ਭਾਰਤ
ਸਿਧੂ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਕਰਕੇ ਐਫਆਈਆਰ ਦਰਜ
ਨਰਸਿੰਘਪੁਰ- ਮੱਧਪ੍ਰਦੇਸ਼ ਵਿਚ ਭਾਜਪਾ ਦੇ ਸੰਸਦ ਮੈਂਬਰ ਨਵਜੋਤ ਸਿੰਘ ਸਿਧੂ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਅਰੋਪ ਕਰਕੇ ਐਫਆਈਆਰ ਦਰਜ ਕੀਤੀ ਗਈ ਹੈ। ਸਿਧੂ ਨੇ ਇਸ ਅਰੋਪ ਨੂੰ ਗਲਤ ਦਸਿਆ। ਸਿਧੂ ਤੇ ਅਰੋਪ ਹੈ ਕਿ 11 ਨਵੰਬਰ ਨੂੰ ਨਰਸਿੰਘਪੁਰ ਜਿਲ੍ਹੇ … More
ਸਾਧਣੀ ਵਲੋਂ ਏਟੀਐਸ ਤੇ ਅਸ਼ਲੀਲ ਸੀਡੀ ਸੁਣਾਉਣ ਦਾ ਅਰੋਪ
ਮੁੰਬਈ- ਮਾਲੇਗਾਂਵ ਵਿਸਫੋਟ ਮਾਮਲੇ ਵਿਚ ਸਾਧਣੀ ਨੇ ਅਦਾਲਤ ਵਿਚ ਏਟੀਐਸ ਤੇ ਇਹ ਸਨਸਨੀਖੇਜ ਅਰੋਪ ਲਾਇਆ ਕਿ ਉਸਨੂੰ ਟਾਰਚਰ ਕੀਤਾ ਗਿਆ ਹੈ ਅਤੇ ਜਬਰਦਸਤੀ ਅਸ਼ਲੀਲ਼ ਸੀਡੀ ਵੀ ਸੁਣਾਈ ਗਈ। ਏਟੀਐਸ ਉਸਨੂੰ ਹੋਰ ਸਮਾਂ ਹਿਰਾਸਤ ਵਿਚ ਲੈਣਾ ਚਾਹੁੰਦੀ ਸੀ। ਪਰ ਸਤਾਂ ਅਰੋਪੀਆਂ … More
ਪੁਲਿਸ ਅਧਿਕਾਰੀਆਂ ਦੀ ਸੰਖਿਆ ਵਧਾਉਣ ਦੀ ਲੋੜ- ਮਨਮੋਹਨ ਸਿੰਘ
ਨਵੀ ਦਿਲੀ- ਦੇਸ਼ ਵਿਚ ਨਕਸਲਵਾਦ, ਅਤਵਾਦ ਅਤੇ ਸੰਪਰਦਾਇਕਤਾ ਤੇ ਚਿੰਤਾ ਜਾਹਿਰ ਕਰਦੇ ਹੋਏ ਪ੍ਰਧਾਨਮੰਤਰੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਵਿਚ ਜਿਆਦਾ ਪੁਲਿਸ ਅਧਿਕਾਰੀਆਂ ਨੂੰ ਤੈਨਾਤ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਅੰਦਰੂਨੀ ਸੁਰਖਿਆ ਦੀਆਂ ਚੁਣੌਤੀਆਂ ਨਾਲ ਨਿਪਟਣ … More
