ਭਾਰਤ
ਭਾਰਤ ਦੁਨੀਆਂਭਰ ਵਿੱਚ ਵੱਧ ਹੱਥਿਆਰ ਖ੍ਰੀਦਣ ਵਾਲਾ ਦੇਸ਼ ਬਣਿਆ
ਸਟਾਕਹੋਮ- ਐਸਆਈਪੀਆਰਆਈ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਹੱਥਿਆਰ ਖ੍ਰੀਦਣ ਵਾਲਾ ਦੇਸ਼ ਬਣਿਆ ਹੈ। 2007 ਤੋਂ 2011 ਦੇ ਸਮੇਂ ਦੌਰਾਨ ਕੀਤੇ ਗਏ ਅਧਿਅਨ ਦੌਰਾਨ ਭਾਰਤ ਹੱਥਿਆਰ ਖ੍ਰੀਦਣ ਵਿੱਚ ਪਹਿਲੇ ਸਥਾਨ ਤੇ ਦੱਖਣੀ ਕੋਰੀਆ ਦੂਸਰੇ ਨੰਬਰ ਤੇ … More
ਈਰਾਨੀ ਤੇਲ ਕਟੌਤੀ ਮਾਮਲੇ ‘ਚ ਅਮਰੀਕਾ ਲਗਾ ਸਕਦਾ ਹੈ ਭਾਰਤ ਤੇ ਬੰਦਸ਼ਾਂ
ਵਾਸ਼ਿੰਗਟਨ- ਅਮਰੀਕਾ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਈਰਾਨੀ ਤੇਲ ਖ੍ਰੀਦਣ ਵਿੱਚ ਕਟੌਤੀ ਨਹੀਂ ਕੀਤੀ ਤਾਂ ਉਸ ਦੇ ਖਿਲਾਫ਼ ਪ੍ਰਤੀਬੰਧ ਲਗਾਏ ਜਾ ਸਕਦੇ ਹਨ। ਅਮਰੀਕਾ ਦੀ ਇੱਕ ਨਿਊਜ਼ ਏਜੰਸੀ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ … More
2ਲੱਖ ਦੀ ਆਮਦਨ ਤੇ ਕੋਈ ਟੈਕਸ ਨਹੀਂ – ਪ੍ਰਣਬ ਬਜਟ
ਨਵੀਂ ਦਿੱਲੀ- ਵਿੱਤਮੰਤਰੀ ਪ੍ਰਣਬ ਮੁਕਰਜੀ ਨੇ ਬਜਟ ਵਿੱਚ ਇਨਕਮ ਟੈਕਸ ਵਿੱਚ ਤਾਂ ਛੋਟ ਦੇ ਦਿੱਤੀ ਪਰ ਸਰਵਿਸ ਟੈਕਸ ਅਤੇ ਐਕਸਾਈਜ਼ ਡਿਊਟੀ 2% ਤੱਕ ਵਧਾ ਕੇ ਆਮ ਆਦਮੀ ਨੂੰ ਜੋਰ ਦਾ ਝਟਕਾ ਵੀ ਦੇ ਦਿੱਤਾ ਹੈ। ਸਰਵਿਸ ਟੈਕਸ ਦਾ ਅਦਾਰਾ ਵਧਾਉਣ … More
ਮੁਲਾਇਮ ਦੇ ਸਕਦੇ ਹਨ ਯੂਪੀਏ ਨੂੰ ਸਮਰਥਣ
ਨਵੀਂ ਦਿੱਲੀ- ਕੇਂਦਰ ਵਿੱਚ ਯੂਪੀਏ ਸਰਕਾਰ ਮਮਤਾ ਨੂੰ ਅਲਵਿਦਾ ਕਹਿ ਸਕਦੀ ਹੈ। ਰੇਲ ਬਜਟ ਦੇ ਸਬੰਧ ਵਿੱਚ ਮਮਤਾ ਵੱਲੋਂ ਆਪਣੀ ਹੀ ਪਾਰਟੀ ਦੇ ਰੇਲ ਮੰਤਰੀ ਦੇ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਤੇ ਕਾਂਗਰਸ ਦੀ ਬੇਰੁੱਖੀ ਤ੍ਰਿਣਮੂਲ ਨੂੰ ਕਿਨਾਰੇ ਲਗਾਉਣ ਦੇ … More
ਮਮਤਾ ਨੇ ਰੇਲਮੰਤਰੀ ਤਿਰਵੇਦੀ ਦੀ ਟਿਕਟ ਕਟੀ
ਨਵੀਂ ਦਿੱਲੀ- ਰੇਲ ਮੰਤਰੀ ਤਿਰਵੇਦੀ ਨੂੰ ਯਾਤਰੀ ਕਿਰਾਇਆ ਵਧਾਉਣਾ ਮਹਿੰਗਾ ਪਿਆ। ਉਸ ਦੇ ਇਸ ਕਦਮ ਤੇ ਉਸ ਦੀ ਆਪਣੀ ਹੀ ਪਾਰਟੀ ਤ੍ਰਿਣਮੂਲ ਕਾਂਗਰਸ ਉਸ ਦੇ ਖਿਲਾਫ਼ ਹੋ ਗਈ ਹੈ। ਮੁੱਖਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ … More
