ਖ਼ਬਰਾਂ

 

ਗੁਰੂ ਸਾਹਿਬਾਂ ਦਾ ਨਿਰਾਦਰ ਤੇ ਤਿੰਨ ਸਿੰਘਾਂ ਦੀ ਸ਼ਹਾਦਤ ਬਦਲੇ ਸਿਰਸੇ ਵਾਲੇ ਸਾਧ ਨੇ ਬਾਦਲ ਪ੍ਰੀਵਾਰ ਨੂੰ ਬਠਿੰਡੇ ਦੀ ਸੀਟ ਜਿਤਾਕੇ ਦਿੱਤਾ ਤੋਹਫਾ

ਜਰਮਨ:- ਸਿੱਖ ਫੇੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ,ਭਾਈ ਜਤਿੰਦਰਬੀਰ ਸਿੰਘ ,ਭਾਈ ਅਵਤਾਰ ਸਿੰਘ ਸਟੁਟਗਾਟ ਭਾਈ ਜਸਕਰਣ ਸਿੰਘ ,ਭਾਈ ਰਸ਼ਪਾਲ ਸਿੰਘ ਬੀਰਪਿੰਡ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਕਰਦਿਆ ਹੋਇਆ ਕਿਹਾ ਕਿ  ਹਿੰਦੋਸਤਾਨ ਦੀਆਂ ਲੋਕ ਸਭਾ ਦੀਆਂ … More »

ਪੰਜਾਬ | Leave a comment
 

ਅੰਮ੍ਰਿਤ ਬਾਣੀ ਅਤੇ ਅੰਮ੍ਰਿਤ ਨਾਮ ਨਾਲ ਜੁੜੋ

ਅੰਮ੍ਰਿਤਸਰ -  ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ, ਪਤਿਤਪੁਣੇ ਅਤੇ ਡੇਰਾਵਾਦ ਨੂੰ ਠੱਲ ਪਾਉੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਦੇ ਸੁਹਿਰਦ ਯਤਨਾ ਸੱਦਕਾ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਦੇ ਮੂੱਖੀ ਜਥੇਦਾਰ ਬਲਦੇਵ … More »

ਪੰਜਾਬ | Leave a comment
 

ਨਿਰਪੱਖ ਅਤੇ ਸਾਫ ਸੁੱਥਰੀਆਂ ਚੋਣਾਂ ਨੇ ਸਾਬਿਤ ਕਰ ਦਿੱਤਾ ਕਿ ਪਹਿਲੇ ਵੀ “ਲੋਕ ਰਾਇ” ਭਾਜਪਾ-ਬਾਦਲ ਵਿਰੋਧੀ ਹੀ ਸੀ

ਚੰਡੀਗੜ੍ਹ :- ਮੁਲਕ ਨਿਵਾਸੀਆਂ ਅਤੇ ਪੰਜਾਬੀਆਂ ਦੀ ਬਹੁਸੰਮਤੀ ਦੀਆਂ ਭਾਵਨਾਵਾਂ ਭਾਜਪਾ ਅਤੇ ਬਾਦਲ ਦਲ ਵਿਰੋਧੀ ਹਨ। ਮੁਲਕ ਦੇ ਤਾਜ਼ਾ ਆਏ ਚੋਣ ਨਤੀਜਿਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਬੀਤੇ ਸਮੇਂ ਵਿੱਚ ਪੰਜਾਬ ਦੀਆਂ ਪੰਚਾਇਤਾਂ, ਬਲਾਕ ਸੰਮਤੀਆਂ, ਜਿ਼ਲ੍ਹਾ ਪਰਿਸ਼ਦਾਂ, … More »

ਪੰਜਾਬ | Leave a comment
 

ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਕਾਂਗਰਸ ਦੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਲੋਕ ਸਭਾ ਚੋਣਾਂ ਦੇ ਨਤੀਜੇ ਅਤੇ ਰੁਝਾਨ ਆਉਣ ਤੋਂ ਬਾਅਦ ਆਪਣੇ ਦਮ ‘ਤੇ ਵੱਡੇ ਆਗੂ ਦੇ ਤੌਰ ‘ਤੇ ਹਨ

