ਖ਼ਬਰਾਂ
ਕੈਪਟਨ ਕੰਵਲਜੀਤ ਸਿੰਘ ਦੀ ਮੌਤ ਸੰਬੰਧੀ ਸੀ ਬੀ ਆਈ ਦੀ ਤਫਤੀਸ ਨੂੰ ਸੁਪਰੀਮ ਕੋਰਟ ਨੇ ਪ੍ਰਵਾਨ ਕੀਤਾ – ਮਾਨ
ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋਂ ਉਪਰੋਕਤ ਦਰਵੇਸ਼ ਆਗੂ ਕੈਪਟਨ ਕੰਵਲਜੀਤ ਸਿੰਘ ਦੀ 29 ਮਾਰਚ ਨੂੰ ਖਰੜ ਦੇ ਨਜ਼ਦੀਕ ਪਿੰਡ ਖਾਨਪੁਰ ਦੇ ਸਾਹਮਣੇ ਇੱਕ ਹਾਦਸੇ ਦੌਰਾਨ ਹੋਈ ਸ਼ੱਕੀ ਮੌਤ ਦੀ ਨਿਰਪੱਖ ਏਜੰਸੀ ਤੋਂ ਜਾਂਚ ਕਰਾਉਣ ਦੀ ਮੰਗ … More
ਟਰੈਕਟਰ ਮਾਰਕੀਟ ’ਚ ਮਹਾਰਾਣੀ ਦੇ ਸਨਮਾਨ ਵਿਚ ਉਮੜਿਆ ਸੈਲਾਬ
ਪਟਿਆਲਾ – ਏਸ਼ੀਆ ’ਚ ਮਸ਼ਹੂਰ ਗੁਰੂ ਤੇਗ ਬਹਾਦਰ ਟਰੈਕਟਰ ਮਾਰਕੀਟ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸੀ ਉਮਦਵਾਰ ਮਹਾਰਾਣੀ ਪ੍ਰਨੀਤ ਕੌਰ ਦਾ ਸਨਮਾਨ ਸਮਾਰੋਹ ਇਕ ਵੱਡੀ ਚੋਣ ਰੈਲੀ ਵਿਚ ਤਬਦੀਲ ਹੋ ਗਿਆ । ਇਸ ਸਮਾਰੋਹ ਦਾ ਆਯੋਜਨ ਐਸ.ਐਸ. ਬੋਰਡ ਦੇ … More
ਆਪਣੇ ਹੀ ਪਿੰਡ ਵਿਚ ਪਰਾਇਆ ਹੋਇਆ ਚੰਦੂਮਾਜਰਾ – ਕਈ ਅਕਾਲੀ ਨੇਤਾ ਕਾਂਗਰਸ ਵਿਚ ਸ਼ਾਮਲ
ਪਟਿਆਲਾ – ਲੋਕ ਸਭਾ ਹਲਕਾ ਪਟਿਆਲਾ ਤੋਂ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਲ ਅੱਜ ਉਸ ਵੇਲੇ ਜੱਗੋ ਤੇਰਵੀਂ ਵਾਪਰ ਗਈ ਜਦੋਂ ਉਸ ਦੇ ਜੱਦੀ ਪਿੰਡ ਦੇ ਲੋਕ ਉਸਦਾ ਸਾਥ ਛੱਡ ਕੇ ਕਾਂਗਰਸੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਹੋ … More
ਹਰ ਹਾਲ ਵਿਚ ਖਡੂਰ ਸਾਹਿਬ ਹਲਕੇ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ – ਸ੍ਰੀਮਤੀ ਅਜਨਾਲਾ
ਅਮ੍ਰਿਤਸਰ – ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਸਿਅਸੀ ਪਾਰਟੀਆਂ ਵਲੋਂ ਲੋਕਾਂ ਨੂੰ ਨਸ਼ਿਆਂ ਵਿਚ ਫਸਾਉਣ ਦੇ ਵਿਰੋਧ ਵਿਚ ਕਪੂਰਥਲੇ ਦੀਆਂ ਔਰਤਾਂ ਨੇ ਸ਼ੜਕਾਂ ’ਤੇ ਆਉਣ ਦਾ ਫੈਸਲਾ ਕੀਤਾ ਹੈ। ਪਿਛਲੇ ਪੰਜਾਂ ਸਾਲਾਂ ’ਚ ਨਸ਼ਿਆਂ ਕਾਰਨ ਇਸ ਹਲਕੇ ਦੇ 38 … More
ਡਾ. ਅਜਨਾਲਾ ਸਿਰ ਤਾਜ ਸਜਾਉਣ ਲਈ ਹਲਕਾ ਖਡੂਰ ਸਾਹਿਬ ਦੇ ਲੋਕ ਉਤਾਵਲੇ
ਅਮ੍ਰਿਤਸਰ – ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਪ੍ਰੈਸ ਸਕਤਰ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਾਸੀਆਂ ਵਲੋਂ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਰਤਨ ਸਿੰਘ ਅਜਨਾਲਾ ਦੇ ਸਿਰ ਤਾਜ … More
