ਖ਼ਬਰਾਂ

 

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਈ ਜਾਵੇ – ਜਥੇ. ਬਲਦੇਵ ਸਿੰਘ

ਅੰਮ੍ਰਿਤਸਰ – ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁੱਖੀ ਅਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਦੇ ਮੁੱਖ ਸੇਵਾਦਾਰ ਜਥੇਦਾਰ ਬਲਦੇਵ ਸਿੰਘ ਬਿਆਨ ਜਾਰੀ ਕਰਦਿਆਂ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਸਮੂਹ ਮੈਂਬਰਾਂ ਅਤੇ ਧਰਮ ਪ੍ਰਚਾਰ ਲਹਿਰ ਦੇ ਸਮਾਗਮਾਂ ਦੌਰਾਨ ਪੰਜਾਬ ਦੇ … More »

ਪੰਜਾਬ | Leave a comment
 

ਰਾਜਾ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਲ ਇੰਡੀਆ ਯੂਥ ਵਿੰਗ ਦੇ ਪ੍ਰਧਾਨ ਦੀਆਂ ਜਿੰਮੇਵਾਰੀਆਂ ਸੌਂਪੀਆਂ ਗਈਆਂ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰੈਸ ਸਕਤਰ ਸ: ਹਰਚਰਨ ਸਿੰਘ ਰਮੇਸ਼ ਨਗਰ ਨੇ ਇਥੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਦਸਿਆ ਕਿ ਰਾਜਾ ਹਰਪ੍ਰੀਤ ਸਿੰਘ, ਜਿਨ੍ਹਾਂ ਨੇ ਬੀਤੇ ਦਿਨੀਂ ਆਪਣੇ ਸਾਥੀਆਂ ਸਹਿਤ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ … More »

ਭਾਰਤ | Leave a comment
 

ਹਾਈਕੋਰਟ ਦੇ ਸਾਹਮਣੇ ਹੋਇਆ ਬੰਬ ਧਮਾਕਾ ਕਾਇਰਾਨਾ ਘਟਨਾ ਹੈ-ਸਰਨਾ

ਨਵੀਂ ਦਿੱਲੀ-ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਹਾਈਕੋਰਟ ਦੇ ਸਾਹਮਣੇ ਹੋਏ ਬੰਬ ਧਮਾਕੇ, ਜਿਸ ਵਿੱਚ ਤਕਰੀਬਨ ਦਸ ਵਿਅਕਤੀ ਮਾਰੇ ਗਏ ਅਤੇ ਕਈ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ, ਦੀ … More »

ਭਾਰਤ | Leave a comment
Kashmir-militants-claim-Delhi-blasts-Reuters-574

ਦਿੱਲੀ ਹਾਈਕੋਰਟ ਦੇ ਬਾਹਰ ਹੋਏ ਬੰਬ ਧਮਾਕੇ ‘ਚ 11 ਲੋਕ ਮਾਰੇ ਗਏ

ਨਵੀਂ ਦਿੱਲੀ- ਦਿੱਲੀ ਹਾਈਕੋਰਟ ਦੇ ਸਾਹਮਣੇ ਬੁੱਧਵਾਰ ਸਵੇਰੇ ਸਵਾ ਦਸ ਵਜੇ ਅਤਵਾਦੀਆਂ ਵਲੋਂ ਕੀਤੇ ਗਏ ਬੰਬ ਬਲਾਸਟ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 90 ਤੋਂ ਉਪਰ ਜਖਮੀ ਹੋਏ ਹਨ। ਜਖਮੀਆਂ ਵਿੱਚ ਚਾਰ ਦੀ ਹਾਲਤ ਗੰਭੀਰ ਦਸੀ ਜਾ … More »

ਭਾਰਤ | Leave a comment
manmohan singh

ਤੀਸਤਾ ਨਦੀ ਨੂੰ ਛੱਡ ਕੇ ਬੰਗਲਾ ਦੇਸ਼ ਨਾਲ ਹੋਏ ਕਈ ਇਤਿਹਾਸਿਕ ਸਮਝੌਤੇ

ਢਾਕਾ- ਭਾਰਤ ਅਤੇ ਬੰਗਲਾ ਦੇਸ਼ ਨੇ ਸੀਮਾ ਸਬੰਧੀ ਸਮਸਿਆਵਾਂ ਨੂੰ ਹੱਲ ਕਰਨ ਲਈ ਕਈ ਇਤਿਹਾਸਿਕ ਸਮਝੌਤਿਆਂ ਤੇ ਦਸਤਖਤ ਕੀਤੇ ਹਨ। ਤੀਸਤਾ ਨਦੀ ਦੀ ਵੰਡ-ਵੰਡਾਈ ਬਾਰੇ ਸਮਝੌਤਾ ਨਹੀਂ ਹੋ ਸਕਿਆ। ਪ੍ਰਧਾਨਮੰਤਰੀ ਮਨਮੋਹਨ ਸਿੰਘ ਬੰਗਲਾ ਦੇਸ਼ ਦੇ ਦੌਰੇ ਤੇ ਹਨ ਅਤੇ ਉਨ੍ਹਾਂ … More »

