ਖ਼ਬਰਾਂ

 

ਸਪੋਰਟਸ ਕਲੱਬ ਫਰਾਂਸ ਵਲੋਂ ਕੁਲਦੀਪ ਮਾਣਕ ਜੀ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਜਾ ਰਿਹਾ ਹੈ

ਪੈਰਿਸ, (ਸੰਧੂ)- ਕੁਲਦੀਪ ਮਾਣਕ ਜੀ ਇੱਕ ਮੁਸਲਮਾਨ ਪ੍ਰਵਾਰ ਵਿੱਚ ਪੈਦਾ ਹੋ ਕੇ ਸਿੱਖ ਧਰਮ ਨੂੰ ਗੀਤਾਂ, ਵਾਰਾਂ ਤੇ ਸ਼ਬਦਾ ਰਾਹੀ ਗਾਇਣ  ਕਰਕੇ ਕੋਈ 40 ਦੇ ਕਰੀਬ ਕੇਸਟਾਂ ਵਿੱਚ ਦੁਹਰਾ ਕੇ ਇੱਕ ਮਿਸਾਲ ਕਾਇਮ ਕਰ ਗਏ ਹਨ।ਸਿੱਖ ਧਰਮ ਪ੍ਰਤੀ ਉਹਨਾਂ ਦਾ … More »

ਅੰਤਰਰਾਸ਼ਟਰੀ | Leave a comment
cm 7.sm

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਰਕਾਸ਼ ਸਿੰਘ ਬਾਦਲ ‘ਪੰਥ ਰਤਨ ਫਖ਼ਰ-ਏ-ਕੌਮ’ ਦੀ ਉਪਾਧੀ ਨਾਲ ਸਨਮਾਨਿਤ

ਅੰਮ੍ਰਿਤਸਰ,(ਗੁਰਿੰਦਰਜੀਤ ਸਿੰਘ ਪੀਰਜੈਨ)-ਖਾਲਸਾ ਪੰਥ ਦੇ ਸਰਬ-ਉਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਜਗਤ ਦੀ ਨੁਮਾਇੰਦਾ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਅੱਜ ‘ਪੰਥ ਰਤਨ ਫਖ਼ਰ-ਏ-ਕੌਮ’ ਦੀ ਉਪਾਧੀ ਨਾਲ … More »

ਪੰਜਾਬ | Leave a comment
Image_said_to_be_Predator_drone_aircraft_at_Shamsi_Airbase_in_Pakistan_--_no_longer_available_on_Google_Earth..sm

ਅਮਰੀਕਾ ਖਾਲੀ ਕਰ ਰਿਹਾ ਹੈ ਸ਼ਮਸੀ ਹਵਾਈ ਅੱਡਾ

ਇਸਲਾਮਾਬਾਦ- ਅਮਰੀਕਾ ਨੇ ਪਾਕਿਸਤਾਨ ਦੀ ਮੰਗ ਤੇ ਸ਼ਮਸੀ ਹਵਾਈ ਅੱਡੇ ਤੋਂ ਆਪਣੇ ਸੈਨਿਕ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਅਮਰੀਕਾ ਦੀ ਖੁਫ਼ੀਆ ਏਜੰਸੀ ਸੀਆਈਏ ਇਸ ਅੱਡੇ ਦਾ ਇਸਤੇਮਾਲ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਅੱਤਵਾਦੀ ਟਿਕਾਣਿਆਂ ਤੇ ਡਰੋਨ ਹਮਲੇ ਕਰਨ ਲਈ ਕਰਦੀ ਹੈ। … More »

ਅੰਤਰਰਾਸ਼ਟਰੀ | Leave a comment
220px-Dev_Anand_still2.sm

ਸਦਾ ਬਹਾਰ ਹੀਰੋ ਦੇਵਾਨੰਦ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ

ਲੰਡਨ- ਫਿਲਮੀ ਪਰਦੇ ਤੇ ਰੋਮਾਂਸ ਨੂੰ ਨਵੀਂ ਪਛਾਣ ਦਿਵਾਉਣ ਵਾਲੇ ਸਦਾ ਬਹਾਰ ਐਕਟਰ ਦੇਵਾਨੰਦ ਦਿਲ ਦਾ ਦੌਰਾ ਪੈਣ ਨਾਲ ਸ਼ਨਿਚਰਵਾਰ ਦੀ ਰਾਤ ਨੂੰ ਸਵਰੱਗ ਸਿਧਾਰ ਗਏ ਹਨ। ਉਹ 88 ਸਾਲ ਦੇ ਸਨ। ਪਿੱਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਖਰਾਬ … More »

ਫ਼ਿਲਮਾਂ | Leave a comment
ਪਿੰਡ ਪੀਰਜੈਨ ਦੇ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਜੱਚਾ ਬੱਚਾ ਸੁਪਰ ਸਪੈਸਿ਼ਲਟੀ ਉਸਾਰੀ ਅਧੀਨ ਹਸਪਤਾਲ ਨੂੰ ਅਕਾਲੀ ਭਾਜਪਾ ਸਰਕਾਰ  ਵੱਲੋਂ  ਉਸਾਰੀ  ਰੋਕਕੇ ਨਿਲਾਮੀ ਤੇ ਲਾਉਣ ਕਰਕੇ ਇਮਾਰਤ ਵਿੱਚ ਉੱਗੇ ਕਬਾੜ ਦਾ ਇੱਕ ਦ੍ਰਿਸ਼ (ਗੁਰਿੰਦਰਜੀਤ ਸਿੰਘ ਪੀਰਜੈਨ)

