ਖ਼ਬਰਾਂ
ਪੂਰਬੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਜਾਪ ਸਿੰਘ ਸੁਲਤਾਨਵਿੰਡ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 96-ਅੰਮ੍ਰਿਤਸਰ ਪੂਰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰ. ਹਰਜਾਪ ਸਿੰਘ ਸੁਲਤਾਨਵਿੰਡ ਦੇ ਵਿਰੁੱਧ ਖੜੇ ਸਾਰੇ ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਕਾਗਜ ਵਾਪਸ ਲੈ ਲਏ ਜਾਣ ਤੇ ਉਹ ਬਿਨਾਂ ਮੁਕਾਬਲਾ ਚੋਣ ਜਿੱਤਣ ਵਾਲੇ ਦੁਸਰੇ ਉਮੀਦਵਾਰ … More
ਇੰਗਲੈਂਡ ਨੇ ਸੀਰੀਜ਼ 4-0 ਨਾਲ ਜਿੱਤੀ
ਲੰਦਨ-ਭਾਰਤੀ ਕ੍ਰਿਕਟ ਟੀਮ ਇੰਗਲੈਂਡ ਪਾਸੋਂ ਸੀਰੀਜ਼ 4-0 ਨਾਲ ਹਾਰ ਗਈ। ਬਾਕੀ ਤਿੰਨ ਮੈਚਾਂ ਵਾਂਗ ਹੀ ਚੌਥੇ ਮੈਚ ਵਿਚ ਵੀ ਭਾਰਤੀ ਕ੍ਰਿਕਟ ਟੀਮ ਰੇਤ ਦੇ ਮਹਿਲ ਵਾਂਗ ਢਹਿ ਢੇਰੀ ਹੋ ਗਈ। ਚੌਥੇ ਟੈਸਟ ਮੈਚ ਦੇ ਅਖ਼ੀਰਲੇ ਦਿਨ ਦੀ ਸ਼ੁਰੂਆਤ ਸਚਿਨ ਤੇਂਦੁਲਕਰ … More
ਭ੍ਰਿਸ਼ਟਾਚਾਰ ਨਾਲ ਨਜਿਠਣ ਲਈ ਸਰਕਾਰੀ ਢਾਂਚੇ ਨੂੰ ਬਦਲਣਾ ਹੋਵੇਗਾ- ਪ੍ਰਧਾਨਮੰਤਰੀ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਨਾਲ ਨਜਿਠਣ ਲਈ ਸਰਕਾਰ ਨੂੰ ਆਪਣੇ ਢਾਂਚੇ ਵਿੱਚ ਪਰਿਵਰਤਨ ਕਰਨ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਪੱਧਰ ਤੇ ਕਈ ਕਦਮ ਉਠਾ ਕੇ ਹੀ ਭ੍ਰਿਸ਼ਟਾਚਾਰ ਤੇ ਕਾਬੂ ਪਾ ਸਕਦੇ … More
“ ਅੰਨਾ ‘ਚ ਹਿੰਮਤ ਹੈ ਤਾਂ ਜੈਪੁਰ ਤੋਂ ਮੇਰੇ ਵਿਰੁਧ ਚੋਣ ਲੜ ਕੇ ਵਿਖਾਵੇ”- ਜੋਸ਼ੀ
ਜੈਪੁਰ- ਸੰਸਦ ਮੈਂਬਰ ਡਾ: ਮਹੇਸ਼ ਜੋਸ਼ੀ ਨੇ ਅੰਨਾ ਹਜ਼ਾਰੇ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਜੇ ਉਹ ਜੈਪੁਰ ਤੋਂ ਚੋਣ ਲੜਨ ਦੀ ਹਿੰਮਤ ਵਿਖਾਂਉਦਾ ਹੈ ਤਾਂ ਮੈਂ ਅਸਤੀਫ਼ਾ ਦੇ ਕੇ ਦੁਬਾਰਾ ਚੋਣ ਲੜਨ ਲਈ ਤਿਆਰ ਹਾਂ। ਚੋਣਾਂ ਵਿੱਚ ਪਤਾ … More
ਅੰਨਾ ਦਾ ਅੰਦੋਲਨ ਇਸਲਾਮ ਦੇ ਖਿਲਾਫ਼ ਹੈ-ਬੁਖਾਰੀ
ਨਵੀਂ ਦਿੱਲੀ- ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਅਦ ਅਹਿਮਦ ਬੁਖਾਰੀ ਨੇ ਮੁਸਲਮਾਨਾਂ ਨੂੰ ਕਿਹਾ ਹੈ ਕਿ ਉਹ ਅੰਨਾ ਦੇ ਅੰਦੋਲਨ ਤੋਂ ਦੂਰ ਰਹਿਣ। ਸ਼ਾਹੀ ਇਮਾਮ ਦਾ ਕਹਿਣਾ ਹੈ ਕਿ ਅੰਨਾ ਦਾ ਅੰਦੋਲਨ ਇਸਲਾਮ ਦੇ ਵਿਰੁਧ ਹੈ ਕਿਉਂਕਿ ਇਸ ਵਿੱਚ ਵੰਦੇ … More
