ਖ਼ਬਰਾਂ

 

ਨੇਹਾ ਨੂੰ ਸ਼ਾਦੀ ਤੋਂ ਵਧੇਰੇ ਕੈਰੀਅਰ ਪਿਆਰਾ

ਸਕਵੈਸ਼ ਖਿਡਾਰੀ ਰਿਤਿਕ ਭੱਟਾਚਾਰੀਆ ਦੇ ਨਾਲ ਨੇਹਾ ਧੂਪੀਆ ਦਾ ਲੰਮੇ ਸਮੇਂ ਤੋਂ ਰੋਮਾਂਸ ਚਲ ਰਿਹਾ ਹੈ, ਪਰ ਇਹ ਗੱਲ ਨੇਹਾ ਨੇ ਪਿਛਲੇ ਦਿਨੀਂ ਹੀ ਮੰਨੀ। ਨੇਹਾ ਨਹੀਂ ਚਾਹੁੰਦੀ ਸੀ ਕਿ ਉਸਦੇ ਰੋਮਾਂਸ ਦਾ ਕੈਰੀਅਰ ‘ਤੇ ਕੋਈ ਅਸਰ ਪਵੇ, ਇਸ ਲਈ … More »

ਫ਼ਿਲਮਾਂ | Leave a comment
 

ਯੁਵਰਾਜ ਇਕ ਸੰਗੀਤਮਈ ਕਹਾਣੀ

ਸੁਭਾਸ਼ ਘਈ ਦੀ ‘ਯੁਵਰਾਜ’ ਇਕ ਸੰਗੀਤਮਈ ਕਹਾਣੀ ਹੈ, ਜਿਸ ਵਿਚ ਅੱਜ ਦੀ ਨੌਜਵਾਨ ਪੀੜ੍ਹੀ ਦੀ ਸੋਚ ਨੂੰ ਵਿਖਾਇਆ ਗਿਆ ਹੈ। ਇਹ ਪੀੜ੍ਹੀ ਰਿਸ਼ਤਿਆਂ ਅਤੇ ਕਦਰਾਂ ਕੀਮਤਾਂ ਦੀ ਬਜਾਏ ਪੈਸਾ ਅਤੇ ਲਾਈਫ਼ ਸਟਾਈਲ ਨੂੰ ਅਹਿਮੀਅਤ ਦਿੰਦੀ ਹੈ। ਫਿਲਮ ਦੇ ਤਿੰਨ ਮੁੱਖ … More »

ਫ਼ਿਲਮਾਂ | Leave a comment
 

ਪਾਕਿਸਤਾਨ ਅਤੇ ਭਾਰਤ ਵਿਚ ਚਲ ਰਹੀ ਵਾਰਤਾ ਦੌਰਾਨ 101 ਭਾਰਤੀ ਕੈਦੀ ਰਿਹਾ

ਇਸਲਾਮਾਬਾਦ- ਪਾਕਿਸਤਾਨ ਅਤੇ ਭਾਰਤ ਵਿਚ ਗ੍ਰਹਿ ਸਕਤਰ ਪੱਧਰ ਦੀ ਮਹਤਵਪੂਰਣ ਗਲਬਾਤ ਸ਼ੁਰੂ ਹੋਈ। ਇਸਦੇ ਤਹਿਤ ਅਤਵਾਦ ਨਾਲ ਲੜਨਾ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵੀਜ਼ਾ ਪ੍ਰਣਾਲੀ ਵਿਚ ਨਰਮ ਰਵਈਆ ਅਪਨਾਉਣ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ। ਇਸ ਦਰਮਿਆਨ ਪਾਕਿਸਤਾਨ ਨੇ ਸਦਾਚਾਰ ਵਿਖਾਉਂਦੇ … More »

