ਖ਼ਬਰਾਂ

 

ਮੇਰੇ ਬੇਟੇ ਦੀ ਜਾਨ ਨੂੰ ਖ਼ਤਰਾ-ਮੇਨਕਾ

ਨਵੀਂ ਦਿੱਲੀ-ਭਾਜਪਾ ਦੇ ਸਾਂਸਦ ਵਰੁਣ ਗਾਂਧੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਦਿੱਲੀ ਵਿਚ ਗ੍ਰਿਫਤਾਰ ਅੰਡਰ ਵਰਲਡ ਦੇ ਮੁਖੀ ਛੋਟਾ ਸ਼ਕੀਲ ਦੇ ਗੁੰਡੇ ਉਸਨੂੰ ਮਾਰਨ ਲਈ ਆਏ ਸਨ। ਇਸੇ ਦੌਰਾਨ ਵਰੁਣ ਦੀ ਮਾਂ ਅਤੇ ਭਾਜਪਾ ਦੀ ਸਾਂਸਦ ਮੇਨਕਾ ਗਾਂਧੀ ਨੇ … More »

ਭਾਰਤ | Leave a comment
 

ਕ੍ਰਿਕਟ: ਭਾਰਤ ਨੇ ਸੀਰੀਜ਼ ਜਿੱਤੀ

ਸੇਂਟ ਲੂਸੀਆ-ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਚੌਥਾ ਅਤੇ ਆਖ਼ਰੀ ਇੰਟਰਨੈਸ਼ਨਲ ਕ੍ਰਿਕਟ ਮੈਚ ਐਤਵਾਰ ਨੂੰ ਬਰਸਾਤ ਦੀ ਭੇਟ ਚੜ੍ਹ ਜਾਣ ਨਾਲ ਭਾਰਤੀ ਟੀਮ ਨੇ ਚਾਰ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤਕੇ ਆਪਣੇ ਨਾਮ ਕਰ ਲਈ। ਮਹਿੰਦਰ ਸਿੰਘ ਧੋਨੀ ਨੂੰ ਮੈਨ ਆਫ਼ … More »

ਖੇਡਾਂ | Leave a comment
 

ਲਾੜਾ ਨਹੀਂ ਲਾੜੀ ਚੜ੍ਹਦੀ ਹੈ ਘੋੜੀ

ਜਹਾਂਗੀਰਾਬਾਦ-ਆਮ ਤੌਰ ‘ਤੇ ਪਰੰਪਰਾ ਇਹੀ ਹੈ ਕਿ ਲੜਕਾ ਘੋੜੀ ‘ਤੇ ਚੜ੍ਹਕੇ ਲੜਕੀ ਦੇ ਘਰ ਬਰਾਤ ਲੈ ਕੇ ਪਹੁੰਚਾ ਹੈ। ਪਰੰਤੂ ਇਕ ਪਿੰਡ ਅਜਿਹਾ ਵੀ ਹੈ ਜਿਥੇ ਠੀਕ ਇਸਦੇ ਉਲਟ ਹੁੰਦਾ ਹੈ। ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜਿ਼ਲੇ ਦਾ ਜਹਾਂਗੀਰਾਬਾਦ ਅਜਿਹਾ ਪਿੰਡ … More »

ਭਾਰਤ | Leave a comment
 

ਫੇਡਰਰ ਨੇ ਇਤਿਹਾਸ ਰਚਿਆ

ਲੰਦਨ-ਰਾਜਰ ਫੈਡਰਰ ਨੇ ਮੈਰਾਥਨ ਮੁਕਾਬਲੇ ਵਿਚ ਅਮਰੀਕਾ ਦੇ ਐਂਡੀ ਰਾਡਿਕ ਨੂੰ ਹਰਾਕੇ ਵਿੰਬਲਡਨ ਟੂਰਨਾਮੈਂਟ ਜਿੱਤ ਲਿਆ ਹੈ। ਫੈਡਰਰ ਦਾ ਇਹ 15ਵਾਂ ਗਰੈਂਡ ਸਲੈਮ ਹੈ। ਇਸ ਜਿੱਤ ਦੇ ਨਾਲ ਹੀ ਫੈਡਰਰ ਨੇ ਸਭ ਤੋਂ ਵਧੇਰੇ ਗਰੈਂਡ ਸਲੈਮ ਜਿੱਤਣ ਦਾ ਇਤਿਹਾਸ ਰਚ … More »

ਖੇਡਾਂ | Leave a comment
 

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ

ਚੰਡੀਗੜ੍ਹ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਫਰਵਰੀ ਮਹੀਨੇ ਵਿਚ ਕਰਾਉਣ ਦੀਆਂ ਤਿਆਰੀਆਂ ਗੁਰਦੁਆਰਾ ਚੋਣ ਕਮਿਸ਼ਨ ਵਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਚੋਣਾਂ ਦੌਰਾਨ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿਚੋਂ ਵੀ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ। … More »

