ਖ਼ਬਰਾਂ

 

ਅਮਰੀਕਾ ਪਾਕਿਸਤਾਨ ਨੂੰ 11 ਕਰੋੜ ਡਾਲਰ ਦੀ ਮਦਦ ਦੇਵੇਗਾ

ਵਸਿ਼ਗੰਟਨ- ਅਮਰੀਕਾ ਪਾਕਿਸਤਾਨ ਨੂੰ 11 ਕਰੋੜ ਡਾਲਰ ਦੀ ਫੌਰੀ ਮਦਦ ਦੇਵੇਗਾ ਤਾਂ ਜੋ ਪਾਕਿਸਤਾਨ ਵਿਚ ਸਵਾਤ ਘਾਟੀ ਵਿਚ ਤਾਲਿਬਾਨ ਦੇ ਵਿਰੁਧ ਚਲ ਰਹੇ ਸੰਘਰਸ਼ ਦੌਰਾਨ ਬੇਘਰ ਹੋਏ ਲੋਕਾਂ ਨੂੰ ਰਾਹਤ ਪਹੁੰਚਾਈ ਜਾ ਸਕੇ। ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ … More »

ਅੰਤਰਰਾਸ਼ਟਰੀ | Leave a comment
 

ਡਾ: ਮਨਮੋਹਨ ਸਿੰਘ 22 ਮਈ ਨੂੰ ਸਹੁੰ ਚੁਕਣਗੇ

ਨਵੀਂ ਦਿੱਲੀ- ਡਾ: ਮਨਮੋਹਨ ਸਿੰਘ ਨੇ 322 ਸੰਸਦਾਂ ਦੇ ਸਮਰਥਣਪੱਤਰ ਰਾਸ਼ਟਰਪਤੀ ਨੂੰ ਸੌਂਪੇ। ਰਾਸ਼ਟਰਪਤੀ ਨੇ ਇਸ ਤੋਂ ਬਾਅਦ ਡਾ: ਮਨਮੋਹਨ ਸਿੰਘ ਨੂੰ ਸਰਕਾਰ ਬਣਾਉਣ ਦਾ ਸਦਾਪੱਤਰ ਦਿਤਾ। 22 ਮਈ ਨੂੰ ਡਾ: ਮਨਮੋਹਨ ਸਿੰਘ 15ਵੇਂ ਪ੍ਰਧਾਨਮੰਤਰੀ ਦੇ ਰੂਪ ਵਿਚ ਸਹੁੰ ਚੁਕਣਗੇ। … More »

ਭਾਰਤ | Leave a comment
 

ਜਲੰਧਰ ਵਿਚ ਸਕੂਲ ਵੈਨ ਅਤੇ ਟਰੇਨ ਵਿਚ ਹੋਈ ਟੱਕਰ

ਨੂਰਮਹਿਲ- ਜਲੰਧਰ ਜਿਲ੍ਹੇ ਦੇ ਇਕ ਪਿੰਡ ਵਿਚ ਮਾਨਵਰਹਿਤ ਰੇਲਵਟ ਕਰਾਸਿੰਗ ਤੇ ਬੁਧਵਾਰ ਸਵੇਰੇ ਫਿਰੋਜਪੁਰ -ਬਠਿੰਡਾ ਐਕਸਪ੍ਰੈਸ ਨਾਲ ਇਕ ਸਕੂਲ ਵੈਨ ਦੇ ਟਕਰਾਉਣ ਨਾਲ ਤਿੰਨ ਸਕੂਲ ਦੇ ਬੱਚਿਆਂ ਸਮੇਤ ਚਾਰ ਦੀ ਮੌਤ ਹੋ ਗਈ ਹੈ ਅਤੇ ਕਈ ਗੰਭੀਰ ਰੂਪ ਵਿਚ ਜਖਮੀ … More »

