ਖ਼ਬਰਾਂ

 

ਰੂਸ ਅਤੇ ਅਮਰੀਕਾ ਵਿਚ ਪਰਮਾਣੂੰ ਹੱਥਿਆਰਾਂ ਵਿਚ ਕਟੌਤੀ ਸਬੰਧੀ ਸਮਝੌਤਾ

ਮਾਸਕੋ- ਅਮਰੀਕਾ ਪਰਮਾਣੂੰ ਹੱਥਿਆਰਾਂ ਵਿਚ ਕਟੌਤੀ ਦੇ ਸਬੰਧ ਵਿਚ ਰੂਸ ਨਾਲ 1991 ਦੀ ਸਟਾਰਟ ਸੰਧੀ ਦੀ ਥਾਂ ਜੋ ਨਵਾਂ ਸਮਝੌਤਾ ਕਰਨਾ ਚਾਹੁੰਦੇ ਸਨ, ਉਸ ਉਪਰ ਅੱਜ ਦੋਵਾਂ ਦੇਸ਼ਾਂ ਨੇ ਦਸਤਖਤ ਕਰ ਦਿਤੇ ਹਨ। ਅਫਗਾਨਿਸਤਾਨ ਵਿਚ ਤੈਨਾਤ ਅਮਰੀਕਾ ਅਤੇ ਨਾਟੋ ਦੇ … More »

ਅੰਤਰਰਾਸ਼ਟਰੀ | Leave a comment
 

ਚੀਨ ਵਿਚ ਹੋਏ ਦੰਗਿਆਂ ਦੌਰਾਨ 140 ਮਰੇ ਅਤੇ 800 ਜਖ਼ਮੀ

ਉਰੂਮਕੀ- ਚੀਨ ਦੇ ਪੱਛਮੀ ਉਤਰੀ ਖੇਤਰ ਵਿਚ ਹੋਈ ਹਿੰਸਾ ਦੌਰਾਨ ਘੱਟ ਤੋਂ ਘੱਟ 140 ਲੋਕਾਂ ਦੀ ਮੌਤ ਹੋ ਗਈ ਅਤੇ 800 ਤੋਂ ਜਿਆਦਾ ਲੋਕ ਜਖ਼ਮੀ ਹੋ ਗਏ। ਮੁਸਲਿਮ ਅਘੂਰ ਕਮਿਊਨਟੀ ਦੇ ਵਿਖਾਵਾਕਾਰੀਆਂ ਦਾ ਚੀਨ ਦੇ ਹਾਨ ਫਿਰਕੇ ਨਾਲ ਟਕਰਾਅ ਹੋ … More »

ਅੰਤਰਰਾਸ਼ਟਰੀ | Leave a comment
 

ਅਕਸ਼ੇ ਨੇ ਕੈਟ ਅਤੇ ਕਰੀਨਾ ਦੋਂਵਾਂ ਨੂੰ ਹੀ ਆਕਰਸ਼ਕ ਦਸਿਆ

ਨਵੀਂ ਦਿੱਲੀ- ਅਕਸ਼ੇ ਕੁਮਾਰ ਲਈ ਇਹ ਫੈਂਸਲਾ ਕਰਨਾ ਮੁਸ਼ਕਿਲ ਹੋ ਗਿਆ ਹੈ ਕਿ ਕਰੀਨਾ ਅਤੇ ਕੈਟ ਵਿਚੋਂ ਕਿਸਨੂੰ ਚੰਗੀ ਅਦਾਕਾਰਾ ਕਹੇ। ਵਿਚਾਰੇ ਨੇ ਆਪਣੀ ਜਾਨ ਬਚਾਉਣ ਲਈ ਇਹ ਕਹਿ ਕੇ ਖਹਿੜ੍ਹਾ ਛੁਡਾਇਆ ਕਿ ਦੋਂਵੇਂ ਅਭੀਨੇਤਰੀਆਂ ਹੀ ਬੇਹਤਰ ਹਨ। ਦੋਂਵੇ ਹੀ … More »

