ਖ਼ਬਰਾਂ

143874.sm

ਪਾਕਿਸਤਾਨ ਨੇ 12 ਸਾਲ ਬਾਅਦ ਜਿੱਤਿਆ ਏਸ਼ੀਆ ਕੱਪ

ਮੀਰਪੁਰ- ਪਾਕਿਸਤਾਨ ਦੀ ਕ੍ਰਿਕਟ ਟੀਮ ਨੇ ਬੰਗਲਾ ਦੇਸ਼ ਦੀ ਟੀਮ ਨੂੰ 2 ਰਨਾਂ ਨਾਲ ਹਰਾ ਕੇ ਏਸ਼ੀਆ ਕੱਪ ਤੇ ਆਪਣਾ ਕਬਜ਼ਾ ਜਮਾ ਲਿਆ ਹੈ। ਪਾਕਿਸਤਾਨ ਨੇ 12 ਸਾਲ ਬਾਅਦ ਏਸ਼ੀਆ ਕੱਪ ਜਿੱਤਿਆ ਹੈ। ਇਸ ਤੋਂ ਪਹਿਲਾਂ 2000 ਵਿੱਚ ਪਾਕਿਸਤਾਨ ਨੇ … More »

ਖੇਡਾਂ | Leave a comment
March-22-1.sm

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਗੋਲਡਨ ਜੁਬਲੀ ਕਿਸਾਨ ਮੇਲੇ ਦੇ ਇਨਾਮ ਜੇਤੂਆਂ ’ਚ ਸੰਗਰੂਰ, ਫਾਜ਼ਿਲਕਾ, ਪਟਿਆਲਾ ਅਤੇ ਬਠਿੰਡਾ ਦੀ ਸਰਦਾਰੀ

ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿਸਾਨ ਮੇਲੇ ਦੇ ਦੂਜੇ ਦਿਨ ਪੰਜਾਬ ਭਰ ਤੋਂ ਆਏ ਅਗਾਂਹਵਧੂ ਕਿਸਾਨਾਂ ਨੂੰ ਵੱਖ ਵੱਖ ਫ਼ਸਲਾਂ ਦੇ ਮੁਕਾਬਲਿਆਂ ’ਚ ਜੇਤੂ ਰਹਿਣ  ਤੇ ਸਨਮਾਨਿਤ ਕੀਤਾ ਗਿਆ। ਇਨਾਮ ਜੇਤੂਆਂ ’ਚ ਸੰਗਰੂਰ, ਫਾਜ਼ਿਲਕਾ, ਪਟਿਆਲਾ ਤੇ ਬਠਿੰਡਾ ਦੇ ਕਿਸਾਨਾਂ ਨੇ ਸਭ ਤੋਂ … More »

ਖੇਤੀਬਾੜੀ | 1 Comment
March-22.sm

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿਸਾਨ ਮੇਲੇ ‘ਚ ਜੇਤੂਆਂ ਨੂੰ ਡਾ: ਤਨੇਜਾ ਨੇ ਸਨਮਾਨਿਤ ਕੀਤਾ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਗੋਡਲਨ ਜੁਬਲੀ ਕਿਸਾਨ ਮੇਲੇ ਦੇ ਦੂਜੇ ਦਿਨ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਵੀ ਕੇ ਤਨੇਜਾ ਮੁੱਖ ਮਹਿਮਾਨ ਵਜੋਂ ਪੁੱਜੇ। ਡਾ: ਤਨੇਜਾ ਨੇ ਵੱਖ ਵੱਖ ਫ਼ਸਲਾਂ ਦੇ ਇਨਾਮ ਜੇਤੂਆਂ ਨੂੰ … More »

