ਸਿੱਖ ਕਤਲੇਆਮ ਦੇ ਪਿੜਤ ਪਰਿਵਾਰਾ ਦੀ ਸਾਰ ਲੈਣ ਦੇ ਕੀਤੇ ਗਏ … More
ਪਟਨਾ ਸਾਹਿਬ ਦੀ ਘਟਨਾ ਦੀ ਜਾਂਚ ਪੰਜ ਸਾਬਕਾ ਜੱਜਾਂ ਕੋਲੋ ਕਰਵਾਈ ਜਾਵੇ-ਸਰਨਾ
ਨਵੀ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਪਟਨਾ ਸਾਹਿਬ ਵਿਖੇ ਬੀਤੇ ਕਲ੍ਹ ਵਾਪਰੀ ਮੰਗਭਾਗੀ ਘਟਨਾ … More
ਬਾਦਲ ਦਲ ਨੇ ਕੁਫਰ ਦੇ ਸਹਾਰੇ ਦਿੱਲੀ ਦੇ ਸਿੱਖਾਂ ਨੂੰ ਗੁੰਮਰਾਹ ਕਰ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਬਜ਼ਾ ਕੀਤਾ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਾਬਜ਼ ਬਾਦਲ ਅਕਾਲੀ ਦਲ ਦੇ ਮੁੱਖੀਆਂ ਪੁਰ ਦੋਸ਼ ਲਾਇਆ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਝੂਠ ਬੋਲ … More
ਸੰਘਣੀ ਧੁੰਧ ਦੀ ਬੁੱਕਲ ‘ਚ ਪੂਰੀ ਦਿੱਲੀ
ਨਵੀਂ ਦਿੱਲੀ- ਧੁੰਧ ਅਤੇ ਠੰਢ ਨੇ ਪੂਰੀ ਦਿੱਲੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਧੁੰਧ ਕਰਕੇ ਹਾਲਾਤ ਅਜਿਹੇ ਹੋ ਗਏ ਹਨ ਕਿ ਰਾਤ 8 ਵਜੇ ਤੋਂ ਬਾਅਦ ਕੁਝ ਵਿਖਾਈ ਨਹੀਂ ਦਿੰਦਾ।2010 ਤੋਂ ਬਾਅਦ ਇਹ ਹੁਣ ਤੱਕ ਦਾ ਸੱਭ ਤੋਂ … More
‘ਆਪ’ ਦੀ ਸਰਕਾਰ ਨੇ ਜਿੱਤਿਆ ਵਿਸ਼ਵਾਸ਼ ਮੱਤ
ਨਵੀਂ ਦਿੱਲੀ- ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਹੁਮੱਤ ਮਿਲ ਗਿਆ ਹੈ। ਕਾਂਗਰਸ ਅਤੇ ਜਦਯੂ ਦੇ ਮੈਂਬਰਾਂ ਨੇ ਆਪ ਨੂੰ ਸਮਰਥਣ ਦਿੱਤਾ। ਕੇਜਰੀਵਾਲ ਦੇ ਪੱਖ ਵਿੱਚ 37 ਵੋਟ ਅਤੇ ਵਿਰੋਧ ਵਿੱਚ 32 ਵੋਟ ਮਿਲੇ। ਇਸ ਤੋਂ ਪਹਿਲਾਂ ਕੇਜਰੀਵਾਲ … More
ਗੁਰੂ ਸਾਹਿਬ ਜੀ ਦੇ ਸਤਿਕਾਰ ਲਈ ਪਾਲਕੀ ਸਾਹਿਬ ਵੈਨ ਸੰਗਤਾਂ ਨੂੰ ਸਮਰਪਿਤ
ਨਵੀਂ ਦਿੱਲੀ : ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰਖਦੇ ਹੋਏ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੰਗਤਾਂ ਦੇ ਗ੍ਰਹਿ ਵਿਖੇ ਲਿਜਾਉਣ ਵਾਸਤੇ ਮਾਰੂਤੀ ਇਰਟਿਗਾ ਮਲਟੀਪਰਪਜ਼ ਵੈਨ ਨੂੰ ਦਿੱਲੀ ਸਿੱਖ … More
ਗੁਰਮਤਿ ਸਮਾਗਮਾਂ ਵਿਚ ਹਾਜਰੀ ਭਰ ਕੇ ਸੰਗਤਾਂ ਨੇ ਕੀਤੀ ਨਵੇਂ ਵਰ੍ਹੇ ਦੀ ਸ਼ੁਰੂਆਤ
ਨਵੀਂ ਦਿੱਲੀ : ਅੰਗ੍ਰੇਜ਼ੀ ਨਵੇਂ ਸਾਲ ਦੀ ਸ਼ੁਰੂਆਤ ਕਲੱਬਾਂ, ਹੋਟਲਾਂ ਅਤੇ ਬੀਅਰ ਬਾਰਾਂ ਦੀ ਬਜਾਏ ਗੁਰੂ ਦੀ ਗੋਦ ਵਿਚ ਬੈਠ ਕੇ ਕਰਨ ਦੇ ਮਕੱਸਦ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਦੇ 7 ਇਤਿਹਾਸਿਕ ਗੁਰਦੁਆਰਿਆਂ ਵਿਚ ਨਵੇਂ ਸਾਲ 2014 … More