ਫ਼ਿਲਮਾਂ | Leave a comment
 

ਅਮਰੀਕਾ-ਰੂਸ ਵਲੋਂ ਹਥਿਆਰਾਂ ਦੀ ਕਟੌਤੀ ਦਾ ਐਲਾਨ

ਮਾਸਕੋ-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰੂਸੀ ਰਾਸ਼ਟਰਪਤੀ ਦਿਮਿਤ੍ਰੀ ਮੇਹਵੇਦੇਵ ਪ੍ਰਮਾਣੂ ਹਥਿਆਰਾਂ ਦੀ ਵਿਆਪਕ ਕਟੌਤੀ ਬਾਰੇ ਸਹਿਮਤ ਹੋ ਗਏ ਹਨ। ਇਸ ਸਮਝੌਤੇ ਦੇ ਹੋਂਦ ਵਿਚ ਆਉਣ ਦੇ ਸੱਤ ਸਾਲਾਂ ਦੇ ਅੰਦਰ ਦੋਵੇਂ ਦੇਸ਼ਾਂ ਨੂੰ ਪ੍ਰਮਾਣੂ ਹਥਿਆਰਾਂ ਦੀ ਗਿਣਤੀ 1700 ਤੋਂ ਹੇਠਾਂ … More »

ਅੰਤਰਰਾਸ਼ਟਰੀ | Leave a comment
 

ਨਵੇਂ ਇਮੀਗਰੇਸ਼ਨ ਕਾਨੂੰਨ ਦਾ ਖਰੜਾ ਤਿਆਰ

ਨਵੀਂ ਦਿੱਲੀ-ਪ੍ਰਵਾਸੀ ਮਾਮਲਿਆਂ ਦੇ ਮੰਤਰਾਲੇ ਨੇ ਨਵੇਂ ਇਮੀਗਰੇਸ਼ਨ ਕਾਨੂੰਨ ਦਾ ਖਰੜਾ ਤਿਆਰ ਕੀਤਾ ਹੈ, ਪਰ ਸੰਸਦ ਵਿਚ ਰਖੇ ਜਾਣ ਤੋਂ ਪਹਿਲਾਂ ਇਸ ‘ਤੇ ਕਾਨੂੰਨ ਅਤੇ ਗ੍ਰਹਿ ਮੰਤਰਾਲੇ ਦੇ ਨਾਲ ਗਲਬਾਤ ਕਰਕੇ ਅੰਤਮ ਰੂਪ ਦਿੱਤਾ ਜਾਵੇਗਾ। ਪ੍ਰਵਾਸੀ ਮਾਮਲਿਆਂ ਦੇ ਮੰਤਰੀ ਵਾਈਲਰ … More »

ਭਾਰਤ | Leave a comment
 

ਪ੍ਰਣਬ ਦੇ ਬਜਟ ਨੇ ਕੀਤਾ ਵਧੇਰੇ ਲੋਕਾਂ ਨੂੰ ਨਿਰਾਸ਼

ਨਵੀਂ ਦਿੱਲੀ-ਸੱਤਾ ਵਿਚ ਦੁਬਾਰਾ ਆਉਣ ਤੋਂ ਬਾਅਦ ਯੂਪੀਏ ਸਰਕਾਰ ਨੇ ਆਪਣੇ ਪਹਿਲੇ ਬਜਟ ਵਿਚ ਸਾਰਿਆਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਹੈ। ਬੇਸ਼ੱਕ, ਰੇਲ ਮੰਤਰੀ ਮਮਤਾ ਬੈਨਰਜੀ ਰੇਲ ਬਜਟ ਬਨਾਉਣ ਵਿਚ ਵਧੇਰੇ ਸਮਾਂ ਨਾ ਦੇ ਸਕੀ, ਪਰ ਵਿੱਤ ਮੰਤਰੀ ਪ੍ਰਣਬ … More »

ਭਾਰਤ | Leave a comment
 

ਫੇਡਰਰ ਨੇ ਇਤਿਹਾਸ ਰਚਿਆ

ਲੰਦਨ-ਰਾਜਰ ਫੈਡਰਰ ਨੇ ਮੈਰਾਥਨ ਮੁਕਾਬਲੇ ਵਿਚ ਅਮਰੀਕਾ ਦੇ ਐਂਡੀ ਰਾਡਿਕ ਨੂੰ ਹਰਾਕੇ ਵਿੰਬਲਡਨ ਟੂਰਨਾਮੈਂਟ ਜਿੱਤ ਲਿਆ ਹੈ। ਫੈਡਰਰ ਦਾ ਇਹ 15ਵਾਂ ਗਰੈਂਡ ਸਲੈਮ ਹੈ। ਇਸ ਜਿੱਤ ਦੇ ਨਾਲ ਹੀ ਫੈਡਰਰ ਨੇ ਸਭ ਤੋਂ ਵਧੇਰੇ ਗਰੈਂਡ ਸਲੈਮ ਜਿੱਤਣ ਦਾ ਇਤਿਹਾਸ ਰਚ … More »