ਖੇਤੀਬਾੜੀ | Leave a comment
 

ਇੱਕੀ ਪ੍ਰਤੀਸ਼ਤ ਫਰੈਂਚ ਲੋਕੀ ਫਰਾਂਸ ਤੋਂ ਬਾਹਰ ਜਾਕੇ ਸੈਟਲ ਹੋਣ ਦੇ ਚਾਹਵਾਨ।

ਫਰਾਂਸ, (ਸੁਖਵੀਰ ਸਿੰਘ ਸੰਧੂ) – ਅਗਰ ਫਰਾਂਸ ਦੇ ਫਰੈਂਚ ਲੋਕਾਂ ਨੂੰ ਉਹਨਾਂ ਦੀ ਮਰਜ਼ੀ ਮੁਤਾਬਕ ਰਹਾਇਸ਼ ਦੀ ਚੋਣ ਕਰਨ ਲਈ ਪੁੱਛਿਆ ਜਾਵੇ ਤਾਂ 21 ਪ੍ਰਤੀਸ਼ਤ  ਲੋਕੀ ਵਿਦੇਸ਼ਾਂ ਵਿੱਚ ਜਾਕੇ ਰਹਿਣਾ ਪਸੰਦ ਕਰਦੇ ਹਨ।ਵਿਦੇਸ਼ਾਂ ਵਿੱਚ ਸੈਟਲ ਹੋਣ ਵਾਲੇ ਚਾਹਵਾਨ ਲੋਕਾਂ ਵਿੱਚ … More »

ਅੰਤਰਰਾਸ਼ਟਰੀ | Leave a comment
 

ਇਨਵੈਸਟਮੈਂਟ ਕਰਨ ਵਾਲਿਆਂ ਵਿੱਚ ਏਸ਼ੀਅਨ ਲੋਕਾਂ ਦੀ ਪੈਰਿਸ ਵਿੱਚ ਗਿਣਤੀ ਸਭ ਤੋਂ ਜਿਆਦਾ

ਪੈਰਿਸ, (ਸੁਖਵੀਰ ਸਿੰਘ ਸੰਧੂ) – ਇਸ ਵਕਤ ਇਥੇ ਏਸ਼ੀਅਨ ਮੂਲ ਦੇ ਲੋਕਾਂ ਦੀ ਇਨਵੈਸਟਮੈਂਟ ਕਰਨ ਵਾਲਿਆ ਦੀ ਗਿਣਤੀ ਸਭ ਤੋਂ ਜਿਆਦਾ ਹੈ।ਜਿਹਨਾਂ ਵਿੱਚ ਪਹਿਲੇ ਨੰਬਰ ਤੇ ਚੀਨ ਅਤੇ ਭਾਰਤ ਦੇ ਲੋਕਾਂ ਦਾ ਨਾਂ ਆਉਦਾ ਹੈ।ਪੈਰਿਸ ਅਤੇ ਇਸ ਦੇ ਨੇੜਲੇ ਇਲਾਕਿਆਂ … More »

ਅੰਤਰਰਾਸ਼ਟਰੀ | Leave a comment
SSM01.sm

ਹਰਿਆਣੇ ਵਿਚ ਸਵਰਨ ਜਾਤੀਆਂ ਵੱਲੋ ਤਿੰਨ ਰੰਘਰੇਟੇ ਸਿੱਖਾਂ ਦਾ ਕਤਲ ਕਰਨਾ ਅਸਹਿ : ਮਾਨ

ਚੰਡੀਗੜ੍ਹ :- “ਸਾਨੂੰ ਗੁਰੂ ਸਹਿਬਾਨ ਨੇ ਸਪੱਸਟ ਰੂਪ ਵਿਚ ਆਦੇਸ਼ ਦਿੱਤਾ ਹੈ ਕਿ “ਖ਼ਾਲਸਾ ਸੋਈ ਜੋ ਨਿਰਧਨ ਕੋ ਪਾਲੈ । ਖ਼ਾਲਸਾ ਸੋਈ ਜੋ ਦੂਸ਼ਟ ਕੋ ਗਾਲੈ॥” ਇਸ ਲਈ ਸਾਨੂੰ ਗੁਰੂ ਸਹਿਬਾਨ ਦੇ ਹੁਕਮਾਂ ਉਤੇ ਅਮਲ ਕਰਦੇ ਹੋਏ ਮਜਲੂਮਾਂ, ਸਮਾਜ ਦੇ … More »