ਡਾ.ਅਮਰਜੀਤ ਟਾਂਡਾ ਨੇ ਡਾਕਟਰ ਮਨਮੋਹਨ ਸਿੰਘ, ਸੋਨੀਆ, ਰਾਹੁਲ ਤੇ ਅਮਰਿੰਦਰ ਸਿੰਘ ਨੂੰ ਮੁਬਾਰਕਾਂ ਘੱਲੀਆਂ ਸਿਡਨੀ – ਆਸਟ੍ਰੇਲੀਆ ਵਿਚ ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਸਮੂਹ ਮੈਂਬਰਾਂ ਨੇ ਕੇਂਦਰ ਚ ਕਾਂਗਰਸ ਨੂੰ ਜਿਤਣ ਤੇ ਡਾਕਟਰ ਮਨਮੋਹਨ ਸਿੰਘ, ਸ੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ … More »

ਪੰਜਾਬ | Leave a comment
 

ਜਸਪ੍ਰੀਤ ਸਿੰਘ ਨੇ ਅਵਤਾਰ ਸਿੰਘ ‘ਤੇ ਲੱਗੀ ਡਿਪੋਰਟੇਸ਼ਨ ਤੋੜਵਾ ਕੇ ਗਰੀਨ ਕਾਰਡ ਦੁਆਇਆ

ਸੈਕਰਾਮੈਂਟੋ-ਅਮਰੀਕਾ ਦੇ ਨਾਮਵਰ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਇਕ ਵਿਅਕਤੀ ਅਵਤਾਰ ਸਿੰਘ ‘ਤੇ ਲੱਗੀ ਦਸ ਸਾਲ ਪੁਰਾਣੀ ਡਿਪੋਰਟੇਸ਼ਨ ਤੁੜਵਾ ਕੇ ਉਸ ਨੂੰ ਗਰੀਨ ਕਾਰਡ ਦਿਵਾ ਦਿੱਤਾ। ਅਵਤਾਰ ਸਿੰਘ ਨੂੰ ਇਮੀਗ੍ਰੇਸ਼ਨ ਕੋਰਟ ਨਿਊਜਰਸੀ ਵਿਖੇ ਦਸ ਸਾਲ ਪਹਿਲਾਂ ਡਿਪੋਰਟੇਸ਼ਨ ਲੱਗੀ … More »

ਅੰਤਰਰਾਸ਼ਟਰੀ | Leave a comment
 

ਡਾ: ਮਨਮੋਹਨ ਸਿੰਘ ਦੀਆਂ ਸੁਹਿਰਦ ਨੀਤੀਆਂ ਸਦਕਾ ਕਾਂਗਰਸ ਦੀ ਹੂੰਝਾ ਫੇਰ ਜਿੱਤ

ਨਵੀਂ ਦਿੱਲੀ- ਲੋਕਸਭਾ ਚੋਣਾਂ ਦੇ ਨਤੀਜਿਆਂ ਦੇ ਆਉਣ ਤੋਂ ਬਾਅਦ ਕਾਂਗਰਸ ਦੀ ਅਗਵਾਈ ਵਿਚ ਯੂਪੀਏ ਗਠਜੋੜ ਸਰਕਾਰ ਬਨਾਉਣ ਲਈ ਤਿਆਰ ਹੈ ਜਦਕਿ ਬੀਜੇਪੀ ਅਗਵਾਈ ਵਾਲੇ ਗਠਜੋੜ ਨੂੰ ਵਿਰੋਧੀ ਧਿਰ ਵਜੋਂ ਸੰਸਦ ਭਵਨ ਵਿਚ ਬੈਠਕੇ ਹੀ ਤੱਸਲੀ ਕਰਨੀ ਪੈਣੀ ਹੈ। ਇਸਤੋਂ … More »

ਭਾਰਤ | Leave a comment
 

ਇਟਲੀ ਵਿਚ ਰੋਜੀ ਰੋਟੀ ਕਮਾਉਣ ਆਏ ਪੰਜਾਬੀ ਨੌਜ਼ਵਾਨ ਰਣਜੀਤ ਸਿੰਘ ਦੀ ਮੌਤ ਅਜੇ ਤੱਕ ਬੁਝਾਰਤ

ਬਰੇਸ਼ੀਆ – ਇਟਲੀ ( ਗੁਰਮੁਖ ਸਿੰਘ ਸਰਕਾਰੀਆ)  ਬੀਤੀ 5 ਮਈ ਹੋਈ ਪੰਜਾਬੀ ਨੌਜ਼ਵਾਨ ਦੀ ਮੌਤ ਅਜੇ ਤੱਕ ਇੱਕ ਬੁਝਾਰਤ ਬਣੀ ਹੋਈ ਜਿਸ ਦੀ ਸਾਰੀ ਸਚਾਈ ਜਾਂਚ ਤੋਂ ਬਾਅਦ ਸਾਹਮਣੇ ਆਵੇਗੀ । ਇਹ ਮੌਤ ਖੁਦਕਸ਼ੀ ਕਾਰਣ ਹੋਈ ਜਾਂ ਫਿਰ ਇਸ ਵਿਚ … More »

