ਖ਼ਬਰਾਂ

April-15-2

ਉੱਚ ਪੱਧਰੀ ਸਾਇੰਸਦਾਨਾਂ ਦੇ ਵਫਦ ਨੇ ਪੀ ਏ ਯੂ ਦਾ ਦੌਰਾ ਕੀਤਾ

ਲੁਧਿਆਣਾ:-ਦੱਖਣੀ ਏਸ਼ੀਆਈ ਮੁਲਕਾਂ ਵਿੱਚ ਚਲਾਏ ਜਾ ਰਹੇ ਇਕ ਅੰਤਰ ਰਾਸ਼ਟਰੀ ਪ੍ਰੋਗਰਾਮ (ਸੀਸਾ) ਦੇ ਅਧੀਨ ਉੱਚ ਪੱਧਰੀ ਸਾਇੰਸਦਾਨਾਂ ਦੇ ਵਫਦ ਨੇ ਦੌਰਾ ਕੀਤਾ। ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਡਾ: ਸੇਗਲਾਈਂਡ ਸਨੈਪ ਅਤੇ ਡਾ: ਜੌਹਨ ਡੀ ਬੋਰ ਨੇ ਯੂਨੀਵਰਸਿਟੀ ਦੇ ਵਾਈਸ … More »

ਖੇਤੀਬਾੜੀ | Leave a comment
April-15

ਖੇਤੀ ਵਰਸਿਟੀ ’ਚ ਅੰਤਰ ਰਾਸ਼ਟਰੀ ਵਿਦਿਆਰਥੀ ਹੋਸਟਲ ਦਾ ਉਦਘਾਟਨ ਸ: ਲੰਗਾਹ ਨੇ ਕੀਤਾ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਬਣੇ ਅੰਤਰ ਰਾਸ਼ਟਰੀ ਵਿਦਿਆਰਥੀ ਹੋਸਟਲ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ  ਲੰਗਾਹ ਨੇ ਕਿਹਾ ਹੈ ਕਿ ਸਮੁੱਚਾ ਭਾਰਤ ਇਸ ਮਹਾਨ ਸੰਸਥਾ ਦਾ ਦੇਣਦਾਰ ਹੈ ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ … More »

ਖੇਤੀਬਾੜੀ | Leave a comment
220px-MQ-9_Reaper_in_flight_(2007)

ਪਾਕਿਸਤਾਨ ‘ਚ ਡਰੋਨ ਹਮਲਿਆਂ ਨਾਲ 900 ਅਤੇ ਅਤਵਾਦ ਨਾਲ 2500 ਲੋਕਾਂ ਦੀ ਮੌਤ

ਇਸਲਾਮਾਬਾਦ- ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਸੱਭ ਤੋਂ ਵੱਡੀ ਸਮਸਿਆ ਅੱਤਵਾਦ ਹੈ। 2010 ਵਿੱਚ ਅਤਵਾਦ ਨਾਲ 2500 ਤੋਂ ਵੱਧ ਲੋਕ ਮਾਰੇ ਗਏ। ਆਤਮਘਾਤੀ ਹਮਲਿਆਂ ਵਿੱਚ 1100 ਤੋਂ ਜਿਆਦਾ ਲੋਕ ਮਾਰੇ ਗਏ ਹਨ। ਮਨੁੱਖੀ ਅਧਿਕਾਰ … More »

