ਭਾਰਤ

800px-INC-flag.svg.sm

ਰਾਬਰਟ ਵਾਡਰਾ ਦੇ ਖਿਲਾਫ਼ ਕੋਈ ਜਾਂਚ ਨਹੀਂ ਕੀਤੀ ਜਾਵੇਗੀ-ਕਾਂਗਰਸ

ਨਵੀਂ ਦਿੱਲੀ- ਕਾਂਗਰਸ ਨੇ ਵਾਡਰਾ ਅਤੇ ਡੀਐਲਐਫ਼ ਕੰਪਨੀ ਦਰਮਿਆਨ ਵਪਾਰਿਕ ਸਬੰਧਾਂ ਦੀ ਕਿਸੇ ਤਰ੍ਹਾਂ ਦੀ ਵੀ ਜਾਂਚ ਕਰਵਾਉਣ ਤੋਂ ਸਾਫ ਮਨ੍ਹਾ ਕਰ ਦਿੱਤਾ ਹੈ। ਪਾਰਟੀ ਦਾ ਮੰਨਣਾ ਹੈ ਕਿ ਰਾਬਰਟ ਵਾਡਰਾ ਤੇ ਲਗਾਏ ਗਏ ਆਰੋਪਾਂ ਦਾ ਮੁੱਖ ਮਕਸਦ ਕਾਂਗਰਸ ਨੇਤਰਤੱਵ … More »

ਭਾਰਤ | Leave a comment
s2012100842672.sm

ਸੁਧਾਰ ਨਾਂ ਹੋਏ ਤਾਂ ਮੰਦੀ ਦਾ ਦੌਰ ਆ ਸਕਦਾ ਹੈ- ਚਿਦੰਬਰਮ

ਨਵੀਂ ਦਿੱਲੀ- ਵਿੱਤਮੰਤਰੀ ਪੀ. ਚਿਦੰਬਰਮ ਨੇ ਇਹ ਚਿਤਾਵਨੀ ਦਿੱਤੀ ਹੈ ਕਿ ਹੋਰ ਸੁਧਾਰ ਨਾਂ ਹੋਣ ਤੇ ਦੇਸ਼ ਤੇਜ਼ ਇਕਨਾਮਿਕ ਸਲੋਡਾਊਨ ਦੀ ਗ੍ਰਿਫਤ ਵਿੱਚ ਆ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸੁਧਾਰਾਂ ਦੀ ਰਫ਼ਤਾਰ ਮਜ਼ਬੂਤ ਅਤੇ ਜਿਸ ਤਰ੍ਹਾਂ ਹੈ ਉਸ ਤਰ੍ਹਾਂ … More »

ਭਾਰਤ | Leave a comment
timthumb.php.sm

ਆਸ਼ਾ ਭੌਂਸਲੇ ਦੀ ਧੀ ਵਰਸ਼ਾ ਨੇ ਕੀਤੀ ਖੁਦਕੁਸ਼ੀ

ਮੁੰਬਈ- ਪ੍ਰਸਿੱਧ ਗਾਇਕਾ ਆਸ਼ਾ ਭੌਂਸਲੇ ਦੀ ਧੀ ਵਰਸ਼ਾ ਭੌਂਸਲੇ ਨੇ ਖੁਦਕੁਸ਼ੀ ਕਰ ਲਈ ਹੈ। ਵਰਸ਼ਾ ਨੇ ਲਾਈਸੰਸੀ ਰੀਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਆਪਣੇ ਆਪ ਨੂੰ ਖ਼ਤਮ ਕਰ ਲਿਆ। ਆਸ਼ਾ ਉਸ ਸਮੇਂ ਇੱਕ ਅਵਾਰਡ ਸਮਾਗਮ ਵਿੱਚ ਹਿੱਸਾ ਲੈਣ … More »

ਭਾਰਤ | Leave a comment
Photo-Justice R S Sodhi(2).sm

ਸੁਖਬੀਰ ਵੱਲੋਂ ਸਨਾਵਰ ਸਕੂਲ ਨੂੰ ਦਾਨ ਦੇਣਾ ਪੰਜਾਬ ਨਾਲ ਵਿਸਾਹਘਾਤ

ਨਵੀਂ ਦਿੱਲੀ :-ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਪੰਜਾਬ ਦੇ ਉਪ-ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ‘ਪੰਜਾਬ ਨਿਰਮਾਣ ਫੰਡ’ ਵਿਚੋਂ ਹਿਮਾਚਲ ਦੇ ਸਨਾਵਰ ਸਥਿਤ ਲਾਰੈਂਸ ਪਬਲਿਕ ਸਕੂਲ ਨੂੰ … More »

ਭਾਰਤ | Leave a comment
 

ਸਿੱਖ ਅਦਾਰਿਆਂ ਦਾ ਅਕਸ ਵਿਗਾੜ ਰਹੇ ਹਨ ਵਿਰੋਧੀ-ਜਸਬੀਰ ਸਿੰਘ ਕਾਕਾ

ਨਵੀਂ ਦਿੱਲੀ:- ਸ. ਜਸਬੀਰ ਸਿੰਘ ਕਾਕਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਇਕ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੀ ਟੀਮ ਵਿਰੁਧ, ਵਿਰੋਧੀਆਂ ਵਲੋਂ ਛੇੜੀ ਗਈ ਹੋਈ ਮੁਹਿੰਮ … More »

ਭਾਰਤ | Leave a comment
Sonia Gandhi Kick-starts congess campaign for Gujarat polls 3.jpg.sm

