ਖ਼ਬਰਾਂ

220px-Marilyn_Monroe

ਮਰਲਿਨ ਮੁਨਰੋ ਦੇ ਹੱਥ ਨਾਲ ਲਿਖੀ ਚਿੱਠੀ 52,460 ਡਾਲਰ ਵਿੱਚ ਹੋਈ ਨੀਲਾਮ

ਲੰਡਨ- ਮਰਲਿਨ ਮੁਨਰੋ ਦੇ ਵਿਆਹ ਤੋਂ ਕੁਝ ਦਿਨ ਬਾਅਦ ਉਸ ਦੀ 16 ਸਾਲਾਂ ਦੀ ਉਮਰ ਵਿੱਚ ਲਿਖੀ ਗਈ ਇੱਕ ਚਿਠੀ ਨੀਲਾਮੀ ਦੌਰਾਨ 52,460 ਡਾਲਰ ਵਿੱਚ ਨੀਲਾਮ ਹੋਈ ਹੈ। ਮੁਨਰੋ ਨੇ ਅੱਠ ਪੰਨਿਆਂ ਦੀ ਇਹ ਚਿੱਠੀ 14 ਸਿਤੰਬਰ 1942 ਨੂੰ ਉਸ … More »

ਫ਼ਿਲਮਾਂ | Leave a comment
-11_Raven_2

ਅਮਰੀਕਾ ਪਾਕਿਸਤਾਨ ਨੂੰ ਦੇਵੇਗਾ 85 ਮਿੰਨੀ ਡਰੋਨ

ਇਸਲਾਮਾਬਾਦ – ਪਾਕਿਸਤਾਨ ਵਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਡਰੋਨ ਦੀ ਮੰਗ ਨੂੰ ਆਖਿਰ ਅਮਰੀਕਾ ਨੇ ਸਵੀਕਾਰ ਕਰ ਹੀ ਲਿਆ। ਅਮਰੀਕਾ ਨੇ ਮਿੰਨੀ ਡਰੋਨਜ਼ ਦੇਣ ਦਾ ਫੈਸਲਾ ਕੀਤਾ ਹੈ। ਅਮਰੀਕੀ ਪ੍ਰਸਾਸ਼ਨ ਵਲੋਂ ਇਹ ਵੀ ਸੰਕੇਤ ਦਿੱਤੇ ਗਏ ਕਿ ਅਤਵਾਦੀਆਂ … More »

ਅੰਤਰਰਾਸ਼ਟਰੀ | Leave a comment
 

ਪੰਜਾਬ ਵਿੱਚ ਭਾਰੀ ਗੜੇਮਾਰ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ – ਮਾਨ

ਫਤਿਹਗੜ੍ਹ ਸਾਹਿਬ :- “ਬੀਤੇ ਕੁਝ ਦਿਨ ਪਹਿਲੇ ਭਾਰੀ ਤੇਜ਼ ਬਾਰਿਸ਼ ਅਤੇ ਗੜ੍ਹਿਆਂ ਦੇ ਡਿੱਗਣ ਕਾਰਨ ਮੋਗਾ, ਨਵਾਸ਼ਹਿਰ, ਅੰਮ੍ਰਿਤਸਰ ਆਦਿ ਦੁਆਬੇ ਦੇ ਕਈ ਜਿਲ੍ਹਿਆਂ ਅਤੇ ਸਿਰਸਾ (ਹਰਿਆਣਾ) ਆਦਿ ਕਈ ਸਥਾਨਾਂ ਉੱਤੇ ਕਣਕ ਦੀ ਪੱਕ ਚੁੱਕੀ ਫਸਲ ਦਾ ਬਹੁਤ ਵੱਡਾ ਨੁਕਸਾਨ ਹੋਇਆ … More »

ਪੰਜਾਬ | Leave a comment
 

ਜਥੇ. ਅਵਤਾਰ ਸਿੰਘ ਵਲੋਂ ਕਾਰ-ਸੇਵਾ ਵਾਲੇ ਬਾਬਾ ਹਰਬੰਸ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਅਫਸੋਸ ਦਾ ਇਜ਼ਹਾਰ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਾਰ-ਸੇਵਾ ਵਾਲੇ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਇਥੋਂ ਜਾਰੀ ਇਕ ਸ਼ੋਕ ਸੰਦੇਸ਼ ’ਚ ਉਨ੍ਹਾਂ ਕਿਹਾ ਕਿ ਬਾਬਾ ਹਰਬੰਸ … More »

ਪੰਜਾਬ | Leave a comment
Baba Harbans Singh Ji

ਸਤਿਕਾਰਯੋਗ ਬਾਬਾ ਹਰਬੰਸ ਸਿੰਘ ਜੀ, ਅੱਜ ਸਵੇਰੇ ਅਕਾਲ ਚਲਾਣਾ ਕਰ ਗਏ

ਨਵੀਂ ਦਿੱਲੀ – ਸ. ਗੁਰਮੀਤ ਸਿੰਘ ਸ਼ੰਟੀ, ਜਨਰਲ ਸਕੱਤ੍ਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ਜਾਰੀ ਇਕ ਬਿਆਨ ਵਿੱਚ ਦਸਿਆ ਕਿ ਸਤਿਕਾਰਯੋਗ ਬਾਬਾ ਹਰਬੰਸ ਸਿੰਘ ਜੀ, ਜੋ ਅੱਜ ਸਵੇਰੇ ਇਥੇ ਅਕਾਲ ਚਲਾਣਾ ਕਰ ਗਏ ਹਨ, ਦੀ ਅੰਤਿਮ ਯਾਤਰਾ ਕਲ੍ਹ, … More »

