ਖ਼ਬਰਾਂ
ਦੇਬੀ ਵਰਗੇ ਗੁਰਸਿੱਖੀ ਨੂੰ ਸਮਰਪਿਤ ਨੌਜਵਾਨ ਹੀ ਸਿੱਖ ਪਾਰਲੀਆਮੈਟ ਵਿਚ ਭੇਜਣੇ ਚਾਹੀਦੇ ਹਨ : ਮਾਨ
ਫਤਹਿਗੜ੍ਹ ਸਾਹਿਬ :- ਸਰਹਿੰਦ ਮੰਡੀ ਦੀ ਨਵੀ ਆਬਾਦੀ ਦੇ ਹਾਲ ਵਿਖੇ ਸਰਹਿੰਦ ਸਹਿਰ ਅਤੇ ਮੰਡੀ ਦੇ ਦੁਕਾਨਦਾਰਾ, ਨੋਜਵਾਨਾ ਅਤੇ ਬਜ਼ੁਰਗਾਂ ਦੇ ਭਰਵੇ ਇਕੱਠ ਵਿਚ ਸ. ਰਣਦੇਵ ਸਿੰਘ ਦੇਬੀ ਕਾਹਲੋ ਜੋ ਅੰਮ੍ਰਿਤਸਰ ਦਲ ਵਲੋ ਪਾਰਟੀ ਦੇ ਫਤਹਿਗੜ੍ਹ ਸਾਹਿਬ ਦੇ ਜਰਨਲ ਹਲਕੇ … More
ਗਦਾਫ਼ੀ ਹੀ ਹੈ ਲੀਬੀਆ ਦਾ ਅਸਲੀ ਨੇਤਾ- ਸ਼ਾਵੇਜ਼
ਕਰਾਕਸ- ਕਰਨਲ ਗਦਾਫ਼ੀ ਨੂੰ ਸੱਤਾ ਤੋਂ ਪਾਸੇ ਕਰਨ ਲਈ ਦੁਨੀਆ ਦੇ ਸਾਰੇ ਦੇਸ਼ ਮਿਲ ਕੇ 6 ਮਹੀਨੇ ਤੋਂ ਉਸ ਦੇ ਪਿੱਛੇ ਪਏ ਹੋਏ ਹਨ ਅਤੇ ਉਸ ਦੇ ਰਾਜ ਦਾ ਅੰਤ ਵਿਖਾਈ ਦੇ ਰਿਹਾ ਹੈ, ਪਰ ਫਿਰ ਵੀ ਵੈਨਜੁਏਲਾ ਦੇ ਰਾਸ਼ਟਰਪਤੀ … More
ਨਿਊਜੀਲੈਂਡ ਦੀ ਹਾਈ ਕਮਿਸ਼ਨਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ
ਅੰਮ੍ਰਿਤਸਰ- ਦਿੱਲੀ ਸਥਿਤ ਨਿਊਜੀਲੈਂਡ ਦੇ ਸਫਾਰਤਖਾਨੇ ਦੀ ਮਾਨਯੋਗ ਹਾਈ ਕਮਿਸ਼ਨਰ ਮੈਡਮ Jan Henderson ਅਤੇ ਉਨ੍ਹਾਂ ਦੇ ਪਤੀ Mr. David Henderson ਅਤੇ ਸਫਾਰਤਖਾਨੇ ਦੀ ਐਜ਼ੂਕੇਸ਼ਨਲ ਕੌਂਸਲਰ ਮੈਡਮ Melanie Chapinan ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਨਿਊਜੀਲੈਂਡ ’ਚ ਨਾਮਵਰ ਵਿਦਿਅਕ … More
ਸਾਡੇ ਉਮੀਦਵਾਰ ਹੀ ਬਾਦਲ ਦਲ ਦਾ ਦ੍ਰਿੜਤਾ ਨਾਲ ਮੁਕਾਬਲਾ ਕਰਦੇ ਹੋਏ ਸਮੁੱਚੇ ਪੰਜਾਬ ਵਿਚ ਉਨ੍ਹਾ ਨੂੰ ਕਰਾਰੀ ਹਾਰ ਦੇਣਗੇ :- ਮਾਨ
ਫਤਹਿਗੜ੍ਹ ਸਾਹਿਬ:- “ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਅੱਜ ਆਪਣੇ ਸਪੁੱਤਰ ਸ. ਇਮਾਨ ਸਿੰਘ ਮਾਨ ਜੋ ਭਾਦਸੋ ਜਰਨਲ ਚੋਣ ਹਲਕੇ ਤੋ ਗੁਰਦੁਆਰਾ ਚੋਣਾ ਦੇ ਪਾਰਟੀ ਉਮੀਦਵਾਰ ਹਨ ਦੇ ਦਫ਼ਤਰ ਦੇ ਉਦਘਾਟਨ ਦੇ ਸਮਰੋਹ ਸਮੇ ਵੱਡੇ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ- ਸਤਿਬੀਰ ਸਿੰਘ
ਅੰਮ੍ਰਿਤਸਰ – ਜਾਗਤ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 305ਵਾਂ ਸੰਪੂਰਨਤਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਸਮੁਚੇ ਸਿੱਖ ਜਗਤ ਦੇ ਸਹਿਯੋਗ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, (ਬਠਿੰਡਾ) ਵਿਖੇ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ … More
ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਦੀ ਅਗਵਾਈ ਹੇਠ ਉੱਚ ਪੱਧਰੀ ਵਫਦ ਨੇ ਪੀ ਏ ਯੂ ਦਾ ਦੌਰਾ ਕੀਤਾ
ਲੁਧਿਆਣਾ – ਨਵੀਂ ਦਿੱਲੀ ਤੋਂ ਨਿਊਜ਼ੀਲੈਂਡ ਦੀ ਹਾਈ ਕਮਿਸ਼ਨਰ ਮਿਸ ਜੈਨ ਹੈਂਡਰਸਨ ਦੀ ਅਗਵਾਈ ਹੇਠ ਇਕ ਉੱਚ ਪੱਧਰੀ ਵਫਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ । ਇਸ ਵਫਦ ਵਿੱਚ ਸ਼੍ਰੀਮਾਨ ਡੇਵਿਡ ਹੈਂਡਰਸਨ ਅਤੇ ਸਿੱਖਿਆ ਕੌਂਸਲਰ ਮਿਸ ਮਿਲੈਨੀਚੈਪਮਨ ਸ਼ਾਮਿਲ ਸਨ। … More
ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਸਖਤ ਮਿਹਨਤ ਕਰਨ ਦੀ ਲੋੜ-ਡਾ: ਨੀਲਮ ਗਰੇਵਾਲ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਪੜ੍ਹਾਈ ਅਤੇ ਅਨੁਸਾਸ਼ਨ ਦੀ ਮਹੱਤਤਾ ਦੇ ਨਾਲ ਨਾਲ ਯੂਨੀਵਰਸਿਟੀ ਦੇ ਵਿਦਿਅਕ ਢਾਂਚੇ ਤੋਂ ਜਾਣੂੰ ਕਰਵਾਇਆ। ਕਾਲਜ ਵੱਲੋਂ ਨਵੇਂ ਵਿਦਿਆਰਥੀਆਂ ਲਈ … More
ਖੇਤੀ ਵਰਸਿਟੀ ਦੀ ਮਦਦ ਨਾਲ ਸਮਾਜਿਕ ਕੁਰੀਤੀਆਂ ਦੇ ਖਿਲਾਫ ਦੂਰਦਰਸ਼ਨ ਮੁਹਿੰਮ ਚਲਾਵੇਗਾ-ਭਾਰਜ
ਲੁਧਿਆਣਾ:- ਦੂਰਦਰਸ਼ਨ ਕੇਂਦਰ ਜਲੰਧਰ ਦੇ ਸੀਨੀਅਰ ਪ੍ਰੋਗਰਾਮ ਨਿਰਮਾਤਾ ਸ਼੍ਰੀ ਮਨੋਜ ਭਾਰਜ ਨੇ ਅੱਜ ਖੇਤੀਬਾੜੀ ਨਾਲ ਸਬੰਧਿਤ ਪ੍ਰੋਗਰਾਮਾਂ ਦੀ ਰੂਪ ਰੇਖਾ ਉਲੀਕਣ ਲਈ ਕਰਵਾਈ ਮੀਟਿੰਗ ਦੌਰਾਨ ਕਿਹਾ ਹੈ ਕਿ ਸਮਾਜਿਕ ਕੁਰੀਤੀਆਂ ਦੇ ਖਿਲਾਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਦਦ ਨਾਲ ਵਿਸ਼ੇਸ਼ ਮੁਹਿੰਮ … More
ਬਠਿੰਡਾ ਪਲਾਂਟ ਬੰਦ ਕਰਨਾ ਬਾਦਲ ਦੀ ਚਾਲ-ਕੈਪਟਨ
ਪਟਿਆਲਾ-ਬਠਿੰਡਾ ਪਲਾਂਟ ਨੂੰ ਅਕਾਲੀ ਸਰਕਾਰ ਵਲੋਂ ਬੰਦ ਕੀਤੇ ਜਾਣ ਦੇ ਫੈਸਲੇ ਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਵਿਰੋਧ ਕੀਤਾ ਹੈ। ਕੈਪਟਨ ਨੇ ਕਿਹਾ ਕਿ ਲੋਕਾਂ ਦੀ ਸਿਹਤ ਬਾਰੇ ਕਾਂਗਰਸ ਨੂੰ ਵੀ ਫਿਕਰ ਹੈ, ਪਰ ਪਲਾਂਟ … More
ਅਕਾਲੀ ਦਲ ਅੰਨਾ ਦਾ ਸਮਰਥਨ ਕੀ ਕਰੇਗਾ-ਮਨਪ੍ਰੀਤ
ਸੰਗਰੂਰ-ਅਕਾਲੀ ਦਲ ਬਾਦਲ ਵਲੋਂ ਅੰਨਾ ਹਜ਼ਾਰੇ ਦੀ ਹਿਮਾਇਤ ਕਰਨ ਦੇ ਐਲਾਨ ਉਪਰ ਪ੍ਰਤੀਕਿਰਿਆ ਪ੍ਰਗਟਾਉਂਦੇ ਹੋਏ ਪੀਪਲਸ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਿਹੜਾ ਖੁ਼ਦ ਹੀ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਫਸਿਆ ਹੋਇਆ ਹੈ ਉਹ ਅੰਨਾ ਹਜ਼ਾਰੇ … More




