ਖ਼ਬਰਾਂ
ਬਜ਼ਟ ਸਬੰਧੀ ਵਾਵੇਲਾ ਨਿਰਮੂਲ- ਤਰਲੋਚਨ ਸਿੰਘ
ਅੰਮ੍ਰਿਤਸਰ:- ਅੱਜ ਦੇ ਵੱਖ-ਵੱਖ ਅਖ਼ਬਾਰਾਂ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਲ 2011-12 ਦੇ ਬਜਟ ਨੂੰ ਘਾਟੇ ’ਚ ਦਰਸਾਉਂਦੀਆਂ ਖ਼ਬਰਾਂ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਐਡੀ. ਸਕੱਤਰ ਸ. ਤਰਲੋਚਨ ਸਿੰਘ ਨੇ ਕਿਹਾ ਕਿ ਬਜਟ ’ਚ ਦਰਸਾਈਆਂ ਕੁਝ ਰਕਮਾਂ ਵੱਖ-ਵੱਖ ਕਾਰਜਾਂ ਲਈ … More
ਅਮਰ ਸਿੰਘ ਨੇ ਮੂੰਹ ਖੋਲ੍ਹਿਆ ਤਾਂ ਕਈ ਫਸਣਗੇ- ਜੈਪ੍ਰਦਾ
ਨਵੀਂ ਦਿੱਲੀ- ਅਭਿਨੇਤਰੀ ਤੋਂ ਐਮਪੀ ਬਣੀ ਜੈਪ੍ਰਦਾ ਨੇ ਅਮਰ ਸਿੰਘ ਦੇ ਪੁਰਾਣੇ ਸਾਥੀਆਂ ਅਤੇ ਦੋਸਤਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇ ਅਮਰ ਸਿੰਘ ਨੇ ਆਪਣਾ ਮੂੰਹ ਖੋਲ੍ਹ ਦਿੱਤਾ ਤਾਂ ਬਹੁਤ ਸਾਰੇ ਲੋਕ ਮੁਸ਼ਕਿਲ ਵਿੱਚ ਫਸ ਸਕਦੇ ਹਨ। ਜੈਪ੍ਰਦਾ … More
ਸ਼੍ਰੋਮਣੀ ਕਮੇਟੀ ਚੋਣਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਭਵਿੱਖ ਤਹਿ ਕਰਨਗੀਆਂ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਚਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਚਾਰ ਚੋਣ ਹਲਕਿਆਂ ਦਾ ਦੌਰਾ ਕਰਦਿਆਂ ਸਿੱਖ ਸੰਗਤਾਂ ਨੂੰ ਪੰਥ ਦੁਸ਼ਮਣ … More
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਵਲੋਂ ਭੁਲਰ ਦੇ ਸਮਰਥਨ ਵਿਚ ਮਤਾ ਪਾਸ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਮੰਗ
ਚੰਡੀਗੜ੍ਹ,(ਗੁਰਿੰਦਰਜੀਤ ਸਿੰਘ ਪੀਰਜੈਨ)- ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਤੇ ਸਿਖਸ ਫਾਰ ਜਸਟਿਸ ਨੇ ਪੰਜਾਬ ਦੀ ਸੱਤਾਧਾਰੀ ਪਾਰਟੀ ਸ੍ਰੋਮਣੀ ਅਕਾਲੀ ਦਲ (ਬਾਦਲ) ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾਵੇ ਜਿਸ ਵਿਚ ਪ੍ਰੋਫੈਸਰ ਦਵਿੰਦਰ ਪਾਲ ਸਿੰਘ … More
ਦਿੱਲੀ ਹਾਈ ਕੋਰਟ ਵਿਖੇ ਹੋਇਆ ਬੰਬ ਧਮਾਕਾ “ ਜਨੇਵਾ ਕਨਵੇਨਸਨ ਆਫ ਵਾਰ ” ਦੇ ਕੌਮਾਤਰੀ ਨਿਯਮਾਂ ਦੀ ਘੋਰ ਉਲੰਘਣਾਂ : ਮਾਨ
ਫਤਿਹਗੜ੍ਹ ਸਾਹਿਬ, ( ਗੁਰਿੰਦਰਜੀਤ ਸਿੰਘ ਪੀਰਜੈਨ) :- “ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਕੌਮ ਦੇ ਜੰਗਨਾਮੇ ਦੇ ਨਿਯਮ ਕਿਸੇ ਵੀ ਨਿਹੱਥੇ, ਅਣਭੋਲ ਅਤੇ ਬੇਕਸੂਰਾਂ ਨੂੰ ਜਾਨੋ ਮਾਰ ਦੇਣ ਦੀ ਗੈਰ ਇਨਸਾਨੀਅਤ ਕਾਰਵਾਈ ਦੀ ਬਿਲਕੁਲ ਇਜਾਜਤ ਨਹੀ ਦਿੰਦੇ । ਦੂਸਰਾ ਕੌਮਾਤਰੀ … More