ਖਾਲਿਸਤਾਨ ਦੀ ਗੱਲ ਤੋ ਮੁਨਕਰ ਹੋਣ ਵਾਲਿਆ ਨੂੰ ਗੋਲੀ ਮਾਰਨ ਵਾਲੀ “ਪੰਥਕ ਕਮੇਟੀ” ਤੇ ਉਨ੍ਹਾ ਦੇ ਸਾਥੀ ਅੱਜ ਕਾਂਗਰਸ ਤੇ ਬੀਜੇਪੀ ਦੀ ਕਿਸਤੀ ਵਿਚ ਸਵਾਰ ਕਿਉ ? : ਮਾਨ
ਫਤਹਿਗੜ੍ਹ ਸਾਹਿਬ :- ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿਧਾਤਕ ਤੋਰ ਤੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਬੀਤੇ ਸਮੇ ਵਿਚ ਪੰਥਕ ਕਮੇਟੀ ਦੇ ਕਰਤਾ-ਧਰਤਾ ਬਣਕੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਫੈਡਰੇਸਨ ਦੇ ਆਗੂ ਦਲਜੀਤ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਖਿਡਾਰੀਆਂ ਦੀ ਕਬੱਡੀ-ਟੀਮ ਕੈਨੇਡਾ ਦੀ ਧਰਤੀ ‘ਤੇ ਖਿੱਚ ਦਾ ਕੇਂਦਰ ਬਣੀ ਰਹੀ – ਦਲਮੇਘ ਸਿੰਘ
ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਧਾਰਮਿਕ ਅਤੇ ਵਿੱਦਿਆ ਦੇ ਖ਼ੇਤਰ ਵਿੱਚ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਅ ਰਹੀ ਹੈ, ਉੱਥੇ ਨਾਲ ਹੀ ਖੇਡਾਂ ਵਿੱਚ ਵੀ ਪਿੱਛੇ ਨਹੀਂ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਨੇ ਇਸ ਨਿਵੇਕਲੇ … More
ਆਸਟਰੇਲੀਆ ‘ਚ ਵੀ ਬੁਰਕੇ ਤੇ ਲਗੀ ਪਾਬੰਦੀ
ਸਿਡਨੀ- ਆਸਟਰੇਲੀਆ ਵਿੱਚ ਵੀ ਹੁਣ ਪੁਲਿਸ ਨੂੰ ਇਹ ਅਧਿਕਾਰ ਹੋਵੇਗਾ ਕਿ ਉਹ ਮੁਸਲਮਾਨ ਔਰਤਾਂ ਨੂੰ ਬੁਰਕਾ ਜਾਂ ਨਕਾਬ ਹਟਾਉਣ ਲਈ ਕਹਿ ਸਕਦੀ ਹੈ। ਆਸਟਰੇਲੀਆ ਦੇ ਸੱਭ ਤੋਂ ਸੰਘਣੀ ਅਬਾਦੀ ਵਾਲੇ ਰਾਜ ਨਿਊ ਸਾਊਥ ਵੈਲਜ਼ ਵਿੱਚ ਅਗਲੇ ਹਫ਼ਤੇ ਨਵਾਂ ਕਨੂੰਨ ਲਾਗੂ … More
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਸੇ ਸਮੇਂ ਵੀ ਹੋ ਸਕਦੀਆਂ ਹਨ
ਨਵੀਂ ਦਿੱਲੀ :- ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ, ਬਾਦਲ ਦਲ ਦੇ ਵਿਰੋਧੀ ਪੰਥਕ ਮੋਰਚੇ ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਪੰਜਬ ਦੌਰੇ ਕਰਨ … More
ਪੰਥਕ ਮੋਰਚਾ ਕਾਂਗਰਸ ਦੀ ਤੇ ਬਾਦਲ ਦਲ ਬੀਜੇਪੀ ਦੀ ਸਰਪ੍ਰਸਤੀ ਕਬੂਲ ਕਰ ਚੁੱਕੇ ਹਨ :- ਮਾਨ
ਫਤਹਿਗੜ੍ਹ ਸਾਹਿਬ :- ਸ. ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਂਟੀ ਦੇ ਚੋਣ ਹਲਕੇ-60 ਬਸੀ ਪਠਾਣਾਂ ਤੋ ਧਾਰਮਿਕ ਚੋਣਾਂ ਲੜ ਰਹੇ ਹਨ। ਉਨ੍ਹਾਂ ਦੇ ਮੁਕਾਬਲੇ ਵਿਚ ਹਕੂਮਤ ਜਮਾਤ ਅਕਾਲੀ ਦਲ ( ਬ ) ਵਲੋ ਸ. ਰਣਧੀਰ ਸਿੰਘ ਚੀਮਾਂ ਜੋ ਦੋ … More