ਪੰਜਾਬ | Leave a comment
 

ਮਹਿਲਾ ਨਾਲ ਛੇੜਛਾੜ ਕਰਨ ਤੇ ਮੋਹਿਤ ਅਤੇ ਨੈਸ ਵਾਡੀਆ ਨੂੰ ਚੰਗਾ ਕੁਟਾਪਾ ਚੜ੍ਹਿਆ

ਜੋਹਾਨਸਬਰਗ- ਕਿੰਗਸ ਅਲੈਵਨ ਪੰਜਾਬ ਦੇ ਕੋ-ਔਨਰ ਅਤੇ ਡਾਂਬਰ ਗਰੁੱਪ ਨਾਲ ਸਬੰਧ ਰੱਖਣ ਵਾਲੇ ਮੋਹਿਤ ਵਰਮਨ ਅਤੇ ਪ੍ਰੀਟੀ ਜਿੰਟਾ ਦੇ ਦੋਸਤ ਨੈਸ ਵਾਡੀਆ ਨੂੰ ਆਈਪੀਐਲ ਦੇ ਦੌਰਾਨ ਇਕ ਮਹਿਲਾ ਨਾਲ ਛੇੜਛਾੜ ਕਰਨ ਤੇ ਚੰਗੀ ਕੁੱਟ ਖਾਣੀ ਪਈ। ਮੋਹਿਤ ਵਰਮਾ ਦੇ ਨਾਲ … More »

ਭਾਰਤ | Leave a comment
 

ਪ੍ਰਧਾਨਮੰਤਰੀ ਵਲੋਂ ਦਿਤੇ ਗਏ ਵਿਦਾਇਗੀ ਡਿਨਰ ਵਿਚ ਮੁਲਾਇਮ ਨਹੀਂ ਆਏ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਵਲੋਂ ਦਿਤੇ ਗਏ ਵਿਦਾੲਗੀ ਭੋਜਨ ਵਿਚ ਸਮਾਜਵਾਦੀ ਪਾਰਟੀ ਨੂੰ ਛਡ ਕੇ ਯੂਪੀਏ ਦੇ ਸਾਰੇ ਪੁਰਾਣੇ ਸਾਥੀ ਸ਼ਾਮਿਲ ਹੋਏ। ਕਾਂਗਰਸ ਵਲੋਂ ਸਰਕਾਰ ਵਿਚ ਹਿੱਸੇਦਾਰੀ ਨਹੀਂ ਦਿਤੇ ਜਾਣ ਦੇ ਸੰਕੇਤਾਂ ਤੋਂ ਬਾਅਦ ਮੁਲਾਇਮ ਨੇ ਡਿਨਰ ਵਿਚ ਜਾਣਾ … More »

ਭਾਰਤ | Leave a comment
 

ਅਕਾਲੀ ਦਲ ਅਤੇ ਭਾਜਪਾ ਵਿਚ ਪੈਣ ਲਗੀਆਂ ਤਰੇੜਾਂ

ਨਵੀਂ ਦਿੱਲੀ-ਪੰਜਾਬ ਵਿਚ ਲੋਕ ਸਭਾ ਦੀਆਂ ਚੋਣਾਂ ਵਿਚ ਹਾਰ ਤੋਂ ਬਾਅਦ ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚ ਦੂਰੀਆਂ ਵੱਧ ਗਈਆਂ ਹਨ। ਚੋਣਾਂ ਤੋਂ ਪਹਿਲਾਂ ਜੋ ਦਲ ਭਾਜਪਾ ਨਾਲ ਖੜ੍ਹੇ ਹੋਣ ਵਿਚ ਫਖਰ ਮਹਿਸੂਸ ਕਰਦੇ ਸਨ ਅਤੇ ਅਡਵਾਨੀ ਨੂੰ ਪ੍ਰਧਾਨਮੰਤਰੀ ਬਣਾਉਣ … More »

