ਖ਼ਬਰਾਂ

CC-1(1).sm

ਕਾਂਗਰਸ ਨੇ ਸਿਰਫ਼ ਲੋਕਾਂ ਨੂੰ ਲੁੱਟਿਆ ਹੈ-ਬਾਦਲ

ਚੰਡੀਗੜ੍ਹ-ਕਾਂਗਰਸ ਨੇ ਦੇਸ਼ ਵਿਚ ਇੰਨੇ ਸਾਲਾਂ ਤੱਕ ਸੱਤਾ ਵਿੱਚ ਰਹਿੰਦਿਆਂ ਸਿਰਫ਼ ਲੋਕਾਂ ਨੂੰ ਲੁਟਿਆ ਹੈ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਮਹਿੰਦਰ ਕੌਰ ਜੋਸ਼ ਦੇ ਹੱਕ ਵਿਚ ਪ੍ਰਚਾਰ ਦੌਰਾਨ … More »

ਪੰਜਾਬ | Leave a comment
 

ਯਹੂਦੀਆਂ ਦਾ ਧਾਰਮਿੱਕ ਪੁਜਾਰੀ ਨਾਬਾਲਿਗ ਨਾਲ ਅਸ਼ਲੀਲ ਹਰਕਤ ਕਰਨ ਤੇ ਗ੍ਰਿਫਤਾਰ

ਪੈਰਿਸ,( ਸੰਧੂ ) – ਇਥੇ 70 ਸਾਲਾਂ ਦੇ ਦਾਨੀਅਲ ਫਾਰੀ ਨਾਂ ਦੇ ਯਹੂਦੀ ਧਰਮ ਦੇ ਪੁਜਾਰੀ ਜਿਸ ਨੂੰ ਫਰੈਂਚ ਬੋਲੀ ਵਿੱਚ ਰਾਬਬਾਂ ਕਹਿੰਦੇ ਹਨ।ਨਾਬਾਲਿਗ ਨਾ ਬੱਚਿਆਂ ਦੀ ਹਿਫਾਜ਼ਤ ਲਈ ਬਣੀ ਸਪੈਸ਼ਲ ਬ੍ਰੀਗੇਡ ਨੇ ਗ੍ਰਿਫਤਾਰ ਕੀਤਾ ਹੈ।ਜਿਸ ਉਪਰ ਇੱਕ ਔਰਤ ਨੇ … More »

ਅੰਤਰਰਾਸ਼ਟਰੀ | Leave a comment
 

ਚੋਰਾਂ ਨੇ 2 ਲੱਖ ਐਰੋ ਦੇ ਕਰੀਬ ਇਲੋਕਟ੍ਰਾਨਿਕ ਸਮਾਨ ਚੁਰਾ ਲਿਆ

ਪੈਰਿਸ, ( ਸੰਧੂ ) – ਇਥੇ ਵਿਦੇਸ਼ੀ ਲੋਕਾਂ ਦੇ ਗੜ੍ਹ ਵਾਲੇ ਇਲਾਕੇ ਬੋਬੀਨੀ ਵਿੱਚ ਚੋਰਾਂ ਨੇ ਇੱਕ ਗਡੋਨ ਦਾ ਦਰਵਾਜ਼ਾ ਭੰਨ ਕੇ 230 ਆਈਫੋਨ, ਟੈਲੀਫੋਨ, ਵੀਡੀਓ, ਟੈਲੀਵੀਜ਼ਨ, ਹੀ ਫੀ ਅਤੇ ਫੋਟੋ ਕੈਮਰੇ ਚੁਰਾ ਲਏ ਹਨ। ਇੱਕ ਅੰਦਾਜ਼ੇ ਮੁਤਾਬਕ ਡੇਢ ਲੱਖ … More »

ਅੰਤਰਰਾਸ਼ਟਰੀ | Leave a comment
ਨੁਕੱੜ ਮੀਟਿੰਗਾਂ ਦੌਰਾਨ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਦੇ ਹੋਏ ਰੋਜੀ ਬਰਕੰਦੀ।(ਫੋਟੋ: ਸੁਨੀਲ ਬਾਂਸਲ)

