ਭਾਰਤ
ਪੰਜਾਬੀ ਸੱਥ ਲਾਂਬੜਾ, ਜਲੰਧਰ ਵਲੋਂ ਜਸਵੰਤ ਸਿੰਘ ‘ਅਜੀਤ’ ਦਾ ਸਨਮਾਨ
ਬੀਤੇ ਦਿੱਨੀਂ ਲਾਂਬੜਾ, ਜਲੰਧਰ ਵਿੱਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਜਸਵੰਤ ਸਿੰਘ ‘ਅਜੀਤ’ ਨੂੰ ਪਤ੍ਰਕਾਰੀ ਦੇ ਖੇਤ੍ਰ ਵਿੱਚ ਪਾਏ ਗਏ ਅਤੇ ਪਾਏ ਜਾ ਰਹੇ ਯੋਗਦਾਨ ਲਈ ਸਮਾਗਮ ਦੇ ਪ੍ਰਧਾਨ ਕੈਪਟਨ ਸਰਬਜੀਤ ਸਿੰਘ ਢਿਲੋਂ ਅਤੇ ਡਾ. ਕੁਲਵੰਤ ਕੌਰ ਨੇ ‘ਸ. ਕੇਸਰ … More
ਪੈਟਰੋਲੀਅਮ ਮੰਤਰੀ ਸਮੇਤ ਨੇਤਾਵਾਂ ਨੇ ਸੱਬਸਿਡੀ ਗੈਸ ਸਿਲੰਡਰਾਂ ਦੀ ਮਚਾਈ ਲੁੱਟ
ਨਵੀਂ ਦਿੱਲੀ- ਦੇਸ਼ ਦੀ ਜਨਤਾ ਨੂੰ ਰਸੋਈ ਗੈਸ ਪ੍ਰਾਪਤ ਕਰਨ ਲਈ ਕਿੰਨੀ ਪਰੇਸ਼ਾਨੀ ਉਠਾਉਣੀ ਪੈਂਦੀ ਹੈ, ਪਰ ਸਾਡੇ ਨੇਤਾ ਲੋਕਾਂ ਦੀ ਖੁਨ ਪਸੀਨੇ ਦੀ ਕਮਾਈ ਦੇ ਖੂਬ ਮਜ਼ੇ ਲੁੱਟ ਰਹੇ ਹਨ। ਪੈਟਰੋਲੀਅਮ ਮੰਤਰੀ ਜੈਪਾਲ ਰੈਡੀ ਨੇ ਖੁਦ ਇੱਕ ਸਾਲ ਵਿੱਚ … More
ਡਾਲਰ ਦੇ ਮੁਕਾਬਲੇ ਰੁਪੈ ‘ਚ ਆਈ ਭਾਰੀ ਗਿਰਾਵਟ
ਨਵੀਂ ਦਿੱਲੀ- ਡਾਲਰ ਦੇ ਲਗਾਤਾਰ ਮਜ਼ਬੂਤ ਹੋਣ ਨਾਲ ਅਤੇ ਰੁਪੈ ਵਿੱਚ ਰੀਕਾਰਡ ਤੋੜ ਗਿਰਾਵਟ ਆਉਣ ਨਾਲ ਦੇਸ਼ ਦੀ ਅਰਥਵਿਵਸਥਾ ਦੀ ਸਥਿਤੀ ਹੋਰ ਵੀ ਪਤਲੀ ਹੁੰਦੀ ਜਾ ਰਹੀ ਹੈ। ਪਿੱਛਲੇ ਕੁਝ ਸਮੇਂ ਤੋਂ ਡਾਲਰ ਦੀ ਚਮਕ ਵੱਧ ਰਹੀ ਹੈ ਅਤੇ ਰੁਪਿਆ … More
ਬਲਬੀਰ ਸਿੰਘ ਮੋਮੀ ਵਿਦਿਆਰਥੀਆਂ ਦੇ ਰੂ-ਬ-ਰੂ
ਕੁਰੂਕਸ਼ੇਤਰ, (ਨਿਸ਼ਾਨ ਸਿੰਘ ਰਾਠੌਰ) : ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਕਨੇਡਾ ਦੇ ਪ੍ਰਸਿੱਧ ਪੰਜਾਬੀ ਸਾਹਿਤਕਾਰ ਬਲਬੀਰ ਸਿੰਘ ਮੋਮੀ ਨੂੰ ਵਿਭਾਗ ਦੇ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਹਰਿਆਣਾ ਦੇ ਵਿਭਿੰਨ ਜ਼ਿਲ੍ਹਿਆਂ ਦੇ … More
ਪ੍ਰਧਾਨਮੰਤਰੀ ਨਹੀਂ ਬਣ ਸਕਦੇ ਮੋਦੀ- ਮਿਸ਼ਰਾ
ਨਵੀਂ ਦਿੱਲੀ- ਦੇਸ਼ ਦੇ ਸਾਬਕਾ ਸੁਰੱਖਿਆ ਸਲਾਹਕਾਰ ਅਤੇ ਵਾਜਪਾਈ ਦੇ ਸਾਥੀ ਬਰਜੇਸ਼ ਮਿਸ਼ਰਾ ਨੇ ਕਿਹਾ ਹੈ ਕਿ ਗੁਜਰਾਤ ਵਿੱਚ ਹੋਏ ਦੰਗਿਆਂ ਕਰਕੇ ਮੁੱਖਮੰਤਰੀ ਨਰੇਂਦਰ ਮੋਦੀ ਭਾਰਤ ਦੇ ਪ੍ਰਧਾਨਮੰਤਰੀ ਨਹੀਂ ਬਣ ਸਕਦੇ। ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਪਹਿਲਾਂ ਹੀ ਮੋਦੀ ਦੇ … More