ਪੰਜਾਬ | Leave a comment
March-21-1.sm

ਖੇਤੀ ਖ਼ਰਚੇ ਘਟਾਉਣ ਲਈ ਸਾਂਝੀ ਸਹਿਕਾਰੀ ਖੇਤੀ ਹੈ ਸਮੇਂ ਦੀ ਲੋੜ-ਸ: ਤੋਤਾ ਸਿੰਘ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਗੋਲਡਨ ਜੁਬਲੀ ਕਿਸਾਨ ਮੇਲੇ ਮੌਕੇ ਪੰਜਾਬ ਅਤੇ ਗੁਆਂਢੀ ਰਾਜਾਂ ਤੋਂ ਆਏ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਤੋਤਾ ਸਿੰਘ ਨੇ ਕਿਹਾ ਹੈ ਕਿ ਖੇਤੀ ਖ਼ਰਚੇ ਘਟਾਉਣ ਲਈ ਘਰੋਂ … More »

ਪੰਜਾਬ | Leave a comment
ramdev.sm

ਬਾਬਾ ਰਾਮਦੇਵ ਤੇ ਲਗਿਆ 5 ਕਰੋੜ ਦੀ ਟੈਕਸ ਚੋਰੀ ਦਾ ਅਰੋਪ

ਨਵੀਂ ਦਿੱਲੀ- ਕੇਂਦਰ ਸਰਕਾਰ ਦੇ ਵਿਰੁਧ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਸਬੰਧੀ ਬਿਆਨ ਦੇਣ ਵਾਲੇ ਬਾਬਾ ਰਾਮਦੇਵ ਖੁਦ ਟੈਕਸ ਚੋਰੀ ਕਰਨ ਦੇ ਮਾਮਲੇ ਵਿੱਚ ਫਸਦੇ ਨਜ਼ਰ ਆ ਰਹੇ ਹਨ। ‘ਤਹਿਲਕਾ’ ਮੈਗਜ਼ੀਨ ਨੇ ਬਾਬਾ ਰਾਮਦੇਵ ਅਤੇ ਉਸ ਦੁਆਰਾ ਸੰਚਾਲਿਤ ਟਰੱਸਟਾਂ ਦੇ ਕੰਮਕਾਰ … More »

ਭਾਰਤ | Leave a comment
March-20.sm

ਹੋਮ ਸਾਇੰਸ ਕਾਲਜ ਵੱਲੋਂ ਇਸ ਵਾਰ ਕਿਸਾਨ ਮੇਲੇ ਵਿੱਚ ਸ਼ਿਰਕਤ ਵਧਾਈ ਜਾਵੇਗੀ

ਲੁਧਿਆਣਾ:- ਪੰਜਾਬ ਐਗਰੀਕਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ 21-22 ਮਾਰਚ ਨੂੰ ਕਰਵਾਏ ਜਾ ਰਹੇ ਕਿਸਾਨ ਮੇਲੇ ਵਿੱਚ ਹੋਮ ਸਾਇੰਸ ਕਾਲਜ ਵੱਲੋਂ ਧੀਆਂ ਭੈਣਾਂ ਦੀ ਸ਼ਿਰਕਤ ਵਧਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ ਨੇ ਦੱਸਿਆ ਕਿ ਪਵਣੁ … More »

ਖੇਤੀਬਾੜੀ | Leave a comment
180300_198170753533247_172539402763049_814352_2177322_n.sm

ਪੰਜਾਬ ਕਾਂਗਰਸ ਵਿੱਚ ਬਾਗੀ ਸੁਰ ਹੋਰ ਤੇਜ਼ ਹੋਏ

ਚੰਡੀਗੜ੍ਹ- ਪੰਜਾਬ ਵਿਧਾਨ ਸੱਭਾ ਚੋਣਾਂ ਵਿੱਚ ਕਾਂਗਰਸ ਦੀ ਹੋਈ ਹਾਰ ਕਾਰਣ ਪਾਰਟੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਗਾਵਤ ਦੇ ਸੁਰ ਉਚੇ ਹੋ ਰਹੇ ਹਨ। ਪਾਰਟੀ ਵਿੱਚ ਬਗਾਵਤ ਤਾਂ ਪਹਿਲਾਂ ਤੋਂ ਹੀ ਚਲੀ ਆ ਰਹੀ ਹੈ ਪਰ ਹੁਣ ਹਾਰੇ ਹੋਏ … More »

ਪੰਜਾਬ | Leave a comment