ਖ਼ਬਰਾਂ

 

ਸ੍ਰੋਮਣੀ ਪ੍ਰੰਬਧਕ ਕਮੇਟੀ ਨੂੰ ਆਰ ਟੀ ਆਈ ਐਕਟ ਅਧੀਨ ਲਿਆਉਣ ਦਾ ਫੈਸਲਾ ਦਰੁਸਤ

ਫਤਿਹਗੜ੍ਹ ਸਾਹਿਬ-“ਅਸੀ ਤਾਂ ਬਹੁਤ ਪਹਿਲੇ ਤੋ ਦਲੀਲਾਂ ਸਹਿਤ ਇਸ ਗੱਲ ਨੂੰ ਅਮਲ ਵਿਚ ਲਿਆਉਣ ਲਈ ਜੋਰ ਪਾਉਦੇ ਆ ਰਹੇ ਹਾਂ ਕਿ ਐਸ ਜੀ ਪੀ ਸੀ ਦੀ ਸੰਸਥਾਂ ਵਿਚ ਫੈਲੀ ਰਿਸ਼ਵਤ ਖੋਰੀ ਦੀ ਬਿਮਾਰੀ ਨੂੰ ਖਤਮ ਕਰਨ ਲਈ ਕਿ ਇਸ ਧਾਰਮਿਕ … More »

ਪੰਜਾਬ | Leave a comment
 

ਬਾਦਲ ਦਲੀਆ ਵੱਲੋ”ਹੰਸਪਾਲ” ਵਿਰੁਧ ਮਾਮਲਾ ਦਰਜ ਕਰਨ ਦੀ ਮੰਗ ਸਵਾਗਤ ਯੋਗ – ਮਾਨ

ਅੰਮ੍ਰਿਤਸਰ -”ਸਰਦਾਰ ਬਿਕਰਮਜੀਤ ਸਿੰਘ ਮਜੀਠਿਆ ਵੱਲੋ  ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਬਰ ਅਤੇ ਕਾਗਰਸੀ ਆਗੂ ਸ੍ਰੀ ਐਚ ਐਸ ਹੰਸਪਾਲ ਵੱਲੋ ਸਿੱਖ ਕੌਮ ਦੇ ਕਾਤਲਾ ਨੂੰ ਬਚਾਉਣ ਲਈ ਗਵਾਹਾ ਨੂੰ ਮੁਕਰਾਉਣ ਦੀ ਕਾਰਵਾਈ ਵਜੌ ਸ੍ਰੀ ਹੰਸਪਾਲ ਵਿਰੁਧ ਕੇਸ ਦਰਜ ਕਰਨ ਅਤੇ … More »

ਪੰਜਾਬ | Leave a comment
 

ਸਰਨਾ ਖਿਲਾਫ ਕੀਤੀ ਬਿਆਨ ਬਾਜੀ ਤੇ ਕਲਕੱਤਾ ਵਲੋਂ ਤਿੱਖਾ ਪ੍ਰਤੀਕਰਮ

ਅੰਮ੍ਰਿਤਸਰ:- ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਖਿਲਾਫ ਕੀਤੀ ਬੇਸਿਰ ਪੈਰ ਬਿਆਨ ਬਾਜੀ ਤੇ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ … More »

ਪੰਜਾਬ | Leave a comment
photo

ਕਲਗੀਧਰ ਸੇਵਕ ਜੱਥੇ ਵਲੋਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਜਮੀਨ ਦਾ ਮਾਮਲਾ ਮੁੱਖ ਮੰਤਰੀ ਪਾਸ ਉਠਾਇਆ

ਮੁਹਾਲੀ- ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਦੀ ਹੋਈ ਮੀਟਿੰਗ ਦੌਰਾਨ ਜਿਥੇ ਮੁਹਾਲੀ ਦੇ ਧਾਰਮਿਕ ਸਥਾਨਾਂ ਨੂੰ ਨਿਯਮਤ ਕਰਨ ਸੰਬੰਧੀ ਵਿਚਾਰ ਵਟਾਂਦਰਾ ਹੋਇਆ ਸੀ ਉਥੇ ਕਲਗੀਧਰ … More »

