ਭਾਰਤ

abu-jandal-06.sm

ਛੱਤੀਸਿੰਘਪੁਰਾ ਪਿੰਡ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਪਿੱਛੇ ਸੀ ਲਸ਼ਕਰ ਦਾ ਹੱਥ- ਜਿੰਦਾਲ

ਨਵੀਂ ਦਿੱਲੀ- ਜੰਮੂ ਕਸ਼ਮੀਰ ਦੇ ਛੱਤੀਸਿੰਘਪੁਰਾ ਪਿੰਡ ਵਿੱਚ ਸਾਲ 2000 ਵਿੱਚ ਸਿੱਖਾਂ ਦੇ ਕਤਲੇਆਮ ਪਿੱਛੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦਾ ਹੱਥ ਸੀ।ਮੁੰਬਈ ਹਮਲਿਆਂ ਦੇ ਮਾਮਲੇ ਵਿੱਚ ਗ੍ਰਿਫਤਾਰ ਅਬੂ ਜਿੰਦਾਲ ਨੇ ਇਹ ਖੁਲਾਸਾ ਕੀਤਾ ਹੈ।ਜਿੰਦਾਲ ਨੇ ਪੁੱਛਗਿੱਛ ਦੌਰਾਨ ਦਸਿਆ ਕਿ ਲਸ਼ਕਰ ਨਾਲ … More »

ਭਾਰਤ | Leave a comment
Keshubhaipatel.sm

ਮੋਦੀ ਝੂਠ ਬੋਲਣ ‘ਚ ਮਾਹਿਰ ਹੈ – ਕੇਸ਼ੂਭਾਈ ਪਟੇਲ

ਅਹਿਮਦਾਬਾਦ- ਬੀਜੇਪੀ ਨੇਤਾ ਕੇਸ਼ੂਭਾਈ ਪਟੇਲ ਨੇ ਗੁਜਰਾਤ ਦੇ ਮੁੱਖਮੰਤਰੀ ਦੀ ਸਦਭਾਵਨਾ ਯਾਤਰਾ ਤੇ ਸਵਾਲ ਉਠਾਉਂਦੇ ਹੋਏ ਅਰੋਪ ਲਗਾਇਆ ਹੈ ਕਿ ਨਰੇਂਦਰ ਮੋਦੀ ਕੋਲ ਝੂਠ ਬੋਲਣ ਦਾ ਏਕਾਅਧਿਕਾਰ ਹੈ। ਗੁਜਰਾਤ ਵਿੱਚ ‘ਟੋਟਲ ਸਿਸਟਮ ਚੇਂਜ ਫੋਰਮ’ ਵੱਲੋਂ ਬਲਾਈ ਗਈ ਰੈਲੀ ਨੂੰ ਸੰਬੋਧਨ … More »

ਭਾਰਤ | Leave a comment
300px-Supreme_court_of_india.sm

ਸੁਪਰੀਮ ਕੋਰਟ ਨੇ ਮਾਇਆਵਤੀ ਨੂੰ ਦਿੱਤੀ ਰਾਹਤ

ਨਵੀਂ ਦਿੱਲੀ- ਉਤਰਪ੍ਰਦੇਸ਼ ਦੀ ਸਾਬਕਾ ਮੁੱਖਮੰਤਰੀ ਮਾਇਆਵਤੀ ਨੂੰ ਆਮਦਨ ਤੋਂ ਵੱਧ ਸੰਪਤੀ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਬਹੁਤ ਵੱਡੀ ਰਾਹਤ ਦਿੱਤੀ ਹੈ।ਸੁਪਰੀਮ ਕੋਰਟ ਨੇ ਮਾਇਆਵਤੀ ਦੇ ਖਿਲਾਫ਼ ਸੀਬੀਆਈ ਦੀ ਐਫਆਈਆਰ ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਉਸ ਨੂੰ ਰੱਦ ਕਰ … More »

ਭਾਰਤ | Leave a comment
The Prime Minister, Dr. Manmohan Singh and Daw Aung San Suu Kyi, at the Joint Press Statement, at Yangon, in Myanmar on May 29, 2012.

