ਖ਼ਬਰਾਂ

 

ਟਰਾਂਟੋ ਵਿੱਚ ਗ਼ਦਰ ਲਹਿਰ ਦੀ ਸ਼ਤਾਬਦੀ ਮਨਾਉਣ ਦਾ ਐਲਾਨ

ਟਰਾਂਟੋ:-(ਸ਼ਤਾਬਦੀ ਕਮੇਟੀ) ਗ਼ਦਰ ਪਾਰਟੀ ਦੀ 1913 ‘ਚ ਹੋਈ ਸਥਾਪਨਾ ਨੇ ਉਸ ਜਥੇਬੰਦਕ ਘੋਲ ਦਾ ਮੁੱਢ ਬੰਨਿਆ ਜੋ ਦੇਸ਼ ਕੌਮ ਦੀ ਅਣਖ,ਆਨ-ਸ਼ਾਨ ਦੀ ਬਹਾਲੀ ਦੇ ਨਾਲ ਨਾਲ ਲੋਟੂ ਬਸਤੀਵਾਦੀ ਤਾਕਤਾਂ ਹੱਥੋਂ ਮਿਹਨਤਕਸ਼ ਲੋਕਾਂ ਦੀ ਲੁੱਟ ਨੂੰ ਖ਼ਤਮ ਕਰਕੇ ‘ਸੰਪੂਰਨ ਮਨੁੱਖੀ ਆਜ਼ਾਦੀ’ … More »

ਅੰਤਰਰਾਸ਼ਟਰੀ | Leave a comment
sikhi camp  norway.sm

ਓਸਲੋ ਗੁਰੂ ਘਰ ਚ ਸਫਲ ਗੁਰਮੱਤ ਕੈਪ ਦਾ ਆਜੋਯਨ ਹੋਇਆ-ਨਾਰਵੇ

ਓਸਲੋ,(ਰੁਪਿੰਦਰ ਢਿੱਲੋ ਮੋਗਾ) -ਪਿੱਛਲੇ ਦਿਨੀ ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ  ੳਸਲੋ ਵਿਖੇ  ਗੁਰੂ ਘਰ ਦੀ  ਪ੍ਰੰਬੱਧਕ ਕਮੇਟੀ ਦੇ ਸਹਿਯੋਗ ਸੱਦਕੇ ਤਿੰਨ ਦਿਨਾ ਸਿੱਖ ਗੁਰਮੱਤ ਪ੍ਰਚਾਰ ਕੈਪ ਲਗਾਇਆ ਗਿਆ। ਜਿਸ ਵਿੱਚ ਤਕਰੀਬਨ ਸੋ (100)ਤੋ ਉਪਰ ਸਿੱਖ ਰਹਿਤ ਮਰਿਆਦਾ ਚ ਵਿਸ਼ਵਾਸ … More »

ਅੰਤਰਰਾਸ਼ਟਰੀ | Leave a comment
world_indonesia.sm

ਇੰਡੋਨੇਸ਼ੀਆ‘ਚ ਭੂਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਵਾਪਿਸ

ਨਵੀਂ ਦਿੱਲੀ- ਇੰਡੋਨੇਸ਼ੀਆ ਦੇ ਸੁਮਾਤਰਾ ਦੀਪ ਵਿੱਚ ਆਏ ਭੂਚਾਲ ਨਾਲ ਕਈ ਦੇਸ਼ ਹਿਲ ਗਏ ਹਨ। ਭਾਰਤ ਦੇ ਕਈ ਹਿਸਿਆਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ਹਨ। ਪਹਿਲਾਂ ਸੁਨਾਮੀ ਦੀ ਵੀ ਚੇਤਾਵਨੀ ਦੇ ਦਿੱਤੀ ਗਈ ਸੀ, ਪਰ ਹੁਣ ਖਤਰਾ ਟੱਲ ਗਿਆ … More »

