ਭਾਰਤ
ਅਤਿਵਾਦੀਆਂ ਵਲੋਂ ਵਿਪ੍ਰੋ ਅਤੇ ਇੰਫੋਸਿਸ ਨੂੰ ਉਡਾਉਣ ਦੀ ਧਮਕੀ
ਬੰਗਲੂਰੂ- ਸਿਲੀਕਾਨ ਰਾਜਧਾਨੀ-ਬੰਗਲੂਰੂ ਦੇ ਅਤਿਵਾਦੀ ਰਡਾਰ ‘ਤੇ ਅੱਧ ਲੜੀਵਾਰ ਧਮਾਕੇ ਕਰਨ ਦੀ ਇਕ ਅਤਿਵਾਦੀ ਈਮੇਲ ਮਿਲੀ ਹੈ। ਇਸ ਦਹਿਸ਼ਤ ਭਰਪੂਰ ਈਮੇਲ ਆਉਣ ਤੋਂ ਬਾਅਦ ਸ਼ਹਿਰ ਦੀਆਂ ਸਾਰੀਆਂ ਆਈ ਟੀ ਕੰਪਨੀਆਂ ਨੂੰ ਪੂਰੀ ਤਰ੍ਹਾਂ ਸੁਚੇਤ ਕਰਦੇ ਹੋਏ ਸੁਰੱਖਿਆ ਦੇ ਪ੍ਰਬੰਧ ਵਧਾ … More
ਲਾਡਲੇ ਦੀ ਪੜ੍ਹਾਈ ਲਈ ਦੇਹ ਵਪਾਰ ਦਾ ਸਹਾਰਾ ਲਿਆ
ਅਹਿਮਦਾਬਾਦ-ਬੇਟੇ ਦੀ ਪਰਵਰਿਸ਼ ਅਤੇ ਉਸਦੀ ਉੱਚ ਸਿਖਿਆ ਦੇ ਲਈ ਇਥੋਂ ਦੀ ਇਕ ਔਰਤ ਨੂੰ ਮਜਬੂਰਨ ਦੇਹ ਵਪਾਰ ਦਾ ਸਹਾਰਾ ਲੈਣਾ ਪਿਆ। ਹੁਣ ਉਸਨੂੰ ਆਪਣੇ ਕੀਤੇ ‘ਤੇ ਪਛਤਾਵਾ ਨਹੀਂ ਹੈ, ਕਿਉਂਕਿ ਜਿਸ ਬੇਟੇ ਲਈ ਉਸਨੇ ਇਸ ਸਭ ਕੁਝ ਕੀਤਾ ਉਹ ਇੰਜੀਨੀਅਰਿੰਗ … More
ਮਾਲੇਗਾਂਵ ਬਲਾਸਟ ਬਾਰੇ ਪਾਂਡੇ ਨੇ ਜੁ਼ਰਮ ਕਬੂਲਿਆ
ਮੁੰਬਈ- ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਮਾਲੇਗਾਂਵ ਬਲਾਸਟ ਦੇ ਸਿਲਸਿਲੇ ਵਿਚ ਗ੍ਰਿਫਤਾਰ ਕੀਤੇ ਗਏ ਧਰਮ ਗੁਰੂ ਦਯਾਨੰਦ ਪਾਂਡੇ ਨੇ ਧਮਾਕਿਆਂ ਵਿਚ ਸ਼ਾਮਲ ਹੋਸ ਦੀ ਗੱਲ ਕਬੂਲੀ ਹੈ। 29 ਸਤੰਬਰ ਨੂੰ ਹੋਏ ਇਸ ਬਲਾਸਟ ਵਿਚ 6 ਲੋਕ ਮਾਰੇ … More
ਪ੍ਰੋਫੈਸਰਾਂ ਨੇ ਪਾਈਪ ਬੰਬ ਬਣਾਉਣ ਦੀ ਟਰੇਨਿੰਗ ਦਿਤੀ- ਮਾਲੇਗਾਂਵ ਕਾਂਡ