ਤਿਰਵੇਦੀ ਦੇ ਰੇਲ ਬਜਟ ‘ਚ 9 ਸਾਲ ਬਾਅਦ ਵੱਧੇ ਕਿਰਾਏ
ਨਵੀਂ ਦਿੱਲੀ- ਰੇਲ ਮੰਤਰੀ ਦਿਨੇਸ਼ ਤਿਰਵੇਦੀ ਨੇ ਪਹਿਲੀ ਵਾਰ ਰੇਲ ਬਜਟ ਪੇਸ਼ ਕਰਦੇ ਹੋਏ ਯਾਤਰੀ ਕਿਰਾਏ ਵਧਾਉਣ ਦਾ ਐਲਾਨ ਕਰ ਦਿੱਤਾ ਹੈ। 2012-13 ਦੇ ਰੇਲ ਬਜਟ ਵਿੱਚ ਪ੍ਰਤੀ ਕਿਲੋਮੀਟਰ 2 ਪੈਸੇ ਤੋਂ 30 ਪੈਸੇ ਤੱਕ ਕਿਰਾਇਆ ਵਧਾਇਆ ਗਿਆ ਹੈ। ਪਿੱਛਲੇ … More
‘ਦਲਿਤ ਦੀ ਬੇਟੀ’ਅਖਵਾਉਣ ਵਾਲੀ ਮਾਇਆ ਅਸਲ ‘ਚ ਦੌਲਤ ਦੀ ਬੇਟੀ
ਨਵੀਂ ਦਿੱਲੀ- ਉਤਰਪ੍ਰਦੇਸ਼ ਦੀ ਸਾਬਕਾ ਮੁੱਖਮੰਤਰੀ ਅਤੇ ਬਸਪਾ ਦੀ ਮੁੱਖੀ ਜੋ ਆਪਣੇ ਆਪ ਨੂੰ ਦਲਿਤ ਦੀ ਬੇਟੀ ਅਖਵਾਉਂਦੀ ਹੈ, ਅਸਲ ਵਿੱਚ ਉਹ ਅਰਬਪਤੀ ਹੈ। ਮਾਇਆਵਤੀ ਨੇ ਹਾਲ ਹੀ ਵਿੱਚ ਰਾਜ ਸਭਾ ਦੀ ਮੈਂਬਰੀ ਲਈ ਨਾਂਮਜ਼ਦਗੀ ਪੇਪਰ ਭਰੇ ਹਨ। ਜਿਸ ਵਿੱਚ … More
ਸੋਨੀਆ 45 ਹਜ਼ਾਰ ਕਰੋੜ ਦੀ ਸੰਪਤੀ ਦੀ ਮਾਲਿਕਣ
ਨਵੀਂ ਦਿੱਲੀ- ਅਮਰੀਕਾ ਦੀ ਇੱਕ ‘ਬਿਜ਼ਨੈਸ ਇਨਸਾਈਡਰ’ ਨਾਂ ਦੀ ਵੈਬਸਾਈਟ ਨੇ ਦੁਨੀਆਂ ਦੇ ਅਮੀਰ ਰਾਜਨੇਤਾਵਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚੌਥੇ ਨੰਬਰ ਤੇ ਰੱਖਿਆ ਗਿਆ ਹੈ। ਇਸ ਸਾਈਟ ਅਨੁਸਾਰ ਸੋਨੀਆ ਗਾਂਧੀ … More
ਯੂਪੀ ‘ਚ ਅੱਧੇ ਤੋਂ ਵੱਧ ਦਾਗੀ ਵਿਧਾਇਕ
ਨਵੀਂ ਦਿੱਲੀ- ਦੇਸ਼ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸੱਭਾ ਚੋਣਾਂ ਵਿੱਚ ਜਿੱਤਣ ਵਾਲੇ ਉਮੀਦਵਾਰਾਂ ਦਾ ਰਿਕਾਰਡ ਵੇਖ ਕੇ ਇਹ ਗੱਲ ਸਾਹਮਣੇ ਆਈ ਹੈ ਕਿ ਦਾਗੀ ਅਤੇ ਕਰੋੜਪਤੀ ਵਿਧਾਇਕਾਂ ਦੀ ਸੰਖਿਆ ਵੱਧ ਰਹੀ ਹੈ। ਪੰਜ ਰਾਜਾਂ ਤੋਂ ਚੁਣੇ ਗਏ ਵਿਧਾਇਕਾਂ … More
ਦੇਹ ਵਪਾਰ ਦੀ ਪਰੰਪਰਾ ਤੋੜ ਕੇ 24 ਲੜਕੀਆਂ ਦੇ ਜੀਵਨ ਦੀ ਨਵੀਂ ਸ਼ੁਰੂਆਤ
ਵਾਡੀਆ- ਉਤਰ ਗੁਜਰਾਤ ਦੀ ਥਰਾਦ ਤਹਿਸੀਲ ਦੇ ਵਾਡੀਆ ਪਿੰਡ ਵਿੱਚ 15 ਸਾਲਾਂ ਬਾਅਦ ਵਿਆਹ ਦੀ ਸ਼ਹਿਨਾਈ ਵਜੇਗੀ। ਇਸ ਪਿੰਡ ਵਿੱਚ ਰਹਿਣ ਵਾਲੀ ਹਰ ਇੱਕ ਲੜਕੀ ਨੂੰ ਜਵਾਨ ਹੁੰਦੇ ਹੀ ਦੇਹ ਵਪਾਰ ਦੇ ਧੰਦੇ ਵਿੱਚ ਧੱਕ ਦਿੱਤਾ ਜਾਂਦਾ ਹੈ। ਅੱਜ ਇਸ … More










