ਖ਼ਬਰਾਂ
ਜੰਮਦੇ ਬੱਚੇ ਨੂੰ ਕੂੜੇ ਵਿੱਚ ਸੁਟ ਦਿੱਤਾ
ਫਰਾਂਸ (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਸੇਂਟ ਮਾਰੀਨ ਇਲਾਕੇ ਵਿੱਚ ਇੱਕ 28 ਸਾਲਾ ਦੀ ਔਰਤ ਨੂੰ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ।ਉਸ ਉਪਰ ਦੋਸ਼ ਹੈ ਕਿ ਉਸ ਨੇ ਆਪਣੇ ਘਰ ਅੰਦਰ ਬਣੀ ਹੋਈ ਟੋਇਲਟ ਵਿੱਚ ਬੱਚੇ ਨੂੰ ਜਨਮ ਦੇ ਕੇ … More
ਰੱਖੇ ਰੱਬ ਤੇ ਮਾਰੇ ਕੌਣ
ਪੈਰਿਸ (ਸੁਖਵੀਰ ਸਿੰਘ ਸੰਧੂ) – ਇਹ ਉਸ ਵੇਲੇ ਸੱਚ ਹੋ ਨਿਬੜਿਆ ਜਦੋਂ ਇਥੇ ਇੱਕ ਦੋ ਸਾਲ ਦੀ ਬੱਚੀ ਆਪਣੇ ਤਿੰਨ ਸਾਲ ਦੇ ਭਰਾ ਨਾਲ ਪੰਜਵੀ ਮੰਜ਼ਲ ਦੇ ਘਰ ਅੰਦਰ ਖੇਡ ਰਹੀ ਸੀ।ਕਮਰੇ ਦੀ ਖਿੜਕੀ ਖੁੱਲੀ ਹੋਣ ਕਾਰਨ ਖੇਡਦੀ ਖੇਡਦੀ ਤਾਕੀ … More
ਕੇਂਦਰ ‘ਚ ਸਰਕਾਰ ਕਾਂਗਰਸ ਦੀ ਹੀ ਬਣੇਗੀ – ਡਾ.ਅਮਰਜੀਤ ਟਾਂਡਾ
ਸਿਡਨੀ-ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਇਕ ਪਰੈਸ ਬਿਆਨ ਚ ਕਿਹਾ ਕਿ ਕਿਹਾ ਕਿ ਭਾਜਪਾ ਨੇ ਪੰਜਾਬ ‘ਚ ਅਕਾਲੀਆਂ ਨਾਲ ਮਿਲ ਕੇ ਔਰਤਾਂ ਉਪਰ ਹਮਲੇ ਕਰਵਾਏ। ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਸ਼ੁਰੂ ਤੋਂ … More
ਮੈਂ ਅੱਜ ਤਕ ਕਮਜੋ਼ਰ ਸਿੱਖ ਨਹੀਂ ਵੇਖਿਆ
ਲੁਧਿਆਣਾ- ਰਾਹੁਲ ਗਾਂਧੀ ਨੇ ਲੁਧਿਆਣਾ ਵਿਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ “ ਸਿੰਘ ਇਜ਼ ਕਿੰਗ” ਡਾ: ਮਨਮੋਹਨ ਸਿੰਘ ਨੂੰ ਫਿਰ ਪ੍ਰਧਾਨਮੰਤਰੀ ਬਣਾਉਣ ਲਈ ਲੋਕਾਂ ਕੋਲੋਂ ਵੋਟਾਂ ਮੰਗੀਆ। ਰਾਹੁਲ ਨੇ ਅਡਵਾਨੀ ਵਲੋਂ ਵਾਰ-ਵਾਰ ਸ਼ੇਰ-ਏ-ਪੰਜਾਬ ਅਤੇ ਪੰਜਾਬ ਦੀ ਸ਼ਾਨ ਪ੍ਰਧਾਨਮੰਤਰੀ … More
ਮਜੀਠੀਆ ਵਲੋਂ ਮਾਝੇ ਦੀ ਮੁੜ ਕਮਾਨ ਸੰਭਾਲ ਲੈਣ ਨਾਲ ਕਾਂਗਰਸੀ ਖੇਮਿਆਂ ਵਿਚ ਹਲਚਲ
ਅਮ੍ਰਿਤਸਰ – ਮਾਲਵੇ ਦੀਆਂ 4 ਸੀਟਾਂ ’ਲਈ ਚੋਣ ਮੁਹਿੰਮ ਦੌਰਾਨ ਆਪਣੀ ਵਿਲਖਣ ਪਛਾਣ ਦੀ ਅਮਿਟ ਛਾਪ ਛੱਡਣ ਉਪਰੰਤ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਵਲੋਂ ਮਾਝੇ ਦੀ ਮੁੜ … More
ਪਸ਼ਚਾਤਾਪ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ
ਅੰਮ੍ਰਿਤਸਰ – ਬੀਤੇ ਦਿਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾਂ ਦਾ ਪਸ਼ਚਾਤਾਪ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵਲੋਂ ਹੋਏ ਆਦੇਸ਼ਾਂ ਅਨੁਸਾਰ ਅੱਜ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਗੁਰਦੁਆਰਾ ਝੰਡੇ ਬੁੰਗੇ … More
ਮਜੀਠੀਆ-ਸਿੱਧੂ ਜੋੜੀ ਵਲੋਂ ਕਰਾਏ ਗਏ ਵਿਕਾਸ ਵੇਖ ਕੇ ਸ਼ਹਿਰ ਵਾਸੀ ਬਾਗੋ ਬਾਗ
ਅੰਮ੍ਰਿਤਸਰ – ਲੋਕ ਸਭਾ ਅੰਮ੍ਰਿਤਸਰ ਸੀਟ ਤੋਂ ਅਕਾਲੀ-ਭਾਜਪਾ ਦੇ ਸਾਂਝੇ ਨੌਜਵਾਨ ਉਮੀਦਵਾਰ ਸ੍ਰ ਨਵਜੋਤ ਸਿੰਘ ਸਿੱਧੂ ਦੇ ਚੋਣ ਇੰਚਾਰਜ ਮਾਝੇ ਦੇ ਜਰਨੈਲ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਕਿ ਸਿੱਧੂ ਦੀ ਚੋਣ ਮੁਿਹੰਮ ਕਾਗਰਸ ਦੇ ਸੋਨੀ … More
ਜਥੇ: ਅਵਤਾਰ ਸਿੰਘ ਪਾਕਿਸਤਾਨ ਦੇ ਹਾਈ ਕਮਿਸ਼ਨ ਨੂੰ ਅੱਜ ਮਿਲਣਗੇ
ਅੰਮ੍ਰਿਤਸਰ – ਪਾਕਿਸਤਾਨ ਦੇ ਕਬਾਇਲੀ ਖੇਤਰ ਵਿਚੋਂ ਸਿੱਖਾਂ ’ਤੇ ਜ਼ਜ਼ੀਆ ਠੋਸਣ ਤੇ ਉਨ੍ਹਾਂ ਵਲੋਂ ਜ਼ਜ਼ੀਆ ਨਾਂ ਦਿੱਤੇ ਜਾਣ ਦੀ ਸੂਰਤ ’ਚ ਉਨ੍ਹਾਂ ਦੇ ਘਰ-ਘਾਟ ਢਹਿ ਢੇਰੀ ਕਰ ਦਿੱਤੇ ਜਾਣ ਕਾਰਨ ਘਰੋਂ-ਬੇ-ਘਰ ਹੋਏ ਸਿੱਖਾਂ ਦੀ ਸਾਰ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ … More
ਪਾਕਿਸਤਾਨ ਚ ਸਿੱਖਾਂ ਤੇ ਹੋਏ ਹਮਲਿਆਂ ਦੇ ਰੋਸ ਵਿੱਚ ਨਾਰਵੇ ਦੇ ਸਿੱਖਾਂ ਵੱਲੋ ਨਾਰਵੇ ਚ ਪਾਕਿ ਸਫੀਰ ਨੂੰ ਰੋਸ ਪੱਤਰ
ਓਸਲੋ(ਰੁਪਿੰਦਰ ਢਿੱਲੋ ਮੋਗਾ) – ਪਿੱਛਲੇ ਦਿਨੀ ਪਾਕਿਸਤਾਨ ਚ ਸਿੱਖਾਂ ਅਤੇ ਹਿੰਦੂਆ ਤੇ ਹੋਏ ਹਮਲਿਆਂ ਅਤੇ ਜਾਨੀ ਮਾਲ ਨਕੁਸਾਨ ਦੇ ਰੋਸ ਵਿੱਚ ਨਾਰਵੇ ਚ ਵੱਸੇ ਸਿੱਖਾ ਵੱਲੋ ਭਾਰੀ ਰੋਸ ਦਾ ਵਿਖਾਵਾ ਅਤੇ ਨਿਖੇਧੀ ਕੀਤੀ ਗਈ।ਨਾਰਵੇ ਚ ਸਿੱਖਾਂ ਦਾ ਇੱਕ ਵਫਦ ਵੱਲੋ … More
ਭਾਰਤ ਨਾਲ ਨਵੇਂ ਸਿਰੇ ਤੋਂ ਗੱਲਬਾਤ ਸ਼ੁਰੂ ਕਰਨਗੇ ਜਰਦਾਰੀ
ਵਸਿੰਗਟਨ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਕਿਹਾ ਹੈ ਕਿ ਉਹ ਦਿੱਲੀ ਵਿਚ ਨਵੀਂ ਸਰਕਾਰ ਦੇ ਬਣਨ ਦਾ ਇੰਤਜਾਰ ਕਰ ਰਹੇ ਹਨ ਤਾਂ ਕਿ ਦੁਬਾਰਾ ਦੋਵਾਂ ਦੇਸ਼ਾ ਵਿਚ ਅਮਨ ਚੈਨ ਬਾਰ ਗੱਲਬਾਤ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ, ਪਾਕਿਸਤਾਨ … More