ਅੰਤਰਰਾਸ਼ਟਰੀ | Leave a comment
M and J

ਭਾਰਤ ਅਤੇ ਚੀਨ ਰੱਖਿਆ ਸਹਿਯੋਗ ਬਹਾਲ ਕਰਨ ਲਈ ਹੋਏ ਸਹਿਮਤ

ਸਾਨਿਆ- ਚੀਨ ਅਤੇ ਭਾਰਤ ਆਪਸ ਵਿੱਚ ਸੰਪੂਰਨ ਰੱਖਿਆ ਸਹਿਯੋਗ ਬਹਾਲ ਕਰਨ ਲਈ ਤਿਆਰ ਹੋ ਗਏ ਹਨ। ਜੂਨ ਵਿੱਚ ਭਾਰਤੀ ਸੈਨਾ ਦੇ ਇੱਕ ਪ੍ਰਤੀਨਿਧੀ ਮੰਡਲ ਦੇ ਚੀਨ ਜਾਣ ਦੀ ਸੰਭਾਵਨਾ ਹੈ। ਸੀਮਾ ਸਬੰਧੀ ਮਸਲਿਆਂ ਨੂੰ ਸੁਲਝਾਉਣ ਲਈ ਪ੍ਰਣਾਲੀ ਤਿਆਰ ਕਰਨ ਤੇ … More »

ਅੰਤਰਰਾਸ਼ਟਰੀ | Leave a comment
 

ਜਥੇ. ਅਵਤਾਰ ਸਿੰਘ ਵਲੋਂ ਸਿੱਖ ਜਗਤ ਨੂੰ ਖ਼ਾਲਸਾ ਸਾਜਣਾ ਦਿਵਸ ਦੀ ਮੁਬਾਰਕਬਾਦ

ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਖ਼ਾਲਸਾ ਪੰਥ ਦਾ ਸਾਜਣਾ ਦਿਵਸ (ਵੈਸਾਖੀ) ਦੀ ਮੁਬਾਰਕਬਾਦ ਦਿੰਦਿਆਂ ਅਪੀਲ ਕੀਤੀ ਹੈ ਕਿ ਜਿਸ ਪਰਮ ਉਦੇਸ਼ ਲਈ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ … More »

ਪੰਜਾਬ | Leave a comment
dr m s kang

2021 ਤੀਕ ਦੇਸ਼ ਨੂੰ 276 ਮਿਲੀਅਨ ਟਨ ਅਨਾਜ ਲੋੜਾਂ ਪੂਰੀਆਂ ਕਰਨ ਲਈ ਖੋਜ ਪਸਾਰ ਨੀਤੀਆਂ ਵਿੱਚ ਇਨਕਲਾਬੀ ਤਬਦੀਲੀਆਂ ਜ਼ਰੂਰੀ-ਡਾ: ਕੰਗ

ਲੁਧਿਆਣਾ:ਪੰਜਾਬ ਖੇਤੀਬਾੜੀ ਯੂਨੀ2ਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਪੰਜਾਬ ਦੇ ਕਿਸਾਨ ਭਰਾਵਾਂ ਲਈ ਸ਼ੁਭ ਕਾਮਨਾਵਾਂ ਭੇਂਟ ਕਰਦਿਆਂ ਭਵਿੱਖ ਦੀਆਂ ਚੁਣੌਤੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ ਵੇਲੇ ਭਾਰਤ … More »

ਖੇਤੀਬਾੜੀ | Leave a comment
 

ਆਈਵਰੀ ਕੋਸਟ ਵਿੱਚ ਯੂ ਐਨ ਫੌਜਾਂ ਵੱਲੋ ਕੀਤੀ ਕਾਰਵਾਈ ਮਨੁੱਖਤਾ ਪੱਖੀ, ਹਿੰਦੂ ਰਾਸ਼ਟਰ ਦਾ ਪ੍ਰਚਾਰ ਗੁੰਮਰਾਹਕੁੰਨ :- ਮਾਨ

ਚੰਡੀਗੜ੍ਹ :- “ਹਿੰਦੂ ਰਾਸ਼ਟਰ ਵਾਲੇ ਹਮੇਸ਼ਾਂ ਅਜਿਹੀਆਂ ਕਾਰਵਾਈਆਂ ਦੀ ਪੈਰਵੀ ਕਰਦੇ ਆ ਰਹੇ ਹਨ, ਜਿਸ ਨਾਲ ਇਨਸਾਨੀ ਅਤੇ ਮਨੁੱਖੀ ਕਦਰਾਂ ਕੀਮਤਾਂ ਪੱਖੀ ਉੱਦਮਾਂ ਨੂੰ ਡੂੰਘੀ ਠੇਸ ਪਹੁੰਚੇ। ਲੇਕਿਨ ਮੀਡੀਏ ਅਤੇ ਅਖਬਾਰਾਂ ਵਿੱਚ ਇਹ ਹੁਕਮਰਾਨ ਆਪਣੇ ਆਪ ਨੂੰ ਜਮਹੂਰੀਅਤ ਅਤੇ ਅਮਨ … More »