ਅਨੰਦ ਮੈਰਿਜ ਬਿੱਲ ਨੂੰ ਜਲਦੀ ਹੀ ਐਕਟ ਦਾ ਰੂਪ ਦੇ ਦਿੱਤਾ ਜਾਵੇਗਾ- ਕਾਨੂੰਨ ਮੰਤਰੀ
ਨਵੀਂ ਦਿੱਲੀ – : ਅੱਜ ਇਥੇ ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਅਗਵਾਈ ਵਿੱਚ ਸਿੱਖ ਮੁਖੀਆਂ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਕੇਂਦਰੀ ਕਾਨੂੰਨ ਮੰਤਰੀ ਜਨਾਬ ਸਲਮਾਨ ਖੁਰਸ਼ੀਦ ਨਾਲ ਉਨ੍ਹਾਂ ਦੇ … More
ਛੋਟੀ ਕਿਰਸਾਨੀ ਲਈ ਲੋੜਵੰਦੀ ਤਕਨਾਲੋਜੀ ਵਿਕਸਤ ਕਰੋ-ਡਾ:ਖਹਿਰਾ
ਲੁਧਿਆਣਾ:- ਸਤੰਬਰ ਮਹੀਨੇ ਹਾੜ੍ਹੀ ਦੀਆਂ ਫ਼ਸਲਾਂ ਬਾਰੇ ਜਾਣਕਾਰੀ ਦੇਣ ਹਿਤ ਕਰਵਾਏ ਜਾਂਦੇ ਕਿਸਾਨ ਮੇਲਿਆਂ ਦੀ ਲੜੀ ’ਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਬਲਾਚੌਰ ਨੇੜੇ ਸਥਿਤ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਪਹਿਲੇ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ … More
ਜਥੇਦਾਰ ਮੱਕੜ ਦੀ ਕਾਰ ਪੀਂਦੀ ਹੈ ਰੋਜ਼ਾਨਾ 9 ਹਜ਼ਾਰ ਦਾ ਪੈਟਰੋਲ
ਚੰਡੀਗੜ੍ਹ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਰੋਜ਼ਾਨਾ ਨੌ ਹਜ਼ਾਰ ਰੁਪਏ ਦਾ ਪੈਟਰੋਲ ਖਰਚ ਕਰਦੇ ਹਨ। ਉਹ ਪਿਛਲੇ ਪੰਜ ਸਾਲਾਂ ਵਿਚ 1.64 ਕਰੋੜ ਰੁਪਏ ਪੈਟਰੋਲ ‘ਤੇ ਖਰਚ ਕਰ ਚੁੱਕੇ ਹਨ। ਸੂਚਨਾ ਦੇ ਅਧਿਕਾਰ (ਆਰਟੀਆਈ) ਦੇ ਤਹਿਤ ਲਈ … More
ਅਧਿਆਪਕ ਤ੍ਰੈਕਾਲ ਦਰਸ਼ੀ ਚੌਮੁਖੀਆ ਚਿਰਾਗ ਬਣ ਕੇ ਗਿਆਨ ਵਿਗਿਆਨ ਰਾਹੀਂ ਭਵਿੱਖ ਦੇ ਰਾਹ ਰੁਸ਼ਨਾਉਣ-ਡਾ: ਢਿੱਲੋਂ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੌਮੀ ਅਧਿਆਪਕ ਦਿਵਸ ਮੌਕੇ ਯੂਨੀਵਰਸਿਟੀ ਦੇ ਦੋ ਨੈਸ਼ਨਲ ਪ੍ਰੋਫੈਸਰਾਂ ਡਾ: ਬਿਜੇ ਸਿੰਘ ਅਤੇ ਡਾ: ਦਿਨੇਸ਼ ਕੁਮਾਰ ਬੈਂਬੀ, ਫੁਲਬਰਾਈਟ ਫੈਲੋਸ਼ਿਪ ਪ੍ਰਾਪਤ ਕਰਤਾ ਡਾ: ਅਨਿਲ ਸ਼ਰਮਾ, ਪੰਜਾਬੀ ਸਾਹਿਤ ਅਕੈਡਮੀ … More
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਈ ਜਾਵੇ – ਜਥੇ. ਬਲਦੇਵ ਸਿੰਘ
ਅੰਮ੍ਰਿਤਸਰ – ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁੱਖੀ ਅਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਦੇ ਮੁੱਖ ਸੇਵਾਦਾਰ ਜਥੇਦਾਰ ਬਲਦੇਵ ਸਿੰਘ ਬਿਆਨ ਜਾਰੀ ਕਰਦਿਆਂ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਸਮੂਹ ਮੈਂਬਰਾਂ ਅਤੇ ਧਰਮ ਪ੍ਰਚਾਰ ਲਹਿਰ ਦੇ ਸਮਾਗਮਾਂ ਦੌਰਾਨ ਪੰਜਾਬ ਦੇ … More






