ਭਾਰਤ
ਕਿਰਪਾਨ ਮਾਰਨ ਦੇ ਆਰੋਪੀ ਦੀ ਦਿੱਲੀ ਕਮੇਟੀ ਨੇ ਕਰਵਾਈ ਜਮਾਨਤ
ਨਵੀਂ ਦਿੱਲੀ : ਬਿਤੇ ਦਿਨੀ ਇਥੇ ਦੇ ਰਾਜੀਵ ਚੌਂਕ ਮੇਟਰੋ ਸਟੇਸ਼ਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਜੁਰੀ ਰਾਗੀ ਜੱਥੇ ਵਿਚ “ਦਿਲਰੂਬਾ” ਵਜਾਉਣ ਵਾਲੇ ਕੰਵਲਜੀਤ ਸਿੰਘ ਵਲੋਂ ਆਪਸੀ ਤਕਰਾਰ ਦੌਰਾਨ ਆਪਣੀ ਕਿਰਪਾਨ ਨਾਲ ਇਕ ਸਖਸ਼ ਨੂੰ ਘਾਇਲ ਕਰਨ ਕਰਕੇ … More
ਸੱਤਾ ਹਾਸਿਲ ਕਰਨ ਲਈ ਘਟੀਆ ਰਾਜਨੀਤੀ ਤੇ ਉਤਰੀ ਬੀਜੇਪੀ : ਪ੍ਰਧਾਨਮੰਤਰੀ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਛਤੀਸਗੜ੍ਹ ਵਿੱਚ ਵਿਧਾਨ ਸੱਭਾ ਚੋਣਾਂ ਲਈ ਮੱਤਦਾਨ ਪ੍ਰਕਿਰਿਆ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਕਾਂਗਰਸੀ ਵਰਕਰਾਂ ਨੂੰ ਭਾਜਪਾ ਅਤੇ ਵੱਡੀਆਂ ਵੱਡੀਆਂ ਗੱਪਾਂ ਮਾਰਨ ਵਾਲੇ ਮੁੱਖਮੰਤਰੀ ਤੋਂ ਸਾਵਧਾਨ ਕੀਤਾ। ਮੋਦੀ ਤੇ ਅਸਿੱਧੇ ਤੌਰ ਤੇ ਨਿਸ਼ਾਨਾ … More
ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ਵਿਚ ਹੋਇਆ ਕੀਰਤਨ ਸਮਾਗਮ
ਨਵੀਂ ਦਿੱਲੀ : ਨਵੰਬਰ 1984 ਨੂੰ ਦਿੱਲੀ ਵਿਖੇ ਕਤਲੇਆਮ ਦਾ ਸ਼ਿਕਾਰ ਹੋਏ ਹਜਾਰਾਂ ਸਿੱਖਾਂ ਦੀ ਯਾਦ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵੰਬਰ 1984 ਸਿੱਖ ਕਤਲੇਆਮ ਯਾਦਗਾਰ ਦੇ ਨੀਂਹ ਪੱਥਰ ਵਾਲੇ ਸਥਾਨ ਤੇ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿਚ … More
ਮੇਅਰ ਵੱਲੋਂ ਸ਼ਰਮਾ ਦੀ ਤੁਲਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਤੇ ਸਿੱਖ ਕੌਮ ‘ਚ ਭਾਰੀ ਰੋਸ
ਅੰਬਾਲਾ- ਵਿਧਾਇਕ ਯੋਗੇਂਦਰ ਸ਼ਰਮਾ ਦੀ ਤਾਰੀਫ਼ ਦੇ ਪੁਲ ਬੰਨ੍ਹਦੇ ਹੋਏ ਅੰਬਾਲੇ ਦੇ ਮੇਅਰ ਨੂੰ ਸੁੱਧ ਹੀ ਨਹੀਂ ਰਹੀ ਕਿ ਉਸ ਨੇ ਸ਼ਰਮੇ ਦੀ ਤੁਲਨਾ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਕੇ ਕਿੰਨੀ ਭਾਰੀ ਗਲਤੀ ਕੀਤੀ ਹੈ। … More
ਦਿੱਲੀ ਵਿਧਾਨ ਸਭਾ ਦੀਆਂ 4 ਸੀਟਾਂ ਤੇ ਲੜੇਗਾ ਅਕਾਲੀ ਦਲ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਚ ਦਿੱਲੀ ਵਿਧਾਨ ਸਭਾ ਦੀਆਂ ਚੋਣਾ ਲੜਨ ਵਾਸਤੇ ਚਲੀ ਬੈਠਕ ਵਿਚ ਪੱਛਮ ਦਿੱਲੀ ਦੀਆਂ ਹਰੀ ਨਗਰ, ਰਾਜੋਰੀ ਗਾਰਡਨ, ਸਾਉਥ ਦਿੱਲੀ ਦੀ ਕਾਲਕਾ ਜੀ, ਅਤੇ ਯਮੁਨਾਪਾਰ ਦੀ ਸ਼ਾਹਦਰਾ ਸੀਟ ਤੇ … More
