ਖ਼ਬਰਾਂ
ਸਾਰਾ ਪੈਸਾ ਹਾਥੀ ਖਾ ਜਾਂਦਾ ਹੈ-ਰਾਹੁਲ
ਕਨੌਜ- ਉਤਰ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਕਰ ਰਹੇ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਬਸਪਾ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਧੰਨ ਹੜ੍ਹਪਣ ਦਾ ਅਰੋਪ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ … More
ਗੈਰ ਇਖ਼ਲਾਕੀ ਵੀ ਸੀ ਨੂੰ ਭਜਾਉਣ ਦੇ ਮਿਸ਼ਨ ‘ਤੇ ਹੋਈ ਫਤਹਿ ਵੱਜੋ ਅੰਮ੍ਰਿਤਸਰ ਦਲ ਨੇ ਲੱਡੂ ਵੰਡੇ
ਸ੍ਰੀ ਗੁਰੂ ਗਰੰਥ ਸਾਹਿਬ ਸਿੱਖ ਯੂਨੀਵਰਸਿਟੀ ਦੇ ਗੈਰ ਇਖ਼ਲਾਕੀ ਵੀ ਸੀ ਨੂੰ ਭਜਾਉਣ ਦੇ ਮਿਸ਼ਨ ‘ਤੇ ਹੋਈ ਫਤਹਿ ਵੱਜੋ ਅੰਮ੍ਰਿਤਸਰ ਦਲ ਨੇ ਲੱਡੂ ਵੰਡੇ : ਬਡਲਾ, ਘੱਲੂਮਾਜਰਾਫਤਹਿਗੜ੍ਹ ਸਾਹਿਬ -: ਸ. ਸਿੰਗਾਰਾਂ ਸਿੰਘ ਬਡਲਾ ਜਿਲ੍ਹਾ ਪ੍ਰਧਾਨ ਫਤਹਿਗੜ੍ਹ ਸਾਹਿਬ ਸ਼੍ਰੋਮਣੀ ਅਕਾਲੀ ਦਲ … More
ਮੰਦੀ ਦੇ ਖ਼ਤਰੇ ਤੋਂ ਕੋਈ ਦੇਸ਼ ਵੀ ਸੁਰੱਖਿਅਤ ਨਹੀਂ
ਵਾਸ਼ਿੰਗਟਨ: ਕੌਮਾਂਤਰੀ ਖ਼ਜ਼ਾਨੇ ਦੀ ਮੁੱਖੀ ਕ੍ਰਿਸਟੀਨ ਲੈਗਾਰਡ ਨੇ ਕਿਹਾ ਹੈ ਕਿ ਦੁਨੀਆ ਦਾ ਕੋਈ ਵੀ ਦੇਸ਼ ਮੰਦੀ ਦੇ ਖ਼ਤਰੇ ਤੋਂ ਸੁਰੱਖਿਅਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੁਨਿਆਵੀ ਅਰਥ ਵਿਵਸਥਾ ਦੀ ਤਸਵੀਰ ਧੁੰਦਲੀ ਹੈ। ਇਸ ਮੰਦੀ ਦੇ ਦੌਰ ਚੋਂ ਗੁਜ਼ਰ … More
ਸੋਨਾ, ਚਾਂਦੀ ਹੇਠਾਂ ਡਿੱਗੇ : ਡਾਲਰ ਹੋਰ ਉਚਾ ਉਠਿਆ
ਨਵੀਂ ਦਿੱਲੀ- ਅੰਤਰਰਾਸ਼ਟਰੀ ਬਾਜ਼ਾਰ ਦੇ ਪ੍ਰਭਾਵ ਕਰਕੇ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਭਾਰੀ ਗਿਰਾਵਟ ਆਈ ਹੈ। ਸੋਨਾ 54.40 ਡਾਲਰ ਪ੍ਰਤੀ ਔਂਸ ਦੇ ਹਿਸਾਬ ਨਾਲ ਥੱਲੇ ਡਿੱਗ ਕੇ 1,576.50 ਡਾਲਰ ਤੇ ਜਾ ਪਹੁੰਚਿਆ। ਬਾਜ਼ਾਰ ਵਿੱਚ ਚਾਂਦੀ ਭਾਰੀ ਮਾਤਰਾ ਵਿੱਚ ਵੇਚੀ … More
ਮਜੀਠੀਆ ਵਲੋਂ ਕੀਤਾ ਜਾ ਰਿਹਾ ਭੰਡੀ ਪ੍ਰਚਾਰ ਬਿਮਾਰ ਮਾਨਸਿਕਤਾ ਦਾ ਨਤੀਜਾ – ਪ੍ਰੋ: ਸਰਚਾਂਦ ਸਿੰਘ
ਅੰਮ੍ਰਿਤਸਰ- ਹਾਲ ਹੀ ਵਿਚ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਅਤੇ ਯੂਥ ਵਿੰਗ ਦੇ ਸਾਬਕਾ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਸ: ਮਜੀਠੀਆ ਵਲੋਂ … More
ਸਮਰਾਲਾ ਵਿਖੇ ਗਰੀਬ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ
