ਭਾਰਤ
ਸਿਰਸਾ ਦਾ ਲੇਖ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਇਤਿਹਾਸ ਨੂੰ ਨਕਾਰਨ ਵਾਲਾ : ਜੀਕੇ
ਨਵੀਂ ਦਿੱਲੀ – ‘ਜਾਗੋ’ ਪਾਰਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਪੰਥਕ ਸਟੇਜਾਂ ਤੋਂ ਬੋਲਣ ਅਤੇ ਸਿੱਖ ਇਤਿਹਾਸ ਉੱਤੇ ਲਿਖਣ ਤੋਂ ਰੋਕਣ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਸੋਂ ਅਪੀਲ … More
ਦਿੱਲੀ ਕਮੇਟੀ ਚੋਣਾਂ ਦਾ ਏਜ਼ੰਡਾ ਪੰਥਕ ਬਨਾਮ ਗੈਰ ਪੰਥਕ ਹੋਵੇਗਾ : ਜੀਕੇ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਫਰਵਰੀ 2021 ਵਿੱਚ ਤਜਵੀਜ਼ ਆਮ ਚੋਣਾਂ ਲਈ ਦਿੱਲੀ ਸਰਕਾਰ ਵੱਲੋਂ ਮਤਦਾਤਾ ਸੂਚੀ ਬਣਾਉਣ ਦਾ ਕਾਰਜ ਸ਼ੁਰੂ ਕਰਨ ਦੇ ਨਾਲ ਹੀ ਸਿਆਸੀ ਸਰਗਰਮੀਆਂ ਵੱਧ ਗਈਆਂ ਹਨ। ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ … More
ਦਿੱਲੀ ਦੀ ਸੰਗਤ ਬਾਦਲਾਂ ਨੂੰ ਬੇਰੰਗ ਚਿੱਠੀ ਦੀ ਤਰਾਂ 2021 ਵਿੱਚ ਪੰਜਾਬ ਵਾਪਸ ਭੇਜੇਗੀ : ਜੀਕੇ
ਨਵੀਂ ਦਿੱਲੀ – ਸ੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ ਮੁੱਢਲੇ ਟੀਚੇ ਨੂੰ ਪ੍ਰਾਪਤ ਕਰਨ ਲਈ ਅੱਜ ਸ੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੀ ਹੋਈ ਸਥਾਪਨਾ ਬਾਦਲ ਪਰਵਾਰ ਦੀ ਪੰਥਕ ਸਿਆਸਤ ਤੋਂ ਵਿਦਾਈ ਦਾ ਕਾਰਨ ਬਣੇਗੀ। ਇਹ ਦਾਅਵਾ ‘ਜਾਗੋ’ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ … More
ਝੂਠ ਦੇ ਅਡੰਬਰ ਨਾਲ ਸਚਾਈ ਨੂੰ ਦਬਾਇਆ ਨਹੀਂ ਜਾ ਸਕਦਾ : ਸਾਬਕਾ ਪੀਐਮ ਮਨਮੋਹਨ ਸਿੰਘ
ਨਵੀਂ ਦਿੱਲੀ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਭਾਰਤ ਅਤੇ ਚੀਨ ਵਿਚਕਾਰ ਗਲਵਾਨ ਖੇਤਰ ਵਿੱਚ ਘੁਸਪੈਠ ਕਰਨ ਤੇ ਪੈਦਾ ਹੋਈ ਤਣਾਅਪੂਰਣ ਸਥਿਤੀ ਤੇ ਚਿੰਤਾ ਜ਼ਾਹਿਰ ਕਰਦੇ ਹੋਏ ਮੋਦੀ ਨੂੰ ਸਮਝਾਉਣ ਲਈ ਇੱਕ ਪੱਤਰ ਲਿਿਖਆ ਹੈ। ਡਾ. ਮਨਮੋਹਨ ਸਿੰਘ ਨੇ ਮੋਦੀ … More
ਕੋਰੋਨਾ ਦੇ ਮਰੀਜ਼ਾਂ ਨਾਲ ਬੁਰੇ ਵਤੀਰੇ ‘ਤੇ SC ਨੇ ਕੇਜਰੀਵਾਲ ਸਰਕਾਰ ਨੂੰ ਲਗਾਈ ਫਿਟਕਾਰ
ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਵਿੱਚ ਲਾਪ੍ਰਵਾਹੀ ਅਤੇ ਲਾਸ਼ਾਂ ਨਾਲ ਹੋ ਰਹੇ ਮਾੜੇ ਵਤੀਰੇ ਦੀ ਸਖਤ ਆਲੋਚਨਾ ਕੀਤੀ ਹੈ। ਅਦਾਲਤ ਨੇ ਦਿੱਲੀ ਸਰਕਾਰ ਦੀ ਚੰਗੀ ਝਾੜਝੰਭ ਕਰਦੇ ਹੋਏ ਕਿਹਾ, ‘ ਜੇ ਲਾਸ਼ਾਂ … More