ਖੇਡਾਂ | Leave a comment
 

ਅਟਾਰੀ ਦੇ ਕੋਲ ਡਿਗੇ ਪਾਕਿਸਤਾਨੀ ਬੰਬ ਇੰਜ ਲਗਿਆ ਕਿ ਪਾਕਿ ਨੇ ਹਮਲਾ ਕਰ ਦਿੱਤੈ

ਅੰਮ੍ਰਿਤਸਰ: ਭਾਰਤੀ ਸਰਹੱਦ ਵਿਚ ਪਾਕਿਸਤਾਨ ਵਲੋਂ ਤਿੰਨ ਬੰਬ ਸੁੱਟੇ ਗਏ, ਇਸ ਵਿਚ ਇਕ ਕਿਸਾਨ ਜ਼ਖ਼ਮੀ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਬੀਐਸਐਫ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਪਾਕਿ ਰੇਂਜਰਜ਼ ਨਾਲ ਗੱਲਬਾਤ ਕੀਤੀ। ਪਾਕਿਸਤਾਨੀ ਰੇਂਜਰਜ਼ ਨੇ ਮਾਮਲੇ ਦੀ ਪੂਰੀ … More »

ਪੰਜਾਬ | Leave a comment
 

ਬਾਬੇ ਦੀਆਂ ਵਿਦੇਸ਼ ਯਾਤਰਾਵਾਂ ਦੇ ਰਿਕਾਰਡ ਦੀ ਨਜ਼ਰਸਾਨੀ ਹੋਣ ਲੱਗੀ

ਜਗਰਾਂਵ ( ਲੁਧਿਆਣਾ )- ਧਮਾਕਾਖੇਜ਼ ਸਮੇਤ ਗ੍ਰਿਫਤਾਰ ਸੰਤ ਬਾਬਾ ਬਲਬੀਰ ਸਿੰਘ ਵਲੋਂ ਪਿਛਲੇ 15-16 ਸਾਲਾਂ ਦੌਰਾਨ ਕੀਤੀਆਂ ਗਈਆਂ ਵਿਦੇਸ਼ ਯਾਤਰਾਵਾਂ ਦੇ ਰਿਕਾਰਡਾਂ ਦੀ ਵੀ ਪੁਲਿਸ ਚੰਗੀ ਤਰ੍ਹਾਂ ਪੜਚੋਲ ਕਰ ਰਹੀ ਹੈ। ਪੁਲਿਸ ਨੇ ਸੰਤ ਸਮੇਤ ਤਿੰਨ ਦਹਿਸ਼ਤਗਰਦਾਂ ਦੇ ਪਾਸਪੋਰਟ ਕਬਜ਼ੇ … More »

ਪੰਜਾਬ | Leave a comment
 

ਉਘੀ ਸਖ਼ਸ਼ੀਅਤ ਸ. ਕੇਸਰ ਸਿੰਘ ਮੰਡ ਨੂੰ ਸੇਜਲ ਅੱਖਾਂ ਨਾਲ ਵਦਾਇਗੀ ਨਾਮਵਰ ਹਸਤੀਆਂ ਨੇ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ

ਲੰਡਨ: (ਮਨਦੀਪ ਖੁਰਮੀ ਹਿੰਮਤਪੁਰਾ)- ਖ਼ਾਲਸਾ ਪੰਥ, ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਤ ਅਤੇ ਪੱਤਰਕਾਰੀ ਦੇ ਥੰਮ੍ਹ ਸ. ਕੇਸਰ ਸਿੰਘ ਜੀ ਮੰਡ ਪਿਛਲੇ ਦਿਨੀਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਅਤੇ 4 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ। … More »

ਅੰਤਰਰਾਸ਼ਟਰੀ | Leave a comment