ਸੋਨੀਆਂ ਨੇ ਮੋਦੀ ਨੂੰ ਉਸ ਦੇ ਹੀ ਗੜ੍ਹ ‘ਚ ਘੇਰਿਆ

ਰਾਜਕੋਟ-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਗੁਜਰਾਤ ਵਿੱਚ ਆ ਰਹੀਆਂ ਵਿਧਾਨ ਸੱਭਾ ਚੋਣਾਂ ਲਈ ਚੋਣ ਪਰਚਾਰ ਦੀ ਸ਼ੁਰੂਆਤ ਮੋਦੀ ਦੇ ਗੜ੍ਹ ਸਮਝੇ ਜਾਣ ਵਾਲੇ ਖੇਤਰ ਤੋਂ ਨਰੇਂਦਰ ਮੋਦੀ ਅਤੇ ਬੀਜੇਪੀ ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕੀਤੀ। ਉਨ੍ਹਾਂ ਨੇ ਕੈਗ ਰਿਪੋਰਟਾਂ ਦਾ … More »

ਭਾਰਤ | Leave a comment
images.sm

ਬਿਹਾਰ ‘ਚ ਇੱਕਲਿਆਂ ਹੀ ਚੋਣ ਲੜ ਸਕਦੀ ਹੈ ਬੀਜੇਪੀ

ਪਟਨਾ- ਬਿਹਾਰ ਵਿੱਚ ਜੇਡੀ (ਯੂ) ਅਤੇ ਬੀਜੇਪੀ ਦੀ ਦੋਸਤੀ ਵਿੱਚ ਕੜਵਾਹਟ ਵੱਧਦੀ ਹੀ ਜਾ ਰਹੀ ਹੈ। ਭਾਜਪਾ ਦੇ ਬਿਹਾਰ ਦੇ ਰਾਜ ਪ੍ਰਧਾਨ ਸੀ.ਪੀ. ਠਾਕੁਰ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਲੋਕ ਸੱਭਾ ਚੋਣਾਂ ਵਿੱਚ ਭਾਜਪਾ ਬਿਹਾਰ ਦੀਆਂ ਸਾਰੀਆਂ 40 ਸੀਟਾਂ … More »

ਭਾਰਤ | Leave a comment
P-731

ਸੀਐਸਆਈਆਰ ਅਤੇ ਮੇਰਾ ਜਨਮ ਇੱਕੋ ਦਿਨ ਹੋਇਆ- ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਅੱਜ 80 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ ਇਹ ਦਿਨ ਸਧਾਰਣ ਦਿਨਾਂ ਦੀ ਤਰ੍ਹਾਂ ਹੀ ਗੁਜ਼ਾਰਿਆ ਅਤੇ ਆਪਣੇ ਸਾਰੇ ਕੰਮ ਕਾਰ ਆਮ ਦਿਨਾਂ ਵਾਂਗ ਹੀ ਕੀਤੇ। ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਪਿੰਡ ਗਾਹ ਵਿੱਚ … More »

ਭਾਰਤ | Leave a comment
800px-Patanjali_center.sm

ਰਾਮਦੇਵ ਦੇ ਆਸ਼ਰਮ ਦੇ 6 ਪ੍ਰੋਡਕਟਸ ਦੇ ਨਮੂਨੇ ਫੇਲ੍ਹ

ਨਵੀਂ ਦਿੱਲੀ- ਯੂਪੀਏ ਸਰਕਾਰ ਤੇ ਭ੍ਰਿਸ਼ਟਾਚਾਰ ਅਤੇ ਕਾਲੇ ਧੰਨ ਦੇ ਆਰੋਪ ਲਗਾਉਣ ਵਾਲਾ ਬਾਬਾ ਰਾਮਦੇਵ ਖੁਦ ਹੀ ਸਰਕਾਰ ਦੇ ਸ਼ਿਕੰਜੇ ਵਿੱਚ ਫਸ ਗਿਆ ਹੈ। ਉਤਰਾਖੰਡ ਵਿੱਚ ਬਾਬਾ ਰਾਮਦੇਵ ਦੇ ਟਰੱਸਟ ਵੱਲੋਂ ਬਣਾਏ ਜਾਂਦੇ ਫੂਡ ਪ੍ਰੋਡਕਟਸ ਦੇ ਸੈਂਪਲ ਰਾਜ ਸਰਕਾਰ ਦੁਆਰਾ … More »

ਭਾਰਤ | Leave a comment
Walmart_exterior.sm

ਵਾਲਮਾਰਟ ਜਲਦੀ ਖੋਲ੍ਹ ਰਿਹਾ ਭਾਰਤ ‘ਚ ਸਟੋਰ

ਨਿਊਯਾਰਕ- ਭਾਰਤ ਸਰਕਾਰ ਦੁਆਰਾ ਵਿਦੇਸ਼ੀ ਨਿਵੇਸ਼ ਨੂੰ ਰੀਟੇਲ ਖੇਤਰ ਵਿੱਚ 51% ਦੀ ਮਨਜੂਰੀ ਦਿੱਤੇ ਜਾਣ ਸਬੰਧੀ ਰਿਪੋਰਟ ਜਾਰੀ ਹੁੰਦੇ ਹੀ ਦੁਨੀਆਭਰ ਵਿੱਚ ਆਪਣੇ ਸਟੋਰ ਖੋਲ੍ਹਣ ਵਾਲੀ ਅਮਰੀਕੀ ਕੰਪਨੀ ਵਾਲਮਾਰਟ ਨੇ ਭਾਰਤ ਵਿੱਚ ਡੇਢ ਸਾਲ ਦੇ ਅੰਦਰ ਅੰਦਰ ਆਪਣੇ ਸਟੋਰ ਖੋਲ੍ਹਣ … More »

ਭਾਰਤ | Leave a comment