ਖ਼ਬਰਾਂ
ਮਲੋਟ ’ਚ ਆਧੁਨਿਕ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ
ਸ਼੍ਰੀ ਮੁਕਤਸਰ ਸਾਹਿਬ (ਸੁਨੀਲ ਬਾਂਸਲ) : ਮਲੋਟ ਵਿਖੇ ਸਬ ਡਵੀਜ਼ਨ ਪੱਧਰੀ ਆਧੁਨਿਕ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਨੀਂਹ ਪੱਥਰ ਮਾਨਯੋਗ ਜਸਟਿਸ ਸ: ਰਣਜੀਤ ਸਿੰਘ ਚੇਅਰਮੈਨ ਬਿਲਡਿੰਗ ਕਮੇਟੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ। ਇਸ ਮੌਕੇ ਉਨ੍ਹਾ ਨਾਲ … More
ਗਵਰਨਰ ਪੰਜਾਬ ਜਨਤਕ ਤੌਰ ‘ਤੇ ਦੱਸਣ ਕਿ ਪੰਜਾਬ ਦੇ ਪਾਣੀਆਂ ਦੀ ਹਿਫਾਜ਼ਤ ਕਰਨ ਦੀ ਸੱਚਾਈ ਕੀ ਹੈ? – ਮਾਨ
ਚੰਡੀਗੜ੍ਹ:- “ਅੱਜ ਦੇ ਅਖਬਾਰਾਂ ਵਿੱਚ ਗਵਰਨਰ ਪੰਜਾਬ ਸ਼੍ਰੀ ਸਿਵਰਾਜ ਪਾਟਿਲ ਵੱਲੋ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਸ਼ੁਰੂਆਤ ਕਰਦੇ ਹੋਏ ਜੋ ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦੇ ਪਾਣੀਆਂ ਦੀ ਹਿਫਾਜਿਤ ਕਰਨ ਦੀ ਗੱਲ ਕਹੀ ਗਈ ਹੈ ਅਤੇ ਦੂਸਰੇ ਪਾਸੇ … More
ਦੁਨੀਆਂ ਦੇ ਕਰਜ਼ਦਾਰ ਦੇਸ਼ਾਂ ਦੀ ਲਿਸਟ ਵਿੱਚ ਭਾਰਤ ਦਾ ਪੰਜਵਾਂ ਨੰਬਰ
ਨਵੀਂ ਦਿੱਲੀ- ਦੇਸ਼ ਦੀ ਅਰਥਵਿਵਸਥਾ ਵਿਦੇਸ਼ੀ ਕਰਜ਼ੇ ਤੇ ਟਿਕੀ ਹੋਈ ਹੈ। ਵਿਸ਼ਵ ਬੈਂਕ ਦੀ ਇੱਕ ਰਿਪੋਰਟ ਦੇ ਅਧਾਰ ਤੇ ਤਾਂ ਇਹੋ ਸਿੱਟਾ ਕਢਿਆ ਜਾ ਸਕਦਾ ਹੈ। ਵਿਸ਼ਵ ਬੈਂਕ ਦੀ ਗਲੋਬਲ ਡਿਵਲਪਮੈਂਟ ਫਾਈਨਾਂਸ 2010 ਰਿਪੋਰਟ ਵਿੱਚ 20 ਕਰਜ਼ਦਾਰ ਦੇਸ਼ਾਂ ਵਿੱਚੋਂ ਭਾਰਤ … More
ਸਿੱਖ ਕੌਮ ਹੋਂਦ ਚਿਲੜ ਕਾਂਡ ਦਾ ਉੱਤਰ ਮੰਗਦੀ ਹੈ- ਜਥੇ. ਅਵਤਾਰ ਸਿੰਘ
ਅੰਮ੍ਰਿਤਸਰ:- ਹੋਂਦ ਚਿਲੜ ਕਾਂਡ ਸਿੱਖ ਭਾਈਚਾਰੇ ’ਤੇ ਜਬਰ, ਜੁਲਮ ਤੇ ਤਸ਼ੱਦਦ ਦੀ ਮੂੰਹ ਬੋਲਦੀ ਖ਼ੂਨੀ ਦਾਸਤਾਨ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਅਜਿਹੇ ਜਬਰ ਜੁਲਮ ਦਾ ਟਾਕਰਾ ਕਰਨ ਲਈ ਅੱਜ ਸਮੁੱਚੀ ਸਿੱਖ ਕੌਮ ਨੂੰ ਜਥੇਬੰਦ ਹੋਣ ਦੀ … More
ਗਿਲਾਨੀ ਸ਼ਾਹਬਾਜ਼ ਭੱਟੀ ਨੂੰ ਸ਼ਰਧਾਂਜਲੀ ਦੇਣ ਲਈ ਚਰਚ ਵਿੱਚ ਗਏ
ਇਸਲਾਮਾਬਾਦ – ਪਾਕਿਸਤਾਨ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸ਼ਾਹਬਾਜ਼ ਭੱਟੀ ਦੀ ਹੱਤਿਆ ਤੋਂ ਬਾਅਦ ਅਯੋਜਿਤ ਸ਼ੋਕਸੱਭਾ ਵਿੱਚ ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਇੱਥੇ ਭੱਟੀ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ … More