ਬਾਬਾ ਬੰਦਾ ਸਿੰਘ ਬਹਾਦਰ ਗੁਰਮਤਿ ਐਜੂਕੇਸ਼ਨ ਟਰੱਸਟ ਵੱਲੋਂ 10 ਰੋਜਾ ਗੁਰਮਤਿ ਕੈਂਪ ਲਗਾਇਆ ਗਿਆ
ਬਾਬਾ ਬੰਦਾ ਸਿੰਘ ਬਹਾਦਰ ਗੁਰਮਤਿ ਐਜੂਕੇਸ਼ਨ ਟਰੱਸਟ ਵੱਲੋਂ ਜੋ 10 ਰੋਜਾ ਵਿਸ਼ਾਲ ਗੁਰਮਤਿ ਕੈਂਪ “ਬਚਪਨ ਅਤੇ ਸਿਆਣਪ ਦੀ ਗੁਰਮਤਿ ਸਾਂਝ 2012” 8 ਜੂਨ ਨੂੰ ਸ਼ੁਰੂ ਕੀਤਾ ਸੀ ਉਹ 17 ਜੂਨ ਨੂੰ ਸਿਖਰ ਦੁਪਹਿਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ … More
ਫਿਚ ਨੇ ਵੀ ਡੇਗੀ ਭਾਰਤ ਦੀ ਕਰੈਡਿਟ ਰੇਟਿੰਗ
ਨਿਊਯਾਰਕ- ਅੰਤਰਰਾਸ਼ਟਰੀ ਕਰੈਡਿਟ ਰੇਟਿੰਗ ਸੰਸਥਾ ਫਿਚ ਨੇ ਭਾਰਤ ਦੀ ਕਰੈਡਿਟ ਰੇਟਿੰਗ ਆਊਟਲੁਕ ਵਿੱਚ ਕਟੌਤੀ ਕਰਦੇ ਹੋਏ ਇਸ ਨੂੰ ਸਥਿਰ ਤੋਂ ਨੈਗੇਟਿਵ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸਟੈਂਡਰਡ ਐਂਡ ਪੂਅਰਜ਼ ਵੀ ਕਰੈਡਿਟ ਰੇਟਿੰਗ ਘੱਟ ਕਰਨ ਦੀ ਚਿਤਾਵਨੀ ਦੇ ਚੁੱਕੀ ਹੈ। … More
ਰਾਸ਼ਟਰਪਤੀ ਉਮੀਦਵਾਰ ਨੂੰ ਸਮਰਥਣ ਦੇਣ ਸਬੰਧੀ ਭਾਜਪਾ ਵਿੱਚ ਮੱਤਭੇਦ
ਨਵੀਂ ਦਿੱਲੀ- ਪ੍ਰਣਬ ਮੁੱਖਰਜੀ ਦੇ ਰਾਸ਼ਟਰਪਤੀ ਪਦ ਲਈ ਸਮਰਥਣ ਜਾਂ ਚੁਣੌਤੀ ਦੇਣ ਦੇ ਮੁੱਦੇ ਤੇ ਐਨਡੀਏ ਹੀ ਨਹੀਂ ਸਗੋਂ ਭਾਜਪਾ ਨੇਤਾਵਾਂ ਵਿੱਚ ਵੀ ਮੱਤਭੇਦ ਚੱਲ ਰਹੇ ਹਨ। ਇਸ ਲਈ ਪਾਰਟੀ ਅਜੇ ਤੱਕ ਕੋਈ ਵੀ ਠੋਸ ਸਟੈਂਡ ਨਹੀਂ ਲੈ ਸਕੀ। ਐਨਡੀਏ … More
ਚਿੰਦਬਰਮ ਫਿਰ ਸੰਭਾਲ ਸਕਦੇ ਹਨ ਵਿੱਤ ਮੰਤਰਾਲਾ
ਨਵੀਂ ਦਿੱਲੀ- ਪ੍ਰਣਬ ਮੁੱਖਰਜੀ ਦੇ ਰਾਸ਼ਟਰਪਤੀ ਬਣਨ ਨਾਲ ਵਿੱਤ ਵਿਭਾਗ ਬਾਰੇ ਕਿਆਸ ਲਗਾਏ ਜਾ ਰਹੇ ਹਨ ਕਿ ਹੁਣ ਵਿੱਤ ਮੰਤਰੀ ਦੀ ਕੁਰਸੀ ਤੇ ਕੌਣ ਬੈਠੇਗਾ। ਵਰਤਮਾਨ ਗ੍ਰਹਿਮੰਤਰੀ ਪੀ. ਚਿੰਦਬਰਮ ਫਿਰ ਤੋਂ ਵਿੱਤਮੰਤਰੀ ਦੀ ਗੱਦੀ ਸੰਭਾਲਣ ਦੇ ਖਾਹਿਸ਼ਮੰਦ ਹਨ। ਉਹ ਪਹਿਲਾਂ … More
ਅਮਰੀਕਾ ਅਤੇ ਭਾਰਤ ਵਿਸ਼ਵ ਮੰਦੀ ਤੋਂ ਉਭਰਨ ਲਈ ਮਿਲਜੁਲ ਕੇ ਕੰਮ ਕਰਨਗੇ
ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਗਲੋਬਲ ਅਰਥਵਿਵਸਥਾ ਨੂੰ ਮਜਬੂਤ ਕਰਨ ਤੋਂ ਇਲਾਵਾ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਸਮੇਤ ਵੱਧ ਰਹੇ ਯੌਰੋ ਸੰਕਟ ਸਬੰਧੀ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਫੋਨ ਤੇ ਇਸ ਬਾਰੇ ਵਿਚਾਰ ਵਟਾਂਦਰਾ … More