ਭਾਰਤ | Leave a comment
ALIM1737

ਧਰਮ (ਪੀਰੀ) ਦੀ ਰੱਖਿਆ ਲਈ ਸਿਆਸਤ (ਮੀਰੀ) ਦੀ ਵਾੜ ਦੀ ਲੋੜ ਹੈ : ਮਾਨ

ਬਸੀ ਪਠਾਣਾਂ( ਨੰਦਪੁਰ ਕਲੌੜ ),  : “ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਹਿੰਦ ਦੇ ਵਜੀਰੇ ਆਜਿਮ ਡਾ. ਮਨਮੋਹਨ ਸਿੰਘ ਨੂੰ ਸਿੱਖ ਕੌਮ ਦੀ ਸਰਬਉੱਚ ਅਦਾਲਤ ਕਿਸੇ ਮੁੱਦੇ ਤੇ ਨਹੀ ਸੱਦ ਸਕਦੀ, ਵਿਚ ਕੋਈ ਦਲੀਲ ਨਹੀ । ਜਦੋ ਕਿ ਸ੍ਰੀ … More »

ਪੰਜਾਬ | Leave a comment
Debi 1

ਮੁਲੇਪੁਰ ਸਰਕਲ ‘ਚ ਦੇਬੀ ਦੀ ਚੋਣ ਮੁਹਿੰਮ ਸਿਖਰਾ ਤੇ ਪਹੁੰਚੀ

ਫਤਹਿਗੜ੍ਹ ਸਾਹਿਬ -: ਫਤਹਿਗੜ੍ਹ ਸਾਹਿਬ ਗੁਰਦੁਆਰਾ ਚੋਣ ਹਲਕੇ ਤੋ ਸ਼੍ਰੋਮਣੀ ਅਕਾਲੀ ਦਲ (ਅ) ਵਲੋ ਚੋਣ ਲੜ ਰਹੇ ਉਮੀਦਵਾਰ ਸ. ਰਣਦੇਵ ਸਿੰਘ ਦੇਬੀ ਕਾਹਲੋ ਦੀ ਚੋਣ ਮੁਹਿੰਮ ਨੂੰ ਉਸ ਸਮੇ ਮਜਬੂਤ ਹੁੰਗਾਰਾ ਮਿਲਿਆ ਜਦੋ ਸ. ਦੇਬੀ ਦੀ ਟੀਮ ਪਿੰਡ ਬਾਗ ਸਿਕੰਦਰ, … More »

ਪੰਜਾਬ | Leave a comment
Photo (P)(13)

ਪੰਥਕ ਮੋਰਚੇ ਦੀ ਚੜ੍ਹਤ ਵੇਖ ਕੇ ਬਾਦਲ ਬੁਖਲਾ ਗਏ ਹਨ-ਸਰਨਾ

ਨਵੀਂ ਦਿੱਲੀ – ਸ: ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਪਤ੍ਰਕਾਰਾਂ ਨਾਲ ਇਕ ਮੁਲਾਕਾਤ ਦੌਰਾਨ ਦਸਿਆ ਕਿ ਉਨ੍ਹਾਂ ਆਪਣੇ ਪੰਜਾਬ ਦੇ ਚਾਰ-ਦਿਨਾਂ ਦੌਰੇ ਦੌਰਾਨ ਮਹਿਸੂਸ ਕੀਤਾ ਹੈ ਕਿ ਪੰਜਾਬ ਵਿੱਚ … More »

ਭਾਰਤ | Leave a comment
 

ਲ਼ੁਧਿਆਣਾ ਪੱਛਮੀਂ ਤੋਂ ਬੀਬੀ ਪਰਮਿੰਦਰਪਾਲ ਕੌਰ ਤੇ ਸ. ਗੁਰਦੀਪ ਸਿੰਘ ਗੋਸ਼ਾ ਦੀ ਚੋਣ ਮੁਹਿੰਮ ਨੂੰ ਸਿੱਖ ਸੰਗਤਾਂ ਵਲੋਂ ਭਰਵਾਂ ਹੁੰਗਾਰਾ

ਲੁਧਿਆਣਾ- ਸ਼ਰੋਮਣੀ ਕਮੇਟੀ ਚੋਣਾਂ ਵਿਚ ਜਦੋਂ ਹੁਣ 10 ਦਿਨ ਬਾਕੀ ਰਹਿ ਗਏ ਹਨ ਤਾਂ ਲੁਧਿਆਣਾ ਪੱਛਮੀਂ ਸੀਟ ਜਿੱਥੋ ਕਿ ਅਕਾਲੀ ਦਲ ਬਾਦਲ ਵਲੋਂ ਸ਼ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਪਾਲੀ ਪਰਧਾਨ ਦੀ ਧਰਮ ਪਤਨੀ ਬੀਬੀ ਰਜਿੰਦਰ ਕੌਰ ਉਮੀਦਵਾਰ ਹਨ … More »

ਪੰਜਾਬ | Leave a comment
220px-H_E_Shri_Surjit_Singh_Barnala

ਬਰਨਾਲਾ ਨੇ ਸਰਗਰਮ ਰਾਜਨੀਤੀ ‘ਚ ਉਤਰਨ ਦਾ ਕੀਤਾ ਐਲਾਨ

ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਤਾਮਿਲਨਾਡੂ ਦੇ ਸਾਬਕਾ ਗਵਰਨਰ ਸੁਰਜੀਤ ਸਿੰਘ ਬਰਨਾਲਾ ਨੇ ਸਰਗਰਮ ਰਾਜਨੀਤੀ ਵਿੱਚ ਸ਼ਾਮਿਲ ਹੋਣ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਤੇ ਰਜੀਵ-ਲੌਂਗੋਵਾਲ ਸਮਝੌਤੇ ਦੇ ਵਿਰੁੱਧ ਕੰਮ ਕਰਨ ਦੇ ਅਰੋਪ ਲਗਾਉਂਦੇਹੋਏ ਕਿਹਾ … More »

ਪੰਜਾਬ | Leave a comment