ਮੁੰਬਈ- ਮਾਲੇਗਾਂਵ ਬੰਬ ਧਮਾਕੇ ਦੇ ਮੁੱਖ ਅਰੋਪੀਆਂ ਵਿਚੋਂ ਇਕ ਰਾਕੇਸ਼ ਧਾਵੜੇ ਨੇ ਇਹ ਸਨਸਨੀਖੇਜ ਖੁਲਾਸਾ ਕੀਤਾ ਹੈ ਕਿ 2003 ਵਿਚ ਪੂਨੇ ਦੇ ਦੋ ਪ੍ਰੋਫੈਸਰਾਂ ਨੇ ਸਤ ਵਿਅਕਤੀਆਂ ਨੂੰ ਪਾਈਪ ਬੰਬ ਬਣਾਉਣ ਦੀ ਟਰੇਨਿੰਗ ਦਿਤੀ ਸੀ। ਮਹਾਂਰਾਸ਼ਟਰ ਦੀ ਜਾਲਨਾ ਪੁਲਿਸ ਦਾ … More
ਗੈਰ ਸਰਕਾਰੀ ਤੱਤ ਵੀ ਪਾਕਿਸਤਾਨ ਦੀ ਜਿੰਮੇਵਾਰੀ-ਰਾਈਸ
ਨਵੀ ਦਿਲੀ- ਅਮਰੀਕਾ ਦੀ ਵਿਦੇਸ਼ ਮੰਤਰੀ ਕੋਂਡੋਲਿਜਾ ਰਾਈਸ ਨੇ ਪਾਕਿਸਤਾਨ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਮੁੰਬਈ ਵਿਚ ਹੋਏ ਅਤਵਾਦੀ ਹਮਲਿਆਂ ਦੀ ਜਾਂਚ ਵਿਚ ਉਸਨੂੰ ਸਹਿਯੋਗ ਦੇਣਾ ਹੀ ਹੋਵੇਗਾ ਅਤੇ ਇਸ ਲਈ ਸਖਤ ਕਦਮ ਉਠਾਉਣੇ ਹੋਣਗੇ। ਪਾਕਿਸਤਾਨ ਦੇ ਮੁੰਬਈ ਹਮਲਿਆਂ … More
ਮੰਗਤਾ ਵੀ ਵਿਧਾਨ ਸਭਾ ਲਈ ਉਮੀਦਵਾਰ
ਇੰਦੌਰ- ਮਧਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਇੰਦੌਰ ਵਿਚ ਬਾਕੀ ਉਮੀਦਵਾਰਾਂ ਦੇ ਨਾਲ-ਨਾਲ ਇਕ ਮੰਗਤਾ ਵੀ ਵਿਧਾਇਕ ਬਣਨ ਦੀ ਦੌੜ ਵਿਚ ਸ਼ਾਮਿਲ ਹੋਇਆ। ਉਸਨੇ ਪੈਸਾ-ਪੈਸਾ ਜੋੜ ਕੇ ਇਕਠੇ ਕੀਤੇ ਧਨ ਨਾਲ ਚੋਣ ਲੜੀ ਅਤੇ 27 ਨਵੰਬਰ ਨੂੰ ਹੋਈਆਂ ਚੋਣਾਂ ਤਕ … More
ਮੇਜਰ ਦਾ ਘਰ ਨਾਂ ਹੁੰਦਾ ਤਾਂ ਕੁਤਾ ਵੀ ਨਾਂ ਆਉਂਦਾ-ਮੁੱਖਮੰਤਰੀ
ਤਿਰੂਅਨੰਤਪੁਰਮ- ‘ ਅਗਰ ਇਹ ਮੇਜਰ ਸੰਦੀਪ ਦਾ ਘਰ ਨਾਂ ਹੁੰਦਾ ਤਾਂ ਇਸ ਤਰਫ ਇਕ ਕੁਤਾ ਵੀ ਨਾਂ ਆਇਆ ਹੁੰਦਾ।’ ਇਹ ਸ਼ਬਦ ਕੇਰਲ ਦੇ ਮੁੱਖ ਮੰਤਰੀ ਵੀ ਐਸ ਅਚਯੁਤਾਨੰਦਨ ਨੇ ਮੁੰਬਈ ਵਿਚ ਅਤਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਸ਼ਹੀਦ ਹੋਏ ਮੇਜਰ ਸੰਦੀਪ … More
