ਖ਼ਬਰਾਂ
ਮੋਦੀ ਦੇ ਵਰਤ ਨੂੰ ਡਰਾਮਾ ਕਰਾਰ ਦਿੱਤਾ ਜਾ ਰਿਹਾ ਹੈ
ਅਹਿਮਦਾਬਾਦ- ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ ਵਲੋਂ ਰੱਖੇ ਗਏ ਵਰਤ ਤੇ ਵਿਰੋਧੀ ਧਿਰਾਂ ਜਮ ਕੇ ਸ਼ਬਦੀ ਤੀਰ ਚਲਾ ਰਹੀਆਂ ਹਨ। ਸਾਬਕਾ ਰੇਲ ਮੰਤਰੀ ਨੇ ਕਿਹਾ ਹੈ, “ ਮੋਦੀ ਅਤੇ ਨਤੀਸ਼ ਇੱਕ ਹੀ ਥਾਂ ਤੇ ਆ ਕੇ ਮਿਲਦੇ ਹਨ। ਵਾਜਪਾਈ ਨੇ … More
ਫਲਸਤੀਨ ਨੂੰ ਸੰਪੂਰਨ ਰਾਸ਼ਟਰ ਦਾ ਦਰਜਾ ਦਿੱਤਾ ਜਾਵੇ
ਰਾਮੱਲਾ- ਰਾਸ਼ਟਰਪਤੀ ਮਹਿਮੂਦ ਅਬਾਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਸੰਯੁਕਤ ਰਾਸ਼ਟਰ ਦੇ ਸਾਹਮਣੇ ਅੱਗਲੇ ਹਫ਼ਤੇ ਫਲਸਤੀਨ ਰਾਸ਼ਟਰ ਦੀ ਸੰਪੂਰਨ ਮੈਂਬਰਸਿਪ ਲਈ ਪ੍ਰਸਤਾਵ ਪੇਸ਼ ਕਰਨਗੇ। ਅਮਰੀਕਾ ਇਸ ਦਾ ਵਿਰੋਧ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ … More
ਸ਼੍ਰੋਮਣੀ ਖਾਲਸਾ ਪੰਚਾਇਤ ਵੱਲੋਂ ਪੰਥਕ ਮੋਰਚੇ ਦੇ ਹੱਕ ਵਿੱਚ ਸਮਾਗਮ ਕੀਤਾ ਗਿਆ
ਦੁੱਗਰੀ- 18 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋ ਰਹੀਆਂ ਚੋਣਾਂ ਨੂੰ ਮੁੱਖ ਰੱਖ ਕੇ ਪੰਥਕ ਮੋਰਚੇ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਸ਼੍ਰੋਮਣੀ ਖਾਲਸਾ ਪੰਚਾਇਤ ਵੱਲੋਂ ਲੁਧਿਆਣਾ ਜਿਲੇ ਦੇ ਪਿੰਡ ਦੁੱਗਰੀ ਵਿਖੇ ਇਕ ਪੰਥਕ ਸਮਾਗਮ ‘ਪੰਥ ਦੀ ਪਹਿਚਾਣ’ … More
ਬੀਜੇਪੀ ਮਰਿਆ ਸੱਪ ਹੈ- ਕਲਿਆਣ ਸਿੰਘ
ਲਖਨਊ – ਕਿਸੇ ਸਮੇਂ ਬੀਜੇਪੀ ਦੇ ਚੋਟੀ ਦੇ ਨੇਤਾਵਾਂ ਵਿੱਚ ਗਿਣੇ ਜਾਂਦੇ ਉਤਰਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਕਲਿਆਣ ਸਿੰਘ ਨੇ ਭਾਜਪਾ ਨੂੰ ਮਰਿਆ ਹੋਇਆ ਸੱਪ ਦਸਦੇ ਹੋਏ ਕਿਹਾ ਕਿ ਉਹ ਮਰੇ ਸੱਪ ਨੂੰ ਆਪਣੇ ਗਲ ਵਿੱਚ ਨਹੀਂ ਪਾਉਣਾ ਚਾਹੰਦੇ। ਉਨ੍ਹਾਂ ਨੇ … More
ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਸ਼ਹੀਦਾਂ ਦੀ ਮਹਾਨ ਜਥੇਬੰਦੀ-ਬਾਬਾ ਦਾਦੂਵਾਲ
ਚੰਡੀਗੜ੍ਹ, (ਗੁਰਿੰਦਰਜੀਤ ਸਿੰਘ ਪੀਰਜੈਨ)–ਪੰਜਾਬ ਪੁਲਿਸ ਦੇ ਸਖਤ ਸੁਰਖਿਆ ਪਹਿਰੇ ਅਤੇ ਰੁਕਾਵਟਾਂ ਦੇ ਬਾਵਜੂਦ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਨੇ ਐਲਾਨ ਕੀਤਾ ਕਿ ਸਿੱਖ ਧਰਮ ਦੇ ਆਜਾਦ ਰੁਤਬੇ ਦੀ ਬਹਾਲੀ ਲਈ ਸਵਿਧਾਨ ਦੀ ਧਾਰਾ 25 ਵਿਚ ਸੋਧ ਕਰਨ ਦੀ ਸਿੱਖਾਂ ਦੀ … More
ਮੇਨਕਾ ਬਣ ਕੇ ਬਾਬੇ ਰਾਮਦੇਵ ਦੀ ਤਪਸਿਆ ਭੰਗ ਕਰ ਦੇਵਾਂਗੀ- ਰਾਖੀ