ਲੋਕ ਸਾਥ ਦੇਣ ਤਾਂ ਇਸ ਵਾਰ ਵੀ ਰਾਜ ਨਹੀਂ ਸੇਵਾ ਕਰਾਂਗੇ-ਰੋਜ਼ੀ ਬਰਕੰਦੀ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ)- ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਵੇਂ-ਤਿਵੇਂ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਮੁਹਿੰਮ ਨੂੰ ਤੇਜ ਕਰਦਿਆਂ ਜਗ੍ਹਾ-ਜਗ੍ਹਾ ਨੁਕੱੜ ਮੀਟਿੰਗਾਂ ਤੇ ਸ਼ਹਿਰਾਂ ਅਤੇ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। … More »

ਪੰਜਾਬ | Leave a comment
187px-Kodak_logo_1987.svg.sm

ਈਸਟਮੈਨ ਕੋਡਕ ਨੇ ਫਾਈਲ ਕੀਤੀ ਬੈਂਕ-ਕਰੱਪਸੀ

ਨਿਊਯਾਰਕ- ਫੋਟੋਗਰਾਫ਼ੀ ਦੀ ਦੁਨੀਆਂ ਵਿੱਚ ਮਸ਼ਹੂਰ ਕੰਪਨੀ ਈਸਟਮੈਨ ਕੋਡਕ ਦੀਵਾਲੀਆ ਹੋਣ ਜਾ ਰਹੀ ਹੈ। 133 ਸਾਲ ਪੁਰਾਣੀ ਇਸ ਕੰਪਨੀ ਦੀ ਮਾਲੀ ਹਾਲਤ ਏਨੀ ਖਰਾਬ ਹੋ ਚੁੱਕੀ ਹੈ ਕਿ ਉਸ ਨੇ ਅਦਾਲਤ ਵਿੱਚ ਬੈਂਖ-ਕਰੱਪਸੀ ਫਾਈਲ ਕਰ ਦਿੱਤੀ ਹੈ। ਕੋਡਕ ਨਵੀਂ ਤਕਨੀਕ … More »

ਅੰਤਰਰਾਸ਼ਟਰੀ | Leave a comment
images.sm

ਵਾਈਟ ਹਾਊਸਦੇ ਕੈਂਪ ਵਿੱਚ ਸਮੋਕ ਬੰਬ ਸੁੱਟਿਆ ਗਿਆ

ਵਾਸ਼ਿੰਗਟਨ- ਵਾਈਟ ਹਾਊਸ ਵਿੱਚ ਉਸ ਸਮੇਂ ਹਫ਼ੜਾਦਫ਼ੜੀ ਮੱਚ ਗਈ, ਜਦੋਂ ਗੇਟ ਦੇ ਬਾਹਰ ਜਮ੍ਹਾਂ ਪ੍ਰਦਰਸ਼ਨਕਾਰੀਆਂ ਨੇ ਇਮਾਰਤ ਦੇ ਅਹਾਤੇ ਵਿੱਚ ਸਮੋਕ ਬੰਬ ਸੁੱਟਿਆ। ਵਾੲਟੀਟ ਹਾਊਸ ਨੂੰ ਕੁਝ ਸਮੇਂ ਲਈ ਬੰਦ ਕਰ ਕੇ ਜਾਂਚ ਪੜਤਾਲ ਕੀਤੀ ਗਈ। ਜਿਸ ਸਮੇਂ ਬੰਬ ਸੁੱਟਿਆ … More »

ਅੰਤਰਰਾਸ਼ਟਰੀ | Leave a comment
Prime Minister Syed Yusaf Raza Gilani called on President Asif Ali Zardari at Aiwan-e-Sadr on 14 November 2011.