ਲੁਧਿਆਣਾ, (ਪਰਮਜੀਤ ਸਿੰਘ ਬਾਗੜੀਆ) ਲੁਧਿਆਣਾ- ਚੰਡੀਗੜ੍ਹ ਸੜਕ ‘ਤੇ ਵਸੇ ਸ਼ਹਿਰ ਸਮਰਾਲਾ ਦੀ ਅਨਾਜ ਮੰਡੀ ਵਿਖੇ ਅੱਜ 161 ਗਰੀਬ ਲਕੜੀਆਂ ਦੇ ਸਮੂਹਿਕ ਵਿਆਹ ਸਮਾਗਮ ਵਿਚ ਲਗਭਗ ਦਸ ਹਜਾਰ ਲੋਕਾਂ ਦਾ ਇਕੱਠ ਜੁੜਿਆ। ਇਲਾਕੇ ਦੇ ਨੌਜਵਾਨ ਰਣਜੀਤ ਸਿੰਘ ਜੀਤਾ ਗਹਿਲੇਵਾਲ ਵਲੋਂ ਆਯੋਜਿਤ … More
ਕੌਮੀ ਪਸ਼ੂਧਨ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਦਿੱਤੇ ਜਾਣਗੇ 55 ਲੱਖ ਦੇ ਨਗਦ ਇਨਾਮ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਕੌਮੀ ਪਸ਼ੂ ਧਨ ਚੈਪੀਂਅਨਸ਼ਿਪ 2011 ਜੋ ਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਚ 17 ਤੋਂ 19 ਦਸੰਬਰ ਤੱਕ ਪਸ਼ੂ ਪਾਲਣ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਪੰਜਾਬ ਵੱਲੋਂ ਕਰਵਾਈ ਜਾ ਰਹੀ ਹੈ ਦੇ … More
ਹੌਲਦਾਰ ਗੁਰਦੇਵ ਸਿੰਘ ਚੰਗੀਆਂ ਸੇਵਾਵਾਂ ਲਈ ਕਈ ਵਾਰ ਹੋਏ ਸਨਮਾਨਿਤ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਪੰਜਾਬ ਪੁਲਿਸ ਦੇ ਹੋਣਹਾਰ ਤੇ ਨੌਜਵਾਨ ਹੌਲਦਾਰ ਗੁਰਦੇਵ ਸਿੰਘ ਨੈਬ ਓ.ਸੀ. ਪਿਛਲੇ 15 ਸਾਲਾਂ ਤੋਂ ਐਸ.ਐਸ.ਪੀ.ਦਫ਼ਤਰ ਵਿਖੇ ਬੜੀ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾ ਰਹੇ ਹਨ। ਇਨ੍ਹਾਂ ਦੀ ਕੰਮ ਕਰਨ ਦੀ ਲਗਨ ਨੂੰ ਵੇਖਦੇ ਹੋਏ … More
‘ਘਰ ਵਾਪਸੀ’ ਤੇ ਅਮਰੀਕੀ ਸੈਨਿਕਾਂ ਦਾ ਸਵਾਗਤ
ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਲੰਬੇ ਸਮੇਂ ਤੋਂ ਇਰਾਕ ਵਿੱਚ ਆਪਣਾ ਕਰਤੱਵ ਪੂਰਾ ਕਰਕੇ ਵਾਪਿਸ ਆਉਣ ਵਾਲੇ ਸੈਨਿਕਾਂ ਦਾ ਤਹਿ ਦਿੱਲ ਤੋਂ ਸਵਾਗਤ ਕੀਤਾ ਹੈ। ਉਪਰਾਸ਼ਟਰਪਤੀ ਜੋ ਬਾਈਡਨ ਨੇ ਵੀ ਸੈਨਿਕਾਂ ਦੇ ਵਾਪਿਸ ਘਰ ਪਰਤਣ ਤੇ ਖੁਸ਼ੀ ਦਾ … More
ਭਿਰਸ਼ਟਾਚਾਰ ਦੇ ਕੈਂਸਰ ਨੂੰ ਖ਼ਤਮ ਕਰਨ ਲਈ ਸਰਬਸੰਮਤੀ ਨਾਲ ਕਾਨੂੰਨ ਬਣੇ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸਾਰੇ ਦਲਾਂ ਦੀ ਸਾਂਝੀ ਬੈਠਕ ਦੌਰਾਨ ਲੋਕਪਾਲ ਬਿੱਲ ਨੂੰ ਪਾਸ ਕਰਵਾਉਣ ਲਈ ਸਦਨ ਤੋਂ ਸਹਿਯੋਗ ਮੰਗਿਆ। ਉਨ੍ਹਾਂ ਨੇ ਪਾਰਟੀ ਰਾਜਨੀਤੀ ਤੋਂ ਉਪਰ ਉਠ ਕੇ ਇੱਕ ਪ੍ਰਭਾਵੀ ਲੋਕਪਾਲ ਬਿੱਲ ਪਾਸ ਕਰਨ ਦੀ ਪੈਰਵੀ ਕੀਤੀ ਅਤੇ … More







