ਭਾਰਤ

P-714

ਲੋਕ ਵਿਰੋਧੀ ਧਿਰਾਂ ਦੇ ਗੁੰਮਰਾਹਕੁਨ ਪ੍ਰਚਾਰ ਤੋਂ ਦੂਰ ਰਹਿਣ – ਪ੍ਰਧਾਨਮੰਤਰੀ

ਨਵੀਂ ਦਿੱਲੀ- ਕੇਂਦਰ ਸਰਕਾਰ ਵੱਲੋਂ ਐਫ਼ਡੀਆਈ ਨੂੰ ਰੀਟੇਲ ਖੇਤਰ ਵਿੱਚ ਹਰੀ ਝੰਡੀ ਦਿੱਤੇ ਜਾਣ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਤੇ ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਸਿਆਸੀ ਡਰਾਮਿਆਂ ਤੋਂ ਜਨਤਾ ਨੂੰ ਸੁਚੇਤ ਕਰਦੇ ਹੋਏ ਪ੍ਰਧਾਨਮੰਤਰੀ ਨੇ ਰਾਸ਼ਟਰ … More »

ਭਾਰਤ | Leave a comment
The Prime Minister, Dr. Manmohan Singh meeting the President of the Democratic Socialist Republic of Sri Lanka, Mr. Mahinda Rajapaksa, in New Delhi on September 20, 2012.

ਐਫ਼ਡੀਆਈ ਮੁੱਦੇ ਤੇ ਸਰਕਾਰ ਨੇ ਆਪਣੇ ਕਦਮ ਅੱਗੇ ਵਧਾਏ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਰਥਿਕ ਸੁਧਾਰਾਂ ਸਬੰਧੀ ਸਰਕਾਰ ਦੇ ਦ੍ਰਿੜ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਮਮਤਾ ਦੇ ਸਰਕਾਰ ਛੱਡਣ ਅਤੇ ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਸਖਤ ਵਿਰੋਧ ਦੀ ਪਰਵਾਹ ਨਾਂ ਕਰਦੇ ਹੋਏ ਸਰਕਾਰ ਨੇ ਰੀਟੇਲ ਸਮੇਤ ਪਿੱਛਲੀ … More »

ਭਾਰਤ | Leave a comment
The Union Home Minister, Shri P. Chidambaram holding a press conference to present the Ministry report card for the month of May, 2012, in New Delhi on May 31, 2012.

ਯੂਪੀਏ ਸਰਕਾਰ ਨੂੰ ਕੋਈ ਖਤਰਾ ਨਹੀਂ- ਚਿਦੰਬਰਮ

ਨਵੀਂ ਦਿੱਲੀ- ਤ੍ਰਿਣਮੂਲ ਕਾਂਗਰਸ ਦੇ ਕੇਂਦਰ ਸਰਕਾਰ ਨਾਲੋਂ ਸਬੰਧ ਤੋੜਨ ਤੋਂ ਬਾਅਦ ਸਰਕਾਰ ਦੀ ਸਥਿਰਤਾ ਬਾਰੇ ੳਠ ਰਹੇ ਸਵਾਲਾਂ ਨੂੰ ਵਿੱਤਮੰਤਰੀ ਪੀ. ਚਿਦੰਬਰਮ ਨੇ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਸਰਕਾਰ ਨੂੰ ਸਮਰਥਣ ਦੇਣ ਲਈ ਲੋੜੀਂਦੇ … More »

ਭਾਰਤ | Leave a comment
manmohan-singh & mamata-banerjee

ਤ੍ਰਿਣਮੂਲ ਕਾਂਗਰਸ ਨੇ ਸਰਕਾਰ ਤੋਂ ਲਿਆ ਸਮਰਥੱਣ ਵਾਪਿਸ

ਕੋਲਕੱਤਾ- ਯੂਪੀਏ ਸਰਕਾਰ ਵਿੱਚ ਭਾਈਵਾਲ ਤ੍ਰਿਣਮੂਲ ਕਾਂਗਰਸ ਨੇ ਸਰਕਾਰ ਤੋਂ ਸਮਰਥਣ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮਮਤਾ ਬੈਨਰਜੀ ਨੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਅਤੇ  ਦੇਸ਼ ਦੇ ਖੁਦਰਾ ਬਾਜ਼ਾਰ ਵਿੱਚ ਵਿਦੇਸ਼ੀ ਨਿਵੇਸ਼ ਨੂੰ ਦਿੱਤੀ ਜਾਣ ਵਾਲੀ ਮਨਜੂਰੀ ਸਬੰਧੀ … More »

ਭਾਰਤ | Leave a comment
 

ਝੂਠ ਤੇ ਕੁਫਰ ਦਾ ਸਹਾਰਾ ਲੈਣਾ, ਦਿੱਲੀ ਦੇ ਬਾਦਲ ਅਕਾਲੀ ਦਲ ਦੀ ਫਿਤਰਤ ਬਣ ਚੁਕੀ ਹੈ

ਨਵੀਂ ਦਿੱਲੀ : ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਜ. ਮਨਜੀਤ ਸਿੰਘ ਜੀਕੇ ਵਲੋਂ ਬੀਤੇ ਦਿਨੀਂ ਸਰਨਾ-ਭਰਾਵਾਂ ਦੇ ਘੁਟਾਲੇ ਉਜਾਗਰ ਕਰਨ ਦੇ ਕੀਤੇ ਗਏ ਦਾਅਵੇ ਪੁਰ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰੈਸ ਸਕਤੱਰ ਸ. ਹਰਭਜਨ ਸਿੱੰਘ ਸੇਠੀ … More »