ਪੰਜਾਬ | Leave a comment
 

ਜਿੰਦਗੀ ਤੋਂ ਨਿਰਾਸ਼,ਦੋ ਭੈਣਾਂ 8 ਮਹੀਨੇ ਤੱਕ ਘਰ ਵਿੱਚ ਹੀ ਬੰਦ ਰਹੀਆਂ

ਨੋਇਡਾ- ਆਪਣੇ ਹੀ ਘਰ ਵਿੱਚ ਬੰਦ ਰਹਿ ਰਹੀਆਂ ਭੈਣਾਂ ਨੂੰ ਪੁਲਿਸ ਦੀ ਮਦਦ ਨਾਲ ਬਾਹਰ ਕਢਿਆ ਗਿਆ। ਦੋਵੇਂ ਬੁਰੀ ਤਰ੍ਹਾਂ ਨਾਲ ਡੀਪਰੈਸ਼ਨ ਦਾ ਸਿਕਾਰ ਹਨ। ਗਵਾਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਇਸ ਘਰ ਵਿਚੋਂ ਕਦੇ ਵੀ ਕੋਈ ਬਾਹਰ ਨਹੀਂ … More »

ਭਾਰਤ | Leave a comment
199859

ਫਰਾਂਸ ਵਿੱਚ ਬੁਰਕੇ ਤੇ ਪਾਬੰਦੀ ਤੋਂ ਬਾਅਦ ਜੁਰਮਾਨੇ ਅਤੇ ਗ੍ਰਿਫਤਾਰੀਆਂ

ਪੈਰਿਸ- ਫਰਾਂਸ ਵਿੱਚ ਬੁਰਕੇ ਤੇ ਪਾਬੰਦੀ ਲਗਾਉਣ ਤੋਂ ਬਾਅਦ ਇਸ ਕਨੂੰ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਮੁਸਲਮਾਨ ਔਰਤਾਂ ਇਸ ਕਨੂੰਨ ਦਾ ਜਬਰਦਸਤ ਵਿਰੋਧ ਕਰ ਰਹੀਆਂ ਹਨ। ਸਰਕਾਰ ਇਸ ਕਨੂੰਨ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੁੰਦੀ ਹੈ। ਪੁਲਿਸ … More »

ਅੰਤਰਰਾਸ਼ਟਰੀ | Leave a comment
pm

ਪ੍ਰਧਾਨਮੰਤਰੀ ਬਰਿਕਸ ਦੇਸ਼ਾਂ ਦੇ ਸੰਮੇਲਨ ਵਿੱਚ ਭਾਗ ਲੈਣ ਲਈ ਚੀਨ ਪਹੁੰਚੇ

ਨਵੀਂ ਦਿੱਲੀ- ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਚੀਨ ਅਤੇ ਕਜਾਕਿਸਤਾਨ ਦੀ ਪੰਜ ਦਿਨ ਦੀ ਯਾਤਰਾ ਲਈ ਕਲ੍ਹ ਰਵਾਨਾ ਹੋਏ ਸਨ। ਹੁਣ ਪ੍ਰਧਾਨਮੰਤਰੀ ਚੀਨ ਦੇ ਸ਼ਹਿਰ ਸਾਨਿਆ ਪਹੁੰਚ ਗਏ ਹਨ। ਡਾ: ਮਨਮੋਹਨ ਸਿੰਘ ਚੀਨ ਵਿੱਚ ਆਰਥਿਕ ਸ਼ਕਤੀ ਦੇ ਰੂਪ ਵਿੱਚ ਉਭਰ … More »

ਭਾਰਤ | Leave a comment