ਪੰਜਾਬ | Leave a comment
 

ਸਰਨਾ ਵਲੋਂ ਸ਼੍ਰੋਮਣੀ ਕਮੇਟੀ ਨੂੰ ਵੱਡਾ ਭਰਾ ਕਹਿਣਾ ਸ਼ੁਭ ਸ਼ਗਨ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਬਣਨ ਵਾਲੀਆਂ ਵੋਟਾਂ ਲਈ ਵਰਤੇ ਵੋਟਰ ਫਾਰਮ ਸਬੰਧੀ ਸ. ਮਨਜੀਤ ਸਿੰਘ ਕਲਕੱਤਾ ਦੇ ਬਿਆਨ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ 1960 ਤੋਂ ਲੈ … More »

ਪੰਜਾਬ | Leave a comment
tp

ਨਾਟੋ ਨੇ ਲੀਬੀਆ ‘ਚ ਫਿਰ ਤੇਜ਼ ਕੀਤੇ ਹਵਾਈ ਹਮਲੇ

ਤਿਰਪੋਲੀ- ਨਾਟੋ ਸੈਨਾ ਨੇ ਕਰਨਲ ਗਦਾਫ਼ੀ ਦੇ ਜਦੀ ਸ਼ਹਿਰ ਸਿਰਤੇ ਅਤੇ ਰਾਜਧਾਨੀ ਤਿਰਪੋਲੀ ਵਿੱਚ ਫਿਰ ਨਵੇਂ ਸਿਰੇ ਤੋਂ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਗਦਾਫ਼ੀ ਦੀ ਸੈਨਾ ਦੇ ਕਮਾਂਡ ਅਤੇ ਕੰਟਰੋਲ ਸੁਵਿਧਾ ਸਮੇਤ ਤਿਰਪੋਲੀ ਦੇ ਦੱਖਣ ਵਿੱਚ ਸਥਿਤ ਬਰਗੇਡ ਦੇ … More »

ਅੰਤਰਰਾਸ਼ਟਰੀ | Leave a comment
australia_universities

ਆਸਟਰੇਲੀਆ ‘ਚ ਵੀਜ਼ਾ ਸਬੰਧੀ ਨਿਯਮਾਂ ਨੂੰ ਹੋਰ ਸਖਤ ਕੀਤਾ ਜਾਵੇਗਾ

ਮੈਲਬਰਨ – ਆਸਟਰੇਲੀਆ ਦੀ ਸਰਵਉਚ ਸੰਸਥਾ ਯੂਨੀਵਰਿਸਟੀਜ਼ ਆਸਟਰੇਲੀਆ (ਯੂਏ) ਨੇ ਯੋਗ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਦਾ ਮੌਕਾ ਦੇਣ ਲਈ ਵਿਸ਼ੇਸ਼ ਵੀਜ਼ਾ ਪ੍ਰਣਾਲੀ ਦਾ ਪ੍ਰਸਤਾਵ ਰੱਖਿਆ ਹੈ। ਯੂਏ ਨੇ ਪੰਜਾਬ ਦੇ ਵਿਦਿਆਰਥੀਆਂ ਤੇ ਖਾਸ ਧਿਆਨ ਦੇਣ ਦੀ ਮੰਗ ਕੀਤੀ ਹੈ ਕਿਉਕਿ … More »

