ਖ਼ਬਰਾਂ
ਸ਼੍ਰੋਮਣੀ ਕਮੇਟੀ ਨੇ ਵਿਦਿਆ ਦੇ ਖੇਤਰ ’ਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ : ਮੱਕੜ
ਜੀਂਦ-ਫਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)- ਹਰਿਆਣਾ ਰਾਜ ’ਚ ਇਤਿਹਾਸਕ ਗੁਰਧਾਮਾਂ ਦੇ ਸਚਾਰੂ ਪ੍ਰਬੰਧ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਤੋਂ ਇਲਾਵਾ ਹਰਿਆਣਾ ਦੇ ਸਿੱਖਾਂ ਨੂੰ ਦਰਪੇਸ਼ ਹਰ ਦੁਖ-ਸੁਖ ਦੀ ਘੜੀ ਹਮੇਸ਼ਾਂ ਯੋਗ ਅਗਵਾਈ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦਿਅਕ ਅਤੇ ਸੇਹਤ … More
ਮਿਸਰ ਵਿੱਚ ਸੈਨਾ ਨੇ ਪ੍ਰਦਰਸ਼ਨਕਾਰੀਆਂ ਤੇ ਫਿਰ ਚਲਾਈਆਂ ਗੋਲੀਆਂ
ਕਾਇਰਾ- ਤਹਿਰੀਰ ਚੌਂਕ ਵਿੱਚ ਲੋਕਾਂ ਦੀ ਭੜਕੀ ਭੀੜ ਨੇ ਫਿਰ ਰੋਸ ਮੁਜਾਹਿਰਾ ਕੀਤਾ ਤਾਂ ਸੈਨਾ ਨੂੰ ਗੋਲੀ ਚਲਾਉਣੀ ਪਈ। ਵਿਖਾਵਾਕਾਰੀ ਹੋਸਨੀ ਮੁਬਾਰਕ ਦੇ ਖਿਲਾਫ਼ ਮੁਕਦਮਾ ਚਲਾਉਣ ਅਤੇ ਫੀਲਡ ਮਾਰਸ਼ਲ ਮੁਹੰਮਦ ਤੰਤਾਵੀ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੂੰ … More
ਪੈਰਿਸ ਹਿਲਟਨ ਤੇ ਉਧਾਰੇ ਲਏ ਗਹਿਣੇ ਵਾਪਿਸ ਨਾਂ ਕਰਨ ਕਰਕੇ ਕੇਸ ਦਰਜ
ਲੰਡਨ- ਪੈਰਿਸ ਹਿਲਟਨ ਤੇ ਇਹ ਮੁਕਦਮਾ ਦਰਜ ਕੀਤਾ ਗਿਆ ਹੈ ਕਿ ਉਸ ਨੇ ਗਹਿਣੇ ਉਧਾਰੇ ਲਏ ਸਨ, ਪਰ ਵਾਪਿਸ ਨਹੀਂ ਕੀਤੇ। ਇਹ ਗਹਿਣੇ ਹਿਲਟਨ ਦੇ ਘਰ ਤੋਂ ਚੋਰੀ ਹੋ ਗਏ ਸਨ। ਇੱਕ ‘ ਫੀਮੇਲ ਫਰਸਟ ਡਾਟ ਕੋ ਡਾਟ ਯੂਕੇ’ ਨਾਂ … More
ਪ੍ਰਕਰਮਾ ਦੀ ਦਿੱਖ ਨੂੰ ਹੋਰ ਸੁੰਦਰ ਬਨਾਉਣ ਲਈ ਫੁਲਦਾਰ ਬੂਟਿਆਂ ਦੀ ਸੇਵਾ ਆਰੰਭ
ਅੰਮ੍ਰਿਤਸਰ:- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਤੇ ਵਰਾਂਡਿਆਂ ਦੀਆਂ ਛੱਤਾਂ ਦੀ ਦਿੱਖ ਨੂੰ ਹੋਰ ਸੁੰਦਰ ਬਨਾਉਣ ਲਈ ਅੱਜ ਅਰਦਾਸ ਉਪਰੰਤ ਸੁੰਦਰ ਦਿਖ ਵਾਲੇ ਅਤੇ ਫੁਲਦਾਰ ਬੂਟੇ ਲਗਾਏ ਗਏ। ਇਹ ਕਾਰਜ ਕਾਰ-ਸੇਵਾ ਵਾਲੇ ਬਾਬਾ ਅਮਰੀਕ ਸਿੰਘ ਨੂੰ ਸੌਂਪਿਆ ਗਿਆ ਹੈ। … More
ਧਰਮ ਪ੍ਰਚਾਰ ਕਮੇਟੀ ਵੱਲੋਂ ਕੈਂਸਰ ਪੀੜਤਾਂ ਲਈ ਫੰਡ ਸਥਾਪਤ- ਜਥੇ. ਅਵਤਾਰ ਸਿੰਘ
ਅੰਮ੍ਰਿਤਸਰ:- ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਪੀੜਤਾਂ ਦੀ ਸਹਾਇਤਾ ਲਈ ‘ਕੈਂਸਰ ਫੰਡ’ ਸਥਾਪਤ ਕੀਤੇ ਜਾਣ ਦਾ ਫੈਸਲਾ ਕੀਤਾ ਹੈ ਅਤੇ ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਵੱਲੋਂ 11 ਲੱਖ ਰੁਪਏ ਦਾ ਯੋਗਦਾਨ ਪਾਇਆ … More
