ਖ਼ਬਰਾਂ

balwant singh rajoana.sm

ਰਾਜੋਆਣਾ ਦੀ ਸਜ਼ਾ ਮਾਫ਼ੀ ਲਈ ਰਾਸ਼ਟਰਪਤੀ ਕੋਲ ਪਟੀਸ਼ਨ ਕਰੇਗੀ ਐਸਜੀਪੀਸੀ

ਚੰਡੀਗੜ੍ਹ- ਬਲਵੰਤ ਸਿੰਘ ਰਾਜੋਆਣਾ ਨੂੰ ਮਿਲੀ ਫਾਂਸੀ ਦੀ ਸਜ਼ਾ ਮਾਫ਼ ਕਰਵਾਉਣ ਲਈ ਐਸਜੀਪੀਸੀ ਰਾਸ਼ਟਰਪਤੀ ਕੋਲ ਦਇਆ ਦੀ ਪਟੀਸ਼ਨ ਦਾਇਰ ਕਰੇਗੀ। ਐਸਜੀਪੀਸੀ ਨੇ ਇਸ ਸਬੰਧੀ ਅਕਾਲੀ ਦਲ ਬਾਦਲ ਵੱਲੋਂ ਸਮਰਥਣ ਮਿਲਣ ਤੋਂ ਬਾਅਦ ਇਹ ਫੈਸਲਾ ਲਿਆ ਹੈ। ਰਾਜੋਆਣਾ ਨੂੰ 1995 ਵਿੱਚ … More »

ਪੰਜਾਬ | Leave a comment
oslso.sm

ਨਾਰਵੇ ਦੇ ਗੁਰੂ ਘਰਾ ਚ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਚੜਦੀ ਕਲਾ ਲਈ ਅਰਦਾਸਾਂ

ਲੀਅਰ,(ਰੁਪਿੰਦਰ ਢਿੱਲੋ ਮੋਗਾ) – ਸ੍ਰੀ ਅਕਾਲ ਤਖਤ ਤੋ ਜਾਰੀ ਫੁਰਮਾਨ ਨੂੰ ਮੰਨਦੇ ਹੋਏ  ਨਾਰਵੇ ਦੇ ਗੁਰੂ ਘਰਾ ਲੀਅਰ ਅਤੇ ੳਸਲੋ ਵਿਖੇ ਭਾਈ ਬਲਵੰਤ ਸਿੰਘ ਰਾਜੋਆਣੇ  ਦੀ ਚੜਦੀ ਕਲਾ ਲਈ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਭਾਈ ਸਾਹਿਬ ਦੀ … More »

ਅੰਤਰਰਾਸ਼ਟਰੀ | Leave a comment
IMG_3180.sm

ਮੋਹਾਲੀ ਵਿੱਚ‭ ‬ਕੀਤਾ ਗਿਆ‭ ‬ਅਰਦਾਸ ਸਮਾਗਮ,‭ ‬ਖਾਲਸਈ ਮਾਰਚ ਅਤ‭ੇ ‬ਚੱਕਾ ਜਾਮ

ਮੋਹਾਲੀ- ‬:‭ ‬ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸ਼ਜ਼ਾ ਦ‭ੇ ‬ਵਿਰੋਧ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ ‬ਵਲੋਂ‭ ਗ‬ੁਰਦੁਆਰਾ ਸਿੰਘ ਸ਼ਹੀਦ‭ਾਂ ‬ਸੋਹਾਣਾ ਵਿਖ‭ੇ ‬ਕੀਤ‭ੇ ਗ‬ਏ ਅਰਦਾਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕ‭ਾਂ ‬ਨ‭ੇ ‬ਹਾਜ਼ਰੀ ਭਰ ਕ‭ੇ ‬ਭਾਈ ਰਾਜੋਆਣਾ ਦੀ ਫਾਂਸੀ ਵਿਰੁ‭ੱ‬ਧ … More »