ਅੰਤਰਰਾਸ਼ਟਰੀ | Leave a comment
amritsar

ਸ੍ਰੀ ਹਰਿਮੰਦਰ ਸਾਹਿਬ ਦੀ ਸ਼ਾਨ ਤੇ ਲੰਗਰ ਸੰਸਥਾ ਤੋਂ ਡਾਕਟਰਾਂ ਦੀ ਟੀਮ ਬਾਗੋ ਬਾਗ ਹੋਈ

ਅੰਮ੍ਰਿਤਸਰ -  ਭਾਰਤ ਦੇ ਵੱਖ-ਵੱਖ ਰਾਜਾਂ ਦਿੱਲੀ, ਮਹਾਂਰਾਸ਼ਟਰ, ਮੱਧਪ੍ਰਦੇਸ਼, ਯੂ.ਪੀ. ਆਦਿ ਵਿਭਿੰਨ ਪ੍ਰਸਿੱਧ ਹਸਪਤਾਲਾਂ ਵਿੱਚ ਕੰਮ ਕਰ ਰਹੇ ਅਤੇ ਚਲਾ ਰਹੇ 40 ਡਾਕਟਰਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੈਡੀਕਲ ਅਫਸਰ ਡਾ. ਐਚ. ਪੀ. ਸਿੰਘ ਦੀ ਅਗਵਾਈ ਹੇਠ ਸਿੱਖ ਧਰਮ … More »

ਪੰਜਾਬ | Leave a comment
ਸਥਾਨਕ ਰਣਜੀਤ ਐਵੀਨਿਊ ਡੀ ਬਲਾਕ ਦੇ ਵਾਸੀ ਸੀਵਰੇਜ ਸਿਸਟਮ ਦੀ ਖਰਾਬੀ ਕਾਰਨ ਸ਼ੜਕ ’ਤੇ ਖੜੇ ਬਦਬੂਦਾਰ ਗੰਦੇ ਪਾਣੀ ਨੂੰ ਦਿਖਾਉਦੇ ਹੋਏ

ਰਣਜੀਤ ਐਵੀ: ਵਾਸੀ ਗੰਦੇ ਪਾਣੀ ਅਤੇ ਬਦਬੂਦਾਰ ਮਾਹੌਲ ਵਿਚ ਜੀਊਣ ਲਈ ਮਜਬੂਰ

ਅਮ੍ਰਿਤਸਰ – ਪੰਜਾਬ ਸਰਕਾਰ ਅਤੇ ਸਥਾਨਕ ਇੰਪਰੂਵਮੈਟ ਟ੍ਰਸਟ  ਪਵਿਤਰ ਅਮ੍ਰਿਤਸਰ ਸ਼ਹਿਰ ਦੇ ਵਿਕਾਸ ਪ੍ਰਤੀ ਜਿਨੇ ਮਰਝੀ ਦਾਅਵੇ ਜਤਾਈ ਜਾਣ ਪਰ ਅਸਲੀਅਤ ਇਹ ਹੈ ਕਿ ਸ਼ਹਿਰ ਦੇ ਕਈ ਪਾਸ਼ ਇਲਾਕਿਆਂ ਵਿਚ ਬਰਸਾਤ ਦੇ ਮੌਸਮ ਦੌਰਾਨ ਅਤੇ ਖਾਸਕਰ ਸੀਵਰੇਜ ਸਿਸਟਮ ਦੀ ਖਰਾਬੀ … More »

ਪੰਜਾਬ | Leave a comment
artists

ਸਹਿ ਵਿਦਿਅਕ ਗਤੀਵਿਧੀਆਂ ਵਿਦਿਆਰਥੀਆਂ ਦੇ ਜੀਵਨ ਵਿਚ ਨਿਖਾਰ ਲਿਆਉਂਦੀਆਂ ਹਨ – ਡਾ. ਕੰਗ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਨਜੀਤ ਸਿੰਘ ਕੰਗ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਸਲੇਬਸ ਦੀਆਂ ਕਿਤਾਬਾਂ ਦੇ ਨਾਲ ਨਾਲ ਕਲਾ, ਖੇਡਾਂ, ਸਾਹਿਤ  ਅਤੇ ਸਭਿਆਚਾਰਕ ਗਤੀਵਿਧੀਆਂ ਨਾਲ ਜੁੜਨਾ ਬਹੁਤ ਜਰੂਰੀ ਹੈ।  ਯੂਨੀਵਰਸਿਟੀ ਵਲੋਂ ਰਾਜ ਅਤੇ ਰਾਸ਼ਟਰੀ … More »

ਖੇਤੀਬਾੜੀ | Leave a comment