ਭਾਰਤ
ਸਿੱਖਾਂ ਦੇ ਵਿਆਹ ਹੁਣ ਆਨੰਦ ਕਾਰਜ ਐਕਟ ਦੇ ਤਹਿਤ ਹੋਣਗੇ
ਨਵੀਂ ਦਿੱਲੀ- ਭਾਰਤ ਵਿੱਚ ਹੁਣ ਸਾਰੇ ਧਰਮਾਂ ਦੇ ਲੋਕਾਂ ਨੂੰ ਵਿਆਹ ਦੀ ਰਜਿਸਟਰੇਸ਼ਨ ਕਰਵਾਉਣੀ ਜਰੂਰੀ ਹੋ ਗਈ ਹੈ। ਆਖਿਰ ਸਿੱਖ ਸੰਗਠਨਾਂ ਵੱਲੋਂ ਪਿੱਛਲੇ ਲੰਬੇ ਸਮੇਂ ਤੋਂ ਵਿਆਹ-ਸ਼ਾਦੀਆਂ ਨੂੰ ਵੱਖਰੀ ਮਾਨਤਾ ਦਿੱਤੇ ਜਾਣ ਦੀ ਮੰਗ ਪੂਰੀ ਹੋ ਗਈ।ਸਿੱਖਾਂ ਦੇ ਵਿਆਹ ਹੁਣ … More
ਜਰਦਾਰੀ ਨੇ ਦਿੱਲੀ ‘ਚ ਲੰਚ ਤੋਂ ਬਾਅਦ ਦਰਗਾਹ ਸ਼ਰੀਫ਼ ਤੇ ਜਿਆਰਤ ਕੀਤੀ
ਨਵੀਂ ਦਿੱਲੀ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੇ ਅਜਮੇਰ ਸ਼ਰੀਫ਼ ਵਿੱਚ ਜਿਆਰਤ ਲਈ ਇੱਕ ਦਿਨ ਦੇ ਭਾਰਤ ਦੌਰੇ ਦੌਰਾਨ ਪ੍ਰਧਾਨਮੰਤਰੀ ਮਨਮੋਹਨ ਸਿੰਘ ਨਾਲ ਗੱਲਬਾਤ ਸਮੇਂ ਅੱਤਵਾਦ ਅਤੇ ਹਾਫਿਜ ਸਈਅਦ ਦੇ ਮੁੱਦੇ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨਮੰਤਰੀ ਨਾਲ … More
ਸ੍ਰੀ ਅਕਾਲ ਤਖ਼ਤ ਤੇ ਸੱਚ ਦਾ ਹੀ ਨਿਤਾਰਾ ਹੀ ਹੋਵੇਗਾ – ਸੇਠੀ
ਨਵੀਂ ਦਿੱਲੀ :- ਸ. ਹਰਭਜਨ ਸਿੰਘ ਸੇਠੀ, ਪ੍ਰੈਸ ਸਕਤ੍ਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਬੀਤੇ ਦਿਨੀਂ ਗੁਰਦੁਆਰਾ ਬਾਲਾ ਸਾਹਿਬ ਵਿੱਖੇ ਵਾਪਰੀ ਘਟਨਾ ਦੇ ਮੁੱਦੇ ਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਇੱਕ ਗੁੱਟ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ … More
ਡਾ: ਮਨਮੋਹਨ ਸਿੰਘ ਨੇ ਐਸਪੀਜੀ ਵੱਲੋਂ ਆਯੋਜਿਤ ਸਮਾਗਮ ਦਾ ਕੀਤਾ ਉਦਘਾਟਨ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੇ ਸੁਰੱਖਿਆ ਦਸਤਿਆਂ ਦੀ ਯੋਗਤਾ, ਮਿਹਨਤ ਅਤੇ ਸਮਰਪਣ ਦੀ ਜਮ ਕੇ ਤਾਰੀਫ਼ ਕੀਤੀ। ਉਨ੍ਹਾਂ ਨੇ ਸਪੈਸ਼ਲ ਸੁਰੱਖਿਆ ਸਮੂੰਹ (ਐਸਪੀਜੀ) ਦੀ ਸਥਾਪਨਾ ਦੇ 27ਵੇਂ ਸਾਲ ਤੇ ਆਯੋਜਿਤ ਸਮਾਗਮ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਉਨ੍ਹਾਂ … More
1984 ਸਿੱਖ ਦੰਗਿਆਂ ਦੌਰਾਨ ਪੁਲਿਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਸਨ- ਸੀਬੀਆਈ
ਨਵੀਂ ਦਿੱਲੀ- 1984 ਵਿੱਚ ਹੋਏ ਸਿੱਖ ਦੰਗਿਆਂ ਦੇ ਸਬੰਧ ਵਿੱਚ ਸੀਬੀਆਈ ਨੇ ਕਿਹਾ ਕਿ ਦੰਗਿਆਂ ਦੌਰਾਨ ਪਹਿਲਾਂ ਤੋਂ ਹੀ ਯੋਜਨਾ-ਬੰਧ ਢੰਗ ਨਾਲ ਕੰਮ ਕੀਤਾ ਗਿਆ ਅਤੇ ਪੁਲਿਸ ਨੇ ਹੋ ਰਹੀ ਹਿੰਸਾ ਤੇ ਆਪਣੀਆਂ ਅੱਖਾਂ ਬੰਦ ਕਰ ਰੱਖੀਆਂ ਸਨ। ਸਿੱਖ ਵਿਰੋਧੀ … More