ਲੋਕ ਸੋਨਾ ਨਾਂ ਖ੍ਰੀਦਣ : ਪ੍ਰਧਾਨਮੰਤਰੀ

ਨਵੀਂ ਦਿੱਲੀ-ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੇਸ਼ਵਾਸੀਆਂ ਨੂੰ ਸੋਨਾਂ ਨਾਂ ਖ੍ਰੀਦਣ ਦੀ ਸਲਾਹ ਦਿੱਤੀ ਹੈ। ਡਾ: ਮਨਮੋਹਨ ਸਿੰਘ ਨੇ ਕਿਹਾ, ‘ ਸਾਨੂੰ ਨਿਵੇਸ਼ ਦੇ ਉਨ੍ਹਾਂ ਬੰਦ ਦਰਵਾਜਿਆਂ ਨੂੰ ਖੋਲ੍ਹਣ ਦੀ ਲੋੜ ਹੈ, ਜਿੰਨ੍ਹਾਂ ਦੁਆਰਾ ਬੱਚਤਾਂ ਨੂੰ ਉਤਪਾਦਕ ਨਿਵੇਸ਼ ਵਿੱਚ ਲਗਾਇਆ ਜਾਵੇ … More »

ਭਾਰਤ | Leave a comment
 

ਪੰਜਾਬ ਕਾਂਗ੍ਰਸ ਇੱਕ ਤਰ੍ਹਾਂ ਏਜੰਡਾ-ਹੀਨ ਹੋ ਕੇ ਰਹਿ ਗਈ ਹੈ

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਹਰਮਨਜੀਤ ਸਿੰਘ ਨੇ ਪੰਜਾਬ ਕਾਂਗ੍ਰਸ ਦੇ ਆਗੂਆਂ ਵਲੋਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੁਰ ਰਾਜਸੀ ਬਦਲਾਖੋਰੀ ਅਧੀਨ ਕਾਂਗ੍ਰਸੀਆਂ … More »

ਭਾਰਤ | Leave a comment
D-809

ਹੜ੍ਹਾਂ ਦੀ ਮਾਰ ਹੇਠ ਆਏ ਅਸਾਮ ਨੂੰ ਕੇਂਦਰ ਵੱਲੋਂ 500 ਕਰੋੜ ਦੀ ਮੱਦਦ

ਗੁਹਾਟੀ- ਅਸਾਮ ਵਿੱਚ ਹੜ੍ਹਾਂ ਨਾਲ ਹੋਈ ਭਾਰੀ ਤਬਾਹੀ ਨਾਲ ਨਜਿਠਣ ਲਈ ਕੇਂਦਰ ਸਰਕਾਰ ਨੇ ਰਾਜ ਨੂੰ 500 ਕਰੋੜ ਦੀ ਮੱਦਦ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ … More »

ਭਾਰਤ | Leave a comment
Photo-Justice R S Sodhi.sm

ਜਾਤਾਂ ਤੇ ਅਧਾਰਤ ਗੁਰਦੁਆਰੇ ਉਸਾਰਨ ਤੇ ਰੋਕ ਲਗਣੀ ਚਾਹੀਦੀ ਹੈ : ਸੋਢੀ

ਨਵੀਂ ਦਿੱਲੀ : ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਜਾਰੀ ਕੀਤੇ ਗਏ ਉਸ ਆਦੇਸ਼ ਦਾ ਸੁਆਗਤ ਕੀਤਾ ਹੈ ਜਿਸ ਰਾਹੀਂ ਜਾਤਾਂ ਅਤੇ ਬਰਾਦਰੀਆਂ ਦੇ ਨਾਵਾਂ ਪੁਰ ਅਧਾਰਤ ਗੁਰਦੁਆਰੇ ਉਸਾਰੇ ਜਾਣ ਤੇ … More »