ਅੰਤਰਰਾਸ਼ਟਰੀ | Leave a comment
250px-Mitt_Romney_by_Gage_Skidmore_3.sm

ਰਾਸ਼ਟਰਪਤੀ ਚੋਣਾਂ ਵਿੱਚ ਰੋਮਨੀ ਦੇਣਗੇ ਓਬਾਮਾ ਨੂੰ ਟੱਕਰ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਲਈ ਰੀਪਬਲੀਕਨ ਪਾਰਟੀ ਦੇ ਉਮੀਦਵਾਰਾਂ ਦੀ ਦੌੜ ਵਿੱਚੋਂ ਰਿਕ ਸੈਂਟੋਰਮ ਨੇ ਆਪਣਾ ਨਾਂ ਵਾਪਿਸ ਲੈ ਲਿਆ ਹੈ। ਇਸ ਨਾਲ ਰੀਪਬਲੀਕਨ ਉਮੀਦਵਾਰ ਮਿਟ ਰੋਮਨੀ ਦਾ ਓਬਾਮਾ ਨੂੰ ਟੱਕਰ ਦੇਣ ਦਾ ਰਸਤਾ ਸਾਫ਼ ਹੋ ਗਿਆ ਹੈ। ਅਮਰੀਕਾ … More »

ਅੰਤਰਰਾਸ਼ਟਰੀ | Leave a comment
US Deputy Secretary of State, Mr. Thomas Nides called on President Asif Ali Zardari at the Governor House Lahore on April 4, 2012.

ਰਬਾਨੀ ਨੂੰ ਛੱਡਣੀ ਪਵੇਗੀ ਵਿਦੇਸ਼ ਮੰਤਰੀ ਦੀ ਕੁਰਸੀ

ਇਸਲਾਮਾਬਾਦ- ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰਬਾਨੀ ਨੂੰ ਅਮਰੀਕੀ ਮੰਤਰੀ ਨਾਲ ਬੈਠਕ ਦੌਰਾਨ ਰਾਸ਼ਟਰਪਤੀ ਜਰਦਾਰੀ ਦੀ ਗੱਲ ਨੂੰ ਕਟਣਾ ਮਹਿੰਗਾ ਪੈ ਸਕਦਾ ਹੈ। ਰਾਜਨੀਤਕ ਹਲਕਿਆਂ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਉਸ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਹਟਾਇਆ … More »

ਅੰਤਰਰਾਸ਼ਟਰੀ | Leave a comment
 

ਕੌਮੀ ਸ਼ਹੀਦ ਭਾਈ ਜਸਪਾਲ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ’ਚ ਲਗਾਈ ਜਾਵੇਗੀ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ ਦੇ ਮੀਟਿੰਗ ਹਾਲ ਵਿਖੇ ਸਵੇਰੇ 11.00 ਵਜੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ‘ਚ ਸ਼ੁਰੂ ਹੋਈ ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ … More »

ਪੰਜਾਬ | Leave a comment
 

ਕਿਸੇ ਇਕ ਇਨਸਾਨ ਨੂੰ ਇਕ ਹੀ ਕਾਨੂੰਨ ਤਹਿਤ ਦੋ ਵਾਰੀ ਸਜ਼ਾ ਨਹੀ ਦਿੱਤੀ ਜਾ ਸਕਦੀ :- ਮਾਨ

ਫਤਹਿਗੜ੍ਹ ਸਾਹਿਬ-“ਕਿਸੇ ਇਕ ਇਨਸਾਨ ਨੂੰ, ਇਕੋ ਜੁਰਮ ਵਿਚ ਇਕ ਕਾਨੂੰਨ ਤਹਿਤ ਦੋ ਵਾਰੀ ਸਜ਼ਾ ਨਹੀ ਦਿੱਤੀ ਜਾ ਸਕਦੀ । ਵਿਧਾਨ ਦੀ ਧਾਰਾ 21 ਸਭ ਨਾਗਰਿਕਾਂ ਨੂੰ ਅਪੀਲ, ਦਲੀਲ ਅਤੇ ਆਪਣਾ ਮੰਨਪਸੰਦ ਵਕੀਲ ਕਰਨ ਦਾ ਹੱਕ ਪ੍ਰਦਾਨ ਕਰਦੀ ਹੈ । ਪੰਜਾਬ … More »

ਪੰਜਾਬ | Leave a comment
 

ਗੁ:ਪੰਜਾ ਸਾਹਿਬ ਵਿਖੇ ਵਿਸਾਖੀ ਪੁਰਬ ਮਨਾਉਣ ਲਈ ਜਥਾ ਰਵਾਨਾ

ਅੰਮ੍ਰਿਤਸਰ:- ਵਿਸਾਖੀ ਦਾ ਦਿਹਾੜਾ ਇਤਿਹਾਸਕ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ (ਪਾਕਿਸਤਾਨ) ਵਿਖੇ ਮਨਾਉਣ ਲਈ ਪਾਰਟੀ ਲੀਡਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਅਮਰੀਕ ਸਿੰਘ ਵਿਛੋਆ ਦੀ ਅਗਵਾਈ ’ਚ ਗਏ ਜਥੇ ਨੂੰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦੇ ਐਡੀ:ਸਕੱਤਰ ਸ. ਸਤਿਬੀਰ … More »

ਪੰਜਾਬ | Leave a comment
ice photo.sm

ਆਈਸਕ੍ਰੀਮ ਪ੍ਰੇਮੀ ਹੁਣ ਚਖਣਗੇ ਵੱਖ ਵੱਖ ਤਰ੍ਹਾਂ ਦੇ ਵਿਸ਼ਵ ਪੱਧਰੀ ਸੁਆਦ

ਲੁਧਿਆਣਾ-ਮਹਾਨਗਰ ਵਿਚ ਆਈਸਕ੍ਰੀਮ ਪ੍ਰੇਮੀਆਂ ਨੂੰ ਹੁਣ ਵਿਸ਼ਵ ਪੱਧਰੀ ਥੈਂਕੋ ਫਰੈਸ਼ ਫਰੂਟ ਆਈਸਕ੍ਰੀਮ ਦਾ ਸੁਆਦ ਚਖਣ ਨੂੰ ਮਿਲੇਗਾ। ਗਰਮੀ ਦੇ ਮੌਸਮ ਵਿਚ ਵੱਖ ਵੱਖ ਤਰ੍ਹਾਂ ਦੇ ਸੁਆਦਾਂ ਨਾਲ ਸ਼ਹਿਰਵਾਸੀ ਲਬਾਲਬ ਹੋ ਜਾਣਗੇ। ਇਸ ਆਈਸਕ੍ਰੀਮ ਨੂੰ ਮਹਾਨਗਰ ਵਿਚ ਨੈਚੁਰਲ ਆਈਸਕ੍ਰੀਮ ਸ਼ਾਪ ਦੇ … More »

ਪੰਜਾਬ | Leave a comment
Olso gurudwara  1111.sm

ਦਸ ਪ੍ਰਾਣੀ ਅੰਮ੍ਰਿਤ ਦੀ ਦਾਤ ਪੀ ਗੁਰੂ ਵਾਲੇ ਬਣੇ-ਨਾਰਵੇ

ਓਸਲੋ,(ਰੁਪਿੰਦਰ ਢਿੱਲੋ ਮੋਗਾ)  – ਗੁਰੂ ਘਰ ੳਸਲੋ ਅਤੇ ਗੁਰੂ ਘਰ ਲੀਅਰ(ਨਾਰਵੇ) ਦੇ ਸਾਂਝੇ ਉਪਰਾਲੇ ਸਦਕੇ ਗੁਰਦੁਆਰਾ ਸਾਹਿਬ  ੳਸਲੋ ਵਿਖੇ ਅੰਮ੍ਰਿਤ ਸੰਚਾਰ ਹੋਇਆ ਅਤੇ ਭਾਈ ਪਲਵਿੰਦਰ ਸਿੰਘ, ਤਜਿੰਦਰ ਕੋਰ,ਜਸਵਿੰਦਰ ਕੋਰ, ਸੁਰਿੰਦਰ ਕੋਰ, ਰਵਿੰਦਰ ਕੋਰ, ਹਰਜਿੰਦਰ ਸਿੰਘ, ਸਰਬਜੀਤ ਸਿੰਘ,ਅਮਰਪ੍ਰੀਤ ਕੋਰ, ਤਕਦੀਰ ਕੋਰ … More »

ਅੰਤਰਰਾਸ਼ਟਰੀ | Leave a comment