ਭਾਈ ਰਾਜੋਆਣਾ ਦੀ ਰਿਹਾਈ ਲਈ ਕਨੂਂਨੀ ਲੜਾਈ ਜਾਰੀ ਰੱਖਣੀ ਚਾਹੀਦੀ ਹੈ-ਕਲਕੱਤਾ
ਅੰਮ੍ਰਿਤਸਰ- ਰਾਸ਼ਟਰਪਤੀ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਬਾਰੇ ਮੁੜ ਵਿਚਾਰ ਕੀਤੇ ਜਾਣ ਦੇ ਫੈਸਲੇ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰ: ਪਰਮਜੀਤ ਸਿੰਘ ਸਰਨਾ ਅਤੇ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ: ਮਨਜੀਤ ਸਿੰਘ … More
ਟੀਮ ਅੰਨਾ ਅਪਰਾਧੀਆਂ ਦਾ ਅੱਡਾ ਹੈ- ਮੁਲਾਇਮ
ਨਵੀਂ ਦਿੱਲੀ- ਸੰਸਦ ਮੈਂਬਰਾਂ ਦੇ ਖਿਲਾਫ਼ ਅਪਮਾਨ ਜਨਕ ਟਿਪਣੀ ਕਰਨ ਦੇ ਮੁੱਦੇ ਤੇ ਲੋਕ ਸੱਭਾ ਵੱਲੋਂ ਕੇਜਰੀਵਾਲ ਨੂੰ ਭੇਜੇ ਗਏ ਨੋਟਿਸ ਦਾ ਜਵਾਬ ਮਿਲਣ ਤੇ ਰਾਜਨੀਤਕ ਪਾਰਟੀਆਂ ਨੇ ਟੀਮ ਅੰਨਾ ਦੇ ਮੈਂਬਰ ਅਰਵਿੰਦ ਕੇਜਰੀਵਾਲ ਤੇ ਆਪਣੇ ਤੇਵਰ ਹੋਰ ਸਖਤ ਕਰ … More
ਗੁਰਦੁਆਰਾ ਰਕਾਬ ਗੰਜ ਵਿਕਾਸ ਪ੍ਰਾਜੈਕਟ ਤੇ ਰੋਕ ਲਗਾਉਣ ਦਾ ਫੈਸਲਾ ਮੰਦਭਾਗਾ-ਸਰਨਾ
ਨਵੀਂ ਦਿੱਲੀ:- ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਗੁਰਦੁਆਰਾ ਰਕਾਬ ਗੰਜ ਵਿਕਾਸ ਪ੍ਰਾਜੈਕਟ ਦੇ ਅਮਲ ਪੁਰ ਦਿੱਲੀ ਹਾਈਕੋਰਟ ਵਲੋਂ ਰੋਕ ਲਾਏ ਜਾਣ ਪੁਰ ਪ੍ਰਤੀਕ੍ਰਿਆ ਦਿੱੰਦਿਆਂ, ਇਸ ਫੈਸਲੇ ਨੂੰ ਮੰਦਭਾਗਾ ਕਰਾਰ … More
ਬਾਬਾ ਰਾਮਦੇਵ ਤੇ ਲਗਿਆ 5 ਕਰੋੜ ਦੀ ਟੈਕਸ ਚੋਰੀ ਦਾ ਅਰੋਪ
ਨਵੀਂ ਦਿੱਲੀ- ਕੇਂਦਰ ਸਰਕਾਰ ਦੇ ਵਿਰੁਧ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਸਬੰਧੀ ਬਿਆਨ ਦੇਣ ਵਾਲੇ ਬਾਬਾ ਰਾਮਦੇਵ ਖੁਦ ਟੈਕਸ ਚੋਰੀ ਕਰਨ ਦੇ ਮਾਮਲੇ ਵਿੱਚ ਫਸਦੇ ਨਜ਼ਰ ਆ ਰਹੇ ਹਨ। ‘ਤਹਿਲਕਾ’ ਮੈਗਜ਼ੀਨ ਨੇ ਬਾਬਾ ਰਾਮਦੇਵ ਅਤੇ ਉਸ ਦੁਆਰਾ ਸੰਚਾਲਿਤ ਟਰੱਸਟਾਂ ਦੇ ਕੰਮਕਾਰ … More
ਤ੍ਰਿਣਮੂਲ ਸਾਂਸਦ ਦੇ ਗਾਰਡ ਨੇ ਰੇਲ ਯਾਤਰੀ ਤੇ ਕੀਤਾ ਪਿਸ਼ਾਬ
ਕੋਲਕਤਾ- ਮਮਤਾ ਦੀ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਕਾਕੋਲੀ ਘੋਸ਼ ਦੇ ਸੁਰੱਖਿਆ ਗਾਰਡ ਨੇ ਬੇਸ਼ਰਮੀ ਦੀਆਂ ਸਾਰੀਆਂ ਹਦਾਂ ਪਾਰ ਕਰਦੇ ਹੋਏ ਰਾਜਧਾਨੀ ਐਕਸਪ੍ਰੈਸ ਵਿੱਚ ਇੱਕ ਯਾਤਰੀ ਤੇ ਪਿਸ਼ਾਬ ਕਰ ਦਿੱਤਾ। ਯਾਤਰੀਆਂ ਵੱਲੋਂ ਇਸ ਸ਼ਰਮਨਾਕ ਘਟਨਾ ਦਾ ਵਿਰੋਧ ਕਰਨ ਤੇ ਗਾਰਡ … More