ਮੁੰਬਈ- ਬਾਬਾ ਰਾਮਦੇਵ ਨੇ ਇੱਕ ਟੀਵੀ ਸ਼ੋਅ ਦੌਰਾਨ ਅਦਾਕਾਰਾ ਰਾਖੀ ਸਾਵੰਤ ਨੂੰ ਇਹ ਨਸੀਅਤ ਦਿੱਤੀ ਸੀ ਕਿ ਉਹ ਇਹੋ ਜਿਹੀਆਂ ‘ਹੋਛੀਆਂ ਗੱਲਾਂ’ ਨਾਂ ਕਰੇ ਕਿ ਰਾਖੀ ਬਾਬੇ ਤੇ ਲਟੂ ਹੋ ਗਈ ਹੈ। ਰਾਖੀ ਦਾ ਕਹਿਣਾ ਹੈ ਕਿ ਬਾਬੇ ਨੇ ਇਹ … More
ਪੈਰਿਸ ਦੇ ਜੰਮਪਲ ਸਿੰਗਰ ਸਤ ਸੰਧੂ ਦੇ ਪੰਜਾਬੀ ਗਾਣੇ ਦੀ ਵੀਡੀਓ ਰਲੀਜ਼
ਫਰਾਂਸ,(ਸੰਧੂ)- ਪੈਰਿਸ ਦਾ ਜੰਮਪਲ ਸਤ ਸੰਧੂ ਨਾਂ ਦਾ 22 ਸਾਲਾਂ ਦਾ ਲੜਕਾ ਜਿਹੜਾ ਨਾ ਕਦੇ ਪੰਜਾਬੀ ਸਕੂਲ ਗਿਆ ਹੈ, ਨਾ ਹੀ ਕਿਸੇ ਕੋਲੋ ਪੰਜਾਬੀ ਬੋਲੀ ਸਿੱਖੀ ਹੈ।ਉਹ ਹੁਣ ਤੱਕ ਪੰਜਾਬੀ ਦੇ 12 ਗੀਤ ਰੀਕਾਰਡ ਕਰਾ ਚੁਕਿਆ ਹੈ।ਜਿਹਨਾਂ ਵਿੱਚੋਂ (ਦਿੱਲ ਧੱਕ … More
ਯੂਰਪ ਦੇ ਸਿੱਖ ਆਗੂਆਂ ਵੱਲੋਂ ਰਹਿਤ ਰਹਿਣੀ ਵਾਲੇ ਪੰਥ ਦਰਦੀ ਗੁਰ ਸਿੱਖ ਉਮੀਦਵਾਰਾਂ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਚੁਣਨ ਦੀ ਅਪੀਲ
ਬ੍ਰਮਿੰਘਮ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸਿੱਖ ਸੰਗਤਾਂ ਰਹਿਤ ਰਹਿਣ ਵਾਲੇ, ਪੰਥ ਦਾ ਦਰਦ ਰੱਖਣ ਵਾਲੇ, ਅੰਮ੍ਰਿਤਧਾਰੀ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਹਰ ਵੇਲੇ ਤਤਪਰ ਰਹਿਣ ਵਾਲੇ ਗੁਰਸਿੱਖ ਉਮੀਦਵਾਰਾਂ ਨੂੰ ਹੀ ਵੋਟ ਪਾ ਕੇ ਕਾਮਯਾਬ ਕਰਨ … More
ਕਵੀਸ਼ਰੀ ਅਤੇ ਢਾਡੀ ਰਾਗ ਪਰੰਪਰਾ ਪੰਜਾਬ ਦੀ ਸ਼ਾਨ ਨਵੀਂ ਪੀੜ੍ਹੀ ਖਜ਼ਾਨਾ ਸੰਭਾਲੇ-ਸ: ਰਿਆੜ
ਲੁਧਿਆਣਾ:- ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮਾਝੇ ਦੇ ਪ੍ਰਸਿੱਧ ਕਵੀਸ਼ਰ ਸ: ਸੁਲੱਖਣ ਸਿੰਘ ਰਿਆੜ ਨੇ ਬੀਤੀ ਸ਼ਾਮ ਪਾਲ ਆਡੀਟੋਰੀਅਮ ਵਿਖੇ ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਨੂੰ ਕਵੀਸ਼ਰੀ ਅਤੇ ਢਾਡੀ ਰਾਗ ਪਰੰਪਰਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਸ ਵਿੱਚ ਧਰਤੀ ਦੀ ਖੁਸ਼ਬੋਈ … More
ਭਾਰਤ ਵਿੱਚ ਹਿੰਦੂ ਅੱਤਵਾਦ ਵੱਧ ਰਿਹਾ ਹੈ-ਅਮਰੀਕਾ
ਵਾਸਿੰਗਟਨ- ਅਮਰੀਕਾ ਦੀ ਸੰਸਦ ਵਲੋਂ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਹਿੰਦੂ ਅੱਤਵਾਦ ਵੱਧਦਾ ਹੀ ਜਾ ਰਿਹਾ ਹੈ।ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਿੰਦੂ ਅੱਤਵਾਦ ਇੱਕ ਨਵਾਂ ਅਤੇ ਵਿਵਾਦਗ੍ਰਸਤ ਮੁੱਦਾ ਬਣ ਗਿਆ ਹੈ। ਸੀਆਰਐਸ … More