ਪੀਰਜੈਨ ਦੇ ਹਸਪਤਾਲ ਨੂੰ ਨਿਲਾਮੀ ਤੇ ਲਾਉਣ ਦਾ ਮੁੱਦਾ ਭਖਿਆ

ਫਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)-ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਹੁਣ ਜਦੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀਆਂ, ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ, ਕਾਹਨੂੰਵਾਨ ਵਿਖੇ ਛੋਟਾ ਘੱਲੂਘਾਰਾ ਸ਼ਹੀਦੀ ਯਾਦਗਾਰ, ਕੁੱਪ- ਰੋਹਿੜਾ ਵਿਖੇ ਵੱਡਾ ਘੱਲੂਘਾਰਾ ਸ਼ਹੀਦੀ ਯਾਦਗਾਰ ਤੇ ਚੱਪੜਚਿੜੀ … More »

ਪੰਜਾਬ | Leave a comment
 

ਸਿੱਧਾ ਵਿਦੇਸ਼ੀ ਨਿਵੇਸ਼ ਨਾਲ ਆਮ ਲੋਕਾਂ ਨੂੰ ਹਰ ਪੱਖੋ ਵੱਡਾ ਫ਼ਾਇਦਾ ਹੋਵੇਗਾ ਤੇ ਪੰਜਾਬੀਆਂ ਦੀ ਮਾਲੀ ਹਾਲਤ ਬਹਿਤਰ ਬਣੇਗੀ : ਮਾਨ

ਫਤਹਿਗੜ੍ਹ ਸਾਹਿਬ :- “ਐਫ ਡੀ ਆਈ ਯਾਨੀ ਕਿ ਵਿਦੇਸ਼ੀ ਸਿੱਧਾ ਨਿਵੇਸ਼ ਦੀ ਨੀਤੀ ‘ਤੇ ਅਮਲ ਕਰਕੇ ਪੰਜਾਬ ਸੂਬੇ ਦੇ ਨਿਵਾਸੀਆਂ ਤੇ ਸਿੱਖ ਕੌਮ ਦੀ ਮਾਲੀ ਹਾਲਤ ਨੂੰ ਸੁਧਾਰਨ ਦੇ ਨਾਲ-ਨਾਲ, ਰੁਜ਼ਗਾਰ ਦੇ ਵੀ ਵੱਡੇ ਮੌਕੇ ਪ੍ਰਦਾਨ ਹੋਣਗੇ ਅਤੇ ਇਥੋ ਵੱਡੇ … More »

ਪੰਜਾਬ | Leave a comment
Dec.2.sm

ਖੇਤੀ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਦੇ ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਭਾਰਤ ਸਰਕਾਰ ਦੇ ਖੇਤੀਬਾੜੀ ਵਿਗਿਆਨੀਆਂ ਦੀ ਭਰਤੀ ਕਰਨ ਵਾਲੇ ਕਮਿਸ਼ਨ ਦੇ ਚੇਅਰਮੈਨ ਡਾ: ਗੁਰਬਚਨ ਸਿੰਘ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਖੇਤੀਬਾੜੀ ਦੇ … More »

ਖੇਤੀਬਾੜੀ | Leave a comment
Parvej k.sm

ਪਾਕਿਸਤਾਨ ਤੇ ਹਮਲੇ ਦਾ ਕਰਾਰਾ ਜਵਾਬ ਦਿੱਤਾ ਜਾਵੇ-ਕਿਆਨੀ

ਇਸਲਾਮਾਬਾਦ- ਪਾਕਿਸਤਾਨ ਦੇ ਸੈਨਾ ਮੁੱਖੀ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਨੇ ਆਪਣੇ ਸੈਨਿਕਾਂ ਨੂੰ ਕਿਹਾ ਹੈ ਕਿ ਭਵਿਖ ਵਿੱਚ ਜੇ ਕੋਈ ਵੀ ਉਨ੍ਹਾਂ ਉਪਰ ਹਮਲਾ ਕਰਦਾ ਹੈ ਤਾਂ ਉਸ ਦਾ ਵੀਰਤਾ ਨਾਲ ਜਵਾਬ ਦਿੱਤਾ ਜਾਵੇ। ਕਿਆਨੀ ਨੇ ਆਪਣੀ ਸੈਨਾ ਨੂੰ ਇਹ … More »

ਅੰਤਰਰਾਸ਼ਟਰੀ | Leave a comment
 

ਗੁਰਦੁਆਰਾ ਚੋਣਾਂ ਮੁੱਦੇ ਤੇ ਵਿਰੋਧੀ ਧਿਰ ਦੋਹਰੀ ਨੀਤੀ ਅਪਣਾ ਰਹੀ ਹੈ-ਸੇਠੀ

ਨਵੀਂ ਦਿੱਲੀ – ਸ. ਹਰਭਜਨ ਸਿੰਘ ਸੇਠੀ ਸਕੱਤ੍ਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਉਂ ਜਾਪਦਾ ਹੈ ਕਿ ਜਿਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਵਲੋਂ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ … More »

ਭਾਰਤ | Leave a comment
 

ਪੀ ਏ ਯੂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਵੱਲੋਂ ਕੁਲਦੀਪ ਮਾਣਕ ਦੀ ਮੌਤ ਤੇ ਅਫਸੋਸ ਦਾ ਪ੍ਰਗਟਾਵਾ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਸਿਰਕੱਢ ਪੰਜਾਬੀ ਗਾਇਕ ਕੁਲਦੀਪ ਮਾਣਕ ਦੀ ਮੌਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਕੁਲਦੀਪ ਮਾਣਕ ਪੰਜਾਬੀ ਲੋਕ ਗਾਇਕੀ ਦਾ ਉਹ ਰੌਸ਼ਨ ਸਿਤਾਰਾ ਸੀ ਜਿਸ ਨੇ … More »

ਖੇਤੀਬਾੜੀ | Leave a comment