ਖ਼ਬਰਾਂ

 

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੇ ਸਮਰੱਥ

ਫਤਿਹਗੜ੍ਹ ਸਾਹਿਬ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਗਾਮੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਗੁਰੂ ਦੇ ਓਟ ਆਸਰੇ ਅਤੇ ਜਾਗਦੀ ਜ਼ਮੀਰ ਵਾਲੇ ਸਿੱਖਾਂ ਦੇ ਸਹਿਯੋਗ ਨਾਲ ਆਪਣੇ ਤੌਰ ‘ਤੇ ਸਿੱਖਾਂ ਦੀ ਮੁਕੰਮਲ ਆਜ਼ਾਦੀ ਦੇ ਮੁੱਦੇ ਨੂੰ ਲੈ ਕੇ ਲੜਣ ਦੇ … More »

ਪੰਜਾਬ | Leave a comment
ct

ਥਾਮਸ ਦੀ ਨਿਯੁਕਤੀ ਗੈਰਕਨੂੰਨੀ-ਸੁਪਰੀਮ ਕੋਰਟ

ਨਵੀਂ ਦਿੱਲੀ- ਕੇਂਦਰ ਸਰਕਾਰ ਵਿੱਚ ਭ੍ਰਿਸ਼ਟਾਚਾਰ ਦੇ ਅਰੋਪ ਲਗਣ ਕਰਕੇ ਚਰਚਾ ਵਿੱਚ ਰਹੇ ਪੀਜੇ ਥਾਮਸ ਦੀ ਨਿਯੁਕਤੀ ਨੂੰ ਸੁਪਰੀਮ ਕੋਰਟ ਨੇ ਗੈਰ ਕਨੂੰਨੀ ਕਰਾਰ ਦਿੱਤਾ ਹੈ। ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਥਾਮਸ ਨੂੰ ਜਲਦ ਤੋਂ ਜਲਦ … More »

ਭਾਰਤ | Leave a comment
March-3

ਅਮਰੀਕਾ ਤੋਂ ਆਏ ਵਿਗਿਆਨੀਆਂ ਨੇ ਪੁਰਾਣੇ ਪੇਂਡੂ ਪੰਜਾਬ ਵਾਲੇ ਅਜਾਇਬ ਘਰ ਨੂੰ ਅਜੂਬਾ ਗਰਦਾਨਿਆ

ਲੁਧਿਆਣਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਬਾਰੀਕੀ ਦੀ ਖੇਤੀ ਬਾਰੇ ਚਾਰ ਰੋਜ਼ਾ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਆਏ ਅਮਰੀਕਨ ਵਿਗਿਆਨੀਆਂ ਨੇ ਪੇਂਡੂ ਵਸਤਾਂ ਦੇ ਅਜਾਇਬ ਘਰ ਨੂੰ ਇਕ ਅਜੂਬਾ ਗਰਦਾਨਦਿਆਂ ਕਿਹਾ ਹੈ ਕਿ 18ਵੀਂ ਸਦੀ ਦੇ ਪੰਜਾਬ ਨੂੰ ਜਿਊਂਦੇ ਜਾਗਦੇ ਭਵਨ … More »

ਖੇਤੀਬਾੜੀ | Leave a comment
Hockey_Press_Conference

ਆਲ ਇੰਡੀਆ ਸਾਹਿਬਜ਼ਾਦਾ ਅਜੀਤ ਸਿੰਘ ਚੈਂਪੀਅਨ ਟਰਾਫੀ 9 ਤੋਂ

ਲੁਧਿਆਣਾ – ਸਪੋਰਟਸ ਕਲੱਬ ਆਫ ਲੁਧਿਆਣਾ ਵਲੋਂ ਮਹਾਂਵੀਰ ਰੀਅਲ ਅਸਟੇਟ ਆਲ ਇੰਡੀਆ ਸਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ। ਸਪੋਰਟਸ ਕਲੱਬ ਦੇ ਚੇਅਰਮੈਨ ਰਾਜਿੰਦਰ ਸਿੰਘ ਉਲੰਪੀਅਨ ਤੇ ਪ੍ਰਧਾਨ ਪ੍ਰਿਥੀਪਾਲ ਸਿੰਘ ਬਟਾਲਾ ਦੀ ਰਹਿਨੁਮਾਈ ਹੈਠ ਸਥਾਨਕ … More »