ਅੰਤਰਰਾਸ਼ਟਰੀ | Leave a comment
 

ਸ੍ਰੀਲੰਕਾ ਵਿਚ ਹਜ਼ਾਰਾਂ ਲੋਕਾਂ ਨੇ ਜਾਨਾਂ ਬਚਾਉਣ ਲਈ ਦਲਦਲ ਵਾਲਾ ਖੇਤਰ ਪਾਰ ਕੀਤਾ

ਸ੍ਰੀਲੰਕਾ- ਤਮਿਲ ਟਾਈਗਰ ਵਿਦਰੋਹੀਆਂ ਅਤੇ ਸ੍ਰੀਲੰਕਾ ਦੀ ਸੈਨਾ ਵਿਚਕਾਰ ਹੋ ਰਹੇ ਯੁਧ ਵਿਚ ਆਮ ਲੋਕ ਬੁਰੀ ਤਰ੍ਹਾਂ ਫਸੇ ਹੋਏ ਹਨ। ਬੇਕਸੂਰ ਲੋਕ ਦੋਵਾਂ ਧਿਰਾਂ ਦੀ ਗੋਲੀਬਾਰੀ ਦਾ ਸਿ਼ਕਾਰ ਹੋ ਰਹੇ ਹਨ। ਸੈਨਾ ਦੇ ਇਕ ਉਚ ਅਧਿਕਾਰੀ ਵਲੋਂ ਇਹ ਖੁਲਾਸਾ ਕੀਤਾ … More »

ਅੰਤਰਰਾਸ਼ਟਰੀ | Leave a comment
 

ਲੋਕ ਸਭਾ ਦੀ ਸਤਾ ਦੀ ਖੇਡ ਵਿਚ ਐਕਜਿਟ ਪੋਲਾਂ ਵਿਚ ਯੂਪੀਏ ਅੱਗੇ

ਨਵੀਂ ਦਿੱਲੀ- ਪੰਦਰਵੀਂ ਲੋਕ ਸਭਾ ਦੇ ਉਮੀਦਵਾਰਾਂ ਦੀ ਕਿਸਮਤ ਇਸ ਸਮੇਂ ਬਕਸਿਆਂ ਵਿਚ ਬੰਦ ਪਈ ਹੈ। ਵੱਖ-ਵੱਖ ਟੀਵੀ ਚੈਨਲਾਂ ਵਲੋਂ ਕੀਤੇ ਗਏ ਸਰਵਿਆਂ ਦੇ ਆਧਾਰ ਤੇ ਅਜੇ ਤਕ ਯੂਪੀਏ ਦੇ ਹੱਕ ਵਿਚ ਜਿਆਦਾ ਸੀਟਾਂ ਆਉਂਦੀਆਂ ਵਿਖਾਈ ਦੇ ਰਹੀਆਂ ਹਨ। ਐਨਡੀਏ … More »

ਭਾਰਤ | Leave a comment
 

ਅਲਜਵਾਹਿਰੀ ਪਾਕਿਸਤਾਨ ਵਿਚ ਹੀ ਛੁਪ ਕੇ ਬੈਠਾ ਹੈ

ਵਸਿੰਗਟਨ- ਅਤਵਾਦੀ ਸੰਗਠਨ ਅਲਕਾਇਦਾ ਦਾ ਦੂਸਰੇ ਨੰਬਰ ਦਾ ਆਗੂ ਆਇਮਨ ਅਲ-ਜਵਾਹਿਰੀ ਪਾਕਿਸਤਾਨ ਦੇ ਕਵੇਟਾ ਸ਼ਹਿਰ ਦੇ ਕੋਲ ਛਿਪੇ ਹੋਣ ਦੀ ਖਬਰ ਹੈ। ਅਮਰੀਕਾ ਦੇ ਅਖਬਾਰ “ਵਸਿ਼ੰਗਟਨ ਟਾਈਮਜ਼” ਵਿਚ ਛਪੀ ਇਕ ਰਿਪੋਰਟ ਵਿਚ ਪਾਕਿਸਤਾਨ ਦੇ ਖੁਫੀਆ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ … More »

ਅੰਤਰਰਾਸ਼ਟਰੀ | Leave a comment