ਐਟਮੀ ਹਥਿਆਰਾਂ ਦੀ ਪਹਿਲਾਂ ਵਰਤੋਂ ਨਹੀ ਕਰੇਗਾ- ਜਰਦਾਰੀ
ਨਵੀ ਦਿਲੀ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਇਹ ਐਲਾਨ ਕੀਤਾ ਹੈ ਕਿ ਪਾਕਿਸਤਾਨ ਭਾਰਤ ਦੇ ਖਿਲਾਫ ਪ੍ਰਮਾਣੂੰ ਹਥਿਆਰਾਂ ਦਾ ਪਹਿਲਾਂ ਇਸਤੇਮਾਲ ਨਹੀ ਕਰੇਗਾ। ਜਰਦਾਰੀ ਨੇ ਕਿਹਾ ਕਿ ਭਾਰਤ ਨੂੰ ਆਪਣੇ ਗਵਾਂਢੀ ਦੇਸ਼ ਪਾਕਿਸਤਾਨ ਤੋਂ ਖਤਰੇ ਦਾ ਅਹਿਸਾਸ ਨਹੀ … More
ਦਿਲੀ ਚੋਣਾਂ ਦੇ ਅਖਾੜੇ ਵਿਚ 91 ਉਮੀਦਵਾਰ ਅਪਰਾਧੀ
ਨਵੀ ਦਿਲੀ- ਦਿਲੀ ਵਾਸੀਆਂ ਨੂੰ ਬੜੀ ਸੋਚ ਸਮਝ ਕੇ ਵੋਟ ਦੇ ਹੱਕ ਦੀ ਵਰਤੋਂ ਕਰਨੀ ਪੈਣੀ ਹੈ ਕਿਉਂਕਿ ਕਿਤੇ ਅਜਿਹਾ ਉਮੀਦਵਾਰ ਵਿਧਾਨ ਸਭਾ ਵਿਚ ਨਾਂ ਪਹੁੰਚ ਜਾਵੇ ਜਿਸ ਉਪਰ ਅਪਰਾਧਿਕ ਕੇਸ ਦਰਜ ਹੋਣ। ਦਿਲੀ ਚੋਣ ਦੰਗਲ ਵਿਚ ਉਤਰੇ 14 ਫੀਸਦੀ … More
ਪੁਰੋਹਿਤ ਅਤੇ ਸਾਧਣੀ ਤੇ ਮਕੋਕਾ
ਮੁੰਬਈ- ਮਹਾਂਰਾਸ਼ਟਰ ਏਟੀਐਸ ਨੇ ਮਾਲੇਗਾਂਵ ਧਮਾਕੇ ਦੇ ਦਸ ਅਰੋਪੀਆਂ ਤੇ ਮਕੋਕਾ ਲਾ ਦਿਤਾ ਹੈ। ਅਰੋਪੀਆਂ ਨੇ ਇਸਨੂੰ ਬੰਬੇ ਹਾਈਕੋਰਟ ਵਿਚ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ।ਧਮਾਕੇ ਦੇ ਸਿਲਸਿਲੇ ਵਿਚ ਸਾਧਣੀ ਪ੍ਰਗਿਆ ਸਿੰਘ, ਲੈਫਟੀਨੈਂਟ ਕਰਨਲ ਸ਼੍ਰੀ ਕਾਂਤ ਪੁਰੋਹਿਤ ਅਤੇ ਰੀਟਾਇਰਡ ਮੇਜਰ … More
ਇੰਡੀਅਨ ਨੇਵੀ ਨੇ ਸੋਮਾਲਆਈ ਲੁਟੇਰਿਆਂ ਨੂੰ ਮਾਰ ਭਜਾਇਆ