ਜਰਦਾਰੀ ਤੇ ਅਪਰਾਧਿਕ ਮੁਕਦੱਮਾ ਨਹੀਂ ਚਲਾਇਆ ਜਾ ਸਕਦਾ

ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਤੇ ਦੇਸ਼ ਤਾਂ ਕੀ ਵਿਦੇਸ਼ ਵਿੱਚ ਵੀ ਅਪਰਾਧਿਕ ਮੁਕਦੱਮਾ ਨਹੀਂ ਚਲਾਇਆ ਜਾ ਸਕਦਾ।ਪਾਕਿਸਤਾਨ ਦੇ ਰਾਸ਼ਟਰਪਤੀ ਨੂੰ ਸੰਵਿਧਾਨਿਕ ਤੌਰ ਤੇ ਇਹ ਛੋਟ ਪ੍ਰਾਪਤ ਹੈ। ਜਰਦਾਰੀ ਦੇ ਖਿਲਾਫ਼ ਭ੍ਰਿਸ਼ਟਾਚਾਰ ਸਬੰਧੀ ਕੇਸ ਫਿਰ ਤੋਂ ਖੋਲ੍ਹੇ ਜਾਣ … More »

ਅੰਤਰਰਾਸ਼ਟਰੀ | Leave a comment
feature-img-g20-chart2.sm.sm

ਵਿਸ਼ਵਭਰ ਵਿੱਚ ਫਿਰ ਆਰਥਿਕ ਮੰਦੀ ਦੀ ਸੰਭਾਵਨਾ:ਵਰਲੱਡ ਬੈਂਕ

ਵਾਸ਼ਿੰਗਟਨ- ਦੁਨੀਅਭਰ ਵਿੱਚ ਆਰਥਿਕ ਮੰਦੀ ਦੇ ਖਤਰੇ ਫਿਰ ਤੋਂ ਮੰਡਰਾ ਰਹੇ ਹਨ। ਵਰਲੱਡ ਬੈਂਕ ਨੇ ਇਸ ਬਾਰੇ ਚਿਤਾਵਨੀ ਜਾਰੀ ਕਰਦੇ ਹੋਏ ਵਿਕਾਸਸ਼ੀਲ ਦੇਸ਼ਾਂ ਨੂੰ ਇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ। ਬੈਂਕ ਦਾ ਕਹਿਣਾ ਹੈ ਕਿ ਯੌਰਪ … More »

ਅੰਤਰਰਾਸ਼ਟਰੀ | Leave a comment
 

ਯੂਥ ਵਿੰਗ ਦੇ ਵਰਕਰਾਂ ਨੇ ਮਜੀਠੀਏ ਨੂੰ ਅਸਤੀਫ਼ੇ ਭੇਜੇ

ਅੰਮ੍ਰਿਤਸਰ- ਸ਼ਰੋਮਣੀ ਅਕਾਲੀ ਦਲ ਯੂਥ ਵਿੰਗ ਦੀ ਜਿਲ੍ਹਾ ਇਕਾਈ ਨੇ ਬਗਾਵਤ ਕਰ ਦਿੱਤੀ ਹੈ। ਜਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਸੀਨੀਅਰ ਡਿਪਟੀ ਮੇਅਰ ਅਜੈਬੀਰਪਾਲ ਸਿੰਘ ਰੰਧਾਵਾ ਨੂੰ ਪਾਰਟੀ ਵਿੱਚੋਂ ਕੱਢਣ ਦੇ ਵਿਰੋਧ ਵਿੱਚ ਯੂਥ ਵਿੰਗ ਦੇ … More »

ਪੰਜਾਬ | Leave a comment
100_2965(1).sm

ਪਿੰਡ ਬੀਪੁਰ ਦੇ ਕਈ ਅਕਾਲੀ ਪਰਿਵਾਰਾਂ ਨੇ ਕਾਂਗਰਸ ਦਾ ਹੱਥ ਫੜ੍ਹਿਆ

ਖੰਨਾ, ( ਮਨਜੀਤ ਸਿੰਘ ਧੀਮਾਨ)-ਖੰਨਾ ਵਿਧਾਨ ਸਭਾ ਹਲਕਾ ਦੇ ਦਰਜਨਾਂ ਪਿੰਡਾਂ ‘ਚ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਨੇ ਅਕਾਲੀ-ਭਾਜਪਾ ਸਰਕਾਰ ‘ਤੇ ਵਾਅਦਾ-ਖਿਲਾਫੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ 2007 ‘ਚ ਹਕੂਮਤ ਸੰਭਾਲਦਿਆਂ ਹੀ ਬਾਦਲ ਸਰਕਾਰ ਨੇ … More »

ਪੰਜਾਬ | Leave a comment