ਭਾਰਤ
ਗੋਆ ਦੇ ਬੱਸ ਮਾਲਿਕ ਕਰਨਗੇ ਮੋਦੀ ਦੀ ਰੈਲੀ ਦਾ ਬਾਈਕਾਟ
ਪਣਜੀ- ਨਰੇਂਦਰ ਮੋਦੀ ਦੀ ਗੋਆ ਵਿੱਚ ਹੋ ਰਹੀ ਰੈਲੀ ਦਾ ਬੱਸ ਮਾਲਿਕਾਂ ਦੀ ਸੱਭ ਤੋਂ ਵੱਡੀ ਐਸੋਸੀਏਸ਼ਨ ਨੇ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਐਸੋਸੀਏਸ਼ਨ ਨੇ ਕਿਹਾ ਹੈ ਕਿ 12 ਜਨਵਰੀ ਨੂੰ ਹੋ ਰਹੀ ਰੈਲੀ ਦੌਰਾਨ ਉਨ੍ਹਾਂ ਦੀਆਂ ਬੱਸਾਂ ਲੋਕਾਂ … More
ਮੁਲਾਇਮ ਦੇ ‘ਜੁੱਤੀਆਂ ਚੱਟਣ’ ਵਾਲੇ ਬਿਆਨ ਤੇ ਖਫ਼ਾ ਹੋਏ ਲਾਲੂ
ਨਵੀਂ ਦਿੱਲੀ- ਰਜਦ ਨੇਤਾ ਲਾਲੂ ਪ੍ਰਸਾਦ ਯਾਦਵ ਦੇ ਮੁਜਫ਼ਰਨਗਰ ਦੰਗਾ ਪੀੜਤਾਂ ਦੇ ਕੈਂਪ ਦਾ ਦੌਰਾ ਕਰਨ ਤੇ ਸਪਾ ਨੇਤਾ ਮੁਲਾਇਮ ਯਾਦਵ ਉਨ੍ਹਾਂ ਨਾਲ ਸਖਤ ਨਾਰਾਜ਼ ਹੋ ਗਏ ਹਨ। ਮੁਲਾਇਮ ਨੇ ਲਾਲੂ ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਉਹ ਤਾਂ … More
ਕੇਜਰੀਵਾਲ ਨੇ ਬਿਜਲੀ ਬਿੱਲ 50% ਕਰਨ ਦਾ ਵਾਅਦਾ ਵੀ ਪੂਰਾ ਕੀਤਾ
ਨਵੀਂ ਦਿੱਲੀ- ਕੇਜਰੀਵਾਲ ਨੇ 400 ਯੂਨਿਟ ਦੀ ਖਪਤ ਕਰਨ ਵਾਲਿਆਂ ਨੂੰ ਬਿਜਲੀ ਦਾ ਬਿੱਲ ਅੱਧਾ ਕਰਨ ਦਾ ਐਲਾਨ ਕਰ ਦਿੱਤਾ। ਅਰਵਿੰਦ ਕੇਜਰੀਵਾਲ ਦੀ ਨਵੀਂ ਬਣੀ ਸਰਕਾਰ ਦੇ ਟਿਕੇ ਰਹਿਣ ਜਾਂ ਡਿੱਗ ਜਾਣ ਸਬੰਧੀ ਚਲ ਰਹੀਆਂ ਅਟਕਲਾਂ ਦੇ ਬਾਵਜੂਦ ਉਹ ਦਿੱਲੀ … More
ਨਤੀਸ਼ ਪਟਨਾ ਦੇ ਗੁਰਦੁਆਰੇ ‘ਚ ਨੰਗੇ ਸਿਰ ਗਏ
ਪਟਨਾ- ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਨੇ ਗੁਰਦੁਆਰੇ ਵਿੱਚ ਸਿਰ ਢੱਕਣ ਤੋਂ ਮਨ੍ਹਾਂ ਕਰਕੇ ਸਿੱਖ ਧਰਮ ਦੀ ਮਰਿਆਦਾ ਦੀ ਉਲੰਘਣਾ ਕੀਤੀ ਹੈ। ਨਤੀਸ਼ ਜਿੰਨੀ ਦੇਰ ਵੀ ਗੁਰਦੁਆਰੇ ਵਿੱਚ ਠਹਿਰੇ, ਉਹ ਨੰਗੇ ਸਿਰ ਹੀ ਰਹੇ। ਨਤੀਸ਼ ਦੀ ਇਸ ਕੋਝੀ ਹਰਕਤ ਦੀ … More
ਰਾਮਲੀਲਾ ਮੈਦਾਨ ‘ਚ ਕੇਜਰੀਵਾਲ ਨੇ ਦਿੱਲੀ ਦੇ ਮੁੱਖਮੰਤਰੀ ਦੇ ਅਹੁਦੇ ਦੀ ਸੌਂਹ ਚੁੱਕੀ
ਨਵੀਂ ਦਿੱਲੀ- ਅਰਵਿੰਦ ਕੇਜਰੀਵਾਲ ਆਖਿਰ ਦਿੱਲੀ ਦੇ ਮੁੱਖਮੰਤਰੀ ਬਣ ਹੀ ਗਏ। ਕੇਜਰੀਵਾਲ ਆਪਣੇ 6 ਵਿਧਾਇਕਾਂ ਸਮੇਤ ਮੈਟਰੋ ਦੁਆਰਾ ਰਾਮਲੀਲਾ ਗਰਾਊਂਡ ਵਿੱਚ ਪਹੁੰਚੇ। ਉਪ ਰਾਜਪਾਲ ਨਜੀਬ ਜੰਗ ਨੇ ਕੇਜਰੀਵਾਲ ਨੂੰ ਰਾਮਲੀਲਾ ਮੈਦਾਨ ਵਿੱਚ ਦਿੱਲੀ ਦੇ ਸਤਵੇਂ ਮੁੱਖਮੰਤਰੀ ਦੇ ਤੌਰ ਤੇ ਸੌਂਹ … More