ਸਿੱਖ ਕੌਮ ਵਿਚ ਦੁਵਿਧਾ ਦੂਰ ਕਰਨ ਵਾਸਤੇ ਉਲੀਕਿਆ ਜਾ ਰਿਹਾ ਹੈ ਕੌਮਾਂਤਰੀ ਸੰਮੇਲਨ
ਨਵੀਂ ਦਿੱਲੀ : ਇਥੇ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ 8 ਤੋਂ 10 ਨਵੰਬਰ ਤੱਕ ਖਾਲਸਾ ਪ੍ਰਚਾਰਕ ਜੱਥਾ ਯੂ.ਕੇ. ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਗੁਰਮਤਿ ਪ੍ਰਚਾਰ ਸੰਮੇਲਨ ਬਾਰੇ … More
ਬੀਜੇਪੀ ਦੇ ਵਿਜੇਂਦਰ ਗੁਪਤਾ ਦੇਣਗੇ ਸ਼ੀਲਾ ਦੀਕਸ਼ਤ ਨੂੰ ਚੁਣੌਤੀ
ਨਵੀਂ ਦਿੱਲੀ- ਬੀਜੇਪੀ ਨੇ ਦਿੱਲੀ ਵਿਧਾਨ ਸੱਭਾ ਚੋਣਾਂ ਦੇ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਪਾਰਟੀ ਨੇ 62 ਸੀਟਾਂ ਤੇ ਉਮੀਦਵਾਰਾਂ ਦੀ ਘੋਸ਼ਣਾ ਕੀਤੀ ਹੈ। ਮੁੱਖਮੰਤਰੀ ਸ਼ੀਲਾ ਦੀਕਸ਼ਤ ਨੂੰ ਸਖਤ ਟੱਕਰ ਦੇਣ ਲਈ ਵਿਜੇਂਦਰ ਗੁਪਤਾ ਨੂੰ ਮੈਦਾਨ … More
ਚੀਨ ਨੇ ਲਦਾਖ ਦੇ ਨਜ਼ਦੀਕ ਨਿਗਰਾਨੀ ਸਟੇਸ਼ਨ ਸਥਾਪਿਤ ਕੀਤਾ
ਨਵੀਂ ਦਿੱਲੀ- ਭਾਰਤੀ ਹਵਾਈ ਸੈਨਾ ਦੁਆਰਾ ਲਦਾਖ ਨਾਲ ਲਗਦੀ ਦੌਲਤ ਬੇਗ ਹਵਾਈ ਪੱਟੀ ਤੇ ਆਪਣੇ ਨਵੇਂ ਹਾਸਿਲ ਸੀ- 130 ਹਰਕੁਲਿਸ ਉਤਾਰੇ ਜਾਣ ਤੋਂ ਬਾਅਦ ਚੀਨ ਵੀ ਹਰਕਤ ਵਿੱਚ ਆ ਗਿਆ ਹੈ। ਚੀਨ ਨੇ ਆਪਣੇ ਖੇਤਰ ਵਿੱਚ ਭਾਰਤੀਹਵਾਈ ਗਤੀਵਿਧੀਆਂ ਤੇ ਨਜ਼ਰ … More
ਪਟੇਲ ਜਿਊਂਦਾ ਹੁੰਦਾ ਤਾਂ ਸੰਘ ਦਾ ਨਾਮੋਨਿਸ਼ਾਨ ਮਿੱਟ ਜਾਂਦਾ : ਰਾਜ ਬੱਬਰ
ਨਵੀਂ ਦਿੱਲੀ- ਅਗਲੇ ਸਾਲ ਹੋਣ ਵਾਲੀਆਂ ਲੋਕ ਸੱਭਾ ਚੋਣਾਂ ਦੇ ਮੱਦੇ ਨਜ਼ਰ ਕਾਂਗਰਸ ਅਤੇ ਭਾਜਪਾ ਇੱਕ ਦੂਸਰੇ ਤੇ ਆਰੋਪ ਅਤੇ ਫਿਕਰੇ ਕੱਸਣ ਦਾ ਕੋਈ ਵੀ ਮੌਕਾ ਗਵਾ ਨਹੀਂ ਰਹੇ। ਮੋਦੀ ਵੱਲੋਂ ਪਟੇਲ ਦਾ ਬੁੱਤ ਲਗਾਉਣ ਦਾ ਪ੍ਰਚਾਰ ਕੀਤਾ ਜਾ ਰਿਹਾ … More
ਗੁਰੂ ਤੇਗ ਬਹਾਦਰ ਯੁਨਿਵਰਸੀਟੀ ਖੋਲਣ ਦਾ ਮੱਤਾ ਅੰਤ੍ਰਿਗ ਬੋਰਡ ਵਿਚ ਪਾਸ : ਜੀ.ਕੇ.
ਨਵੀਂ ਦਿੱਲੀ : ਸ਼ੋ੍ਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਕਾਰਕੁੰਨਾ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾ ਦੀ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ, ਹੋਈ ਜਿਸ ਵਿਚ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆ, … More







