ਖ਼ਬਰਾਂ

Sheila_dixit.sm

ਸ਼ੀਲਾ ਦੀਕਸ਼ਤ ਨੇ ਹਾਰ ਦੀ ਜਿੰਮੇਵਾਰੀ ਲੈਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ- ਦਿੱਲੀ ਵਿੱਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਬੁਰੀ ਤਰ੍ਹਾਂ ਨਾਲ ਹੋਈ ਹਾਰ ਦੇ ਬਾਵਜੂਦ ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਹਾਰ ਦੀ ਜਿੰਮੇਵਾਰੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਮੁੱਖਮੰਤਰੀ ਸ਼ੀਲਾ ਨੇ ਚੋਣ ਨਤੀਜਿਆਂ ਤੇ ਆਪਣੀ … More »

ਭਾਰਤ | Leave a comment
463px-Taliban-herat-2001_retouched.sm

ਜਿਹਾਦ ਜਾਰੀ ਰੱਖਣ ਲਈ ਮੁਸਲਮਾਨ ਦਾਨ ਦੇਣ-ਤਾਲਿਬਾਨ

ਕਾਬੁਲ- ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਸੰਸਦ ਅਤੇ ਪੱਛਮੀ ਦੇਸ਼ਾਂ ਦੀਆਂ ਅੰਬੈਸੀਆਂ ਤੇ ਹਮਲੇ ਤੋਂ ਬਾਅਦ ਮੁਸਲਿਮ ਭਾਈਚਾਰੇ ਨੂੰ ਜਿਹਾਦ ਜਾਰੀ ਰੱਖਣ ਲਈ ਦਾਨ ਦੇਣ ਦੀ ਅਪੀਲ ਕੀਤੀ ਹੈ। ਤਾਲਿਬਾਨ ਨੇ ਹਾਟਲਾਈਨ ਅਤੇ ਈਮੇਲ ਪਤੇ ਸਮੇਤ ਇਹ ਅਪੀਲ ਆਪਣੀ ਵੈਬਸਾਈਟ ਤੇ … More »

ਅੰਤਰਰਾਸ਼ਟਰੀ | Leave a comment
IMG_3100.sm

ਗੁਰੂ ਅੰਗਦ ਦੇਵ ਜੀ ਦਾ ਆਗਮਨ ਪੂਰਬ ਪੂਰੀ ਧਾਰਿਮਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਖਡੂਰ ਸਾਹਿਬ – ਜਥੇਦਾਰ ਅਵਤਾਰ ਸਿੰਘ ਮੱਕੜ (ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ), ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ … More »

ਪੰਜਾਬ | Leave a comment
800px-Akal_Takht_illuminated,_in_Harmandir_Sahib_complex,_Amritsar.sm

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 391 ਵਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਅਯੋਜਿਤ

ਅੰਮ੍ਰਿਤਸਰ:- ਧਰਮ ਰੱਖਿਅਕ ਮਹਾਨ ਪਰਉਪਕਾਰੀ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 391 ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਰਦਾਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੀਕ ਪੰਜ ਪਿਆਰਿਆਂ … More »

ਪੰਜਾਬ | Leave a comment
800px-Parayar_School_Children.sm

ਸੁਪਰੀਮ ਕੋਰਟ ਨੇ ਸਿੱਖਿਆ ਦੇ ਅਧਿਕਾਰ ਨੂੰ ਦਿੱਤੀ ਮਾਨਤਾ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਰਾਈਟ ਟੂ ਐਜੂਕੇਸ਼ਨ ਕਾਨੂੰਨ,2009 (ਸਿਖਿਆ ਦਾ ਅਧਿਕਾਰ) ਨੂੰ ਸੰਵਿਧਾਨਿਕ ਰੂਪ ਵਿੱਚ ਮਾਨਤਾ ਦੇ ਦਿੱਤੀ ਹੈ। ਦੇਸ਼ ਦੇ ਸਾਰੇ ਸਰਕਾਰੀ ਅਤੇ ਪਰਾਈਵੇਟ ਸਕੂਲਾਂ ਵਿੱਚ ਗਰੀਬਾਂ ਨੂੰ 25% ਸੀਟਾਂ ਮਿਲ ਸਕਣਗੀਆਂ। ਮੁੱਖ ਜੱਜ ਐਸ.ਐਚ.ਕਪਾਡੀਆ,ਜਸਟਿਸ ਕੇ.ਐਸ.ਰਾਧਾਕ੍ਰਿਸ਼ਣਨ ਅਤੇ ਜਸਟਿਸ … More »

ਭਾਰਤ | Leave a comment
April-12-1.sm

46ਵੀਆਂ ਪੀ ਏ ਯੂ ਸਾਲਾਨਾ ਖੇਡਾਂ ਸੰਪੂਰਨ-ਇਨਾਮ ਸ: ਲੱਖੋਵਾਲ ਨੇ ਵੰਡੇ

ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀਆਂ ਸਾਲਾਨਾ 46ਵੀਆਂ ਖੇਡਾਂ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਰਾਜ ਮੰਡੀਕਰਨ ਬੋਰਡ ਦੇ ਚੇਅਰਮੈਨ ਸ: ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਸਰਵਪੱਖੀ ਵਿਕਾਸ ਲਈ ਸਿਰਫ ਗਿਆਨ ਵਿਗਿਆਨ ਹੀ ਜ਼ਰੂਰੀ ਹੈ ਸਗੋਂ ਖੇਡਾਂ … More »

ਖੇਤੀਬਾੜੀ | Leave a comment
200px-Sikh_wedding.sm

ਸਿੱਖਾਂ ਦੇ ਵਿਆਹ ਹੁਣ ਆਨੰਦ ਕਾਰਜ ਐਕਟ ਦੇ ਤਹਿਤ ਹੋਣਗੇ

ਨਵੀਂ ਦਿੱਲੀ- ਭਾਰਤ ਵਿੱਚ ਹੁਣ ਸਾਰੇ ਧਰਮਾਂ ਦੇ ਲੋਕਾਂ ਨੂੰ ਵਿਆਹ ਦੀ ਰਜਿਸਟਰੇਸ਼ਨ ਕਰਵਾਉਣੀ ਜਰੂਰੀ ਹੋ ਗਈ ਹੈ। ਆਖਿਰ  ਸਿੱਖ ਸੰਗਠਨਾਂ ਵੱਲੋਂ ਪਿੱਛਲੇ ਲੰਬੇ ਸਮੇਂ ਤੋਂ ਵਿਆਹ-ਸ਼ਾਦੀਆਂ ਨੂੰ  ਵੱਖਰੀ ਮਾਨਤਾ ਦਿੱਤੇ ਜਾਣ ਦੀ ਮੰਗ ਪੂਰੀ ਹੋ ਗਈ।ਸਿੱਖਾਂ ਦੇ ਵਿਆਹ ਹੁਣ … More »

ਭਾਰਤ | Leave a comment
 

ਸਿੱਖ ਵਿਦਿਆਰਥੀ ਨੂੰ ਪ੍ਰੀਖਿਆ ਦੇਣੋ ਰੋਕੇ ਜਾਣਾ ਮੰਦਭਾਗਾ- ਜਥੇ:ਅਵਤਾਰ ਸਿੰਘ

ਅੰਮ੍ਰਿਤਸਰ:- ਪਿਛਲੇ ਦਿਨੀ ਉੜੀਸਾ ਦੇ ਰੁੜਕੇਲਾ ‘ਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਹਰਵਿੰਦਰ ਸਿੰਘ ਨੂੰ ਬੀ.ਕਾਮ ਦੀ ਪ੍ਰੀਖਿਆ ਦੇਣੋ ਰੋਕੇ ਜਾਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਖਤ ਨੋਟਿਸ ਲੈਦਿਆਂ ਪ੍ਰਿੰਸੀਪਲ ਦੀ ਇਸ ਕਾਰਵਾਈ ਨੂੰ ਘਟੀਆ ਸੋਚ … More »

ਪੰਜਾਬ | Leave a comment
 

ਪਾਕਿਸਤਾਨ ਦੇ ਸਦਰ ਨਾਲ ਖਾਣੇ ਸਮੇ ਡਾ. ਮਨਮੋਹਣ ਸਿੰਘ ਵੱਲੋ ਅਡਵਾਨੀ ਨੂੰ ਬੁਲਾਉਣਾ ਇਨਸਾਨੀਅਤ ਵਿਰੋਧੀ : ਮਾਨ

ਫਤਹਿਗੜ੍ਹ ਸਾਹਿਬ – “ਹਿੰਦ ਦੇ ਵਜ਼ੀਰ-ਏ-ਆਜ਼ਮ ਡਾ. ਮਨਮੋਹਣ ਸਿੰਘ ਵੱਲੋ ਪਾਕਿਸਤਾਨ ਦੇ ਸਦਰ ਸ੍ਰੀ ਆਸਿਫ ਅਲੀ ਜਰਦਾਰੀ ਨੂੰ ਦੁਪਹਿਰ ਦੇ ਦਿੱਤੇ ਖਾਣੇ ਸਮੇ ਵਿਰੋਧੀ ਪਾਰਟੀ ਦੀ ਮੁੱਖੀ ਬੀਬੀ ਸੁਸਮਾ ਸਿਵਰਾਜ ਨੂੰ ਬੁਲਾਉਣਾ ਤਾ ਪਰੋਟੋਕੋਲ ਦੇ ਕਾਇਦੇ ਕਾਨੂੰਨ ਵਿਚ ਆਉਦਾ ਹੈ … More »

ਪੰਜਾਬ | Leave a comment
April-11.sm

ਖੇਤੀਬਾੜੀ ਯੂਨੀਵਰਸਿਟੀ ਦੀ 46ਵੀਂ ਐਥਲੈਟਿਕ ਮੀਟ ਆਰੰਭ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ 46ਵੀਂ ਸਾਲਾਨਾ ਐਥਲੈਟਿਕ ਮੀਟ ਆਰੰਭ ਹੋਈ ਜਿਸ ਵਿੱਚ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਦੇ ਭਾਗ ਲਿਆ। ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਆਯੋਜਿਤ ਇਸ ਐਥਲੈਟਿਕ ਮੀਟ ਦਾ ਉਦਘਾਟਨ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਕੀਤਾ। … More »

ਖੇਤੀਬਾੜੀ | Leave a comment