ਭਾਰਤ | Leave a comment
photo(2)

ਖੇਡਾਂ ਦੇ ਖੇਤਰ ਵਿਚ ਅਮੀਰ ਰਵਾਇਤਾਂ ਅੱਗੇ ਵਧਾਉਣਾ ਵਰਤਮਾਨ ਵਿਦਿਆਰਥੀਆਂ ਦੀ ਜ਼ਿੰਮੇਵਾਰੀ – ਡਾ. ਕੰਗ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵੱਲੋਂ ਬੀਤੀ ਸ਼ਾਮ ਖਿਡਾਰੀਆਂ ਲਈ ਆਯੋਜਿਤ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਖੇਡਾਂ ਦੇ ਖੇਤਰ ਵਿੱਚ ਅਮੀਰ … More »

ਖੇਤੀਬਾੜੀ | Leave a comment
Henrik Jagels

ਭਾਰਤ ਦਾ ਲੋਕਾਂ ਨੂੰ ਖੁਸ਼ਹਾਲ ਰੱਖਣ ਵਿੱਚ 71ਵਾਂ ਸਥਾਨ

ਵਾਸਿੰਗਟਨ- ਵਿਸ਼ਵ ਦੇ 124 ਦੇਸ਼ਾਂ ਵਿੱਚ ਕਰਵਾਏ ਗਏ ਸਰਵੇ ਅਨੁਸਾਰ ਨਾਗਰਿਕਾਂ ਦੀ ਖੁਸ਼ੀ ਦੇ ਸਬੰਧ ਵਿੱਚ ਭਾਰਤ ਦਾ ਦੁਨੀਆਂ ਵਿੱਚ 71ਵਾਂ ਸਥਾਨ ਹੈ। ਭਾਰਤ ਦੇ ਸਿਰਫ਼ 17 ਫੀਸਦੀ ਲੋਕਾਂ ਨੇ ਹੀ ਆਪਣੇ ਆਪ ਨੂੰ ਸੁਖੀ ਦਸਿਆ ਹੈ। ਡੈਨਮਾਰਕ ਇਸ ਸਰਵੇ … More »

ਭਾਰਤ | Leave a comment
 

ਬਰਸਾਤੀ ਪਾਣੀ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਪੰਜਾਬ ਦੇ ਸਮੁੱਚੇ ਡਿਪਟੀ ਕਮਿਸ਼ਨਰ ਆਪਣੀਆਂ ਜਿੰਮੇਵਾਰੀਆਂ ਨਿਭਾਉਣ

ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖਤਾਂ ਹੇਠ ਪੰਜਾਬ ਦੇ ਸਮੁੱਚੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖਦੇ ਹੋਏ ਇਹ ਮੰਗ ਕੀਤੀ ਹੈ ਕਿ ਜੋ ਬਰਸਾਤੀ ਪਾਣੀ ਦੇ ਨਿਕਾਸੀ ਦੇ ਸਾਧਨਾਂ ਨਾਲਿਆਂ, ਚੋਆਂ, … More »

ਪੰਜਾਬ | Leave a comment
Bains-Thakral Honoured April 18, 2011-DSC_0240

ਨਿਸ਼ਾਨ-ਏ ਸਿੱਖੀ ਵਲੋਂ ਠਕਰਾਲ, ਡਾ ਬੈਂਸ ਤੇ ਹੋਰ ਸ਼ਖਸੀਅਤਾਂ ਸਨਮਾਨਤ

ਖਡੂਰ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)-: ਪਦਮ ਸ਼੍ਰੀ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਦੀ ਰਹਿਨੁਮਾਈ ਵਿੱਚ ਨਿਸ਼ਾਨ-ਏ-ਸਿੱਖੀ ਮੀਨਾਰ ਦੇ ਨਿਰਮਾਣ ਲਈ ਸਿੰਘਾਪੁਰ ਨਿਵਾਸੀ ਸ. ਕਰਤਾਰ ਸਿੰਘ ਠਕਰਾਲ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਤਨ, ਮਨ ਅਤੇ ਧਨ ਨਾਲ ਕੀਤੀ ਅਦੁੱਤੀ ਸੇਵਾ … More »

ਪੰਜਾਬ | Leave a comment
obama-portrait

ਅਮਰੀਕਾ ਤੋਂ ਲੋਕ ਸਸਤੇ ਇਲਾਜ ਲਈ ਇੰਡੀਆ ਨਾਂ ਜਾਣ

ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਉਹ ਇਹ ਬਿਲਕੁਲ ਪਸੰਦ ਨਹੀਂ ਕਰਦੇ ਕਿ ਸਾਡੇ ਦੇਸ਼ ਦੇ ਲੋਕ ਸਸਤਾ ਇਲਾਜ ਕਰਵਾਉਣ ਲਈ ਭਾਰਤ ਜਾਣ। ਉਨ੍ਹਾਂ ਕਿਹਾ ਕਿ ਬਹੁਤ ਜਲਦ ਹੀ ਅਮਰੀਕਾ ਵਿੱਚ ਅਜਿਹੀ ਮੈਡੀਕਲ ਪ੍ਰਣਾਲੀ ਲਾਗੂ ਕਰਨ … More »

ਅੰਤਰਰਾਸ਼ਟਰੀ | Leave a comment