ਪੰਜਾਬ | Leave a comment
tour mont.light.sm

ਪੈਰਿਸ ਦੀ ਸਭ ਤੋਂ ਉਚੀ ਬਿਲਡਿੰਗ ਦੇ ਕੰਮ ਵੀ ਉਚੇ ਨੇ

ਪੈਰਿਸ, (ਸੁਖਵੀਰ ਸਿੰਘ ਸੰਧੂ)- ਇਥੋਂ ਦੀ ਸਭ ਤੋਂ ਉਚੀ ਮੋਨਪਰਨਾਸ ਨਾਂ ਦੀ ਬਿਲਡਿੰਗ ਨੂੰ ਵੱਖੋ ਵੱਖ ਰੰਗਾਂ ਦੀਆ ਲਾਈਟਾਂ ਨਾਲ ਸਜ਼ਾਇਆ ਗਿਆ ਹੈ।ਇਸ ਵਿੱਚ ਰੰਗੀਨ ਲਾਈਟਾਂ ਲਾਉਣ ਦਾ ਕੰਮ ਪਿਛਲੇ ਅੱਠ ਮਹੀਨਿਆਂ ਤੋਂ ਚੱਲ ਰਿਹਾ ਸੀ। ਜਿਹੜਾ ਹਾਲੇ ਪਿਛਲੇ ਦਿੱਨੀ … More »

ਅੰਤਰਰਾਸ਼ਟਰੀ | Leave a comment
 

ਬਾਦਲ ਹਕੂਮਤ ਤੇ ਪੰਜਾਬ ਪੁਲਿਸ ਵੱਲੋ ਤਲਵੰਡੀ ਭਾਈਕੀ ਤੇ ਮੁੱਦਕੀ ਵਿਖੇ ਸਿੱਖਾਂ ਉਤੇ ਤਸ਼ੱਦਦ ਕਰਨਾ ਮੰਦਭਾਗਾ: ਮਾਨ

ਫਤਹਿਗੜ੍ਹ ਸਾਹਿਬ:- “ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਮੁੱਦੇ ਨੂੰ ਲੈ ਕੇ ਹਕੂਮਤਾਂ ਵੱਲੋ ਸਿੱਖ ਕੌਮ ਉਤੇ ਸਖ਼ਤਾਈ ਕਰਨ ਦੀਆਂ ਜਿਵੇ ਕਿਆਸਅਰਾਈਆਂ ਹੋ ਰਹੀਆਂ ਸਨ ਕਿ ਬਾਦਲ ਹਕੂਮਤ ਅਤੇ ਉਸ ਵੱਲੋ ਬਣਾਏ ਗਏ ਨਵੇ ਜ਼ਾਬਰ ਡੀ.ਜੀ.ਪੀ ਸੁਮੇਧ ਸੈਣੀ ਵੱਲੋ … More »

ਪੰਜਾਬ | Leave a comment
41588_133263136700239_6499_n.sm.sm.sm

ਪੰਜਾਬ ਦੇ 6 ਸ਼ਹਿਰ ਹੋਣਗੇ ਝੁੱਗੀ ਫਰੀ

ਚੰਡੀਗੜ੍ਹ- ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਹਾਊਸਿੰਗ ਵਿਭਾਗ ਦੇ ਮੰਤਰੀ ਸੁਖਬੀਰ ਬਾਦਲ ਨੇ ਇੱਕ ਬੈਠਕ ਦੌਰਾਨ ਇਹ ਫੈਸਲਾ ਲਿਆ ਕਿ ਝੁਗੀਆਂ ਵਿੱਚ ਰਹਿਣ ਵਾਲੇ ਲੋਕਾਂ ਲਈ 273 ਕਰੋੜ ਰੁਪੈ ਦੀ ਲਾਗਤ ਨਾਲ 5200 ਘਰਾਂ ਦਾ ਨਿਰਮਾਣ ਕਰਕੇ 6 ਸ਼ਹਿਰਾਂ … More »