ਭਾਰਤ | Leave a comment
Remodeled_Walmart.sm

ਮਲਟੀ ਬਰੈਂਡ ਰੀਟੇਲ ‘ਚ 51% ਐਫ਼ਡੀਆਈ ਨੂੰ ਮਿਲੀ ਕੈਬਨਿਟ ਵੱਲੋਂ ਹਰੀ ਝੰਡੀ

ਨਵੀਂ ਦਿੱਲੀ- ਯੂਪੀਏ ਸਰਕਾਰ ਨੇ ਮਲਟੀ ਬਰੈਂਡ ਰੀਟੇਲ ਵਿੱਚ 51% ਐਫਡੀਆਈ ਨੂੰ ਮਨਜੂਰੀ ਦੇ ਦਿੱਤੀ ਹੈ। ਵਣਿਜ ਮੰਤਰੀ ਆਨੰਦ ਸ਼ਰਮਾ ਨੇ ਕਿਹਾ ਹੈ, ‘ ਸ਼ੁਕਰਵਾਰ ਨੂੰ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਮਲਟੀ ਬਰੈਂਡ ਰੀਟੇਲ ਸੈਕਟਰ ਵਿੱਚ ਕੁਝ ਸ਼ਰਤਾਂ ਦੇ … More »

ਭਾਰਤ | Leave a comment
pump.sm

ਡੀਜ਼ਲ ਦੇ ਮੁੱਲ ਵਿੱਚ ਹੋਇਆ 5 ਰੁਪੈ ਦਾ ਵਾਧਾ

ਨਵੀਂ ਦਿੱਲੀ- ਪੈਟਰੋਲੀਅਮ ਵਿਭਾਗ ਨੇ ਡੀਜ਼ਲ ਦੇ ਰੇਟਾਂ ਵਿੱਚ ਭਾਰੀ ਵਾਧਾ ਕੀਤਾ ਹੈ। ਸਰਕਾਰ ਨੇ ਡੀਜ਼ਲ ਦੇ ਮੁੱਲ ਵਿੱਚ 5 ਰੁਪੈ ਪ੍ਰਤੀ ਲਿਟਰ ਦਾ ਵਾਧਾ ਕਰ ਦਿੱਤਾ ਹੈ। ਰਸੋਈ ਗੈਸ ਤੇ ਵੀ ਕੋਟਾ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ। ਹੁਣ … More »

ਭਾਰਤ | Leave a comment
Photo(1).sm

ਸਰਨਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿੱਚ ਸ਼ਾਮਿਲ ਹੋ ਰਹੇ

ਨਵੀਂ ਦਿੱਲੀ- ਬੀਤੇ ਕੁਝ ਦਿਨਾਂ ਤੋਂ ਵਖ-ਵਖ ਇਲਾਕਿਆਂ ਤੋਂ ਬੀਬੀਆਂ ਅਤੇ ਨੌਜਵਾਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਸ਼ਾਮਲ ਹੋਣ ਦੇ ਵੱਧ ਰਹੇ ਰੁਝਾਨ ਦਾ ਸੁਆਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਜਸਬੀਰ ਸਿੰਘ ਕਾਕਾ ਨੇ ਕਿਹਾ ਕਿ … More »

ਭਾਰਤ | Leave a comment
 

ਸੋਨੀਆ ਨੇ ਕੈਂਸਰ ਤੋਂ ਪਾਈ ਨਿਜਾਤ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪਿੱਛਲੇ ਸਾਲ ਇਲਾਜ ਲਈ ਅਚਾਨਕ ਅਮਰੀਕਾ ਗਈ ਸੀ। ਉਸ ਸਮੇਂ ਸੋਨੀਆ ਦੀ ਬਿਮਾਰੀ ਨੂੰ ਪੂਰੀ ਤਰ੍ਹਾਂ ਨਾਲ ਗੁਪਤ ਹੀ ਰੱਖਿਆ ਗਿਆ ਸੀ।ਨਿਊਯਾਰਕ ਦੇ ਸਲੋਅਨ-ਕੇਟੇਰਿੰਗ ਕੈਂਸਰ ਹਸਪਤਾਲ ਨੇ ਕਿਹਾ ਹੈ ਕਿ ਸੋਨੀਆ ਗਾਂਧੀ ਹੁਣ ਪੂਰੀ … More »

ਭਾਰਤ | Leave a comment
4430.sm

ਭਾਜਪਾ ਦੀ ਕੈਗ ਨਾਲ ਮਿਲੀਭੁਗਤ-ਤਿਵਾਰੀ

ਨਵੀਂ ਦਿੱਲੀ- ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾਰੀ ਨੇ ਸੰਸਦ ਨਾਂ ਚੱਲਣ ਦੇਣ ਦੇ ਮੁੱਦੇ ਤੇ ਭਾਜਪਾ ਦੇ ਨਾਲ ਨਾਲ ਕੈਗ ਨੂੰ ਵੀ ਜਿੰਮੇਵਾਰ ਠਹਿਰਾਇਆ ਹੈ। ਤਿਵਾਰੀ ਨੇ ਇਹ ਆਰੋਪ ਲਗਾਇਆ ਹੈ ਕਿ ਇਸ ਮਾਮਲੇ ਵਿੱਚ ਕੈਗ ਅਤੇ ਭਾਜਪਾ ਆਪਸ ਵਿੱਚ … More »

ਭਾਰਤ | Leave a comment