ਦਿੱਲੀ ਕਮੇਟੀ ਨੇ ਸਾਹਿਬਜਾਦਿਆਂ ਦੀ ਸ਼ਹੀਦੀ ‘ਤੇ ਸਜਾਇਆ ਜੋੜ ਮੇਲਾ
ਨਵੀਂ ਦਿੱਲੀ- ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਜੋੜ ਮੇਲੇ ਦੇ ਰੂਪ ਵਿੱਚ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਇਆ ਗਿਆ। ਜਿਸ ਵਿੱਚ … More
ਦਿੱਲੀ ਕਮੇਟੀ ਵਫਦ ਨੇ ਭਾਈ ਖਾਲਸਾ ਦੀ ਭੁੱਖ ਹੜਤਾਲ ਨੂੰ ਖੋਲਣ ਦਾ ਰਾਹ ਪਧਰਾ ਕੀਤਾ – ਹਿਤ
ਨਵੀ ਦਿੱਲੀ – ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਨੂੰ ਜਲ ਛਕਾ ਕੇ ਜਥੇਦਾਰ ਅਕਾਲ ਤਖ਼ਤ ਨੇ ਖਤਮ ਕਰਨ ਦੀ ਸ਼ੁਰੂਆਤ ਕਰ ਦਿਤੀ ਹੈ ਤੇ ਅੱਜ ਭਾਈ ਗੁਰਮੀਤ ਸਿੰਘ ਦੇ ਬੁੜੈਲ ਜੇਲ੍ਹ ਤੋਂ ਰਿਹਾਅ ਹੋਣ ਤੋ ਬਾਅਦ ਲਖਵਿੰਦਰ ਸਿੰਘ … More
ਕੇਜਰੀਵਾਲ ਹੋਣਗੇ ਦਿੱਲੀ ਦੇ 7ਵੇਂ ਮੁੱਖਮੰਤਰੀ
ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਸ਼ਨਿਚਰਵਾਰ ਦੁਪਹਿਰ ਨੂੰ ਰਮਲੀਲਾ ਮੈਦਾਨ ਵਿੱਚ ਦਿੱਲੀ ਦੇ ਸਤਵੇਂ ਮੁੱਖਮੰਤਰੀ ਦੇ ਅਹੁਦੇ ਦੀ ਸੌਂਹ ਚੁੱਕਣਗੇ।ਉਪ ਰਾਜਪਾਲ ਨਜੀਬ ਜੰਗ ਆਪ ਪਾਰਟੀ ਦੇ 6 ਹੋਰ ਵਿਧਾਇਕਾਂ ਨੂੰ ਵੀ ਸੌਂਹ ਚੁਕਵਾਉਣਗੇ। ਰਾਸ਼ਟਰਪਤੀ ਪ੍ਰਣਬ ਮੁੱਖਰਜੀ … More
ਆਰੂਸ਼ੀ ਦੇ ਮਾਤਾ-ਪਿਤਾ ਹੀ ਉਸ ਦੇ ਹੱਤਿਆਰੇ ਹਨ : ਸੀਬੀਆਈ ਸਪੈਸ਼ਲ ਕੋਰਟ
ਨਵੀਂ ਦਿੱਲੀ- ਸੀਬੀਆਈ ਦੀ ਸਪੈਸ਼ਲ ਕੋਰਟ ਨੇ ਆਰੂਸ਼ੀ- ਹੇਮਰਾਜ ਮਰਡਰ ਕੇਸ ਵਿੱਚ ਆਪਣਾ ਫੈਸਲਾ ਸੁਣਾਉਂਦੇ ਹੋਏ ਆਰੂਸ਼ੀ ਦੇ ਡੈਂਟਿਸਟ ਪਿਤਾ ਰਾਜੇਸ਼ ਤਲਵਾਰ ਅਤੇ ਮਾਤਾ ਨੂਪੂਰ ਤਲਵਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਨੂਪੂਰ ਵੀ ਡੈਂਟਿਸਟ ਹੈ। ਕੋਰਟ ਦੇ ਫੈਸਲੇ ਤੋਂ ਬਾਅਦ … More
ਅਕਾਲੀ ਦਲ ਨੇ ਸਟਾਰ ਪ੍ਰਚਾਰਕਾਂ ਨੂੰ ਦਿੱਲੀ ਚੋਣਾਂ ਵਿਚ ਉਤਾਰਿਆ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਖੇ ਚੋਣ ਮੁਹਿੰਮ ਨੂੰ ਸ਼ਿਖਰਾ ਤੇ ਪਹੁੰਚਾਉਣ ਲਈ ਕਮਰਕੱਸੇ ਕਰਦੇ ਹੋਏ ਪਾਰਟੀ ਦੇ ਬੁਲਾਰੇ ਅਤੇ ਕੌਮੀ ਸਕੱਤਰ ਡਾ. ਦਲਜੀਤ ਸਿੰਘ ਚੀਮਾ ਵਲੋਂ ਲਿਖਤ ਪੱਤਰ ਦੇ ਰੂਪ ਵਿਚ ਚੋਣ ਕਮੀਸ਼ਨਰ … More