ਲੌਇਨ ਆਫ਼ ਪੰਜਾਬ: ਬਾਲੀਵੁੱਡ ਮਸਾਲਾ, ਗੁਆਚ ਗਿਆ ਮਸਲਾ
ਦੀਪ ਜਗਦੀਪ ਸਿੰਘ ਲੌਇਨ ਆਫ਼ ਪੰਜਾਬ ਸਿੱਧੀ-ਸਾਦੀ ਬਾਲੀਵੁੱਡ ਮਸਾਲਾ ਫ਼ਿਲਮ ਵਰਗੀ ਪੰਜਾਬੀ ਫ਼ਿਲਮ ਹੈ। ਜਿਆਦਾ ਮਨੋਰੰਜਨ ਅਤੇ ਮਸਾਲਾ ਘਟੀਆ ਕਿਸਮ ਦੇ ਨੰਗੇਜ਼ ਅਤੇ ਅਸਲਿਅਤ ਤੋਂ ਦੂਰ ਐਕਸ਼ਨ ਰਾਹੀਂ ਕੀਤਾ ਗਿਆ ਹੈ। ਫ਼ਿਰ ਵੀ ਚੰਗੀ ਕਹਾਣੀ ਚੰਗਾ ਸੁਨੇਹਾ ਜ਼ਰੂਰ ਦਿੰਦੀ ਹੈ, … More
ਸ. ਸੁਖਬੀਰ ਸਿੰਘ ਬਾਦਲ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਪਹੁੰਚੇ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸੰਨ 1984 ਵਿਚ ਹੋਦ ਚਿਲੜ ਵਿਖੇ ਕਤਲੇਆਮ ਦਾ ਸ਼ਿਕਾਰ ਹੋਏ 32 ਨਿਰਦੋਸ਼ ਸਿੱਖਾਂ ਅਤੇ ਹੋਰਨਾਂ ਹਜਾਰਾਂ ਸਿੱਖਾਂ ਦੇ ਕਤਲੇਆਮ ਲਈ ਜਿੰਮੇਵਾਰ ਸੱਜਣ ਕੁਮਾਰ ਅਤੇ ਟਾਇਟਲਰ ਸਮੇਤ ਸਮੂਹ ਦੋਸ਼ੀਆਂ ਨੂੰ … More
ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਐਲਾਨੇ ਜਾਣ ਤੇ ਵਿਦੇਸ਼ ਵਸਦੇ ਵਿਗਿਆਨੀ ਡਾ: ਬਸਰਾ ਵੱਲੋਂ ਮੁਬਾਰਕਾਂ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਵਜੋਂ ਸਨਮਾਨਿਤ ਕੀਤੇ ਜਾਣ ਤੇ ਅਮਰੀਕਾ ਅਤੇ ਕੈਨੇਡਾ ਵਿਚ ਵਸਦੇ ਅਨੇਕਾਂ ਪੁਰਾਣੇ ਵਿਦਿਆਰਥੀਆਂ ਅਤੇ ਵਿਗਿਆਨੀਆਂ ਵੱਲੋਂ ਲਗਾਤਾਰ ਮੁਬਾਰਕਾਂ ਪਹੁੰਚ ਰਹੀਆਂ ਹਨ। ਅਮਰੀਕਾ ਦੇ ਸ਼ਹਿਰ ਸੇਂਟ ਲੂਈਸ … More
ਸਿੱਖ ਨੌਜਵਾਨਾਂ ਵਿਚ ਪਤਿਤਪੁਣੇ ਵੱਲ ਵੱਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਮੁਹਿੰਮ ਵਿਢਣ ਦਾ ਫੈਸਲਾ
ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖਤ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਆਪਸੀ ਸਹਿਯੋਗ ਨਾਲ ਸਿੱਖੀ ਪ੍ਰਚਾਰ ਤੇ ਪ੍ਰਸਾਰ ਅਤੇ ਸਿੱਖ ਨੌਜਵਾਨਾਂ ਵਿਚ ਪਤਿਤਪੁਣੇ ਵੱਲ ਵੱਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ … More
ਉਰਮਿਲਾ ਬਣੇਗੀ ਪ੍ਰੋਡਿਊਸਰ
ਉਰਮਿਲਾ ਮਾਂਤੋਡਕਰ ਨੇ ਫਿਲਮ ਨਿਰਮਾਣ ਦੇ ਖੇਤਰ ਵਿੱਚ ਉਤਰਨ ਦਾ ਮਨ ਬਣਾ ਲਿਆ ਹੈ। ਉਹ ਆਪਣੇ ਫਿਲਮ ਇੰਡਸਟਰੀ ਦੇ ਲੰਬੇ ਅਨੁਭਵ ਦਾ ਇਸਤੇਮਾਲ ਫਿਲਮ ਪ੍ਰੋਡਕਸ਼ਨ ਵਿੱਚ ਕਰਨਾ ਚਾਹੁੰਦੀ ਹੈ। ਉਸ ਨੇ ਇੱਕ ਗੱਲਬਾਤ ਦੌਰਾਨ ਕਿਹਾ ਕਿ ਮੈਂ ਇਸ ਬਾਰੇ ਸੋਚ … More