ਪੰਜਾਬ | Leave a comment
 

ਪ੍ਰਿਯੰਕਾ ਚੋਪੜਾ ਦਾ ਫਾਰਮੂਲਾ

ਸਫ਼ਲ ਕਲਾਕਾਰਾਂ ਨੂੰ ਰੋਜ਼ਾਨਾਂ ਕਈ ਫਿ਼ਲਮਾਂ ਦੀਆਂ ਪੇਸ਼ਕੱਸ਼ ਮਿਲਦੀਆਂ ਹਨ। ਸਾਰੀਆਂ ਫਿਲਮਾਂ ਕਰਨੀਆਂ ਮੁਮਕਿਨ ਨਹੀਂ ਹੁੰਦੀਆਂ। ਕੁਝ ਤਾਂ ਨਿਰਮਾਤਾਵਾਂ ਨੂੰ ਸਿੱਧੇ ਤੌਰ ‘ਤੇ ਨਾਹ ਕਹਿ ਦਿੰਦੇ ਹਨ, ਕੁਝ ਕਹਾਣੀ ਜਾਂ ਸਕ੍ਰਿਪਟ ਵਿਚ ਦੋਸ਼ ਕੱਢਦੇ ਹਨ ਜਾਂ ਫਿਰ ਡੇਟਸ ਨਾ ਹੋਣ … More »

ਫ਼ਿਲਮਾਂ | Leave a comment
 

ਸਰੀਨਾ ਵਿਲੀਅਮਜ਼ ਤੀਜੀ ਵਾਰ ਵਿੰਬਲਡਨ ਜੇਤੂ

ਲੰਦਨ-ਦੋ ਵਾਰ ਵਿੰਬਲਡਨ ਜੇਤੂ ਅਤੇ ਤੀਜੀ ਸੀਡਿੰਗ ਹਾਸਲ ਵੀਨਸ ਵਿਲੀਅਮਜ਼ ਨੂੰ ਆਸਾਨੀ ਨਾਲ ਦੋ ਸੈਟਾਂ ਵਿਚ 7-6, 6-2 ਨਾਲ ਹਰਾਕੇ ਦੂਜੀ ਸੀਡਿੰਗ ਹਾਸਲ ਸਰੀਨਾ ਵਿਲੀਅਮਜ਼ ਨੇ ਵਿੰਬਲਡਨ ਟੈਨਿਸ ਮੁਕਾਬਲੇ ਵਿਚ ਔਰਤਾਂ ਦੇ ਵਰਗ ਦਾ ਖਿਤਾਬ ਜਿੱਤ ਲਿਆ। ਇਵੇਂ ਉਨ੍ਹਾਂ ਨੇ … More »

ਖੇਡਾਂ | Leave a comment
 

ਮਾਇਆਵਤੀ ਨੂੰ ਗ੍ਰਿਫਤਾਰੀ ਦਾ ਖਦਸ਼ਾ

ਲਖਨਊ-ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਅਤੇ ਬਸਪਾ ਦੀ ਪ੍ਰਧਾਨ ਮਾਇਆਵਤੀ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿਚ ਸੀਬੀਆਈ ਉਨ੍ਹਾਂ ਨੂੰ ਜੇਲ੍ਹ ਭੇਜ ਸਕਦੀ ਹੈ। ਸ਼ਨਿੱਚਰਵਾਰ ਨੂੰ ਇਥੇ ਪਾਰਟੀ ਦੇ ਸਾਂਸਦਾਂ, ਵਿਧਾਇਕਾਂ ਅਤੇ ਹੋਰਨਾਂ ਅਹੁਦੇਦਾਰਾਂ … More »

ਭਾਰਤ | Leave a comment
 

ਉੱਤਰ ਕੋਰੀਆ ਨੂੰ ਸੰਜਮ ਵਰਤਣ ਦੀ ਅਪੀਲ

ਉੱਤਰ ਕੋਰੀਆ ਵਲੋਂ ਕਈ ਮਿਸਾਈਲਾਂ ਦਾਗਣ ਤੋਂ ਬਾਅਦ ਰੂਸ, ਚੀਨ ਅਤੇ ਅਮਰੀਕਾ ਨੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਉੱਤਰ ਕੋਰੀਆ ਵਲੋਂ ਚਾਰ ਜੁਲਾਈ ਨੂੰ ਸੱਤ ਬਲਾਸਟਿਕ ਮਿਸਾਈਲਾਂ ਦਾਗੀਆਂ ਗਈਆਂ ਜਿਨ੍ਹਾਂ ਦੀ ਰੇਂਜ ਅੰਦਾਜ਼ਨ 500 ਕਿਲੋਮੀਟਰ ਸੀ। ਰੂਸ ਅਤੇ ਚੀਨ … More »

ਭਾਰਤ | Leave a comment
 

ਵੀਨਸ-ਸਰੀਨਾ ਨੇ ਡਬਲਜ਼ ਖਿਤਾਬ ‘ਤੇ ਕੀਤਾ ਕਬਜ਼ਾ

ਸਰੀਨਾ ਅਤੇ ਵੀਨਸ ਵਿਲੀਅਮਜ਼ ਨੇ ਵਿੰਬਲਡਨ ਵਿਚ ਔਰਤਾਂ ਦਾ ਡਬਲਜ਼ ਖਿਤਾਫ਼ ਫਿਰ ਜਿੱਤ ਲਿਆ ਹੈ। ਫਾਈਨਲ ਵਿਚ ਦੋਵਾਂ ਨੇ ਸਾਮੰਥਾ ਸਟੋਜ਼ਰ ਅਤੇ ਰਨੇਅ ਸਟਬਜ਼ ਨੂੰ 7-6 (7/4), 6-4 ਨਾਲ ਹਰਾਇਆ। ਇਹ ਮੈਚ ਮਹਿਲਾ ਸਿੰਗਲਜ਼ ਫਾਈਨਲ ਮੁਕਾਬਲੇ ਤੋਂ ਬਾਅਦ ਹੋਇਆ ਜਿਸ … More »

ਖੇਡਾਂ | Leave a comment