ਨਵੀ ਦਿਲੀ- ਭਾਰਤੀ ਨੇਵੀ ਦੇ ਬੇੜੇ ਆਈਐਨਐਸ ਤਬਰ ਨੇ ਸੋਮਾਲਆਈ ਤਟ ਤੇ ਸਮੁੰਦਰੀ ਲੁਟੇਰਿਆਂ ਦਾ ਹਮਲਾ ਨਕਾਮ ਕਰਕੇ ਉਨ੍ਹਾਂ ਦਾ ਜਹਾਜ ਡੋਬ ਦਿਤਾ। ਅਦਨ ਦੀ ਖਾੜੀ ਵਿਚ ਭਾਰਤੀ ਨੇਵੀ ਦੇ ਜਹਾਜ ਉਤੇ ਸਮੁੰਦਰੀ ਲੁਟੇਰਿਆਂ ਨੇ ਹਮਲਾ ਕਰ ਦਿਤਾ ਸੀ। ਨੌਸੈਨਾ … More
ਬੱਚਿਆਂ ਦਾ ਰੁਝਾਨ ਅਸ਼ਲੀਲ ਫਿ਼ਲਮਾਂ ਅਤੇ ਨਸਿ਼ਆਂ ਵੱਲ ਵਧਿਆ
ਨਵੀਂ ਦਿੱਲੀ- ਭਾਰਤ ਵਿਚ ਅੱਜ ਕਲ ਬੱਚੇ ਆਪਣੀ ਉਮਰ ਦੇ ਹਿਸਾਬ ਨਾਲ ਸਮੇਂ ਤੋਂ ਪਹਿਲਾਂ ਵੱਡੇ ਹੋਣ ਲੱਗੇ ਹਨ, ਇਸਨੂੰ ਪੱਛਮੀ ਸਭਅਿਤਾ ਦਾ ਅਸਰ ਕਹੋ ਜਾਂ ਫਿਰ ਤਥਾ ਕਥਿਤ ਆਧੁਨਿਕਤਾ ਦੀ ਦੌੜ, ਦਿੱਲੀ ਦੇ ਕਈ ਟਾਪ ਸਕੂਲਾਂ ਦੇ ਬੱਚੇ, ਲੜਕੇ … More
ਦਰੋਗੇ ਦੀ ਅਸ਼ਲੀ਼ਲ ਸੀਡੀ ਦੀ ਭਾਰੀ ਮੰਗ
ਗਾਜ਼ੀਆਬਾਦ- ਮਾਰਕਿਟ ਵਿਚ ਦਰੋਗੇ ਦੀ ਇਕ ਲੜਕੀ ਨਾਲ ਬਣੀ ਅਸ਼ਲੀਲ ਸੀਡੀ ਦੀ ਡੀਮਾਂਡ ਬਹੁਤ ਵੱਧ ਗਈ ਹੈ। ਇਸ ਸੀਡੀ ਦੀ ਇਕ ਕਾਪੀ ਮਾਰਕਿਟ ਵਿਚ 1500 ਰੁਪੈ ਵਿਚ ਵਿਕ ਰਹੀ ਹੈ। ਇਸ ਸੀਡੀ ਸੱਭ ਤੋਂ ਜਿਆਦਾ ਕੀਮਤ ਵੀ ਪੁਲਿਸ ਵਾਲੇ ਦੇ … More
ਫਾਂਸੀ ਦੇ ਦਿਓ,ਲੈਪਟਾਪ ਨਾਂ ਵੇਖੋ – ਸ਼ੰਕਰਾਚਾਰੀਆ
ਮੁੰਬਈ- ਸਾਧਣੀ ਤੋਂ ਬਾਅਦ ਮਾਲੇਗਾਂਵ ਬੰਬ ਧਮਾਕਿਆਂ ਦੇ ਸਬੰਧ ਵਿਚ ਗ੍ਰਿਫਤਾਰ ਕੀਤੇ ਗਏ ਸਾਧ ਦਇਆਨੰਦ ਦੀ ਜਾਨ ਲੈਪਟਾਪ ਵਿਚ ਫਸੀ ਹੋਈ ਹੈ। ਜਦੋਂ ਉਸਨੂੰ ਪਤਾ ਲਗਿਆ ਕਿ ਏਟੀਐਸ ਨੂੰ ਉਸਦਾ ਲੈਪਟਾਪ ਮਿਲ ਗਿਆ ਹੈ ਤਾਂ ਉਹ ਬੇਚੈਨ ਹੋ ਗਿਆ। ਅਧਿਕਾਰੀਆਂ … More