ਪੰਜਾਬ | Leave a comment
gates

ਲੀਬੀਆ ਵਿੱਚ “ਨੋ ਫਲਾਈ ਜੋਨ” ਬਣਾਉਣ ਲਈ ਹਮਲੇ ਦੀ ਲੋੜ- ਗੇਟਸ

ਵਾਸਿੰਗਟਨ- ਅਮਰੀਕਾ ਦੇ ਰੱਖਿਆ ਮੰਤਰੀ ਰਾਬਰਟ ਗੇਟਸ ਨੇ ਕਾਂਗਰਸ ਕਮੇਟੀ ਨੂੰ ਕਿਹਾ ਹੈ ਕਿ “ਨੋ ਫਲਾਈ ਜੋਨ” ਬਣਾਉਣ ਲਈ ਲੀਬੀਆਈ ਖੇਤਰ ਤੇ ਅਟੈਕ ਕਰਨਾ ਪਵੇਗਾ। ਉਤਰੀ ਅਫ਼ਰੀਕੀ ਦੇਸ਼ ਦੇ ਹਵਾਈ ਸੁਰੱਖਿਆ ਹੱਥਿਆਰਾਂ ਨੂੰ ਨਸ਼ਟ ਕਰਨ ਲਈ ਇਸ ਤਰ੍ਹਾਂ ਦਾ ਹਮਲਾ … More »

ਅੰਤਰਰਾਸ਼ਟਰੀ | Leave a comment
 

ਗ੍ਰਹਿ ਮੰਤਰੀ ਵੱਲੋਂ ਹਰਿਆਣਾ ਰਾਜ ਵੱਲੋਂ ਰਿਪੋਰਟ ਮਿਲਣ ’ਤੇ ਕਾਰਵਾਈ ਦਾ ਭਰੋਸਾ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਦੀ ਅਗਵਾਈ ’ਚ ਅੱਜ 6 ਮੈਂਬਰੀ ਡੈਲੀਗੇਸ਼ਨ ਨੇ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਨੂੰ ਦਿੱਲੀ ਵਿਖੇ ਦਿੱਤੇ ਮੈਮੋਰੈਡੰਮ ਵਿਚ ਹਰਿਆਣਾ ਦੇ ਰਿਵਾੜੀ ਜਿਲ੍ਹੇ ਦੇ ਪਿੰਡ ਹੋਂਦ-ਚਿਲੜ ਵਿਚ … More »

ਪੰਜਾਬ | Leave a comment
photo(4)

ਪੱਤਰ-ਵਿਹਾਰ ਕੋਰਸ ਦੇ ਨਵੇਂ ਦਾਖਲੇ ਲੈਣ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ: ਡਾ. ਸਾਬਰ

ਅੰਮ੍ਰਿਤਸਰ:-ਸਿੱਖ ਧਰਮ ਦੀ ਮੁਢਲੀ ਜਾਣਕਾਰੀ ਦੇਣ ਲਈ ਜੋ ਕੋਰਸ ਸ਼੍ਰੋਮਣੀ ਕਮੇਟੀ ਵਲੋਂ ਚਲਾਇਆ  ਜਾ ਰਿਹਾ ਹੈ ਉਸ ਵਿਚ ਦੇਸ਼, ਵਿਦੇਸ਼ ਤੋਂ ਵਿਦਿਆਰਥੀਆਂ ਵਲੋਂ ਵਡੀ ਗਿਣਤੀ ਵਿਚ ਦਾਖਲਾ ਪ੍ਰਾਪਤ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿਚ ਗਿਆਨ ਸਾਗਰ ਕਲਾਨੌਰ ਦੇ ਪ੍ਰਿੰਸੀਪਲ … More »