ਮੁੰਬਈ ਵਿਚ ਅਤਵਾਦੀਆਂ ਦਾ ਕਹਿਰ-80 ਮਰੇ
ਮੁੰਬਈ-ਮੁੰਬਈ ਵਿਚ ਦਹਿਸ਼ਤਗਰਦਾਂ ਨੇ ਪੂਰੀ ਦਹਿਸ਼ਤ ਫੈਲਾਈ ਹੋਈ ਹੈ। ਉਨ੍ਹਾਂ ਨੇ ਸੜਕਾਂ ਤੇ ਘੁੰਮ-ਘੁੰਮ ਕੇ,ਬਜਾਰਾਂ , ਰੇਲਵੇ ਸਟੇਸ਼ਨਾਂ, ਪੰਜ ਸਿਤਾਰਾ ਹੋਟਲਾਂ ਅਤੇ ਹਸਪਤਾਲਾਂ ਵਿਚ ਫਾਇਰਿੰਗ ਅਤੇ ਬੰਬ ਬਲਾਸਟ ਕੀਤੇ ਹਨ। ਦਖਣੀ ਮੁੰਬਈ ਵਿਚ ਦੋ ਘੰਟੇ ਦੇ ਵਿਚ ਸਤ ਥਾਂਵਾ ਤੇ … More
ਭਗਵਾ ਅਤਵਾਦੀਆਂ ਦੇ ਅਰੋਪ ਬੇਬੁਨਿਆਦ -ਕਾਂਗਰਸ
ਨਵੀ ਦਿਲੀ- ਭਾਜਪਾ ਮਾਲੇਗਾਂਵ ਬੰਬ ਧਮਾਕਿਆਂ ਦੀ ਜਾਂਚ ਪੜਤਾਲ ਲਈ ਏਟੀਐਸ ਤੇ ਅਰੋਪ ਲਾ ਰਹੀ ਹੈ ਅਤੇ ਸਾਧਣੀ, ਪੁਰੋਹਿਤ ਅਤੇ ਸਾਧ ਦੀ ਹਿਮਾਇਤ ਲਈ ਤਰਲੋ-ਮਛੀ ਹੋ ਰਹੀ ਹੈ। ਹੁਣ ਕਾਂਗਰਸ ਵੀ ਖੁਲ੍ਹ ਕੇ ਏਟੀਐਸ ਦੇ ਪੱਖ ਵਿਚ ਆ ਗਈ ਹੈ। … More
ਪਾਕਿਸਤਾਨ ਅਤੇ ਭਾਰਤ ਵਿਚ ਚਲ ਰਹੀ ਵਾਰਤਾ ਦੌਰਾਨ 101 ਭਾਰਤੀ ਕੈਦੀ ਰਿਹਾ
ਇਸਲਾਮਾਬਾਦ- ਪਾਕਿਸਤਾਨ ਅਤੇ ਭਾਰਤ ਵਿਚ ਗ੍ਰਹਿ ਸਕਤਰ ਪੱਧਰ ਦੀ ਮਹਤਵਪੂਰਣ ਗਲਬਾਤ ਸ਼ੁਰੂ ਹੋਈ। ਇਸਦੇ ਤਹਿਤ ਅਤਵਾਦ ਨਾਲ ਲੜਨਾ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵੀਜ਼ਾ ਪ੍ਰਣਾਲੀ ਵਿਚ ਨਰਮ ਰਵਈਆ ਅਪਨਾਉਣ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ। ਇਸ ਦਰਮਿਆਨ ਪਾਕਿਸਤਾਨ ਨੇ ਸਦਾਚਾਰ ਵਿਖਾਉਂਦੇ … More