ਪ੍ਰਵਾਸੀ ਮਜ਼ਦੂਰਾਂ ਨੂੰ 15 ਦਿਨਾਂ ਦੇ ਅੰਦਰ ਘਰ ਵਾਪਿਸ ਭੇਜਿਆ ਜਾਵੇ : ਸੁਪਰੀਮ ਕੋਰਟ
ਨਵੀਂ ਦਿੱਲੀ -ਸੁਪਰੀਮ ਕੋਰਟ ਨੇ ਪਰਵਾਸੀ ਮਜ਼ਦੂਰਾਂ ਦੇ ਘਰ ਵਾਪਸੀ ਦੇ ਮਾਮਲੇ ਤੇ ਅਹਿਮ ਫੈਂਸਲਾ ਲੈਂਦੇ ਹੋਏ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਦੇਸ਼ ਦਿੱਤਾ ਹੈ ਕਿ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਘਰ ਭੇਜਣ ਦਾ ਇੰਤਜਾਮ ਕੀਤਾ ਜਾਵੇ। ਇਸ ਦੇ … More
ਮੂਡੀਜ਼ ਨੇ ਭਾਰਤ ਦੀ ਰੇਟਿੰਗ ਨੂੰ ਕਬਾੜ ਵਾਲੇ ਪੱਧਰ ਤੋਂ ਇੱਕ ਕਦਮ ਉਪਰ ਰੱਖਿਆ
ਨਵੀਂ ਦਿੱਲੀ- ਕੋਰੋਨਾ ਤੋਂ ਪਹਿਲਾਂ ਵੀ ਭਾਰਤ ਦੀ ਅਰਥਵਿਵਸਥਾ ਬਹੁਤ ਹੀ ਬੁਰੇ ਦੌਰ ਵਿੱਚੋਂ ਲੰਘ ਰਹੀ ਸੀ। ਰੇਟਿੰਗ ਏਜੰਸੀ ਮੂਡੀ ਨੇ ਦੇਸ਼ ਦੀ ਕਰੇਡਿਟ ਰੇਟਿੰਗ ਨੂੰ ਪਿੱਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਵਿੱਚ ਪਹਿਲੀ ਵਾਰ ‘ਬੀਏਏ2′ ਤੋਂ ਘਟਾ ਕੇ … More
ਕੇਂਦਰ ਸਰਕਾਰ ਹਰੇਕ ਗਰੀਬ ਦੇ ਖਾਤੇ ‘ਚ ਪਾਵੇ 10 ਹਜ਼ਾਰ ਰੁਪੈ : ਜਾਖੜ
ਚੰਡੀਗੜ੍ਹ -ਕਾਂਗਰਸ ਦੇ ਪੰਜਾਬ ਪ੍ਰਦੇਸ ਪ੍ਰਧਾਨ ਸੁਨੀਲ ਜਾਖੜ ਨੇ ਮੋਦੀ ਤੋਂ ਮੰਗ ਕੀਤੀ ਕਿ ਉਹ ਦੇਸ਼ ਦੇ ਸਾਰੇ ਗਰੀਬਾਂ ਦੇ ਖਾਤਿਆਂ ਵਿੱਚ 10 ਹਜ਼ਾਰ ਰੁਪੈ ਪਵਾ ਕੇ ਰਾਜਧਰਮ ਦਾ ਪਾਲਣ ਕਰੇ।ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਸੱਭ ਪਰਵਾਸੀਆਂ … More
ਸਿਰਸਾ ਦੱਸੇ ਕਿ ਕੌਮ ਦੇ ਬੌਧਿਕ ਸਰਮਾਏ ਉੱਤੇ ਹਮਲਾ ਕਿਸ ਰਣਨੀਤੀ ਤਹਿਤ ਕੀਤਾ ਗਿਆ : ਜੀਕੇ
ਨਵੀਂ ਦਿੱਲੀ – ਸਿੱਖ ਕੌਮ ਦੇ ਆਰਥਿਕ ਸਰਮਾਏ ਨੂੰ ਸਰਕਾਰ ਦੇ ਹਵਾਲੇ ਕਰਨ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਵਿਵਾਦਿਤ ਵਿਚਾਰ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਹੁਣ ਕਮੇਟੀ ਕੌਮ ਦੇ ਬੌਧਿਕ … More
ਜਿਸ ਨੂੰ ‘ਸ਼ਬਦ ਕੋਸ਼’ ਦਾ ਗਿਆਨ ਨਹੀਂ ਉਹ ਧਾਰਮਿਕ ਸਥਾਨਾਂ ਦੇ ‘ਕੋਸ਼’ ਉੱਤੇ ਸਰਕਾਰੀ ਕਬਜ਼ੇ ਦਾ ਹਿਮਾਇਤੀ ਬਣ ਰਿਹਾ ਹੈ
ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਲਗਾਤਾਰ ਸਿੱਖ ਸਿਧਾਂਤਾਂ ਅਤੇ ਵਿਚਾਰਧਾਰਾ ਦੇ ਖ਼ਿਲਾਫ਼ ਗੈਰ ਜ਼ਰੂਰੀ ਬਿਆਨਬਾਜ਼ੀ ਸਿਰਫ਼ ਆਪਣੀ ਸਰਕਾਰੀ ਸੁਰੱਖਿਆ ਛਤਰੀ ਨੂੰ ਵਧਾਉਣ ਲਈ ਕਰ ਰਹੇ ਹਨ। ਇਹ ਸਨਸਨੀਖ਼ੇਜ਼ ਦਾਅਵਾ ਕਮੇਟੀ ਦੇ ਸਾਬਕਾ … More






