ਭਾਰਤ
ਗੁਰੂ ਹਰਿਕ੍ਰਿਸ਼ਨ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਪ੍ਰਕਾਸ਼ ਪੁਰਬ
ਨਵੀਂ ਦਿੱਲੀ:ਗੁਰੂ ਹਰਿਕ੍ਰਿਸਨ ਪਬਲਿਕ ਸਕੂਲ ਹਰਿਗੋਬਿੰਦ ਐਨਕਲੇਵ ਦੇ ਵਿਦਿਆਰਥੀਆਂ ਵਲੋਂ ਅੱਜ ਵੱਡੇ ਪੱਧਰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਅਤੇ ਉਤਸਾਹ ਨਾਲ ਮਨਾਇਆ … More
ਸੁਖਬੀਰ ਬਾਦਲ ਦਾ ਮੁੜ ਪ੍ਰਧਾਨ ਬਨਣਾ ਵਰਕਰਾਂ ਦੀ ਭਾਵਨਾਵਾਂ ਦੀ ਜਿੱਤ:- ਜੀ.ਕੇ.
ਨਵੀਂ ਦਿੱਲੀ :ਸੁਖਬੀਰ ਸਿੰਘ ਬਾਦਲ ਦੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਅਮ੍ਰਿਤਸਰ ਵਿਖੇ ਮੁੜ ਕੌਮੀ ਪ੍ਰਧਾਨ ਬਨਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ … More
ਇੰਦਰਾਪੁਰਮ ਦੇ ਗੁਰਦੁਆਰੇ ਦੀ ਕਾਰਸੇਵਾ ਸ਼ੁਰੂ
ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਰਸ਼ਨ ਸਿੰਘ ਦੇ ਯਤਨਾ ਸਦਕਾ ਦਿੱਲੀ ਦੇ ਨਾਲ ਲਗਦੇ ਇੰਦਰਾਪੁਰਮ ਇਲਾਕੇ ਵਿਖੇ ਗੁਰਦੁਆਰਾ ਗੁਰੂ ਸਿੰਘ ਸਭਾ ਵਿਖੇ ਦਿਵਾਨ ਹਾਲ ਬਨਾਉਣ ਦੀ ਕਾਰ ਸੇਵਾ ਦਾ ਕੰਮ ਬਾਬਾ ਬਚਨ ਸਿੰਘ ਜੀ ਕਾਰ ਸੇਵਾ … More
ਇਨਸਾਨ ਜਾਤ ਤੋਂ ਨਹੀਂ ਸਗੋ ਕਰਮਾ ਤੋਂ ਪਛਾਨਿਆ ਜਾਂਦਾ ਹੈ :- ਜੀ.ਕੇ.
ਨਵੀਂ ਦਿੱਲੀ – ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨੇਹਰੂ ਵਲੋਂ ਅਪਰਾਧੀ ਮਨੀ ਗਈਆਂ ਪੀੜਤ ਜਾਤੀਆਂ ਨੂੰ ਵਿਮੁਕਤ ਜਾਤੀਆਂ ਘੋਸ਼ਿਤ ਕੀਤਾ ਗਿਆ ਸੀ। ਪਰ ਕਈ ਦਹਾਕਿਆਂ ਦੀ ਲੰਬੀ ਜੱਦੋ ਜਹਿਦ ਦੇ ਬਾਵਜੂਦ ਵੀ ਇਨ੍ਹਾਂ ਕਬੀਲਿਆਂ / ਜਾਤੀਆਂ ਨੂੰ ਐਸ.ਸੀ./ਐਸ.ਟੀ … More
ਬਲਾਤਕਾਰ ਮਾਮਲੇ ‘ਚ ਆਸਾਰਾਮ ਗ੍ਰਿਫ਼ਤਾਰ
ਇੰਦੌਰ- ਨਾਬਾਲਿਗ ਲੜਕੀ ਦੇ ਬਲਾਤਕਾਰ ਮਾਮਲੇ ਵਿੱਚ ਫਸੇ ਆਸਾਰਾਮ ਲੱਖ ਯਤਨ ਕਰਨ ਦੇ ਬਾਵਜੂਦ ਵੀ ਪੁਲਿਸ ਦੇ ਸ਼ਿਕੰਜੇ ਤੋਂ ਬੱਚ ਨਹੀਂ ਸਕੇ। ਜੋਧਪੁਰ ਪੁਲਿਸ ਨੇ ਆਖਿਰ ਦੇਰ ਰਾਤ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਹੀ ਲਿਆ। ਆਸਾਰਾਮ ਨੇ ਕਦੇ ਬੀਮਾਰੀ ਅਤੇ … More
ਡੀਐਸਜੀਪੀਸੀ ਦੇ ਵਰਤਮਾਨ ਸੱਤਾਧਾਰੀ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਨੂੰ ਅਪਮਾਨਿਤ ਕਰਕੇ ਅਸਤੀਫੇ ਦੇਣ ਲਈ ਕਰ ਰਹੇ ਹਨ ਮਜਬੂਰ