ਭਾਰਤ, ਮੁਖੱ ਖ਼ਬਰਾਂ | Leave a comment
 

ਹਾਨਾ ਮਰਡਰ ਕੇਸ ਵਿਚ ਕੋਹਲੀ ਨੂੰ ਉਮਰ ਕੈਦ

ਲੰਡਨ- ਭਾਰਤੀ ਨਾਗਰਿਕ ਮਨਿੰਦਰਪਾਲ ਸਿੰਘ ਕੋਹਲੀ ਨੂੰ ਹਾਨਾ ਫਾਸਟਰ ਦੇ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿਚ ਦੋਸ਼ੀ ਸਾਬਤ ਹੋ ਜਾਣ ਤੇ ਉਮਰਕੈਦ ਦੀ ਸਜਾ ਸੁਣਾਈ ਗਈ ਹੈ। ਉਸਨੂੰ ਘੱਟ ਤੋਂ ਘੱਟ ਵੀ 24 ਸਾਲ ਜੇਲ੍ਹ ਵਿਚ ਰਹਿਣਾ ਪਵੇਗਾ।  ਹਾਨਾ ਫਾਸਟਰ … More »

ਅੰਤਰਰਾਸ਼ਟਰੀ | Leave a comment
 

ਹਰੀਕੇ ਝੀਲ ਵਿਚ ਪਹੁੰਚੇ 20 ਹਜ਼ਾਰ ਪ੍ਰਵਾਸੀ ਪੰਛੀ

ਹਰੀਕੇ -  ਹਰੀਕੇ ਝੀਲ ਵਿਚ ਰੰਗ- ਬਿਰੰਗੇ ਪ੍ਰਵਾਸੀ ਪੰਛੀ ਇਸਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੇ ਹਨ। ਇਹ ਪ੍ਰਵਾਸੀ ਪੰਛੀ ਹਜ਼ਾਰਾਂ ਮੀਲਾਂ ਦਾ ਸਫਰ ਤਹਿ ਕਰਕੇ ਯੌਰਪ ਦੇ ਦੇਸ਼ਾਂ ਤੋਂ ਪ੍ਰਵਾਸ ਕਰਕੇ ਇਥੇ ਆਉਂਦੇ ਹਨ। ਯੌਰਪ ਵਿਚ ਜਿਆਦਾ ਠੰਣ ਹੋਣ … More »

ਪੰਜਾਬ | Leave a comment
 

ਸਿਧੂ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਕਰਕੇ ਐਫਆਈਆਰ ਦਰਜ

ਨਰਸਿੰਘਪੁਰ- ਮੱਧਪ੍ਰਦੇਸ਼ ਵਿਚ ਭਾਜਪਾ ਦੇ ਸੰਸਦ ਮੈਂਬਰ ਨਵਜੋਤ ਸਿੰਘ ਸਿਧੂ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਅਰੋਪ ਕਰਕੇ ਐਫਆਈਆਰ ਦਰਜ ਕੀਤੀ ਗਈ ਹੈ। ਸਿਧੂ ਨੇ ਇਸ ਅਰੋਪ ਨੂੰ ਗਲਤ ਦਸਿਆ। ਸਿਧੂ ਤੇ ਅਰੋਪ ਹੈ ਕਿ 11 ਨਵੰਬਰ ਨੂੰ ਨਰਸਿੰਘਪੁਰ ਜਿਲ੍ਹੇ … More »

ਭਾਰਤ | Leave a comment
 

ਸਾਧਣੀ ਵਲੋਂ ਏਟੀਐਸ ਤੇ ਅਸ਼ਲੀਲ ਸੀਡੀ ਸੁਣਾਉਣ ਦਾ ਅਰੋਪ

ਮੁੰਬਈ-  ਮਾਲੇਗਾਂਵ ਵਿਸਫੋਟ ਮਾਮਲੇ ਵਿਚ ਸਾਧਣੀ ਨੇ ਅਦਾਲਤ ਵਿਚ ਏਟੀਐਸ ਤੇ ਇਹ ਸਨਸਨੀਖੇਜ ਅਰੋਪ ਲਾਇਆ ਕਿ ਉਸਨੂੰ ਟਾਰਚਰ ਕੀਤਾ ਗਿਆ ਹੈ ਅਤੇ ਜਬਰਦਸਤੀ ਅਸ਼ਲੀਲ਼ ਸੀਡੀ ਵੀ ਸੁਣਾਈ ਗਈ। ਏਟੀਐਸ ਉਸਨੂੰ ਹੋਰ ਸਮਾਂ ਹਿਰਾਸਤ ਵਿਚ ਲੈਣਾ ਚਾਹੁੰਦੀ ਸੀ। ਪਰ ਸਤਾਂ ਅਰੋਪੀਆਂ … More »