ਪੰਜਾਬ | Leave a comment
 

ਜਨਤਾ ਦੀਆਂ ਉਮੀਦਾਂ ਤੇ ਖਰਾ ਉਤਰਣ ਦੀ ਪੂਰੀ ਕੋਸਿ਼ਸ਼ ਕਰਾਂਗੇ – ਡਾ: ਮਨਮੋਹਨ ਸਿੰਘ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਪਾਰਟੀ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਨਤਾ ਨੇ ਸਾਡੇ ਤੇ ਭਰੋਸਾ ਕਰਕੇ ਸਾਨੂੰ ਭਾਰੀ ਬਹੁਮੱਤ ਨਾਲ ਜਿਤਾਇਆ ਹੈ ਤਾਂ ਸਾਡਾ ਵੀ ਇਹ ਫਰਜ਼ … More »

ਭਾਰਤ | Leave a comment
 

ਸ੍ਰੀਲੰਕਾ ਵਿਚ ਲਿਟੇ ਤੇ ਜਿਤ ਦਾ ਐਲਾਨ ਤੇ ਜਸ਼ਨਾਂ ਦਾ ਮਹੌਲ

ਕੋਲੰਬੋ- ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਨੇ ਆਪਣੀ ਸੈਨਾ ਦੇ ਲਿਟੇ ਤੇ ਫਤਿਹ ਦਾ ਐਲਾਨ ਕਰ ਦਿਤਾ ਹੈ। ਤਮਿਲ ਵਿਦਰੋਹੀਆਂ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਰਾਜਪਕਸ਼ੇ ਦੇ ਜਿੱਤ ਦੇ ਐਲਾਨ ਤੋਂ ਬਾਅਦ ਲੋਕ ਖੁਸ਼ੀ ਵਿਚ ਸੜਕਾਂ ਤੇ ਨਿਕਲ … More »

ਅੰਤਰਰਾਸ਼ਟਰੀ | Leave a comment
 

ਸਵਾਤ ਘਾਟੀ ਵਿਚ ਹਾਲਾਤ ਪੂਰੀ ਤਰ੍ਹਾਂ ਠੀਕ ਹੋਣ ਤਕ ਸੈਨਾ ਰਹੇਗੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਕਿ ਸਵਾਤ ਘਾਟੀ ਵਿਚ ਪੂਰੀ ਤਰ੍ਹਾਂ ਸ਼ਾਂਤੀ ਬਹਾਲ ਹੋਣ ਤਕ ਅਤੇ ਹੋਰ ਅਸ਼ਾਂਤ ਇਲਾਕਿਆਂ ਵਿਚ ਤਾਲਿਬਾਨ ਦੇ ਖਿਲਾਫ ਕਾਰਵਾਈ ਜਾਰੀ ਰਹੇਗੀ। ਸਵਾਤ ਘਾਟੀ ਅਤੇ ਹੋਰ ਗੜਬੜ ਵਾਲੇ ਇਲਾਕਿਆਂ ਵਿਚ ਅਤਵਾਦੀਆਂ ਦੇ … More »

ਅੰਤਰਰਾਸ਼ਟਰੀ | Leave a comment
 

ਖੇਤੀ ਵਰਸਿਟੀ ’ਚ ਭਗਤ ਧੰਨਾ ਜੀ ਦਾ ਖੇਤੀ ਮਾਡਲ ਪੁਸਤਕ ਡਾ: ਕੰਗ ਵੱਲੋਂ ਰਿਲੀਜ਼

ਲੁਧਿਆਣਾ : – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਇਲਾਹਾਬਾਦ ਬੈਂਕ ਦੇ ਸੀਨੀਅਰ ਮੈਨੇਜਰ ਸ: ਲਾਲ ਸਿੰਘ ਵੱਲੋਂ ਲਿਖੀ ਅੰਗਰੇਜ਼ੀ ਪੁਸਤਕ ਭਗਤ ਧੰਨਾ ਜੀ ਦਾ ਖੇਤੀਬਾੜੀ ਮਾਡਲ ਰਿਲੀਜ਼ ਕਰਦਿਆਂ ਕਿਹਾ ਹੈ ਕਿ ਖੇਤੀ ਉਪਜ … More »

ਖੇਤੀਬਾੜੀ | Leave a comment