ਡੂੰਮ ਮਰਾਸੀ ਵਿੱਚ ਕੋਈ ਫਰਕ ਨਹੀਂ- ਸਰਦੂਲ ਸਿੰਕਦਰ
ਪਟਿਆਲਾ – ਵਿਸ਼ਵ ਭਾਈ ਮਰਦਾਨਾ ਜੀ ਵੈਲਫੇਅਰ ਸੋਸਾਇਟੀ (ਰਜਿ:) ਪੰਜਾਬ ਵੱਲੋਂ ਪਟਿਆਲਾ ਇਕਾਈ ਦੇ ਪ੍ਰਧਾਨ ਜਨਾਬ ਸ਼ੌਕਤ ਅਲੀ ਦੀਵਾਨਾ ਵੱਲੋਂ ਸੋਸਾਇਟੀ ਦੇ ਸੂਬਾ ਪ੍ਰਧਾਨ ਅਤੇ ਉਘੇ ਪੰਜਾਬੀ ਲੋਕ ਗਾਇਕ ਜਨਾਬ ਸਰਦੂਲ ਸਿੰਕਦਰ ਦੀ ਪ੍ਰਧਾਨਗੀ ਹੇਠ ਸਥਾਨਕ ਅਰੋੜਾ ਪੈਲੇਸ ਵਿਖੇ ਭਾਈ … More
ਚੋਣ ਅਮਲੇ ਨੂੰ ਆਪਣੀ ਡਿਊਟੀ ਇਮਾਨਦਾਰੀ, ਤਨਦੇਹੀ ਅਤੇ ਨਿਰਪੱਖ ਹੋ ਕੇ ਨਿਭਾਉਣ ਦੀ ਰਿਹਰਸਲ
ਲੋਕ ਸਭਾ ਹਲਕਾ-13 ਪਟਿਆਲਾ ਲਈ 7 ਮਈ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਚੋਣ ਅਮਲੇ ਨੂੰ ਵੋਟਾਂ ਪਵਾਉਣ ਸਬੰਧੀ ਤੀਜੀ ਤੇ ਆਖਰੀ ਰਿਹਰਸਲ ਕਰਵਾਈ ਗਈ ਹੈ ਤਾਂ ਜੋ ਵੋਟਾਂ ਵਾਲੇ ਦਿਨ ਚੋਣ ਅਮਲੇ … More
ਲੋਕ ਸਭਾ ਦੇ ਚੌਥੇ ਦੌਰ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਬੰਦ
ਨਵੀਂ ਦਿੱਲੀ- ਲੋਕ ਸਭਾ ਦੀਆਂ ਚੌਥੇ ਦੌਰ ਵਿਚ ਪੈਣ ਵਾਲੀਆਂ ਵੋਟਾਂ ਲਈ ਸਾਰੀਆਂ ਪਾਰਟੀਆਂ ਵਲੋਂ ਕੀਤਾ ਜਾ ਰਿਹਾ ਧੂੰਆਧਾਰ ਪ੍ਰਚਾਰ ਅੱਜ ਬੰਦ ਹੋ ਗਿਆ ਹੈ। ਇਸ ਦੌਰ ਵਿਚ 7 ਮਈ ਨੂੰ 8 ਰਾਜਾਂ ਵਿਚ 85 ਸੰਸਦੀ ਹਲਕਿਆਂ ਵਿਚ ਵੋਟਾਂ ਪੈਣਗੀਆਂ। … More
ਵੋਟਾਂ ਦੌਰਾਨ ਪੰਜਾਬ ਵਿਚ ਜਿਲ੍ਹਿਆਂ ਦੀਆਂ ਹਦਾਂ ਸੀਲ ਹੋਣਗੀਆਂ
ਚੰਡੀਗੜ੍ਹ- ਪੰਜਾਬ ਵਿਚ ਸੱਤ ਅਤੇ ਤੇਰ੍ਹਾਂ ਮਈ ਨੂੰ ਹੋਣ ਵਾਲੀਆਂ ਵੋਟਾਂ ਦੌਰਾਨ ਸਾਰੇ ਜਿਲ੍ਹਿਆਂ ਅਤੇ ਗਵਾਂਢੀ ਰਾਜਾਂ ਦੇ ਨਾਲ ਲਗਦੀਆਂ ਹਦਾਂ ਨੂੰ ਸੀਲ ਕਰਨ ਦੇ ਆਰਡਰ ਦਿਤੇ ਗਏ ਹਨ। ਬਾਹਰ ਦੇ ਲੋਕਾਂ ਨੂੰ ਸਬੰਧਿਤ ਲੋਕ ਸਭਾ ਇਲਾਕਿਆਂ ਵਿਚੋਂ ਬਾਹਰ ਕਢਣ … More
ਪੰਜਾਬ ਦੇ ਬੁਨਿਆਦੀ ਢਾਂਚੇ ਦੀ ਬਿਹਤਰੀ ਵਾਸਤੇ ਕਾਂਗਰਸ ਸਰਕਾਰ ਨੇ ਖਾਸ ਉਪਰਾਲੇ ਕੀਤੇ – ਡਾ.ਅਮਰਜੀਤ ਟਾਂਡਾ
ਸਿਡਨੀ-ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਇਕ ਪਰੈਸ ਬਿਆਨ ਚ ਕਿਹਾ ਕਿ ਪੰਜਾਬ ਦੇ ਬੁਨਿਆਦੀ ਢਾਂਚੇ ਦੀ ਬਿਹਤਰੀ ਵਾਸਤੇ ਸਾਡੀ ਸਰਕਾਰ ਨੇ ਖਾਸ ਉਪਰਾਲੇ ਕੀਤੇ ਹਨ। ਪਿਛਲੇ 5 ਸਾਲਾਂ ਵਿੱਚ ਸਾਡੀ ਸਰਕਾਰ ਨੇ ਪੇਂਡੂ ਅਤੇ ਖੇਤੀ ਵਿਕਾਸ … More