ਨਵੀਂ ਦਿੱਲੀ :ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀਨੀਅਰ ਮੈਂਬਰ ਜ. ਗੁਰਚਰਨ ਸਿੰਘ ਗਤਕਾ ਮਾਸਟਰ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਵਰਤਮਾਨ ਸੱਤਾਧਾਰੀਆਂ ਪੁਰ ਦੋਸ਼ ਲਾਇਆ ਹੈ ਕਿ ਉਹ ਨਿਜ ਸੁਆਰਥ ਅਧੀਨ ਆਪਣੇ ਅਯੋਗ ਚਹੇਤਿਆਂ ਨੂੰ ਅਗੇ ਲਿਆਉਣ ਲਈ ਗੁਰਦੁਆਰਾ ਕਮੇਟੀ … More
ਦਿੱਲੀ ਗੈਂਗਰੇਪ ਦੇ ਨਾਬਾਲਿਗ ਆਰੋਪੀ ਨੂੰ ਸਿਰਫ਼ 3 ਸਾਲ ਦੀ ਸਜ਼ਾ
ਨਵੀਂ ਦਿੱਲੀ- 16 ਦਸੰਬਰ 2012 ਨੂੰ ਦਿੱਲੀ ਵਿੱਚ ਚਲਦੀ ਬੱਸ ਵਿੱਚ ਹੋਏ ਗੈਂਗਰੇਪ ਮਾਮਲੇ ਵਿੱਚ ਅਦਾਲਤ ਦਾ ਪਹਿਲਾ ਫੈਸਲਾ ਆ ਗਿਆ ਹੈ। ਅਦਾਲਤ ਨੇ ਗੈਂਗਰੇਪ ਦੇ ਨਾਬਾਲਿਗ ਆਰੋਪੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ 3 ਸਾਲ ਦੀ ਸਜ਼ਾ ਸੁਣਾਈ ਹੈ। ਉਸ … More
ਅਕਾਲੀ ਦਲ ਨੇ ਦਿੱਲੀ ਵਿਖੇ ਸ਼ੁਰੂ ਕੀਤੀ ਵਿਧਾਨਸਭਾ ਚੋਣਾਂ ਦੀ ਤਿਆਰੀ
ਨਵੀਂ ਦਿੱਲੀ :ਦਿੱਲੀ ਵਿਧਾਨਸਭਾ ਚੋਣਾ ਵਿਖੇ ਆਪਣਾ ਖਾਤਾ ਖੋਲਣ ਲਈ ਬੇਤਾਬ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਤੇ ਕਾਂਗ੍ਰੇਸ ਤੋਂ ਬਾਜ਼ੀ ਮਾਰਦੇ ਹੋਏ ਸਭ ਤੋਂ ਪਹਿਲੇ ਪਛਮੀ ਦਿੱਲੀ ਦੇ ਵੱਧ ਸਿੱਖ ਵੱਸੋ ਵਾਲੇ ਇਲਾਕਿਆਂ ਵਿਚ ਜਨ ਸੰਪਰਕ ਅਭਿਆਨ ਦੇ ਦੋਰ ਸ਼ੁਰੂ … More
ਪੁਲਿਸ ਨੇ ਰੇਪ ਮਾਮਲੇ ‘ਚ ਆਰੋਪੀ ਆਸਾਰਾਮ ਨੂੰ ਹੋਰ ਸਮਾਂ ਦੇਣ ਤੋਂ ਕੀਤਾ ਇਨਕਾਰ
ਜੋਧਪੁਰ-ਰਾਜਸਥਾਨ ਪੁਲਿਸ ਨੇ ਬਲਾਤਕਾਰ ਦੇ ਆਰੋਪੀ ਆਸਾਰਾਮ ਬਾਪੂ ਨੂੰ ਪੇਸ਼ ਹੋਣ ਦੇ ਮਾਮਲੇ ਵਿੱਚ ਹੋਰ ਵਕਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਸਾਰਾਮ ਨੂੰ 30 ਅਗਸੱਤ ਤੱਕ ਰਹ ਹਾਲਤ ਵਿੱਚ ਪੁਲਿਸ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਬਿਆਨ ਦਰਜ਼ ਕਰਵਾਉਣਾ … More
ਪਲੇਬੈਕ ਗਾਇਕ ਮੁਕੇਸ਼ ਦੀ 37ਵੀਂ ਸਾਲਾਨਾ ਯਾਦ ਤੇ ਸੰਗੀਤਮਈ ਸ਼ਰਧਾਂਜਲੀ
ਨੋਇਡਾ / ਨਵੀਂ ਦਿੱਲੀ: ਮਹਾਨ ਪਲੇਬੈਕ ਗਾਇਕ ਮੁਕੇਸ਼ ਦੀ 37ਵੀਂ ਸਾਲਨਾ ਯਾਦ ਦੀ ਪੂਰਵ ਸੰਧਿਆ ਤੇ ਕਲ ਸ਼ਾਮ ਨੋਇਡਾ ਵਿਖੇ ਇੰਦਰਾ ਗਾਂਧੀ ਕਲਾ ਕੇਂਦਰ ਵਿੱਚ ਆਯੋਜਿਤ ਸੰਗੀਤਮਈ ਸ਼ਰਧਾਂਜਲੀ ਸਮਾਗਮ ‘ਜਾਦੂ-ਏ-ਮੁਕੇਸ਼’ ਦੇ ਮੌਕੇ ਤੇ ਸੰਸਕ੍ਰਿਤਕ ਸੰਸਥਾ ‘ਸੱਖਾ’ ਦੇ ਪ੍ਰਧਾਨ ਸ਼੍ਰੀ ਅਮਰਜੀਤ … More