ਭਾਰਤ | Leave a comment
c26cfb26c6b1cb0f7a81609d71d0_grande.sm

ਸਾਬਕਾ ਰਾਸ਼ਟਰਪਤੀ ਕਲਾਮ ਦੇ ਗੁਜਰਾਤ ਦੌਰੇ ਤੋਂ ਨਰਾਜ਼ ਸਨ ਵਾਜਪਾਈ

ਨਵੀਂ ਦਿੱਲੀ- ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ ਆਪਣੀ ਆਉਣ ਵਾਲੀ ਪੁਸਤਕ ਟਰਨਿੰਗ ਪੁਵਾਇੰਟਸ ਵਿੱਚ ਕਈਆਂ ਮੁੱਦਿਆਂ ਸਬੰਧੀ ਲਿਖਿਆ ਹੈ। ਇਸ ਪੁਸਤਕ ਵਿੱਚ 2002 ਵਿੱਚ ਹੋਏ ਗੁਜਰਾਤ ਦੰਗਿਆਂ ਤੋਂ ਬਾਅਦ ਕਲਾਮ ਨੇ ਦੰਗਿਆਂ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਕੀਤੇ ਗਏ ਦੌਰੇ … More »

ਭਾਰਤ | Leave a comment
Rahul Gandhi at Youth Congress Convention_Day02.jpg.sm

ਰਾਹੁਲ ਦੇ ਅਫ਼ਗਾਨੀ ਰਾਜਕੁਮਾਰੀ ਨਾਲ ਅਫੇਅਰ ਦੇ ਚਰਚੇ

ਨਵੀਂ ਦਿੱਲੀ- ਕਾਂਗਰਸ ਦੇ ਮੁੱਖ ਸਕੱਤਰ ਅਤੇ ਗਾਂਧੀ ਫੈਮਿਲੀ ਦੇ ਯੁਵਰਾਜ ਰਾਹੁਲ ਗਾਂਧੀ ਦੇ ਅਫ਼ਗਾਨੀ ਰਾਜਕੁਮਾਰੀ ਨਾਲ ਪਿਆਰ ਦੇ ਚਰਚੇ ਸੁਰਖੀਆਂ ਵਿੱਚ ਹਨ। ‘ਸੰਡੇ ਗਾਰਜੀਅਨ’ਦੀ ਖ਼ਬਰ ਅਨੁਸਾਰ ਰਾਹੁਲ ਗਾਂਧੀ ਦੀ ਇਹ ਗਰਲਫਰੈਂਡ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਜਹੀਰ ਸ਼ਾਹ ਦੀ ਪੋਤਰੀ … More »

ਭਾਰਤ | Leave a comment
s2012062641155.sm

ਪ੍ਰਣਬ ਨੇ ਦਿੱਤਾ ਵਿੱਤਮੰਤਰੀ ਪਦ ਤੋਂ ਅਸਤੀਫ਼ਾ

ਨਵੀਂ ਦਿੱਲੀ- ਰਾਸ਼ਟਰਪਤੀ ਉਮੀਦਵਾਰ ਦੀ ਦੌੜ ਵਿੱਚ ਹਿੱਸਾ ਲੈ ਰਹੇ ਪ੍ਰਣਬ ਮੁੱਖਰਜੀ ਨੇ ਮੰਗਲਵਾਰ ਨੂੰ ਵਿੱਤਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ਾ ਦਿੰਦੇ ਸਮੇਂ ਉਹ ਕਾਫੀ ਭਾਵੁਕ ਹੋ ਗਏ ਸਨ। ਉਹ ਪ੍ਰਧਾਨਮੰਤਰੀ ਨਿਵਾਸ 7 ਰੇਸ ਕੋਰਸ ਰੋਡ ਗਏ … More »

ਭਾਰਤ | Leave a comment