ਪੰਜਾਬ | Leave a comment
 

ਗੁਰਦੁਆਰਾ ਰਕਾਬ ਗੰਜ ਵਿਕਾਸ ਪ੍ਰਾਜੈਕਟ ਤੇ ਰੋਕ ਲਗਾਉਣ ਦਾ ਫੈਸਲਾ ਮੰਦਭਾਗਾ-ਸਰਨਾ

ਨਵੀਂ ਦਿੱਲੀ:- ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਗੁਰਦੁਆਰਾ ਰਕਾਬ ਗੰਜ ਵਿਕਾਸ ਪ੍ਰਾਜੈਕਟ ਦੇ ਅਮਲ ਪੁਰ ਦਿੱਲੀ ਹਾਈਕੋਰਟ ਵਲੋਂ ਰੋਕ ਲਾਏ ਜਾਣ ਪੁਰ ਪ੍ਰਤੀਕ੍ਰਿਆ ਦਿੱੰਦਿਆਂ, ਇਸ ਫੈਸਲੇ ਨੂੰ ਮੰਦਭਾਗਾ ਕਰਾਰ … More »

ਭਾਰਤ | Leave a comment
Quami Ekta.sm

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਇਨ-ਬਿਨ ਲਾਗੂ ਕਰੇਗੀ- ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ:- ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਦਾਲਤ ਵੱਲੋਂ 31 ਮਾਰਚ ਨੂੰ ਫਾਂਸੀ ਦੀ ਤਾਰੀਕ ਨਿਸ਼ਚਤ ਹੋਣ ਕਰਕੇ ਦੇਸ਼-ਵਿਦੇਸ਼ਾਂ ‘ਚ ਸਮੁੱਚੀ ਸਿੱਖ ਕੌਮ ਵੱਲੋਂ ਕੀਤੇ ਜਾ ਰਹੇ ਤਿੱਖੇ ਵਿਰੋਧ ਦੇ ਮੱਦੇ ਨਜ਼ਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ … More »

ਪੰਜਾਬ | Leave a comment
Photo Sri Akal Takhat Sahib Jathedar Messaga, Dt. 28-12-2011.sm

ਮੱਕੜ ਅਤੇ ਬਾਦਲ ਫਾਂਸੀ ਮਾਮਲੇ ਤੇ ਰਾਸ਼ਟਰਪਤੀ ਨੂੰ ਮਿਲਣ-ਸਿੰਘ ਸਹਿਬਾਨ

ਅੰਮ੍ਰਿਤਸਰ- ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬੱਚਨ ਸਿੰਘ ਜੀ ਨੇ ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਇਹ ਹੁਕਮ ਦਿੱਤਾ ਹੈ ਕਿ ਉਹ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ … More »

ਪੰਜਾਬ | Leave a comment
balwant singh rajoana.sm.sm

ਬੇਅੰਤ ਸਿੰਘ ਪਰੀਵਾਰ ਰਾਜੋਆਣਾ ਦੀ ਮਾਫ਼ੀ ਸਬੰਧੀ ਕਰ ਰਿਹਾ ਸਲਾਹ ਮਸ਼ਵਰਾ

ਚੰਡੀਗੜ੍ਹ- ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਦਾ ਪਰੀਵਾਰ ਬਲਵੰਤ ਸਿੰਘ ਰਾਜੋਆਣਾ ਨੂੰ ਮਾਫ਼ੀ ਦੇਣ ਬਾਰੇ ਸੋਚ ਵਿਚਾਰ ਕਰ ਰਿਹਾ ਹੈ। ਬੇਅੰਤ ਸਿੰਘ ਦੇ ਪੋਤਰੇ ਗੁਰਕੀਰਤ ਸਿੰਘ ਕੋਟਲੀ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਮਸਲੇ ਤੇ ਅਸੀਂ ਸਾਰਾ ਪਰੀਵਾਰ ਆਪਸ ਵਿੱਚ ਮਿਲ … More »

ਪੰਜਾਬ | Leave a comment