ਭਾਰਤ | Leave a comment
 

ਵਿਜੀਲੈਸ ਨੇ ਕੈਪਟਨ ਤੋਂ ਫਿਰ ਜਵਾਬ ਮੰਗਿਆ

ਚੰਡੀਗੜ- ਕੈਪਟਨ ਅਮਰਿੰਦਰ ਸਿੰਘ ਨੂੰ ਆਮਦਨ ਤੋਂ ਜਿਆਦਾ ਸੰਪਤੀ ਰੱਖਣ ਦੇ ਕੇਸ ਵਿਚ ਦੁਬਾਰਾ ਫਿਰ ਨੋਟਿਸ ਜਾਰੀ ਕੀਤਾ ਹੈ। ਪਹਿਲੇ ਨੋਟਿਸ ਦਾ ਜਵਾਬ ਨਾਂ ਦਿਤੇ ਜਾਣ ਕਰਕੇ ਵਿਜੀਲੈਂਸ ਨੇ ਇਹ ਕਦਮ ਉਠਾਇਆ ਹੈ। ਇਸ ਨੋਟਿਸ ਵਿਚ 15 ਦਿਨਾਂ ਦੇ ਅੰਦਰ … More »

ਪੰਜਾਬ | Leave a comment
 

ਜਰਮਨੀ ਵਿਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ

ਹਮਬਰਗ, ਜਰਮਨੀ – ਜ਼ਰਮਨ ਦੇ ਸਹਿਰ ਹਮਬਰਗ ਵਿਖੇ ਪੰਜਾਬੀ ਨੌਜਵਾਨ ਜਸਮੇਰ ਸਿੰਘ ਪੁਤਰ ਕਰਤਾਰ ਸਿੰਘ  ਵਾਸੀ ਧਾਲੀਵਾਲ ਜਿਲਾ ਕਪੂਰਥਲਾ ਉਮਰ ਤਕਰੀਬਨ 32 ਸਾਲ ਪਿਛਲੇ ਦਿਨੀ ਸੜਕ ਪਾਰ ਕਰਨ ਲੱਗਿਆਂ ਇਕ ਤੇਜ ਰਫਤਾਰ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਸਖਤ ਜਖਮੀ … More »

ਅੰਤਰਰਾਸ਼ਟਰੀ | Leave a comment
 

ਪੁਲਿਸ ਅਧਿਕਾਰੀਆਂ ਦੀ ਸੰਖਿਆ ਵਧਾਉਣ ਦੀ ਲੋੜ- ਮਨਮੋਹਨ ਸਿੰਘ

ਨਵੀ ਦਿਲੀ-  ਦੇਸ਼ ਵਿਚ ਨਕਸਲਵਾਦ, ਅਤਵਾਦ ਅਤੇ ਸੰਪਰਦਾਇਕਤਾ ਤੇ ਚਿੰਤਾ ਜਾਹਿਰ ਕਰਦੇ ਹੋਏ ਪ੍ਰਧਾਨਮੰਤਰੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਵਿਚ ਜਿਆਦਾ ਪੁਲਿਸ ਅਧਿਕਾਰੀਆਂ ਨੂੰ ਤੈਨਾਤ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਅੰਦਰੂਨੀ ਸੁਰਖਿਆ ਦੀਆਂ ਚੁਣੌਤੀਆਂ ਨਾਲ ਨਿਪਟਣ … More »

ਭਾਰਤ, ਮੁਖੱ ਖ਼ਬਰਾਂ | Leave a comment