ਮੁਹਾਲੀ ਵਿਖੇ ਸਿੱਖ ਦੀ ਪੱਗੜੀ ਲਾਹੇ ਜਾਣ ਦਾ ਵਿਰੋਧ
ਨਵੀਂ ਦਿੱਲੀ – ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਕਮੇਟੀ ਦੇ ਅੰਤ੍ਰਿੰਗ ਬੋਰਡ ਦੀ ਇਕ ਵਿਸ਼ੇਸ਼ ਬੈਠਕ ਹੋਈ ਜਿਸ ਵਿਚ ਵਿਸ਼ੇਸ਼ ਸੱਦੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਸ਼੍ਰੋਮਣੀ ਅਕਾਲੀ … More
ਪੇਂਡੂ ਵਿਕਾਸ ਲਈ ਪਿੰਡਾਂ ਵਾਲੇ ਖੁਦ ਹੰਭਲਾ ਮਾਰਨ-ਡਾ: ਕੰਗ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੱਕਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਪ੍ਰਦੇਸ਼ਾਂ ਵਿੱਚ ਵਸਦੇ ਆਪਣੇ ਪੁੱਤਰਾਂ ਦੀ ਸਹਾਇਤਾ ਨਾਲ ਪਿੰਡਾਂ ਵਾਲਿਆਂ ਨੂੰ ਆਪਣੇ … More
ਚੋਰੀ ਦਾ ਕਰੈਡਿਟ ਕਾਰਡ ਵਰਤਦੇ ਪਕੜੇ ਗਏ ਪੁਲਿਸ ਕਰਮਚਾਰੀ
ਅੰਮ੍ਰਿਤਸਰ- ਕਨੂੰਨ ਦੇ ਰੱਖਵਾਲੇ ਪੁਲਿਸ ਕਰਮਚਾਰੀ ਖੁਦ ਹੀ ਕਨੂੰਨ ਭੁਲ ਗਏ। ਪੁਲਿਸ ਦੁਆਰਾ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਜਾਂਦਾ ਹੈ ਕਿ ਜੇ ਕਿਸੇ ਨੂੰ ਗੁੰਮ ਹੋਈ ਚੀਜ਼ ਮਿਲੇ ਤਾਂ ਉਸ ਨੂੰ ਥਾਣੇ ਵਿੱਚ ਜਮ੍ਹਾਂ ਕਰਵਾਇਆ ਜਾਵੇ, ਪਰ ਪੁਲਿਸ ਵਾਲਿਆਂ ਨੇ … More
ਓਬਾਮਾ ਅਤੇ ਰੀਪਬਲਿਕਨ ਵਿੱਚ ਬਜਟ ਮਸਲੇ ਤੇ ਟੱਕਰਾਅ ਦੀ ਸਥਿਤੀ
ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਵਿਰੋਧੀ ਧਿਰ ਰੀਪਬਲਿਕਨ ਵਿੱਚਕਾਰ ਬਜਟ ਵਿੱਚ ਕਟੌਤੀ ਨੂੰ ਲੈ ਕੇ ਖਿਚੋਤਾਣ ਚਲ ਰਹੀ ਹੈ। ਪਿੱਛਲੇ ਕੁਝ ਦਿਨਾਂ ਤੋਂ ਬਜਟ ਪਾਸ ਕਰਨ ਸਬੰਧੀ ਦੋਵਾਂ ਵਿੱਚ ਕਸ਼ਮਕਸ਼ ਚਲ ਰਹੀ ਹੈ। ਉਨ੍ਹਾਂ ਨੇ ਉਮੀਦ ਹੈ ਕਿ … More
ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ
ਮੋਹਾਲੀ -ਵਿਸ਼ਵ ਸਿਹਤ ਦਿਵਸ ਦੇ ਮੌਕੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀ ਫੇਜ਼ 3ਬੀ2 ਦੀ ਮਾਰਕੀਟ ਵਿਖੇ ਫ੍ਰੀ ਵਿਸ਼ਾਲ ਮੈਡੀਕਲ ਕੈਂਪ ਕਲਗੀਧਰ ਸੇਵਕ ਜੱਥਾ ਰਜਿ. ਵਲੋਂ ਹੈਲੀਕਸ ਲੈਬ ਦੇ ਸਹਿਯੋਗ ਨਾਲ ਲਗਾਇਆ ਗਿਆ । ਜੱਥੇ ਦੇ ਪ੍ਰਧਾਨ ਸ. ਜਤਿੰਦਰਪਾਲ … More