ਪੰਜਾਬ | Leave a comment
dsgpc

ਉੱਘੇ ਸੰਗੀਤ ਸ਼ਾਸਤਰੀ ਸ੍ਰੀ ਮਾਰਕੋ ਪੀਜਾ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ

ਨਵੀਂ ਦਿੱਲੀ- ਇੱਟਲੀ ਦੇ ਉਘੇ ਸੰਗੀਤ ਸ਼ਾਸਤਰੀ ਅੱਜਕਲ੍ਹ ਭਾਰਤ ਦੀ ਯਾਤਰਾ ਤੇ ਆਏ ਹੋਏ ਹਨ। ਨਵੀਂ ਦਿੱਲੀ ਵਿੱਚ ਵੀ ਉਨ੍ਹਾਂ ਨੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕੀਤੇ। ਸੰਗੀਤ ਸ਼ਾਸਤਰੀ ਸ੍ਰੀ ਮਾਰਕੋ ਪੀਜਾ ਉਰਫ਼ ਅਚਾਰੀਆ ਕ੍ਰਿਸ਼ਨਾ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਰਕਾਬ … More »

ਭਾਰਤ | Leave a comment
 

ਅਣਗੌਲੇ ਸਿੱਖਾਂ ਦੀ ਸਾਰ ਲੈਣ ਪ੍ਰਤੀ ਬ੍ਰਿਟਿਸ਼ ਸਿੱਖ ਕੌਂਸਲ ਯੂ. ਕੇ. ਅਤੇ ਦਿੱਲੀ ਗੁਰਦੁਆਰਾ ਕਮੇਟੀ ਵਚਨਬੱਧ

ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ, ਸ. ਪਰਮਜੀਤ ਸਿੰਘ ਸਰਨਾ ਨੇ ਇਥੇ ਦੱਸਿਆ ਕਿ ਮਹਾਰਾਸ਼ਟਰ, ਮੱਧ ਪ੍ਰਦੇਸ਼ ਦੇ ਨਾਗਪੁਰ, ਇੰਦੌਰ, ਗਵਾਲੀਅਰ, ਗੂਨਾਂ ਅਤੇ ਭਾਰਤ ਦੇ ਦੂਸਰੇ ਹਿੱਸਿਆਂ ਵਿਚ ਭੁੱਲੇ-ਵਿਸਾਰੇ ਵਣਜਾਰੇ, ਸਿਕਲੀਗਰ, ਸਤਨਾਮੀਏ, ਨਾਨਕਪੰਥੀ ਆਦਿ ਸਿੱਖ ਵੱਡੀ … More »

ਭਾਰਤ | Leave a comment
220px-1000oz.silver.bullion.bar.underneath

ਚਾਂਦੀ ਦੀ ਚਮਕ ਵਿੱਚ ਹੋਰ ਵਾਧਾ

ਨਵੀਂ ਦਿੱਲੀ -  ਅੰਤਰਰਾਸ਼ਟਰੀ ਮਾਰਕਿਟ ਵਿੱਚ ਚਾਂਦੀ ਦੀ ਖਰੀਦਾਰੀ ਵਧੀ ਹੈ। ਉਦਯੋਗਿਕ ਇਕਾਈਆਂ ਵਲੋਂ ਵੀ ਚਾਂਦੀ ਦੀ ਮੰਗ ਵਿੱਚ ਵਾਧਾ ਹੋਇਆ। ਇਸ ਲਈ ਸਥਾਨਕ ਸਰਾਫ਼ਾ ਬਜ਼ਾਰ ਵਿੱਚ ਚਾਂਦੀ 300 ਰੁਪੈ ਵੱਧ ਕੇ 50 ਹਜ਼ਾਰ 550 ਰੁਪੈ ਪ੍ਰਤੀ ਕਿਲੋ ਦੇ ਹਿਸਾਬ … More »

ਭਾਰਤ | Leave a comment